Amritsar: ਇਲਜ਼ਾਮ, ਨਹੀਂ ਚਲਦਾ ਸੀ Marriage Palace ਤਾਂ ਘਰੇ ਖੇਡਣ ਆਉਣ ਵਾਲੀ ਮਾਸੂਮ ਬੱਚੀ ਦੀ ਦੇ ਦਿੱਤੀ ਬਲੀ!

Поделиться
HTML-код
  • Опубликовано: 18 ноя 2024
  • ਪਿੱਛਲੇ ਦਿਨੀਂ ਅੰਮ੍ਰਿਤਸਰ ਦੇ ਪਿੰਡ ਵਿੱਚ ਕਰੀਬ 9 ਤੋਂ 10 ਸਾਲ ਦੀ ਬੱਚੀ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ । ਮਾਸੂਮ ਬੱਚੀ ਗੁਆਂਢ 'ਚ ਜਿੱਥੇ ਖੇਡਣ ਲਈ ਜਾਂਦੀ ਸੀ ਉਨ੍ਹਾਂ 'ਤੇ ਹੀ ਬੱਚੀ ਦੇ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਆਧਿਕਾਰੀਆਂ ਵੱਲੋਂ 4 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਉਸ ਦਰਮਿਆਨ ਹੀ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਦਾ ਮੈਰਿਜ ਪੈਲੇਸ ਨਹੀਂ ਚਲਦਾ ਸੀ ਜਿਸ ਕਾਰਨ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਇਸ ਰੂਹ-ਕੰਬਾਊਂ ਘੱਟਨਾ ਨੂੰ ਅੰਜਾਮ ਦਿੱਤਾ ਗਿਆ
    #latestnews #ptcnews #punjabnews #amritsarnews #latestupdates #punjabupdates #latestpunjabupdates
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Комментарии • 341

  • @ParamjitKaur-bp4de
    @ParamjitKaur-bp4de Год назад +81

    ਹੜ੍ਹ ਚ ਰੋੜ ਦਿਓ ਸਾਰੇ ਦੁਸ਼ਟਾਂ ਨੂੰ । ਇੰਨੀਆਂ ਬਲੀਆਂ ਦੇ ਕੇ ਪੈਲਸ ਬਹੁਤ ਵਧੀਆ ਚੱਲੇਗਾ । ਅੱਜ ਦਾ ਇਨਸਾਨ ਆਪਣੇ ਆਪ ਨੂੰ ਰੱਬ ਸਮਝ ਬੈਠਾ ।

  • @amarjitsingh287
    @amarjitsingh287 Год назад +90

    ਭਾਈ ਸਾਹਿਬ ਜੀ ਬਲੀ ਵਾਸਤੇ ਦੱਸਣ ਵਾਲੇ ਤੇ ਵੀ ਪਰਚਾ ਦਰਜ਼ ਕੀਤਾ ਜਾਣਾ ਚਾਹੀਦਾ ਹੈ ਜੀ ਉਸ ਦੀ ਭਾਲ ਵੀ ਕਰਨ ਦੀ ਜਰੂਰਤ ਹੈ ਜੀ

    • @theamazingcolours634
      @theamazingcolours634 Год назад

      veer ji parcha nhi phanci deni chahidi hai

    • @tarsembrar6639
      @tarsembrar6639 Год назад

      Parche nall ki hona bhra ji aag lao sale kateed nu sath ch khada krke aag la ke bhaja bhaja ke maro aage to kise de dhee putt da nuksan na kre .oh masoom da ena gand bndea de karobar nall ki len den c ki kassor c osda ena sarea doshia nu marna chahida maut v eho g den v koi eho ja km krn bare soche na dekhan wala .

  • @JaskaranSingh-oy9wg
    @JaskaranSingh-oy9wg Год назад +12

    ਇੱਥੇ ਪੁਲਿਸ ਦਾ ਰੋਲ ਬਹੁਤ ਸ਼ਲਾਘਾਯੋਗ ਹੈ। ਨੇਕ ਅਧਿਕਾਰੀ ਦਾ ਧੰਨਵਾਦ ਜੀ।

  • @rajuarora3163
    @rajuarora3163 Год назад +86

    ਅੰਧਵਿਸ਼ਵਾਸ਼ ਵਿੱਚ ਬੇਕਸੂਰ ਫੁੱਲਾਂ ਵਰਗੀ ਕੁੜੀ ਮਾਰਤੀ

  • @pawandeepkaur3449
    @pawandeepkaur3449 Год назад +113

    ਬੇੜਾ ਗਰਕ ਹੋ ਗਿਆ ਲੋਕਾਂ ਦਾ ਜੋ ਪਾਖੰਡੀ ਬਾਬਿਆ ਦੇ ਪਿੱਛੇ ਲੱਗਦੇ ਅਜਿਹਾ ਕਰਦੇ ਨੇ 😭😭😭😭ਬਹੁਤ ਦੁੱਖ ਦੀ ਗੱਲ ਹੈ 😭

