Maye ni mai Kisnu Dard Sunawa-7 ,New Punjabi Video 2024, Preet Sandeep Vicky Kawal

Поделиться
HTML-код
  • Опубликовано: 8 сен 2024

Комментарии • 468

  • @ManpreetKaur-fn1bd
    @ManpreetKaur-fn1bd 4 месяца назад +31

    ਅੱਜ ਤੇ ਮਾਵਾਂ ਧੀਆਂ ਦਾ ਪਿਆਰ ਦੇਖ ਕੇ ਰੋਣ ਆ ਗਿਆ ਹੈ 😢😢😢😢😢😢 ਬਹੁਤ ਵਧੀਆ ਸਟੋਰੀ ਵੀਰ ਜੀ ਗਰੀਬੀ ਕੱਟਣੀ ਬਹੁਤ ਔਖੀ ਆ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @anmolkahlon1974
    @anmolkahlon1974 4 месяца назад +47

    ਜੇ ਕਿਸੇ ਧੀ ਪੁਤ ਨੂੰ ਰਖੋ ਇੰਝ ਨਹੀ ਕਰਨਾ ਚਾਹੀਦਾ ਮਜਬੂਰੀ ਦਾ ਫਾਇਦਾ ਨਹੀ ਉਠਉਣਾ ਚਾਹੀਦਾ nyc story

  • @virksaab7741
    @virksaab7741 4 месяца назад +62

    ਆਪਣੀ ਨੂੰ ਮਿਲਣ ਦਾ ਚਾਅ ਹੀ ਵੱਖਰਾ ਹੁੰਦਾ ❤❤❤ ਧੀਆਂ ਹਮੇਸ਼ਾ ਸਿਆਣੀਆਂ ਹੀ ਹੁੰਦੀਆਂ ਨੇ ❤ ਇੱਕ ਧੀ ਆਪਣੀਆਂ ਮਾਪਿਆਂ ਨੂੰ ਕਦੇ ਦੁੱਖ ਨਹੀਂ ਦੱਸ ਸਕਦੀਆਂ ਜੀ❤❤❤❤

    • @RajuSamar-dc8uu
      @RajuSamar-dc8uu 4 месяца назад +1

      Q

    • @gurtejsingh12395
      @gurtejsingh12395 4 месяца назад +3

      Hlo

    • @harsiratkaur2430
      @harsiratkaur2430 4 месяца назад

      ਪਰ ਇਹ siyaniyan ਧੀਆ ਸਹੁਰੇ ਜਾਂ k ਕਮਲੀਆ ਕਹਾਉਂਦੀਆਂ ਨੇ

    • @Manjeet_virk_saab
      @Manjeet_virk_saab 4 месяца назад

      ਸਹੀ ਕਹਾ ਸੀ ਅਗਲਾ ਆਪਣੀਆਂ ਨੂੰ ਸਿਆਣੀਆਂ ਦੱਸਦਾ ਤੇ ਦੂਸਰੀਆਂ ਨੂੰ ਕਮਲੀਆ😢😢​@@harsiratkaur2430

  • @user-sw4hi2xg4l
    @user-sw4hi2xg4l 4 месяца назад +61

    ਮਾਵਾ ਤੋ ਬਿਨਾ ਕੋਈ ਨਹੀ ਪੁੱਛਦਾ ਜਦੋ ਮਾਂ ਤੁਰ ਜਾਦੀ ਆ ਛੱਡ ਕੇ ਬਹੁਤ ਅੋਖਾ ਹੁੰਦਾ ਮਾਂ ਤੋ ਬਿਨਾ ਕੋਈ ਨਹੀ ਚਾਚੀ ਤਾਈ ਨਹੀ ਸੰਭਾਲਦੀਆ ਬਹੁਤ ਅੋਖਾ ਮਾਵਾਂ ਤੋ ਬਿਨਾ ਰਹਿਣਾ 😭😭🥲🥲🎉🎉🎉❤❤❤

  • @Virk-2022
    @Virk-2022 4 месяца назад +8

    ਸੰਦੀਪ ਦਾ ਭਰਾ ਭੈਣ ਨੂੰ ਬਹੁਤ ਪਿਆਰ ਕਰਦਾ ਜੋ ਕੇ ਉਹਦੀ ਆ ਅੱਖਾ ਦਿਖ ਰਿਹਾ ਸੀ ❤❤❤❤

  • @dhillonsingh1350
    @dhillonsingh1350 4 месяца назад +5

    ਮੇਰੀ ਮਾਂ ਮੁਕੀ ਨੂੰ ਅਜ ਚੌਦਾਂ ਦਿਨ ਹੀ ਹੈਏ ਹੈ ਬਹੁਤ ਔਖਾ ਲਗ ਰਿਹਾ ਮਾਂ ਤੋ ਬਿਨਾ 😢😢😢😢😢😢😢😢😢😢😢😢

