It is a poem sung in the memory of Sher-e-Punjab Maharaja Ranjit Singh The main line is only him not burnt in the funeral pyre but the fate of Punjabis’ also burnt there.
I can understand Punjabi very well. But if I think about kids Born out side Punjab. For sure it must be translated written on screen in English . Then they can understand who we are? ( Do think it is a regular poem. It has tonnes of spirit.) Please work for it. Thanks.
ਮੋਇਆ ਜਦੋ ਪੰਜਾਬ ਦਾ ਮਹਾਰਾਜਾ , ਮੋਈ ਵੀਰਤਾ ਵੀਰ ਪੰਜਾਬੀਆਂ ਦੀ।।
ਜਿਹਦੇ ਨਾਲ ਵੈਰੀ ਥਰ-ਥਰ ਕੰਬਦੇ ਸੀ, ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ।।
ੳਹਦੇ ਰੰਗ ਮਹਲ ਵਿੱਚ ਲਹੂ ਡੁੱਲਾ , ਲਿੱਬੜ ਗਈ ਤਸਵੀਰ ਪੰਜਾਬੀਆਂ ਦੀ।।
ਕਲਾ ਸ਼ੇਰ ਨਈ ਚਿੱਖਾ ਦੇ ਵਿੱਚ ਸੜਿਆ, ਸੜ ਗਈ ਤਕਦੀਰ ਪੰਜਾਬੀਆਂ ਦੀ||
ਯੂਨਾਇਟਿਡ ਪੰਜਾਬ ਸਰਕਾਰ ਏ ਖ਼ਾਲਸਾ ਖ਼ਾਲਸਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ
Very nice ਬਹੁਤ ਵਧੀਆ ਗਾਇਆ ਅਤੇ ਇਤਿਹਾਸ ਪੇਸ਼ ਕੀਤਾ
ਬਹੁਤ ਵਧੀਆ ਗਾਇਆ।
ਸ਼ੇਰ ਏਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਰਾਜ ਕਰੇਗਾ ਖ਼ਾਲਸਾ ⚔️⚔️⚔️⚔️🦁🦁🦁🦅🦅🦅
ਬਹੁਤ ਵਧੀਆ ਲਿਖਿਆ ਤੇ ਗਾਇਆ
ਮਹਾਰਾਜਾ ਰਣਜੀਤ ਸਿੰਆਂ ਕਿਦੇ ਜਿਊਂਦੇ ਜੀ ਗਦਾਰਾਂ ਨੂੰ ਵੀ ਸੋਧ ਜਾਦਾ ਤਾਂ ਅੱਜ ਸਿੱਖ ਞੀ ਰਾਜੇ ਹੁੰਦੇ
Bht vdia likheya te gaya 🎶❣️
ਬਹੁਤ ਖੂਬ ਲਿਖਿਆ ਤੇ ਗਾਇਆ ਜੀ
ਮੋਇਆ ਜਦੋਂ ਪੰਜਾਬ ਦਾ ਮਹਾਰਾਜਾ,
ਮੋਈ ਬੀਰਤਾ ਬੀਰ ਪੰਜਾਬੀਆਂ ਦੀ।
ਜੀਹਦੇ ਨਾਲ ਵੈਰੀ ਥਰ-ਥਰ ਕੰਬਦੇ ਸੀ,
ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ।
ਉਹਦੇ ਰੰਗ-ਮਹੱਲ ਵਿੱਚ ਲਹੂ ਡੁੱਲ੍ਹਾ,
ਲਿੱਬੜ ਗਈ ਤਸਵੀਰ ਪੰਜਾਬੀਆਂ ਦੀ।
ਤੁਰਿਆ ਸ਼ੇਰ ਤਾਂ ਪੈਰਾਂ ਵਿੱਚ ਫੇਰ ਪੈ ਗਈ,
ਲੱਥੀ ਲੱਥੀ ਜੰਜ਼ੀਰ ਪੰਜਾਬੀਆਂ ਦੀ।
ਕੀਹਨੂੰ ਦੱਸੀਏ ਕਿਵੇੰ ਦੁਪਹਿਰ ਵੇਲੇ,
ਲੁੱਟੀ ਗਈ ਅੱਜ ਹੀਰ ਪੰਜਾਬੀਆਂ ਦੀ।
'ਕੱਲ੍ਹਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ,
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
ਪੰਜਾਂ ਤੱਤਾਂ ਦਾ ਜਦੋਂ ਸੀ ਸਾਜ ਟੁੱਟ,
ਟੁੱਟੀ ਅੱਧ 'ਚੋਂ ਤਾਣ ਪੰਜਾਬੀਆਂ ਦੀ।