    • @dharmveerdharma8289
      @dharmveerdharma8289 Год назад +9

      ਜੀ ਗੱਲ ਸੱਚ ਹੈ ਬਾਬੇ ਅਤੇ ਉਨ੍ਹਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ

    • @anmolkaur640
      @anmolkaur640 Год назад +3

      ​@@dharmveerdharma8289 Punjab ch loka nu police da dar nhi reha ji chite din katal chori ho rha je police kuj nhi krdi char din baad chad dindi a

    • @dharmveerdharma8289
      @dharmveerdharma8289 Год назад +3

      @@anmolkaur640 ਅਸੀਂ ਹਰਿਆਣੇ ਵਿੱਚ ਬੈਠੇ ਹਾਂ ਪਰ ਸਾਂਨੂ ਪੰਜਾਬ ਨਾਲ ਬਹੁਤ ਪਿਆਰ ਹੈ ਏਸੇ ਕਰਕੇ ਸਾਨੂੰ ਪੰਜਾਬ ਦੇ ਹਾਲਾਤ ਦੇਖ ਕੇ ਦੁੱਖ ਹੁੰਦਾ ਹੈ

    • @o9681
      @o9681 Год назад

      BHT Maadi gal aa Ji

    • @o9681
      @o9681 Год назад

      ​@@anmolkaur640Punjab police chor aa yaar Bht khrab aa

  • @variamsingh9550
    @variamsingh9550 Год назад +40

    ਵਾਹਿਗੁਰੂ ਇਹਨਾ ਦੁਸਟਾ ਦਾ ਕੱਖ ਨਾ ਰਹੇ ਜਿੰਨਾ ਨੇ ਇਹ ਜੁਲਮ ਕੀਤਾ ਮੈਨੂੰ ਲੱਗਦਾ ਕਿ ਭਾਰਤ ਵਿੱਚ ਵੀ ਹੁਣ ਸਾਊਦੀ ਅਰਬ ਵਾਲਾ ਕਨੂੰਨ ਬਣਾ ਦੇਣਾ ਚਾਹੀਦਾ ਮੌਤ ਦਾ ਬਦਲਾ ਮੌਤ 😢😢😢🙏🙏🙏

  • @ParamjitKaur-bp4de
    @ParamjitKaur-bp4de Год назад +120

    ਸਿਆਣੇ ਨੂੰ ਵੀ ਪੁੱਠਾ ਟੰਗੋ । ਕੱਢੋ ਉਸਦੀ ਸਾਰੀ ਸਿਆਣਪ ।

  • @partapsinghnahrnahr1507
    @partapsinghnahrnahr1507 Год назад +75

    ਉਸ ਤਾਤਰੀਕ ਨੂੰ ਫਰੋ ਫਾਸੀ ਹੋਣੀ ਚਹਾਦੀ

  • @swarnjeetkaurmattu1315
    @swarnjeetkaurmattu1315 Год назад +46

    ਸਾਰੇ ਦੋਸ਼ੀਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ। ਕੰਜਰੋ ਕੰਨਿਆ ਮਾਰ ਕੇ ਕੰਮ ਚਲਦੇ। ‌ਕੰਮ ਚਲਾਉਣ ਪਿੱਛੇ ਜਾਨ ਲਈ ਲਾਹਣਤ ਸਾਰੇ ਪਰਿਵਾਰ ਨੂੰ

    • @gurditsingh8397
      @gurditsingh8397 Год назад

      Bhot shoni gal khi tuci ji ❤

    • @DhillonJinder07
      @DhillonJinder07 Год назад

      goli marr k ki hoju eh v eh v mar jnn gye , time a khudda de hazoor ann da 🙏🏻sach jdo pta lg jnda fr insaan eda de galt kam nhi krde 🙏🏻🙏🏻

  • @kumarpawan7979
    @kumarpawan7979 Год назад +29

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ

  • @__affiya6503
    @__affiya6503 Год назад +26

    ਬਹੁਤ ਗ਼ਲਤ ਕਰ ਰਹੇ ਨੇ ਇਹੋ ਜਹੇ ਲੋਕ 😢ਨੰਨੀ ਜਾਨ ਦਾ ਕੀ ਕਸੂਰ ਸੀ..