  • @kaurkaur468
    @kaurkaur468 4 месяца назад +10

    ਮਾਂ ਦੇ ਨਾਲ ਤਾਂ ਦੁੱਖ ਸੁੱਖ ਸਾਂਝੇ ਕੀਤੇ ਜਾ ਸਕਦੇ 😢ਪਰ ਮਾਂ ਦੇ ਬਾਝੋ ਤਾ ਦੁੱਖ ਵੀ ਸੁਣਾਈਏ ਤਾ ਮਜਾਕ ਬਣ ਜਾਦਾ 😢

  • @AmarbirSingh-ne7kc
    @AmarbirSingh-ne7kc 4 месяца назад +23

    ਮਾਵਾਂ ਧੀਆਂ ਦੀ ਥਾਂ ਕੋਈ ਤੀਜਾ ਨਹੀਂ ਲੈ ਸਕਦਾ ਮਾ ਦੀ ਜਗਾ ਕੋਈ ਨਹੀਂ ਲੈ ਸਕਦਾ

  • @GurnampannuGurnampannu-vc6fq
    @GurnampannuGurnampannu-vc6fq 4 месяца назад +50

    ਇੰਝ ਲੱਗਦਾ ਜਿਵੇਂ ਦਵਿੰਦਰ ਅਸਲ ਵਿੱਚ ਸਨਦੀਪ ਦੀ ਮੰਮੀ ਹੁੰਦੇ ਚਾਅ ਕਰਦੀ ਬਹੁਤ

  • @sukhwantkaur7716
    @sukhwantkaur7716 4 месяца назад +66

    ਮਾਵਾਂ ਠੰਡੀਆਂ ਛਾਵਾਂ ਆਪਣੇ ਹਿਸੇ ਦੀਆਂ ਚੀਜ਼ਾਂ ਆਪਣੀਆਂ ਧੀਆਂ ਨੂੰ ਦੇ ਦਿੰਦੀਆਂ ਨੇ

    • @punjabap139
      @punjabap139 4 месяца назад +4

      Hnji bilkul sahi apni maa di jagah koi ni le sakda Duniya ch , love you maa ❤

  • @gurmitgillsingh7261
    @gurmitgillsingh7261 4 месяца назад +31

    ਮੈਨੂੰ ਇਹ ਨਾਟਕ ਬਹੁਤ ਹੀ ਸੋਹਣਾ ਲੱਗਦਾ ਮੈ ਬੇਸਬਰੀ ਨਾਲ ਉਡੀਕ ਕਰਦੀ ਆ ਨਾਟਕ ਦੀ ਹੋਰ ਕੌਣ ਕੌਣ ਕਰ ਵੇਟ ਕਰੋ ਲਾਈਕ

  • @ravinderkaur9092
    @ravinderkaur9092 4 месяца назад +30

    ਜੇ ਤੁਹਾਨੂੰ ਤਿੰਨ ਹਜ਼ਾਰ ਮਿਲ ਦਾ ਹੈ ਤੁਸੀਂ ਚਾਰ ਜੀ ਖਾੰਦੇ ਹੋ ਏਕ ਰੋਟੀ ਸੰਦੀਪ ਜੋਗੀ ਹੈਨੀ ਤੇ ਤੁਹਾਨੂੰ ਕੀ ਲਗਦਾ ਕੇ ਸੰਦੀਪ ਓਥੇ ਪਲੱਗਾਂ ਤੇ ਬਠਾਈ ਹੈ ਨੋਕਰਣੀ ਬਣਾਕੇ ਰੱਖੀ ਸਬ ਕੁਝ ਦੇਖਕੇ ਵੀ ਅੰਨ ਦੇਖਾਂ ਕਰੀ ਜਾਂਦੇ ਹੋ ਪਿਓ ਸ਼ਰਾਬੀ ਹੈ ਤੇ ਧੀ ਨੂੰ ਖੇੜੇ ਖਾ ਜੁਗਾਂ 😢😢😢😢😢

    • @aulakhaulakh8872
      @aulakhaulakh8872 4 месяца назад +2

      Eh dsea k munde li roti hegi kudi li ghr ch roti nhi

    • @kiranlevana793
      @kiranlevana793 13 дней назад

      ​@@aulakhaulakh8872😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😅.