ਜਦੋਂ ਜਿੰਦਾਂ ਨੇ ਸਿੜ੍ਹੀ 'ਤੇ ਵੈਣ ਪਾਏ,
ਮੁੱਕੀ ਜਿੰਦ ਤੇ ਜਾਨ ਪੰਜਾਬੀਆਂ ਦੀ।
ਉਹਦੇ ਫੁੱਲਾਂ ਨੂੰ ਵੇਖ ਕੇ ਕਹਿਣ ਲੋਕੀਂ,
ਰੁੜ੍ਹੀ ਜਾਂਦੀ ਔਹ ਸ਼ਾਨ ਪੰਜਾਬੀਆਂ ਦੀ।
ਮੈਨੂੰ ਦੱਸ ਜਾਈਂ ਮੇਰਿਆਂ ਢੋਲਣਾਂ ਵੇ,
ਸਾਂਭੂ ਕੌਣ ਕਮਾਨ ਪੰਜਾਬੀਆਂ ਦੀ।
ਧੀਰਜ ਦੇਣ ਵਾਲਾ ਸੁੱਤਾ ਵਿੱਚ ਖੱਫਣ,
ਬੱਝੂ ਕਿਸ ਤਰ੍ਹਾਂ ਧੀਰ ਪੰਜਾਬੀਆਂ ਦੀ।
'ਕੱਲ੍ਹਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ,
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
ਜਦੋਂ ਤੁਰ ਗਿਆ ਛੱਡ ਕੇ ਬਾਗ਼ ਸੁੰਨਾ,
ਸੁੱਕ ਗਈ ਗੁਲਜ਼ਾਰ ਪੰਜਾਬੀਆਂ ਦੀ।
ਵਾਲੀ ਪੰਜਾਂ ਦਰਿਆਂਵਾਂ ਦੇ ਜਾਣ ਮਗਰੋਂ,
ਲਈ ਕਿਸੇ ਨਾ ਸਾਰ ਪੰਜਾਬੀਆਂ ਦੀ।
ਰਹਿ ਗਈ ਲਟਕਦੀ ਕਿਲ੍ਹੇ ਦੀ ਕੰਧ ਉੱਤੇ,
ਰੱਤ ਪੀਣੀ ਤਲਵਾਰ ਪੰਜਾਬੀਆਂ ਦੀ।
ਸਿਰ ਤੋਂ ਤਾਜ ਦਲੀਪ ਦੇ ਨਹੀਂ ਲੱਥਾ,
ਲੱਥ ਗਈ ਦਸਤਾਰ ਪੰਜਾਬੀਆਂ ਦੀ।
ਖਹਿਬਰ ਤੱਕ ਬਣਾਈ ਸੀ ਜੋ ਨਲੂਏ,
ਖੁੱਸ ਗਈ ਜਗੀਰ ਪੰਜਾਬੀਆਂ ਦੀ।
'ਕੱਲ੍ਹਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ,
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
ਸਾਕੀ ਛੱਡ ਕੇ ਤੁਰ ਗਿਆ ਮੁਹਲਾਂ ਨੂੰ,
ਉੱਤਰ ਗਿਆ ਸਰੂਰ ਪੰਜਾਬੀਆਂ ਦਾ।
ਝੱਖੜ ਝੁੱਲੇ ਤੇ ਰੁੱਖਾਂ ਦੇ ਟਹਿਣ ਕੜਕੇ,
ਕੱਚਾ ਝੜ ਗਿਆ ਬੂਰ ਪੰਜਾਬੀਆਂ ਦਾ।
ਜਥੇਦਾਰ ਬਾਝੋਂ ਸਭ ਕੁਝ ਜਿੱਤ ਕੇ ਵੀ,
ਹੋਇਆ ਹੌਂਸਲਾ ਚੂਰ ਪੰਜਾਬੀਆਂ ਦਾ।
ਢਲ਼ਿਆ ਨੂਰ ਪੰਜਾਬ ਦੇ ਮੁੱਖੜੇ ਤੋਂ,
ਖੁੱਸਾ ਜਦੋਂ ਕੋਹਿਨੂਰ ਪੰਜਾਬੀਆਂ ਦਾ।
ਜੋੜੇ ਜਰੀ ਦੇ ਰਹੇ ਨਾ ਪਿੰਡਿਆਂ 'ਤੇ,
ਰਹਿ ਗਈ ਲੱਕ 'ਤੇ ਲ਼ੀਰ ਪੰਜਾਬੀਆਂ ਦੀ।
'ਕੱਲ੍ਹਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ,
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
ਪਈਆਂ ਗੁੰਝਲਾਂ ਕਿਸੇ ਤੋਂ ਖੁੱਲ੍ਹੀਆਂ ਨਾ,
ਉਲਝੀ ਇਸ ਤਰ੍ਹਾਂ ਤਾਣੀ ਪੰਜਾਬੀਆਂ ਦੀ।
ਪਾਟ ਜਾਂਦੇ ਕਾਲਜੇ ਅੰਬਰਾਂ ਦੇ,
ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ।
ਪਤਾ ਨਹੀਂ ਸੀ ਹੋਣੀ ਦੇ ਹੁਕਮ ਅੱਗੇ,
ਕੋਈ ਪੇਸ਼ ਨਹੀਂ ਜਾਣੀ ਪੰਜਾਬੀਆਂ ਦੀ।
ਮੋਏ ਹੋਏ ਵੀ ਸ਼ੇਰ ਦੀ ਮੜ੍ਹੀ ਉੱਤੇ,
ਆ ਸਕੀ ਨਾ ਰਾਣੀ ਪੰਜਾਬੀਆਂ ਦੀ।
ਜਾਗੇ ਭਾਗ ਵਿਦੇਸ਼ੀਆਂ ਬੰਦਿਆਂ ਦੇ,
ਕਿਸਮਤ ਬਣੀ ਫ਼ਕੀਰ ਪੰਜਾਬੀਆਂ ਦੀ।
'ਕੱਲ੍ਹਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ,