    • @o9681
      @o9681 Год назад

      Dunia mtlb di ji😢

  • @hardevsingh4443
    @hardevsingh4443 Год назад +27

    ਦੋਸੀਆਂ ਦਾ ਇਨਕੌਂਟਰ ਕਰ ਦੇਵੋ ਇਨਾਂ ਦਾ ਚਲਾਓ ਕੰਮ ਬੱਚੀਆਂ ਤੋਂ ਕੀ ਭਾਲਦੇ ਹਨ ਤੀਜੇ ਦਿਨ ਬੱਚੀ ਦੇ ਕਤਲ ਦੀ ਖਬਰ ਆ ਜਾਂਦੀ ਹੈ

  • @giannamsot6481
    @giannamsot6481 Год назад +42

    ਫ਼ਾਂਸੀ ਦਿਓ ਦੋਨੋ ਤਾਂਤਰਿਕ ਨੂੰ ਵੀ ਫੜੋ

  • @SaranKaur-ty9sr
    @SaranKaur-ty9sr Год назад +33

    ਦੋਸ਼ੀਆ ਦੇ ਗੋਲੀ ਮਾਰ ਕੇ ਕੰਮ ਖਤਮ ਕਰੇ ਪੁਲਿਸ

    • @gagandeepsinghgill6123
      @gagandeepsinghgill6123 Год назад

      ਗੋਲੀ ਨਾਲ ਜਾਨ ਸੌਖੀ ਨਿਕਲ ਜਾਣੀ। ਬਲੀ ਹੀ ਦਿੱਤੀ ਜਾਣੀ ਚਾਹੀਦੀ ਇਹਨਾਂ ਹਰਾਮਖੋਰਾਂ ਦੀ।

    • @shankwaliafranceparis9599
      @shankwaliafranceparis9599 Год назад

      Shi kehnde ho

    • @shankwaliafranceparis9599
      @shankwaliafranceparis9599 Год назад

      os choti jhi bachi da ki kasoor c

    • @o9681
      @o9681 Год назад

      ਪ੍ਰੀਤੀ g ਪੁਲਸ ਨੇ ਪੈਸੇ ਕਿੱਥੋਂ ਖਾਣੇ case ਖਤਮ ਕਰਕੇ😢

  • @raghvirchand7645
    @raghvirchand7645 Год назад +12

    ਓਸ ਬਾਬੇ ਨੂੰ ਵੀ ਚਕੋ ਜਿਸ ਨੇ ਇੰਨਾ ਨੂੰ ਇਹ ਕਰਨ ਨੂੰ ਕਿਹਾ। ਇੰਨਾ ਸਾਰਿਆ ਨੂੰ ਨੰਗੇ ਕਰਕੇ ਪਟਾ ਫੇਰੋ। Waheguru ji ਏਹੋ ਜਿਹੇ ਲੋਕਾਂ ਨੂੰ ਕਦੇ ਮੁਆਫ ਨਾ ਕਰੀ।

  • @eknoorsingh7147
    @eknoorsingh7147 Год назад +2

    ਬਹੁਤ ਵਧੀਆ ਕੀਤਾ ਪੁਲਿਸ ਨੇ ਕੰਮ ਪਰ ਜੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਨ

  • @happygill4268
    @happygill4268 Год назад +9

    ਓਏ ਲੋਕੋ ਧੀਆਂ ਨੂੰ ਨਾ ਮਾਰੋ 😢😢😢

  • @deepaluminiumpb18
    @deepaluminiumpb18 Год назад +14

    ਇਕ ਗੱਲ ਸਿੱਖੀ ਆ ਜ਼ਿੰਦਗੀ ਦੇ ਤਜੁਰਬੇ ਵਿੱਚ ਕਿ ਦੁਨੀਆ ਬੜੀ ਭੈਂਚੋਡ ਆ

  • @arshpreetjandu8162
    @arshpreetjandu8162 Год назад +21

    ਇਹ ਕੰਮ ਕਰਦੇ ਨੇ ਲੋਕ ਤਾਹੀਂ ਤਾਂ ਆਫ਼ਤਾਂ ਆਉਂਦੀਆ ਨੇ

  • @sarbjitsingh463
    @sarbjitsingh463 Год назад +2

    ਬਾਬੇ ਤੇ ਵੀ ਕਾਰਵਾਈ ਜਰੂਰ ਹੋਵੇ।

    • @tarsembrar6639
      @tarsembrar6639 Год назад

      Babe nu aag la ke jine v doshi es case ch ne sarea nu aag la ke bhaja bhaja ke marna chahida bs aage to koi eho g kateed galt km krn bare soche tak na

