Meet Hayer ਦਾ ਚਿੱਬ ਕੱਢ ਇੰਟਰਵਿਊ, ਖਹਿਰਾ ਰਗੜ ਕੇ ਰਖਤੇ, ਮਾਨ ਸਮਰਥਕ ਤਾਂ ਜਵਾਂ ਨਾ ਸੁਣਨ | Simranjot Makkar
HTML-код
- Опубликовано: 9 фев 2025
- Meet Hayer ਦਾ ਚਿੱਬ ਕੱਢ ਇੰਟਰਵਿਊ, ਖਹਿਰਾ ਰਗੜ ਕੇ ਰਖਤੇ, ਮਾਨ ਸਮਰਥਕ ਤਾਂ ਜਵਾਂ ਨਾ ਸੁਣਨ | Meet Hayer | Simranjot Singh Makkar | EP. 130 | SMTV
#AapParty #SMTV #punjab #ExclusiveInterview #SimranjotSinghMakkar #SukhpalSinghKhaira #simranjitsinghmann #meethayer #latestnews #aapparty #congressparty #bjp #sangrur
ਖਹਿਰਾ ਸਾਹਬ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ
ਇਹ ਨਹੀਂ ਜਿੱਤਦਾ ਜੋ ਮਰਜ਼ੀ ਹੋਜੇ ਜਿੱਤਣਾ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਹੈ ਜੋ ਪੰਜਾਬ ਦੇ ਸਾਰੇ ਮੁੱਦੇ ਚੁੱਕਦੇ ਨੇ ਮੀਤ ਹੇਅਰ ਫੇਲ ਮੰਤਰੀ ਸਾਬਤ ਹੋਇਆ ਇਹਨਾ ਨੇ ਕੁਝ ਨਹੀਂ ਕੀਤਾ
S Simranjit singh maan jindabad
ਝਾੜੂ ਆਲੇ ਹਿੱਲੇ ਪਏ ਨੇ 😅😅
ਸਿਮਰਨਜੀਤ ਸਿੰਘ ਮਾਨ 💪💪
ਖੈਹਿਰਾ ਜਿੰਦਾਬਾਦ
ਸੱਤਾ ਦਾ ਹੰਕਾਰ ਅਜੀਬ ਹੁੰਦਾ ਹੈ. ਬੰਦਾ ਕੁੱਛ ਗ਼ਲਤ ਨਾ ਵੀ ਕਹੇ ਪਰ ਫ਼ਿਰ ਵੀ body language ਵਿੱਚ ਹੰਕਾਰ ਦਿਖ ਹੀ ਜਾਂਦਾ. "ਦੂਣੇ ਹੋ ਕੇ ਟੱਕਰਾਂਗੇ" ਸਿਆਸਤੀ ਹੰਕਾਰ ਦੀ peak ਹੈ.
ਠੱਗਾਂ ਨੂੰ ਸਨਮਾਨਿਤ ਕਰਨ ਵਾਲੇ ਨੂੰ ਕੌਣ ਵੋਟ ਪਾਊ ? ਅਜੇ ਤੱਕ ਮੀਤ ਹੇਰ ਨੂੰ ਜਵਾਬ ਨੀ ਲੱਭਾ ਕਿ ਉਸਨੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ Immigration ਵਾਲਿਆਂ ਨੂੰ ਕਿਉਂ ਸਨਮਾਨਿਤ ਕੀਤਾ ਤੇ ਇਸ ਠੱਗੀ ਚੋਂ ਇਹਨੂੰ ਕਿੰਨੇ ਕਰੋੜ ਮਿਲੇ ?