  • @kuldipkaur5688
    @kuldipkaur5688 4 месяца назад +42

    ਮਾਂਵਾਂ ਤਾਂ ਮਾਂਵਾਂ ਹੀ ਹੁੰਦੀਆਂ ਪਰ ਸੰਦੀਪ ਜੇ ਹੁਣ ਔਖ ਸੌਖ ਝੱਲ ਲਵੇਗੀ ਤਾਂ ਤੇਰਾ ਭਵਿੱਖ ਬਣ ਜਾਵੇਗਾ । ਵੈਸੇ ਤਾਂ ਸੰਦੀਪ ਤੇ ਤਰਸ ਵੀ ਆਉਂਦਾ ਪਰ ਫਿਰ ਜਿੱਥੇ ਰਹਿਣਾ ਉੱਥੇ ਕੰਮ ਤਾਂ ਕਰਨਾ ਹੀ ਪੈਂਦਾ ਹੀ ਹੈ।

    • @JaswinderSohota-wn2rw
      @JaswinderSohota-wn2rw 4 месяца назад

      Hanji bilkul sahi Kaha Aaj De time Dor which betiyan no Koi Roti Nahin Dinda kam Pyara Shyam Pyari Nahin yah Kuchh Sandeep na ho raha

    • @ravinderkaur9092
      @ravinderkaur9092 4 месяца назад

      ਹਾਂਜੀ ਕੰਮ ਤੇ ਕਰਨਾ ਪੈੰਦਾ ਹੈ ਪਰ ਨੋਕਰ ਨਹੀਂ ਬਣਾਉਣਾ ਚਾਹੀਦਾ ਓਨਾ ਦੀ ਆਪਣੀ ਧੀ ਵੀ ਹੈ ਓਦੋਂ ਕੋਲੋਂ ਕੰਮ ਕਾਤੋ ਨਹੀਂ ਕਰਵਾਓਦੇ ਏਸ ਕਰਕੇ ਇੰਨਾਂ ਦੀ ਅਪਣੀ ਜੰਮੀ ਹੈ ਵੈਸੇ ਜਵਾਨ ਧੀਆਂ ਏਦਾਂ ਨਹੀਂ ਛੱਡੀਆਂ ਜਾਂਦੀਆਂ ਭਾਵੇਂ ਇਕ ਕਹਾਣੀ ਹੈ 🙏❤️

  • @gurminderkaur9270
    @gurminderkaur9270 4 месяца назад +10

    Davinder de acting bhttt vdia 👌👌

  • @prani-jb7ik
    @prani-jb7ik 4 месяца назад +4

    ਬਹੁਤ ਵਧੀਆ ਸਟੋਰੀ ਦਵਿੰਦਰ ਦੀ ਐਕਟਿੰਗ ਬਹੁਤ ਵਧੀਆ😊😊😊😊😊😊👌👌👌👌👌👌

  • @Vanaya2149
    @Vanaya2149 4 месяца назад +5

    Karan t sandeep di mummy di acting bahut ghaint aa 👌👌👌👌👌👍👍👍👍

  • @sukhdeepkaur3348
    @sukhdeepkaur3348 4 месяца назад +1

    very emotional story g bhot rona aunda sandeep didi wale dekh ka but otha sandeep didi sarey kam under he krdi aa eitha garebi bhot aa 😢👍👌❤

  • @gursahibsinghturbanator7178
    @gursahibsinghturbanator7178 4 месяца назад +10

    Sandeep di ਦੀ acting ਬਹੁਤ ਵਧੀਆ ❤❤🎉🎉

  • @Jasbirkaurbhullar828
    @Jasbirkaurbhullar828 4 месяца назад +2

    Davinder te Sandeep di acting bohat vadia God bless you all family members ❤❤❤❤❤❤💖💖💖💖💖💕💕💕💕💕💕💕💕

  • @anmoldeepsingh6679
    @anmoldeepsingh6679 4 месяца назад +1

    Sachi maa baap tu bgar koi apna nhi huda mere vi maa baap nhi hage very nice veer ji bhut vadiya video a God bless you all family and all teem 🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹

  • @user-so7si2hw4h
    @user-so7si2hw4h 4 месяца назад +5

    Sandeep di TUC te mere hon ਸੁਪਣੇ ਵਿੱਚ ਆਣ lag paee 🎉🎉🎉🎉

  • @SukhwinderSingh-wq5ip
    @SukhwinderSingh-wq5ip 4 месяца назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ggbactor5112
    @ggbactor5112 4 месяца назад +19

    ਬੱਚੇ ਖੁਸ਼ ਰਿਹਣ ਤੇ ਮਾਵਾਂ ਦੀ ਜ਼ਿੰਦਗੀ ਸਵਰ ਜਾਂਦੀ ਆ ਮਾਵਾਂ ਦੀਆਂ ਤੱਪਸਿਆ ਰਾਸ ਆ ਜਾਂਦੀ ਆ

  • @punjabap139
    @punjabap139 4 месяца назад +1

    Sachi bht hi wadia story aa, heart touching 💖 te sare acting enni wadia krde aa bas dil nu lag jandi aa story 💖