  • @gurwinderkaur1179
    @gurwinderkaur1179 Год назад +2

    ਵੀਰ ਜਿਹੜੇ ਆ ਪਾਖੰਡੀ ੲੌਹੋ ਜਿਹੋ ਕੰਮ ਕਰਾਉਦੇ ਆ ਪਹਿਲੀ ਬਲੀ ਇਨਾ ਦੀ ਹੀ ਦੇਣੀ ਚਾਹੀਦੀ ਆ ਕਿੰਨੀ ਪਿਆਰੀ ਬੱਚੀ ਮਾਰਤੀ ਪਾਪੀਆ ਨੇ ਵਹਿਗੁਰੂ ਆਪ ਹੀ ਮੇਹਰ ਕਰੋ ਤੇ ਇਹੋ ਜਿਹੇ ਦਾ ਖਾਤਮਾ ਕਰੋ 😭😭😭

  • @GurmeetSingh-k7s8u
    @GurmeetSingh-k7s8u Год назад

    ਬਹੁਤ ਦੁਖਦੀਗਲ ਵਾਹਿਗੁਰੂ ਜੀ ਗੁਰਮੀਤ ਸਿੰਘ ਸਾਹ੧ਮਿਆਦੀ

  • @MANJINDERSINGH-oj2bd
    @MANJINDERSINGH-oj2bd Год назад +10

    Waheguru ji

  • @deepsamra3003
    @deepsamra3003 Год назад +7

    Waheguru g 🙏

  • @RashpalSingh-ek5tg
    @RashpalSingh-ek5tg Год назад

    ਕਰੋੜ ਕਰੋੜ ਲਾਹਨਤ ਜੀ ਬਾਬਾ ਨਾਨਕ ਵਹਿਮਾ ਭਰਮਾ ਤੋ ਦੂਰ ਕਰਕੇ ਗਏ ਤੇ ਇਹ ਘਟੀਆ ਲੋਕ ਅੱਜ ਵੀ ਇਹ ਕੰਮ ਕਰਦੇ ਫਿਰਦੇ ਬੱਸ ਦੁਨੀਆਂ ਖਤਮ ਆ ਬਾਈ 👍

  • @satnaamkaur9192
    @satnaamkaur9192 Год назад

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ 🙏

  • @RajpalSingh-jz3dj
    @RajpalSingh-jz3dj Год назад +2

    Waheguru waheguru waheguru waheguru waheguru waheguru ji

  • @surjitsingh5079
    @surjitsingh5079 Год назад +3

    Hyy rabba kida dil krda eda karn nu😢😢ena de hath na kambe eda krn lgeya😭😭😭😭😭

  • @battlegrounddl1198
    @battlegrounddl1198 Год назад +1

    ਜਿਹੜੇ ਤਾਤਰਕ ਨੇ ਦੱਸਿਆ ਹੋਵੇਗਾ ਉਸਤੇ ਵੀ ਕਤਲ ਦਾ ਕੇਸ ਬਣਨਾ ਚਾਹੁੰਦਾ ਹੈ

  • @avtarsandhu4758
    @avtarsandhu4758 Год назад +4

    ਕਿਸੇ ਬੱਚੀ ਨੂੰ ਮੋਤ ਦੇ ਘਾਟ ਉਤਾਰ ਕੇ ਕਾਰੋਬਾਰ ਚਲੋਣਾ ਇਹ ਕਿਦਰ ਦੀ ਇਨਸਾਨੀਅਤ ਹੈ ਇਹ ਬਾਬੇ ਦਾ ਪਤਾ ਕਰਕੇ ਇਸ ਨੂੰ ਸਾਰੀ ਉਮਰ ਜੇਲ੍ਹ ਵਿਚ ਸੁਟੀਆ ਜਾਵੇ ਬੱਚੀ ਨੂੰ ਇਨਸਾਫ ਦਿਵਾਇਆ ਜਾਵੇਂ

  • @MohanSingh-gt9ks
    @MohanSingh-gt9ks Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @RajwinderKaur-jc6lh
    @RajwinderKaur-jc6lh Год назад

    Waheguru waheguru waheguru waheguru waheguru waheguru waheguru waheguru.