ਜਾ ਕੇ ਕਮੇਟੀ ਕਮੂਟੀ ਚੁੱਕ , ਲੇਟ ਨਾ ਹੋਜੀ ਬੋਲੀ ਤੇ , ਤੇਨੂ ਨੀ ਬਣਾਉਣਾ ਕਿਸੇ ਨੇ ਐੱਮਪੀ bro ।
ਕੁਰੱਪਸ਼ਨ ਦੇ ਕਿਸੇ ਸਵਾਲ ਦਾ ਸਿਧਾ ਜਵਾਬ ਨਹੀਂ ਦਿੱਤਾ ਇਹਨੇ।
ਮੱਕੜ ਆਪਣੇ ਭਾਪੇ ਨੂੰ ਪੁੱਛ ਜਿਹੜੇ ਰਾਜ ਸਭਾ ਮੈਂਬਰ ਭੇਜੇ ਨੇ ਉਹਨਾਂ ਨੂੰ ਪਤਾ ਕੁਝ ਪੰਜਾਬ ਬਾਰੇ
ਸਰਦਾਰ ਸਿਮ੍ਰਨਜੀਤ ਸਿੰਘ ਮਾਨ ਜਿੰਦਾਬਾਦ
ਇਹ ਤਾਂ ਨਹੀਂ ਜਿੱਤ ਦਾ ਜੋ ਮਰਜੀ ਹੋ ਜੇ ਸੰਗਰੂਰ ਵਾਲੇ ਇਹਨੂੰ ਬਨਾ ਦੇਣ ਕਿਤੇ mp ਸਾਬ ਇਹ ਤਾਂ ਨੀਂ ਲਬਣਾ ਕਿਤੇ ਦੂਰ ਦੂਰ ਤੱਕ
ਕੇਜਰੀਵਾਲ ਦੀ ਸੇਵਾ ਲਈ ਲੋਨ ਤਾਂ ਲੈਣਾ ਪੈਣਾ ਹੈ !
Fail minister . ਇਹਨੂੰ ਕੁੱਝ ਪੰਜਾਬ ਬਾਰੇ ਪਤਾ ਨਹੀ । ਮੁੱਖ ਮੰਤਰੀ ਨੇ ਸਾਰੇ ਮੈਕਮੇ ਖੋਹ ਲਏ । ਸੰਗਰੂਰ ਵਾਲੇ ਕਿੳੇ ਯਕੀਨ ਕਰਨ ਇਹ ਬੰਦਾ ਵਿਧਾਨ ਸਭਾ ਨਹੀ ਬੋਲਿਆ । ਭਾਰਤ ਦੀ ਪਾਰਲੀਮੈਟ ਚ ਕੀ ਬੋਲਣਾ ਪੰਜਾਬ ਬਾਰੇ ।
ਸਭ ਤੋ ਜਵਾਬ ਲੈਣੇ ਬਣਦੇ ਹਨ ਕਿਉ ਨਹੀ ਬੋਲੇ
ਪੂਰੀ ਤਰ੍ਹਾਂ ਤਲਵੇ ਚਟ ਇੰਟਰਵਿਊ ਪਤਰਕਾਰ ਸਾਹਿਬ ਸਾਫ ਸਾਫ ਪਤਾ ਲੱਗ ਰਿਹਾ
ਸਰਦਾਰ ਸਿਮਰਨਜੀਤ ਸਿੰਘ ਮਾਨ
Simranjeet Maan singh and khaira zindabad
ਸਿਮਰਜੀਤ ਸਿੰਘ ਮਾਨ ਜਿੰਦਾਬਾਦ
ਸ਼ਬਦਾਵਲੀ ਛੱਡੋ ਮੁੱਦੇ ਦੀ ਗੱਲ ਕਰੋ ਕਿਹਦੇ ਮਗਰ ਬੋਲਿਆ ਮੀਤ ਹੇਅਰ ਨਾ ਕਿਸਾਨਾ ਮਗਰ ਨਾਂ ਅੰਮ੍ਰਿਤਪਾਲ ਦੇ ਐਨ ਐਸ ਏ ਚ ਨਾ ਸਿੱਧੂ ਮੂਸੇਵਾਲੇ ਪਿੱਛੇ
ਬਾਈ ਫ਼ਿਰ ਅੱਗੇ ਜਾਕੇ ਕਦੇ ਨਾ ਕਦੇ ਦਲ ਵੀ ਬਦਲਣਾ ਆ ਇਹਨੇ ਕ੍ਰਾਂਤੀਕਾਰੀ ਨੇ । 🤙
ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਜਿੰਦਾਬਾਦ
Sukhpal khaira Mental
Khaira jiteo ga pakka
ਅਸੀਂ ਸੰਗਰੂਰ ਤੋਂ ਹਾਂ ਪਰ ਵੋਟਾਂ ਸਿਮਰਨਜੀਤ ਮਾਨ ਨੂੰ ਪਾਵਾਗੇ ਜੇ ਕਿਸੇ ਨੇ ਮਾਨ ਨੂੰ ਨਹੀ ਪਾਉਣੀ ਮੀਤ ਹੇਅਰ ਨਾਲੋਂ ਤਾਂ ਖੈਰਾ ਨੂੰ ਪਾ ਦਿਉ ਪਰ। ਜਦੋਂ ਤੱਕ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਨੀ ਮਿਲਦਾ ਆਮ ਪਾਰਟੀ ਨੂੰ ਵੋਟ ਨੀ ਪਾਉਣੀ ਜਦੋਂ ਦੀ ਆਪ ਵਾਲਿਆਂ ਦੀ ਸਰਕਾਰ ਬਣੀ ਏ ਤਿੰਨ ਹੀਰੇ ਗਿਆ ਪੰਜਾਬ ਦੇ ਸਿੱਧੂ ਮੂਸੇ ਵਾਲਾ ਸੰਦੀਪ ਨੰਗਲ ਅੰਬੀਆਂ ਦੀਪ ਸਿੱਧੂ ਤਿੰਨਾ ਨੂੰ ਇਨਸਾਫ ਨੀ ਮਿਲਿਆ ਅਸੀਂ ਪੱਕੇ ਸਪੋਟਰ ਸੀ ਆਮ ਪਾਰਟੀ ਦੇ ਪਰ ਬਦਲਾਅ ਦੇ ਚੱਕਰ ਵਿੱਚ ਫਸ ਗਿਆ ਸਾਨੂੰ ਤਾਂ ਲਹਿਰਾਂ ਹਲਕਾ ਪੈਦਾ ਸੀ ਪਰ ਆਪਣੀਆਂ ਗੱਡੀਆਂ ਦਾ ਤੇਲ ਫੂਕ ਕੇ ਹਰ ਰੋਜ਼ ਧੂਰੀ ਜਾਂਦੇ ਸੀ 35 ਸਾਲ ਤਾਂ ਸਾਨੂੰ ਸਾਡੇ ਪਿੰਡ ਵਿੱਚ ਨਹਿਰ ਦਾ ਪਾਣੀ ਦੇਖੇ ਨੂੰ ਹੋਗੇ ਦੋ ਸਾਲ ਹੋਗੇ ਆਮ ਪਾਰਟੀ ਵਾਲਿਆਂ ਪਿੱਛੇ ਫਿਰਦਿਆਂ ਨੂੰ ਕੁਝ ਨੀ ਰਾਹ ਦਿੰਦੇ ਤਹਿਸੀਲ ਮੂਨਕ 280 ਤੇ ਪਾਣੀ ਗਿਆ ਮਾੜਾ ਬੰਦਾ ਸਬਮਰਸੀਬਲ ਕਿਥੋਂ ਲਾ ਲੂੰ 7:56
ਬਹੁਤ ਜਲਦੀ ਹੰਕਾਰ ਗਏ ਇਹ ਝਾੜੂ ਵਾਲੇ
ਝਾੜੂ ਦੀ ਫੇਲ ਸਰਕਾਰ ਕੱਲੀਆਂ ਗੱਲਾਂ ਪੱਲੇ
ਗੋਲਡੀ ਹੁੰਦਾ ਇਨੇ ਨਜ਼ਾਰੇ ਨਾਲ ਜਿੱਤ ਜਾਣਾ ਸੀ ਖਹਿਰਾ ਸਾਹਿਬ ਨੇ ਤਾਂ ਦੀਆਂ ਜੜਾਂ ਹਿਲਾ ਤੀਆਂ