  • @gurdeepsinghbatth1124
    @gurdeepsinghbatth1124 4 месяца назад +20

    ਜੰਡ ਕਰੀਰ ਨੀ ਕਰ ਸਕਦੇ ਕਦੇ ਬੋਹੜਾ ਵਰਗੀ ਛਾ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੈ ਮਤਰੇਈ ਮਾਂ 😭😭😭😭

    • @Nav_____750
      @Nav_____750 4 месяца назад

      ਸੱਚ ਹੈ ਜੀ ਮਤਰੇਈ ਤਾਂ ਮਤਰੇਈ ਹੁੰਦੀ ਹੈ

  • @inderveersinghbrar
    @inderveersinghbrar 4 месяца назад +143

    ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਮਾਂ ਨੂੰ ਮਿਲਦਾ ਚਾਹ ਬਹੁਤ ਹੁੰਦਾ ਜਦੋਂ ਮੈਂ ਆਪਣੀ ਪੇਕੇ ਜਾਂਦੀ ਸੀ ਤਾਂ ਸਭ ਤੋਂ ਪਹਿਲਾਂ ਮਾਂ ਨੂੰ ਮਿਲਦੀ ਸੀ ਬਾਕੀ ਜੀਆਂ ਨੂੰ ਬਾਅਦ ਵਿੱਚ ਪਰ ਹੁਣ ਮੇਰੀ ਨਾ ਮਾਰੀ ਨਾ ਪਿਓ ਹੁਣ ਪੇਕੇ ਜਾਣ ਨੂੰ ਵੀ ਦਿਲ ਨਹੀਂ ਕਰਦਾ ਬਹੁਤ ਜਿਆਦਾ ਆਉਂਦੀ ਹੈ ਮਾਂ ਪਿਓ ਦੀ

    • @ravinderkaur9092
      @ravinderkaur9092 4 месяца назад +12

      ਬਿਲਕੁਲ ਲਹੀ ਆ ਜੀ ਮਾ ਪਿਓ ਤੋਂ ਬਾਦ ਕੋਈ ਨਹੀਂ ਪੁੱਛ ਦਾ ਮੇਰੇ ਵੀ ਮਾ ਪਿਓ ਹੈਨੀ 😢😢

    • @ManjitKaur-vv9uc
      @ManjitKaur-vv9uc 4 месяца назад +7

      Miss you mummy papa

    • @rajniramgharia7535
      @rajniramgharia7535 4 месяца назад +2

      Hanji Bilkul dil nhi karda 😢

    • @JyotiSharma-tx9ie
      @JyotiSharma-tx9ie 4 месяца назад +1

      Maa maa he hunde ve

    • @sarbjitkaurgill68
      @sarbjitkaurgill68 4 месяца назад +1

      Miss you maa 😢

  • @user-ld1eg1vn8x
    @user-ld1eg1vn8x 3 месяца назад

    Rona ah gea videos dekh kii suparrrrr

  • @sumanladad4359
    @sumanladad4359 4 месяца назад +1

    Today's episode was heart touching ❤️ and very emotional. Tear were rolling down the eyes while watching. How can people lie so much Kitna maasi jhut bol rahe thee.
    Sandeep I hv become a big fan of your's aapji ke acting betaji bahut Vadiya.
    Stay blessed 🙌 all the team members. Waiting for the next episode

  • @jasskaur781
    @jasskaur781 4 месяца назад +7

    Aaj mummy nu yaad karky mn udas ho gya jado maa ne puchya putar tu othy bht Kam karni hai meri mummy v is tarah hi boldy c😭😭