  • @mr.pipatt6026
    @mr.pipatt6026 Год назад +3

    Waheguru

  • @darshansingh2024
    @darshansingh2024 Год назад +1

    Waheguru ji waheguru ji

  • @akshaysingh4062
    @akshaysingh4062 Год назад

    Waheguru ji kirpa karna parivar te

  • @harbanssinghgill6333
    @harbanssinghgill6333 Год назад +1

    Great Punjab police

  • @kuljitbajwa1527
    @kuljitbajwa1527 Год назад +1

    Waheguru ji waheguru ji ❤

  • @RanjeetSingh-wb8ey
    @RanjeetSingh-wb8ey Год назад

    Satnam Shri waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏 waheguru waheguru waheguru waheguru waheguru waheguru waheguru waheguru ji

  • @barrealgaming7026
    @barrealgaming7026 Год назад +2

    Waheguru g😭

  • @navjot473
    @navjot473 Год назад

    ਅੱਜ ਕੱਲ ਲੋਕੀਂ ਆਪਣੀ ਦੁਸ਼ਮਣੀ ਬੱਚਿਆ ਰਾਹੀਂ ਕੱਢਦੇ ਆ ਕਿਸੇ ਵੀ ਰਿਸ਼ਤੇ ਤੇ ਜਕੀਨ ਨੀ ਰਹਿ ਗਿਆ ਹੁਣ ਲੋਕਾਂ ਗੁੱਸਾ ਹੀ ਇਨਾ ਬਧ ਗਿਆ ਕ ਛੋਟੀ ਜਿਨੀ ਗੱਲ ਤੇ ਕਤਲ ਕਰ ਦਿੱਤਾ ਜਾਂਦਾ

  • @KULWINDERSINGH-ny9wb
    @KULWINDERSINGH-ny9wb Год назад

    IS BABE DA NAME MENTION KRO PLEASE TE ADDRESS IMPORTANT

  • @ManpreetKaur-ge4xh
    @ManpreetKaur-ge4xh Год назад

    ਬਾਬੇ ਤੇ ਵੀ ਕਾਰਵਾਈ ਹੋਣੀ ਚਾਹੀਦੀਆਂ ਜਿਸ ਕਾਰਨ ਇੱਕ ਮਾਸੂਮ ਬੱਚੇ ਦੀ ਜਾਨ ਚਲੀ ਗਈ

  • @preetpunia7322
    @preetpunia7322 Год назад

    ਹੁਣ ਚੱਲ ਜੂ ਕੰਮ?? ਹੁਣ ਬਿਲਕੁਲ ਹੀ ਗੲੇ ਕੰਮ ਵੀ ਗਿਆ, ਇੱਜ਼ਤ ਵੀ ਨਹੀਂ ਰਹੀ ਤੇ ਕੋਈ ਵਿਸ਼ਵਾਸ ਵੀ ਨਹੀਂ ਕਰੇਗਾ ਸਜਾ ਭੁਗਤੋਗੇ ਉਹ ਅਲੱਗ ਇੱਕ ਗੱਲ ਹੋਰ ਅਸੀਂ ਵੀ ਰੱਬ ਨੂੰ ਮੰਨਦੇ ਹਾਂ ਕੋਈ ਵੀ ਰੱਬ ਜੀਵ ਹੱਤਿਆ ਨਹੀਂ ਕਰਵਾਉਂਦਾ ਇਹ ਤਾਂ ਫਿਰ ਵੀ ਕੰਨਿਆ ਹੈ ਇਸਨੂੰ ਪੂਜਿਆ ਜਾਂਦਾ ਹੈ ਨਾ ਕਿ ਇਹ ਕੋਈ ਬਲੀ ਦਾ ਸਮਾਨ ਹੈ 🙏 ਦੋਨੋਂ ਹੀ ਧਿਰਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਬਲੀ ਦੇਣ ਵਾਲੇ ਨੂ ਵੀ ਤੇ ਬਲੀ ਦਵਾਉਣ ਵਾਲੇ ਨੂ ਵੀ 🙏🏻

  • @satnamsingh1213
    @satnamsingh1213 Год назад +1

    ਬਾਬੇ ਨੂੰ ਵੀ ਅੰਧਰ ਕਰੋ

  • @zreenasandhu56
    @zreenasandhu56 Год назад +2

    So Sad..😢😢

  • @studymail7373
    @studymail7373 Год назад

    ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ ਸਿਆਣੇ ਦੇ ਜੁੱਤ ਫੇਰੋ ਤੇ ਸਖਤ ਕਾਰਵਾਈ ਕਰੋ।