ਕੋਮ ਦਾ ਅਣਖੀ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ
Kmm dsa aa agala nee hor v ds den je kisa nee kree a
ਖੈਹਰੇ ਨੂੰ ਹੀ ਜਿਤਾਵਾਗੇ
ਸਿਮਰਜੀਤ ਸਿੰਘ ਮਾਨ ਖਹਿਰਾ ਸਾਹਿਬ ਲੱਖਾ ਸਧਾਣਾ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
ਸਰਕਾਰ ਹੱਟਣ ਦਿਉ ਸਭ ਸਾਹਮਣੇ ਆ ਜਾਣਾ
ਪਤਾ ਲੱਗ ਜੂਗਾ ਥੋੜ੍ਹੇ ਦਿਨ ਰੁਕ ਜਾਓ ਲੋਕਾਂ ਨੇ ਦੱਸ ਹੀ ਦੇਣਾ ਕਿਹੜਾ ਸਹੀ ਤੇ ਕਿਹੜਾ ਗ਼ਲਤ
ਮੱਕੜ ਵੀਰ ਤੈਨੂੰ ਤਾਂ ਵਧੀਆ ਪੱਤਰਕਾਰ ਸਮਝਦੇ ਸੀ ….., ਇਹ ਕਿਹੜੀ ਪੱਤਰਕਾਰੀ ਸ਼ੁਰੂ ਕਰ ਲਈ ? “ਅਖੇ ਖ਼ਹਿਰਾ ਕੀ ਬੋਲਿਆ” ! ਤੁਹਾਡੀ ਤਾਂ ਉਹ ਗੱਲ ਹੋਗੀ ਕਿ ਸ਼ਰਾਬੀ ਨੂੰ ਸ਼ਰਾਬੀ ਨਾਂ ਕਹੋ , ਹੋਰ ਕੀ “ਝੰਡਾ” ਕਹੀਏ ?! ਕੀ ਬਾਕੀ ਸਾਰੇ ਮੁੱਧੇ ਖ਼ਤਮ ਹੋ ਗਏ ?
ਇਸ ਕਾਂ ਦੀ ਸ਼ਕਲ ਵਾਲ਼ੇ ਨੂੰ ਇਹ ਪੁੱਛੋ ਕਿ ਪੰਜਾਬ ਚ ਵੜਕੇ ਹਰਿਆਣੇ ਦੀ ਪੁਲ਼ਸ ਕਿੱਦਾਂ ਨੁਕਸਾਨ ਕਰ ਗਈ, 5 ਮਿੰਟ ਚ MSP ਦੇਣ ਵਾਲ਼ੀ ਭਾਬੀ ਕਿੱਥੇ ਆ,ਪੰਜਾਬ ਦੀ ਜਵਾਨੀ ਨੂੰ ਆਸਾਮ ਦੀਆਂ ਜੇਲਾਂ ਚ ਕਿਓ ਸੁੱਟਿਆ NSA ਲਗਾਕੇ, ਬਿਆਦਬੀ ਦੇ ਇਨਸਾਫ ਦਾ ਕੀ ਬਣਿਆਂ, ਨਸ਼ਾ ਤਾਂ ਅੱਗੇ ਨਾਲ਼ੋਂ ਚਾਰ ਗੁਣਾਂ ਵਧਗਿਆ ,
ਜੇ ਹੋਰ ਕੁਝ ਨੀ ਤਾਂ ਇਹਨਾਂ ਦੇ 91 ਬੰਦੁਆ ਮਜ਼ਦੂਰ ਆਪਣੇ MLA ਕੁੰਅਰ ਵਿਜੇ਼ ਪ੍ਰਤਾਪ ਸਿੰਘ ਦੇ ਸੁਆਲਾਂ ਦਾ ਈ ਜੁਆਬ ਦੇ ਦੇਣ ?!