  • @kuldipkaurkuldip165
    @kuldipkaurkuldip165 4 месяца назад +1

    Bahut vadia story a ji emotional a😢

  • @DineshDinesh-nv3bn
    @DineshDinesh-nv3bn 4 месяца назад +1

    Bdi instering story aa god bless u

  • @mrmrsaulkhvlog9859
    @mrmrsaulkhvlog9859 2 месяца назад

    ਚੈ ਗਰੀਬੀ ਚੇ ਅਮੀਰੀ ਆਵਦਾ ਧੀ ਪੁੱਤ ਆਵਦੇ ਕੋਲ ਰਖ੍ਹੋ, ,ਘਰ ਨਲਦੀ ਰੀਸ ਨਿ ਮੇਰੇ ਤਿਨ ਧੀਆ ਨੇ ਗਰੀਬੀ ਵੀ ਬੋਹਤ ਰਿਸ਼ਤੇਦਾਰ ਵੀ ਤਿਗਦੇ ਨੇ ਕਦੀ ਨਿ ਕਿਸੇ ਨੇ ਕਿਹਾ ਅਸੀਂ ਪਾਲ ਦੀਨੇ ਤੇ ਨਾ ਮੇ ਕਦੀ ਕੋਈ ਦੇਂਦੀ ਬਚਾ ਅਦੀ ਖਾ ਕੇ ਗੁਜਾਰਾ ਕਰਲੂ ਪਰ ਬੱਚੇ ਆਵਦੇ ਕੋਲ ਰਖੁ ਨਾ ਕਦੀ ਸ਼ੂਟੀਾ ਚ ਘਲਦੀ ਮੇ ,ਰੋਟੀ ਤੋ ਕੋਈ ਧੀ ਪੁੱਤ ਮਹੀਂਗਾ ਨਿ ਹੁੰਦਾ ,,ਜੇ ਦੇ ਨਿ ਸਕਦੇ ਤੇ ਜਮਮੋ ਨਾ ਜਣ ਕੇ ਧੱਕੇ ਖਾਨ ਨੁ ਲੋਕਾ ਕੋਲ ਸੁਟ ਦਿੰਦੇ ਕੀ ਅਗਲੇ ਦੇਕੇ 2 ਰੋਟੀਆਂ ,,ਦਿਹਾੜੀ ਦਰ ਵਂਗੂ ਸਾਰਾ ਦਿਨ ਕਮ ਕਰੋਂਦਾ ਉਤੋਂ ਥੋਨੂੰ ਗਲ ਸੁਣਾਏ ,,ਮੇਹਣੇ

  • @user-vw3td4yw5y
    @user-vw3td4yw5y 2 месяца назад

    , ਮੇਰੇ ਵੀਰੇ ਵੀ ਮੈਨੂੰ ਬਹੁਤ ਪਿਆਰ ਕਰਦੇ ਹਨ ਤੇ ਦੋਵੇਂ ਛੋਟੇ ਭਰਾ 🎉❤❤❤❤❤❤

  • @sukhwinderkaur3407
    @sukhwinderkaur3407 4 месяца назад +1

    Very nice story

  • @SonuSharma-cn6wx
    @SonuSharma-cn6wx 4 месяца назад +2

    Sai kha Sandeep da bhi ne ki Sandeep nu shadi dauo Ghar un Sandeep nu apne Ghar rhenha chida ha apna Ghar apna hi huda ha

  • @palwinderSingh-rv9id
    @palwinderSingh-rv9id 4 месяца назад +1

    Main v Sandeep didi tere vangu nanke rehndi c bht Kam karana penda c mainu v

  • @user-po7tr3cq6t
    @user-po7tr3cq6t 4 месяца назад +1

    Aaj ty sachi Rona a gy video dakh k 😢😢😢😢😢😢😢😢😢😢😢😢😢😢😢😢😢😢😢

  • @The.trend-Abhi
    @The.trend-Abhi 4 месяца назад +7

    Hayee meri bholi ji deepo 😊

  • @baljinderbadhan5680
    @baljinderbadhan5680 3 месяца назад

    ❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌 ਮਾ ਬਾਪ ਤੋ ਬਿਨਾਂ ਕੋਈ ਨਹੀ ਪੁੱਛਦਾ ਘਰ ਵਿਚ ਗਰੀਬੀ ਜਿੰਨੀ ਮਰਜੀ ਹੋਵੋ ਪਰ ਆਪਣਾ ਬੱਚਾ ਕਿਸੇ ਨੂੰ ਨਾ ਦੇਵੋ

  • @nirmaljitsingh1357
    @nirmaljitsingh1357 4 месяца назад +1

    Sandeep de acting bahut badiya❤❤

  • @hardeepkaurgill6633
    @hardeepkaurgill6633 4 месяца назад

    ਮਾਵਾਂ ਇੱਦਾਂ ਹੀ ਕਰਦੀਆਂ ਹੁੰਦੀਆਂ ਹਨ ਮੇਰੇ ਮਾਂ ਬਾਪ ਦੋਨੇ ਚਲੇ ਗਏ ਜਦੋਂ ਪੇਕੇ ਜਾਈ ਦਾ ਜੀ ਨਹੀਂ ਲਗਦਾ ਪਰਿਵਾਰ ਤਾਂ ਸਾਰਾ ਹੀ ਹੈ ਪੇਕਿਆਂ ਦਾ ਪਰ ਮਾਂ ਬਾਪ ਤੋਂ ਬਿਨਾਂ ਸੁੱਨਾ ਲੱਗਦਾ