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
'ਕੱਲ੍ਹਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ,
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
#ਕਵੀਰਾਜ ਬਾਬਾ ਵਿਧਾਤਾ ਸਿੰਘ ਜੀ "ਤੀਰ"
Please tell me Title of this poetry 🙏
@@sawansingh2627'ਕੱਲ੍ਹਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ
जिवें बन्दा बहादुर सिंह त्वाडे नाल सी !! ओवें ही अस्सी सारे राजपूत अज वी त्वाडे नाल सी !!
Khalistan zindabad 🧡
Love from Pakistan 💚
Raj karega Khalsa Waheguru ji Jai shree ram ✊
Lahore capital huyega capital huyegi bhaijaan
ਬਹੁਤ ਵਧੀਆ ਗਾਈਆ
Bohat Ron aunda sun ke
ਅੱਤ ਕਰਵਾ ਦਿੱਤੀ। ਸੱਦਕੇ ਜਾਈਏ।
Bahut Wadia khalsa ji
Time ayega sikh punjab te nhi Puri duniya te raaj krnge
Bahut vadhia ji
Waheguru g
Wah ji ❤
Very nice
Waheguru ji 🙏
Very sad history after maharaja death
Waris shah ek sardar bajo fouja jitt ke ant nu hariaa ne 🙏
Shah Muhammada***
Raaj Krega Khalsa
🙏🙏🙏
🙏🏻
😭😭🙏🙏
💎
Waheguru ji hindu sikh bhai pahle ki tarah rhe 🥺😔❤ par kuch log dono ko apne niji swarth ke liye lda rhe hai 😭
🙏🙏🙏🙏🙏🙏
3:10
Can anyone translate what’s being said
It is a poem sung in the memory of Sher-e-Punjab Maharaja Ranjit Singh
The main line is only him not burnt in the funeral pyre but the fate of Punjabis’ also burnt there.
I can understand Punjabi very well. But if I think about kids Born out side Punjab. For sure it must be translated written on screen in English . Then they can understand who we are?
( Do think it is a regular poem. It has tonnes of spirit.)
Please work for it. Thanks.
Jehri gal punjabi ch samjh aa sakde o angreji ch aundi veer ji bhaave jinna marzi zor la lavo
@@singhdavinder4444
😭