ਬਾਕੀ ਸੰਗਰੂਰ ਵਾਲ਼ਿਓ ਖ਼ਹਿਰਾ ਸਾਬ ਜਾਂ ਮਾਨ ਸਾਬ ਕੋਈ ਵੀ ਜਿੱਤ ਜਾਣ ਪਰ ਭੁੱਲਕੇ ਵੀ ਕੂਚੀ ਪਾਰਟੀ ਨੂੰ ਵੋਟ ਨਹੀ ਪਾਉਣੀ ।
Mann saab zindabad
ਸਰਦਾਰ ਸਿਮ੍ਰਨਜੀਤ ਸਿੰਘ ਮਾਨ ਜ਼ਿੰਦਾਬਾਦ
ਮੀਤ ਹੇਅਰ ਨਾਲੋਂ ਖਹਿਰਾ ਲੋਕ ਹਿਤ ਵਿੱਚ ਖੜਨ ਵਾਲਾ ਹੈ !
Khaira sab jindabad👍
Simranjit singh maan ZINDABAAD
Sukhpal khaira win love khaira bai
Punjab de vich kuch v ho jawe but eh 92 de 92 kdi kuch nhi bolde keo ki ehna nu ehna de dear papa kejriwal tu bhuat jayda dar lgda a
ਫਿਰ ਅਾਮ ਘਰ ਦਾ ਕਿਵੇਂ ਹੋੲਿਅਾ ? ਜੇ ਨਵੀ ਕਾਰ ਪਹਿਲੋਂ ਲੈਦਾ ਸੀ ?
True
500 percent sahi kiha veer
ਵੈਸੇ ਮੱਕੜ ਅੱਕਿਆ ਰਹਿੰਦਾ ਹੈ ਇੰਟਰਵਿਊ ਚ, ਏਥੇ ਜਿਥੇ ਸਖ਼ਤ ਹੋਨਚਿਦਾ ਸੀ, ਓਥੇ 16 ਸਾਲ ਦੀ ਕੁੜੀ ਵਾਂਗੂ ਦੰਦ ਕੱਢੀ ਜਾਂਦਾ।
ਮੀਤ ਰੋਣ ਆਲਾ ਹੋਇਆ ਪਿਆ
Sangrur walio Simranjit Maan Saab nu voot paayo
Meet ni jittda, eh gall pakki aa
Seat belt da chalaan sirf aam lokan lyi aa
Khaira.Sahib.ZindaBad
ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
- ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
- ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
- ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
- ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
- ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
- ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
- ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
- ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
- ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
- ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।
ਬੰਦਾ ਸਿੰਘ ਬਹਾਦਰ ਵੀ ਪਹਿਲਾ ਮਾਧੋ ਦਾਸ ਵੈਰਾਗੀ ਸੀ ਬਾਅਦ ਚੌ ਹੀ ਸਿੰਘ ਬਣਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਇਹ ਤਾ ਜਦ ਗੁਰੂ ਜੀ ਮਿਹਰ ਹੋਵੇਗੀ ਉਦੋ ਹੀ ਬੰਦਾ ਸਿੱਧੇ ਰਸਤੇ ਚੱਲੇਗਾ
Khaira:
Bholath>>>Bathinda>>>>Sangrur!