  • @sukhnoor271
    @sukhnoor271 4 месяца назад

    Bhut vadia story vicky bro sandeep di ❤nice acting god bless you 👌👌❣️🌳❣️🌳❣️🌳❣️🌳❣️🌳❣️🌳❣️

  • @sandeepkular4371
    @sandeepkular4371 Месяц назад

    Nice story ❤❤

  • @taibaghumman7277
    @taibaghumman7277 4 месяца назад

    Bohaat bohaat achi video h bohaat interesting Story and good acting all team members Sandeep Api bohaat bholi Si bhnai h or Aissa corracter krti b bohaat Alwa hn😊😊😊😊😊❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @sandhufamily325
    @sandhufamily325 4 месяца назад +1

    Nice story

  • @user-cc4lu9fh2s
    @user-cc4lu9fh2s 4 месяца назад +1

    ਮੇਰੀ ਮਾਂ ਨੂੰ ਡੇਢ ਸਾਲ ਹੋ ਗਿਆ ਇਸ ਦੁਨੀਆ ਤੋਂ ਗੲਈ ਨੂੰ 😢😭😭

  • @amritpalkaur3509
    @amritpalkaur3509 4 месяца назад

    Jdo davindar di ne Sandeep nu suit dita sachi Rona agyea dekhke je Sandeep di di mmi hundi ohbi ida chaa krdi ❤❤

  • @californiausa7627
    @californiausa7627 4 месяца назад

    Ban sabane suit pnondi othe lai ki dita tin lira masi v boht chlak a. Ajj di video dekh kai man bohat udas ho gia. Waheguru ji kise di v jingi che iho jahi situation na ave, sarya di acting bohat hi vadya c ❤🥰

  • @NavjotKaur-fe9cd
    @NavjotKaur-fe9cd 4 месяца назад +1

    Dhan Dhan guru Ram das ji Dhan Dhan Baba deep singh ji Dhan Dhan Baba shri chand ji waheguru ji mhr kirpa kro waheguru ji 🙏🙏

  • @AishaMalik1798
    @AishaMalik1798 4 месяца назад

    Sandeep di acting same shottiya bchiya waang very good acting
    Jida di honi chaidi oda di hi aa acting
    👌👌👌👌👌👌

  • @nehakaushal9486
    @nehakaushal9486 4 месяца назад

    Aaj Sandeep aur uski mummy ka pyar dekh kar Mann bhar aaya aur aaj muje bi apni mummy ki bhut yadh aayi jab mein bi in laws se mayke jati hu mummy aise hi pyar karti hai 😢

  • @ranjitsandhu2326
    @ranjitsandhu2326 3 месяца назад

    Skip karke kon dekhda aa😊

  • @satnamhundal7933
    @satnamhundal7933 4 месяца назад +8

    ਬਚ ਗਿਆ ਸੂਟ ਪ੍ਰੀਤ ਨੇ ਕਾਬੂ ਕਰ ਲੈਣਾ ਸੀ ਸੂਟ

  • @user-el4xz3rl9n
    @user-el4xz3rl9n 4 месяца назад +1

    Bhut shoni video God bless you too all team members waheguru ji mhaer kare sareya te ❤❤❤❤ from Odhssa ❤❤❤❤

  • @kalsijatt307
    @kalsijatt307 4 месяца назад +1

    Very emotional story 👍 God bless you all family members 🌹🌹

  • @ranjitkaur6445
    @ranjitkaur6445 4 месяца назад

    Sachi eda hi hunda aa sara kuj sach aa God bless u all🎉🎉🎉🎉🎉❤❤❤❤❤

  • @user-it6ww8um2k
    @user-it6ww8um2k 4 месяца назад

    Nice video

  • @vibewithshaan
    @vibewithshaan 4 месяца назад

    Hyy sachi mnu rona aunda .. sandeep dii wal Vekh K 😢😢

  • @harwinderkaur9021
    @harwinderkaur9021 4 месяца назад +10

    Eh pink suit preet da hai mere kol v hai same esde nal da

    • @Noor.161
      @Noor.161 4 месяца назад +1

      Nahi eh suit Sandeep da hi a

    • @harwinderkaur9021
      @harwinderkaur9021 4 месяца назад +2

      @@Noor.161 g nahi sanjha priwar part 7 ,sawar ,te sas pardan bich ta preet de hi Paya hoya dekheya ,Sandeep de ta kadi dekhiya hi ni

  • @GURPREETSingh-ox4yg
    @GURPREETSingh-ox4yg 4 месяца назад

    Heart touch story aa bhut shoni aa paramta hamsha thudi har wish puri kare 👌👌✌✌👍👍