  • @bagjeetdhillon8933
    @bagjeetdhillon8933 Год назад

    Sir ji ਪਾਖੰਡੀ ਬਾਬਾ ਵੀ ਚੁਕੋ

  • @jotideol41
    @jotideol41 Год назад +2

    ਉਸ ਸਿਆਣੇ ਨੂੰ ਵੀ ਸਜ਼ਾ ਦਿਓ

  • @harinderkaur2069
    @harinderkaur2069 Год назад +1

    ਹੁਣ ਬਾਬੇ ਦੀ ਬਲੀ ਦਿਓ। ਨਾਲੇ ਇਹ ਪੁਛੋ ਕਿ ਪਹਿਲਾਂ ਕਿੰਨੇ ਲੋਕਾਂ ਦਾ ਕਤਲ ਕਰਵਾਇਆ ਤੂੰ। 🙏

  • @gulshanchandi2860
    @gulshanchandi2860 Год назад +2

    ਜੇਲ ਵਿੱਚ ਬੋਰੀ ਲੈ ਜਾਇਓ ਹੁਣ ਤੇਲ ਉਹਨਾ ਕੋਲ ਹੁੰਦਾ ਕੰਮ ਵਾਧੂ ਚੱਲ ਪੈਣਾ🙏

    • @tarsembrar6639
      @tarsembrar6639 Год назад

      Aag laun bhenchoda nu sare doshian nu aag la ke bhaja bhaja ke marn kateeda nu .bachi da ki kassor c ki pta pappiea ne kini tang krke mari aw vichari nanni dhee .waheguru ji tuci dekhna ena nu keede pen ehna de muh ch tadaf tadaf marn sale kanjar

  • @PreetNavreetshoi
    @PreetNavreetshoi 3 месяца назад

    😭😭😭😭😭 waheguru ji ki hoea ga loka nu

  • @simar-md6ht
    @simar-md6ht Год назад +1

    Os babe nu dseya jave

  • @JAGDISHSINGH-pp3qc
    @JAGDISHSINGH-pp3qc Год назад +1

    Punjab Police Department very good things

  • @avtarsandhu4758
    @avtarsandhu4758 Год назад +1

    ਇਹ ਇਕ ਬੱਚੀ ਦਾ ਕਤਲੇਆਮ ਨਹੀਂ ਹੋਈਆਂ ਇਕ ਪਰਮਾਤਮਾ ਦਾ ਵੀ ਨਾਲ ਕਤਲ ਹੋਇਆ ਹੈ

  • @pardeepverma7323
    @pardeepverma7323 Год назад +1

    Marriage palace nu kurk kr key tey privaar te sakhat karvaai hovey.

  • @kamaljeetkaur7530
    @kamaljeetkaur7530 Год назад

    Waheguru waheguru

  • @mannimehra7576
    @mannimehra7576 Год назад

    Waheguru ji 🙏😭🙏

  • @kuldeepsappal4097
    @kuldeepsappal4097 Год назад +4

    ਕੰਮ ਨਹੀ ਚਲਦਾ ਤਾ ਬੰਚੀਆ ਨੂ ਖੂਸ ਰੰਖੋ ਕਮ ਆਪੇ ਚਲ ਪਵੇ ਗਾ ਕੂੜੀਆ ਮਾਰਨ ਨਾਲ ਤਾ ਤੂਸੀ ਵਰਵਾਦ ਹੋ ਜਾਮੋ ਗੇ

  • @randeepkaur9068
    @randeepkaur9068 Год назад

    ਮੌਤ ਦੀ ਸਜ਼ਾ ਮੌਤ

  • @jagjitkaur2599
    @jagjitkaur2599 Год назад +1

    Sad😢

  • @pritamsinghuppal174
    @pritamsinghuppal174 Год назад

    ਬਾਬੇ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ,.

  • @KamaljitSidhu-sn7pg
    @KamaljitSidhu-sn7pg Год назад +6

    ਬਚੀ ਨੁੰ ਮਾਰਨਬਾਲਿਆ ਰਤਾ
    ਵੀ ਤਰਸ ਨਹੀਂ ਆਇਆ

  • @HarpreetSingh-ll3cj
    @HarpreetSingh-ll3cj Год назад +2

    Waheguru ji waheguru ji waheguru ji waheguru ji 🙏🙏

  • @ravinderdhanesar3217
    @ravinderdhanesar3217 Год назад

    ਸਿਆਣੇ ਤੇ ਵੀ ਪਰਚਾ ਕਰੋ

  • @gurwindersingh8652
    @gurwindersingh8652 Год назад

    Weheguru meher karne family te😭😭

  • @user-jw3pq9li1v
    @user-jw3pq9li1v Год назад

    ਤੰਤਰਿਕ ਬਾਬੇ ਤੇ ਜਿਨੇ ਵੀ ਇਸ ਇਲਜ਼ਾਮ ਵਿੱਚ ਸ਼ਾਮਲ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