😂😂
Sardaar simranjeet singh maan Zindabaad
Simranjeet Singh Maan Jindabad
Sab to vadiya interviewer simranjot singh makkar aa bhot channel dekhi de ne bhot generalist dekhe ne pr jehri bebaaki nal sawaal makkar saab puchde koi ni puchdaa leader v sochaa ch pai jaanda ki jawaab daiye very good makkar saab keep it up 👍👍👍👍👍🤘🤘🤘🤘🤘
ਟਾਈਮ ਦੱੱਉ ਕਿ ਬਣਦਾ
4 no te auna Ana ne note kar Leo makar Saab
Tusi sidu marya kajro app walo
Sukhpal singh khaira win
ਤੁਸੀ ਕੇਹੜੀ ਜਬਾਨ ਤੇ ਖੜੇ ਉ ਘੱਗੈ ਦਾ ਬੂਰਾ ਹਾਲ ਆ ਕੇ ਦੇਖ ਲੋ ਝੂਠੇ ਵਾਧੇ ਹੁਣ ਪੱਤਾ ਲੱਗ ਜੁ
bai g je goldy nu ticket mil jandi jhedi ke oh chaunda si fer ohne tuhade khilaf he ladna si fer tusi ik doje nu mada kehna si hun oh tuhade ch agia te changa ho gia soch ke dekho gal kidhar nu jandi aa goldy asal vich tuhade khilaf ladna chaunda si je ohnu ticket mil jandi fer party vi changi ho jani si goldy layi te tuhade layi goldy vi mada ho jana si
Simranjit singh maan Zindabaad
Khaira titli hove na hove Pr Tusi magar mạch o Sara Punjab di Jwani Kha gye o jede adh de oh jail shut de o .. nasha dugna ho gya
Sardar simranjeet singh maan jindabad
Makkad chama girri ghat kria kar. Ehe khaira de mukable 10 percent vi nhi karsakda aa
Simranjeet Singh maan
OPS kithe gayi dassi putt?
Justice teh question thode toh bhi hiq thok ke push ni hunde
Meet hayer sir mainu vi kithe rozgar te lawa doh ji mai patialai roh ah ji 32 year di age hougi graduation Kari houye hai 11 saal toh berozgar ha ghar vich Vella betha ha ji
Nashe nall kine marde e ni dsea meet g
ਅਸੀਂ ਮਾਨ ਸਮਰਥਕ ਹਾਂ, ਤੁਹਾਡਾ ਕਿਹਾ ਸਿਰ ਮੱਥੇ, ਅਸੀਂ ਇਸ ਕਤੀਡ਼ ਮੀਤੇ ਦੀ ਬਕਵਾਸ ਬਿੱਲਕੁਲ ਨਹੀਂ ਸੁਣਦੇ ,ਤੀਲੇ ਕੱਟ ਦੇਣੇ ਤਲਵਾਰ ਨਾਲ
Ehne khudh kassian band krake colony bnvati
AAP Zindabad!!
Simranjit maan samarthak hajari Lvao
Karja hi Chad reha free ala Sara
Teri jamanat jabt honi aa ghusu
Nikkama banda meet hayer
😂 lgju pta
Meet hayer nu politics wich layun wala Sukhpal khaira haa,When he saw Bhagwant is rising he change the Group,So khaira is saying right
S simranjit singh g great leader in punjab
Meet hair tempu
Bnda thk laga eh
Simranjeet Singh maan good ena nalo ah sare iko j aa stand aa Loko kd do bhulka ena akali app congrass da
ਆਮ ਆਦਮੀ ਆਗੂ😂
Simranjeet singh maan DAL Asr.
Ehnu sidhu moosewala baare jo bkwass krda si ode baare phucho
ਨਿਕਲ ਜਾ ਬਹਿਕੇ
Meet hair hwa le gya aukaat nhi c pind da member banon di koi na lok votta ch dsn ge
Chawal 😂 meet
ਇਹ ਕੋਣ ਆ
Meet hayer jittu sangrur too
Malwa kanal ehna di Sarkar ne pass krwai aa Harike head workes ton Rajasthan lai Meet hehar ne samjota kita.... Shameful app sarkar
Simran ji Tuc v gol gal krde ho eh Kyu ni push de k oh paisa ja oh bill Sarkar Kitho aa raha flex bord de paise kitho
Meet hyer
😂😂😂
O sharam mann meet
India de gandi rajneeti ne 4 june nu results rakhya aa ohna dina vich sade saheedi dihare chalde aa
Khetla sangrur pind ch juttiyan pei rahian ne aap aleya de
Maquabla bht sakat aa
Hankare hoye
hun ni aonde thudi gal ch lok bs kro khatam khed thudi
Putra pta tenu v hain pta sara new repotra nu e ane te akali ne 2027 ch.na lo interview fer ki hoju ga loka nu pta e kam kine.just wait and watch
please ask this politican he sport gangsters