  • @user-kw6fu4kv1w
    @user-kw6fu4kv1w 4 месяца назад

    ਸਾਡੇ ਵਲੀ ਕਹਾਣੀ ਆ

  • @DaljitSingh-pv3to
    @DaljitSingh-pv3to 4 месяца назад

    Very Very nice story ji God bless you all beautiful family members ji ❤❤❤❤❤

  • @amandeepkaurgill5475
    @amandeepkaurgill5475 4 месяца назад +1

    Sat Shri akal ji all family very very nice video God bless you ❤❤❤

  • @luckys4264
    @luckys4264 4 месяца назад +1

    Davinder di acting superb aa

  • @gurwinderkaur5846
    @gurwinderkaur5846 4 месяца назад

    Is blog vich jo sndeep de brother da role kr rha us veer di acting bhut ghaint a

  • @gillbrother7786
    @gillbrother7786 4 месяца назад

    Very nice video god bless you family members maa maa hondi va❤❤❤❤

  • @pkaursandhu
    @pkaursandhu 4 месяца назад +1

    Davinder didi di acting baut vadia aa

  • @anjalidegra2514
    @anjalidegra2514 4 месяца назад

    NYC sup

  • @user-or1ym8dc6q
    @user-or1ym8dc6q 4 месяца назад +1

    Vakh k rona aa gya

  • @GurmeetGurmeet-xh3xj
    @GurmeetGurmeet-xh3xj 4 месяца назад

    Mavaa ton bina koi rah nhi takda maa de jaan ton baad papa ji kol sidhe. Ja k bathna hun gate varde hi yaad aundi aa kis kol bahiye 😢😢😢

  • @monikaverma7189
    @monikaverma7189 4 месяца назад

    Nice

  • @user-ld1eg1vn8x
    @user-ld1eg1vn8x 3 месяца назад

    Very good nicv

  • @reetabhutani7869
    @reetabhutani7869 4 месяца назад

    Buhat vadiya story 👍👌👌👌

  • @Kuljitkaur-qu3tb
    @Kuljitkaur-qu3tb 4 месяца назад

    Vadia story aa god bless you all family members

  • @RanjitSingh-gu6gp
    @RanjitSingh-gu6gp 4 месяца назад +57

    ਅੱਜਕਲ ਕੌਣ ਐਨਾਂ ਸਹਿਣ ਕਰਦਾ

    • @sushmabhardwaj781
      @sushmabhardwaj781 4 месяца назад +3

      Lakin eh real hai

    • @sushmabhardwaj781
      @sushmabhardwaj781 4 месяца назад +4

      Jehde sahnde ne es to vi vad sahnde ne

    • @sushmabhardwaj781
      @sushmabhardwaj781 4 месяца назад +3

      Sade rishtedara vich c usdi te maa hi nhi c Chachi Mardi kutdi te Sara din Kam krvandi nal pdai vi nhi krvai usde character te tomat laike usda fer sharabi je nal vyah krtaaa . Kudi te pitaaa change sokhe c us lai kharcha vi pejde lakin usnu milda kuj nhi hun ake usde pitaa nu sachai ptaa lagy hun us kudi di life thodi sudhri hai

    • @Paramjit.k.mathon
      @Paramjit.k.mathon 4 месяца назад +1

      ​@@sushmabhardwaj781 yes ghar di ਗਰੀਬੀ ਕਰ k sb ਸਹਿਣ। ਕਰਨ ਪੈਂਦਾ

    • @59sukha99
      @59sukha99 4 месяца назад

      ​@@sushmabhardwaj781😢

  • @SurjitSingh-bb2vx
    @SurjitSingh-bb2vx 4 месяца назад +1

    Very Very Very Very nice story ji so beautiful ji and Sandeep didi Very Very nice ji ❤❤❤❤😮😮😢😢😢😢😢😊😊

  • @sandeepsandhu6853
    @sandeepsandhu6853 4 месяца назад +2

    Divnder didi di acting bahut zyada vadiya

  • @riyasanjeevbajaj
    @riyasanjeevbajaj 4 месяца назад

    Heart touching story maa de jaga koi nhi leh sakda pehla Sandeep nu lah gaye fer sara din ghar da kam karwa de 😢