  • @jobangill6687
    @jobangill6687 Год назад

    ਸਿਆਣੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ

  • @hdhillon4458
    @hdhillon4458 Год назад

    Wmk🥺🥺🥺🙏🏻🙏🏻

  • @garrydhillon3008
    @garrydhillon3008 Год назад

    ਬਾਬਾ ਵੀ ਫੜੋ ਤੇ ਪਰਵਾਰ ਤੇ ਸਖਤ ਕਾਰਵਾਈ ਕਰੋ ਪੱਕੇ ਤੋਰ ਤੇ ਜੇਲ ਭੇਜੋ ਇਹਨਾ ਨੂੰ

  • @manpreetkaurchahal2542
    @manpreetkaurchahal2542 Год назад +3

    Aho j loka da app tn kuj bnda ni babe de chkr ch duje da jeena okha krde ne😢😢

  • @Msbrarbrar
    @Msbrarbrar Год назад +2

    Guilty be given exemplary punishment. Heinous crime would ruin the criminals and sinners.

  • @JaswantSingh-gw7vq
    @JaswantSingh-gw7vq Год назад +1

    ਲੱਖ ਲਾਹਨਤ ਐ ਇਹਨਾਂ ਲੋਕਾਂ ਨੂੰ ਐਹੋ ਜਿਹੇ ਲੋਕਾਂ ਨੂੰ ਪਬਲਿਕ ਦੇ ਹਵਾਲੇ ਕਰਨਾ ਚਾਹੀਦਾ ਏ ਪ੍ਰਸ਼ਾਸਨ ਭਾਲ ਕਰ ਸਕਦਾ ਐਪਰ ਸਜ਼ਾ ਨਹੀਂ ਹੋ ਏਹਨਾਂ ਦਰਿੰਦੇ ਲੋਕਾਂ ਨੂੰ ਦੇਣੀ ਬਣਦੀ ਏ ਜਿਵੇਂ ਕਿ ਲੁਧਿਆਣੇ ਵਾਲੇ ਬੱਚਿਆਂ ਦੇ ਕਾਤਲ ਮੌਜ ਨਾਲ ਜੇਲ੍ਹ ਦੀਆਂ ਰੋਟੀਆਂ ਖਾਈ ਜਾਂਦੇ ਨੇ ਬੱਚਿਆਂ ਦੀਆਂ ਮਾਵਾਂ ਰੋ ਰੋ ਅੰਨੀਆਂ ਹੋਈਆਂ ਪਈਆਂ ਨੇ , ਅਫਸੋਸ😢😢

  • @gurditsingh8397
    @gurditsingh8397 Год назад +1

    Bai police waleo hun eh bande de bali tuci de do waheguru mehr kra

  • @Singh_Is_King2023
    @Singh_Is_King2023 Год назад +2

    Jis Baba ne bli den nu kiha os nu pablic de sahmne agg lga deni chahidi hai

  • @sukhpreetkauraujla4592
    @sukhpreetkauraujla4592 Год назад

    ਜਿਹੜੇ ਸਿਆਣੇ ਨੇ ਬਲੀ ਦੇਣ ਲਈ ਕਿਹਾ ਓਹਨੂੰ ਵੀ ਫੜੋ ਤੇ ਬਰਾਬਰ ਸਜਾ ਮਿਲੇ ਓਹਨੂੰ ਵੀ ਕਿਊ ਕਿ ਇਹ ਕਤਲ ਉਸ ਦੇ ਕਹਿਣ ਤੇ ਹੀ ਹੋਇਆ

  • @nathunathu2103
    @nathunathu2103 Год назад +1

    Waheguru.ji.waheguru.ji.maher.karo.ji.😂🎉❤

  • @ajaibsingh9738
    @ajaibsingh9738 Год назад

    ਪੰਖਡੀ ਬੁਚ੍ੜਾ ਨੂੰਫਾਸੀ ਨਾ ਦਿਤੀ ਤਾ ਜਿਨੇ ਕਿਤਾ ਉਸ ਨੂੰ ਵੀ ਫਾਸੀ ਨਾਦਿਤੀ ਤਾ ਹੀ ਇਹ ਕੰਮ ਵਧਦਾ ਜਾਦਾ ਫਾਸੀ ਹੀ ਹਲ ਆ ਪਬਲੀਕ ਸਜਾ ਆਪ ਦੈਵੇ ਪੁਲੀਸ ਤੇ ਸਰਕਾਰਾ ਤੋ ਕੋਈ ਆਸ ਨਿ

  • @toharpunjabandi6786
    @toharpunjabandi6786 Год назад

    Is toh vadi kropi ki ho skdi ?

  • @amanpreetsingh8307
    @amanpreetsingh8307 Год назад

    Waheguru Sudhi Budhi dyi loka nu

  • @sonyfoujigurdaspur
    @sonyfoujigurdaspur Год назад

    ਮੁਜਰਮਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @samsungphone65434
    @samsungphone65434 Год назад

    Waheguru Ji very sad news. Sare maa baap apne shote bacheya nu kise de ghar ekale na jan devo te ekale bahr vi na jaan devo please

  • @SEKHONswaran
    @SEKHONswaran Год назад +1

    ਕਿਸ ਉੱਪਰ ਭਰੋਸਾ ਕੀਤਾ ਜਾਵੇ ਇਹ ਤਾਂ ਹੁਣ ਵਾਹਿਗੁਰੂ ਜੀ ਆਪ ਹੀ ਸੋਝੀ ਬਖਸਣ ਕਲਯੁਗ ਪਹਿਰਾ ਬੜਾ ਸਖ਼ਤ ਆ

  • @LovepreetSingh-dp8lj
    @LovepreetSingh-dp8lj Год назад

    ਸਕੂਲਾਂ ਕਾਲਜਾਂ ਦੀ ਥਾਂ ਜੇਕਰ ਅਸੀਂ ਬਾਬਿਆਂ ਦੇ ਕੋਲ ਜਾਵਾਂਗੇ ਤਾਂ ਇਹੋ ਹਾਲ ਹੋਣਾ, ਇਹਨਾਂ ਦੇ ਨਾਲ਼ ਨਾਲ਼ ਉਸ ਬਾਬੇ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਉਹ ਵੀ ਬਰਾਬਰ ਦਾ ਦੋਸ਼ੀ ਹੈ,
    ਵੀਰੋ ਭੈਣੋ ਇਹਨਾਂ ਪਾਖੰਡੀ ਬਾਬਿਆਂ ਤੋਂ ਬਚੋ, 🙏🙏

  • @maniarora619
    @maniarora619 Год назад

    Marjan eho jehe log te nal he babe

  • @komalsomani4232
    @komalsomani4232 Год назад

    Oh my god 😢

  • @SurjeetSingh-ds8oe
    @SurjeetSingh-ds8oe Год назад +3

    Fansi honi chahidi hai doshian nu
    Police did good job

  • @kulwinderkaur4233
    @kulwinderkaur4233 Год назад +3

    Ke ho gya loka no 😡😡

  • @PremLal-jd5db
    @PremLal-jd5db Год назад +2

    Vera gark gia

  • @Singh_Ranjit_2223
    @Singh_Ranjit_2223 Год назад

    Very good services. Punjab police. Dosi de haath vaad do Yr. Hor kus na kho

  • @ਅਵਤਾਰਸਿੰਘਸਿੰਘ

    ਕੀ।ਏਨਾ।ਮੂਲਜਮਾ।ਨੂੰ।ਵੀ।ਕਨੂੰਨ ਮੋਤਦੀ।ਸਜਾ।ਦੇਵੇਗਾ।

  • @prabhpannu7081
    @prabhpannu7081 Год назад

    Hy raba ki ho gyea dunia nu,sir plz os babe nu v farho nahi tan kl nu hor kise bache di bali den waste kahe ga ,sir bachean di khater us babe nu expose karo

  • @kulwinderkaur4233
    @kulwinderkaur4233 Год назад +1

    Omg 😱😱😢

  • @hardeepsingh-fi6ms
    @hardeepsingh-fi6ms Год назад

    ਬੇੜਾ ਗਰਕ ਲੋਕਾਂ ਦਾ । ਕਦੇ ਏਦਾਂ ਵੀ ਕੰਮ ਚਲਦਾ।

  • @JaswinderSingh-ut4zx
    @JaswinderSingh-ut4zx Год назад

    O babe nu v fdo

  • @jaspalkaurjaspalkaur5188
    @jaspalkaurjaspalkaur5188 Год назад

    ea Papp ta sari umar hi uthna

  • @AmanSingh-m7z6r
    @AmanSingh-m7z6r Год назад

    Pakhndi Babe nu v sajah Davao 😢😢

  • @PritamSingh-d9u
    @PritamSingh-d9u Год назад

    Eh+Tantrik nu Fasi deo Ownwale Samay eho jihi Kam to Tooba karan

  • @Karma-bl8pe
    @Karma-bl8pe Год назад

    ਇਸ ਤਾਂਤਰਿਕ ਨੂੰ ਵੀ ਫਾਂਸੀ ਦੀ ਸਜਾ ਦਿਓ 😭🙏

  • @simranjeetsingh6225
    @simranjeetsingh6225 Год назад

    changa karobara chilya ena da

  • @dhnewstv
    @dhnewstv Год назад +1

    Ooooo my god