  • @BhullarPreet-
    @BhullarPreet- 4 месяца назад

    Bhut vadia story very emotional 😢 God bless you 🙏🙏

  • @ravinderkaur9092
    @ravinderkaur9092 4 месяца назад +3

    ਮਾਸੀ ਨੇ ਚੰਗਾ ਕਿੱਤਾ ਸੁੱਟ ਨਹੀਂ ਲੈਣ ਦਿੱਤਾ ਘੱਟੋ ਘੱਟ ਮਾ ਤੇ ਪਾਲ਼ੇਂਗੀ ਬਚਾਰੀ ਸੰਦੀਪ😢😢😢

  • @kamaljitbanwait1223
    @kamaljitbanwait1223 4 месяца назад +1

    Very nice 👍 ❤

  • @palwinderSingh-rv9id
    @palwinderSingh-rv9id 4 месяца назад

    Bht garbi Kati meri ma te mere veere ne v j ajj Veera sukha a te maa haini kol

  • @SatinderKaur-vp1zk
    @SatinderKaur-vp1zk 4 месяца назад

    Apni maa ta maa hundi waheguru ji sab da bhla kra

  • @jotibala2387
    @jotibala2387 4 месяца назад

    Sandeep di bhout vadiya acting karde aa ❤❤😊

  • @user-zt6rb1jv8w
    @user-zt6rb1jv8w 4 месяца назад

    So nice video ji all members blessings wheguru ji

  • @jaspalkaur1552
    @jaspalkaur1552 4 месяца назад +1

    ਮਾਸੀ ,ਐਨਕ ਮਾਸਟਰ ਜੀ😄, ਐਨੀ ਮਾੜੀ ਨੀਤ ਨਹੀਂ ਰੱਖਣੀ ਚਾਹੀਦੀ, ਸੰਦੀਪ ਐਨਾਂ ਕੰਮ ਕਰਦੀ ਰਹਿੰਦੀ, ਸਾਰਾ ਦਿਨ ਨਹੀਂ ਟਿਕਦੀ, ਤੇ ਸੂਟ ਕੋਈ ਲੈ ਕੇ ਨਹੀਂ ਦਿੱਤਾ ਵਿਚਾਰੀ ਨੂੰ ਇੱਕ ਸੂਟ ਲੈ ਦਿੰਦੀ ਤਾਂ ਕੀ ਸੀ, ਇਸ ਤਰ੍ਹਾਂ ਪੀਸ ਤਾਂ ਅੱਜ ਕੱਲ੍ਹ ਗਰੀਬ ਵੀ ਨਹੀਂ ਲੈਂਦਾ।

  • @poojapoojapooja865
    @poojapoojapooja865 4 месяца назад

    Nyc video❤❤ suits vla seen bhut emotional c😢😢

  • @manjitkaur6747
    @manjitkaur6747 4 месяца назад

    Very nice video God bless you all family members❤❤sandeep Bohat seani kudi aa ji❤🎉

  • @ashubala4062
    @ashubala4062 4 месяца назад

    Nice acting ❤

  • @princegarments8818
    @princegarments8818 4 месяца назад +2

    Hello ji very nice video God bless you all family and team members

  • @anitag1965
    @anitag1965 4 месяца назад

    Very good acting

  • @adeelsiddhu5
    @adeelsiddhu5 4 месяца назад +1

    ❤❤👌🇵🇰🇵🇰🇵🇰

  • @user-bc7zi4gh7x
    @user-bc7zi4gh7x 4 месяца назад

    ਬਹੁਤ ਵਧੀਆ ਸਟੋਰੀ ਆ ਜੀ ਮੈਨੂੰ ਆਪਣੀ ਮੰਮੀ ਯਾਦ ਆ ਗਈ ਮੇਰੀ ਮੰਮੀ ਹੁਣ ਦੁਨੀਆ ਤੇ ਨਹੀਂ ਰਹੀ ਦੋ ਮਹੀਨੇ ਹੋ ਗਏ ਮੰਮੀ ਕੀ ਨੂੰ

  • @listenshabad5760
    @listenshabad5760 4 месяца назад +1

    sandeep didi boht siyani dhi hai apna dard sbb toh chupa lendi vichari boht chngi dhi aa

  • @rashmisharma4699
    @rashmisharma4699 4 месяца назад

    Very nice story ❤❤❤❤❤❤❤❤❤❤❤ hmesha intzaar rhti h ❤❤❤❤❤❤❤❤

  • @prabhdhillon2348
    @prabhdhillon2348 4 месяца назад +1

    Nice story Nice Family ji ❤️❤️❤️❤️❤️🎉🎉🎉🎉🎉

  • @karnialsingh305
    @karnialsingh305 4 месяца назад

    Very nice video 🎉sohna Rollaa sandeep da

  • @lifeofsondslos2018
    @lifeofsondslos2018 4 месяца назад

    Rona aagya aj di video dekh k

  • @ramanjudge2915
    @ramanjudge2915 4 месяца назад

    Sandeep te bhot tars onda rabba garibi na dyi kise nu

  • @jaspreetsahota7589
    @jaspreetsahota7589 4 месяца назад

    Very nice video 👍 god bless you 💗💝💝 all family members 💖💖❤️❣️🙏🙏🙏❣️❤️❤️❤️