ਭੂਤਾਂ ਪਰੇਤਾਂ ਨੂੰ ਘਰ ਵਿੱਚੋ ਬਾਹਰ ਕੱਢਣ ਦੀ ਧੂਣੀ

Поделиться
HTML-код
  • Опубликовано: 10 окт 2024
  • ਭੂਤਾਂ ਪਰੇਤਾਂ ਨੂੰ ਘਰ ਵਿੱਚੋ ਬਾਹਰ ਕੱਢਣ ਦੀ ਧੂਣੀ
    1) ਮਾਤਾ ਸ਼ਾਮ ਕੌਰ ਮੋਹਣੀ ਦਾ ਢਾਲਾ : • ਮਾਤਾ ਸ਼ਾਮ ਕੋਰ ਮੋਹਣੀ ਦਾ...
    (2) ਰੁਸੇ ਹੋਏ ਪੀਰਾਂ ਨੂੰ ਮਨਾਉਣ ਲਈ ਗੌਂਸ ਪਾਕ ਗਿਆਰਵੀਂ ਵਾਲੀ ਸਰਕਾਰ ਦਾ ਕਲਮਾ : • ਰੁੱਸੇ ਹੋਏ ਪੀਰਾਂ ਨੂੰ ਮਨ...
    (3) ਖ਼ਵਾਜਾ ਪੀਰ ਦਾ ਕਲਮਾ: • ਖਵਾਜ਼ਾ ਪੀਰ ਦਾ ਕਲਮਾ||Kh...
    (4) ਲੱਖ ਦਾਤਾ ਪੀਰ ਦਾ ਕਲਮਾਂ: • ਲੱਖ ਦਾਤਾ ਪੀਰ ਦਾ ਕਲਮਾਂ|...
    (5) ਪੌਣ ਖੋਲਣ ਲਈ ਮਾਤਾ ਕਾਲੀ ਦਾ ਮੰਤਰ: • ਪੌਣ ਖੋਲਣ ਲਈ ਮਾਤਾ ਕਾਲੀ ...
    ============Disclaimer=============
    Some content are used for educational purpose under fair use. Copyright Disclaimer under section 107 of the copyright Act 1976 , Allowance is made for "Fair use " for purpose such as Criticism, comment, news ,reporting ,teaching, scholarship and Research fair use is a use permitted by copyright statue that might otherwise be infriging Non - profit , educational as personal use tips the balance in favar of fair use.
    ===================================
    ========== No Copyright ==========
    ©️ All Right Reserved to "Peeri Fakiri Rang"
    Baba Bhairo jati
    Baba Bhairo ji
    #BabaBhairoji #kaalbhairav #bhairavnath #Bhairavbabaji #ਭੈਰੋ_ਨਾਥ #ਕਾਲ_ਭੈਰੋ #bhairoshadhiya #ਭੈਰੋਂ_ਛੜੀਆਂ #ਬਾਬਾ_ਬੈਰੋਂ #lakhdatapeer #lakhdatapeerji #lakhadatarjikijai #bhairojati #ਭੈਰੋਂ_ਜਤੀ #ਭੈਰੋਂ_ਬਾਬਾ #ਸ਼ਮਸ਼ਾਨ_ਭੈਰੋਂ #ਮਸਾਣੀ #ਭੂਤ #ਪ੍ਰੇਤ

Комментарии • 45

  • @sunnysalon5314
    @sunnysalon5314 3 дня назад +1

    Jaypeeradiji 🙏🙏🙏🙏🙏🙏🙏🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️🌹💚💚🕋🤲🕋🤲🥀🥀🌟🌙🪔🪔💯👍🙌👌💐💐🇳🇪🐴🕌👸🎉🌺🌺🌺🌺🌺🌺🌺🌺🌺🕉️🕉️🕉️🛕

  • @HarmanpreetSingh-g1s
    @HarmanpreetSingh-g1s 10 дней назад

    ਜੈ ਮਾਂ ਕਾਲੀ ਤੇਰਾ ਵਾਰ ਨਾ ਜਾਵੇ ਖਾਲੀ 🙏🌹🥀🥀🥀

  • @GulabSingh-fe3wx
    @GulabSingh-fe3wx 15 дней назад +1

    ਜੈ ਬਾਬਾ ਲੱਖ ਦਾਤਾ ਪੀਰ ਜੀ ❤ ਜੈ ਭੈਰੋਂ ਜਤੀ ❤❤❤❤❤

  • @KiranNaar-rr1ts
    @KiranNaar-rr1ts 16 дней назад

    Jai peera di paji

  • @BalwinderKumar-m8m
    @BalwinderKumar-m8m 16 дней назад +2

    ਬਾਬੇ ਜੀ ਦੁਕਾਨ ਨੂੰ ਬੁਰੀ ਨਜ਼ਰ ਲੱਗਦੀ ਹੈ ਕੰਮ ਕਾਰ ਰੋਕ ਜਾਂਦਾ

  • @jasjeetkaur3248
    @jasjeetkaur3248 17 дней назад

    Har Har Maha Dev Ji

  • @jasjeetkaur3248
    @jasjeetkaur3248 17 дней назад

    Jai mata di jai maha kal ji 🌺🌺🌺🌺🌺🙏🏻

  • @RavinderKumar-er8wt
    @RavinderKumar-er8wt 17 дней назад

    Jai peera di

  • @GuruGuru-i4o
    @GuruGuru-i4o 17 дней назад

    Jai peera di ❤❤

  • @sunnygill1797
    @sunnygill1797 17 дней назад

    Jai Peera Di 🙏 ✨️

  • @NirmalSingh-tv4vj
    @NirmalSingh-tv4vj 16 дней назад

    Baba ji kise de baccha ja case kharab ho janda hove koi upaa pao ji

  • @PawanKumar-kk5io
    @PawanKumar-kk5io 10 дней назад

    Baba g sadi dukan ni chldi

  • @KiranNaar-rr1ts
    @KiranNaar-rr1ts 16 дней назад

    Paji sade sara shat nal shatya hoya wa asi rent te rehde ha paji par ghare bohat problem chal rahi hai

  • @jyotirani9181
    @jyotirani9181 16 дней назад

    ਬਾਬਾ ਜੀ ਮੇਰਾ ਘਰ ਵਾਲਾ ਕੰਮ ਨੀ ਕਰ ਦਾ ਫ਼ਕੀਰ ਬਣਿਆ ਰੇਦਾ ਹੈ ਨਾ ਕੋਈ ਕੱਪੜਾ ਸਾਫ਼ ਪਾਂ ਦਾ ਦਸੋ ਕਿ ਕਰਿਆ ਬਾਬਾ ਜੀ ਗਲ ਕਰ ਲੋ ਇੱਕ ਵਾਰੀ ਨੰਬਰ ਦਸੋ ਮੈ ਬਹੁਤ ਪਰੇ ਸ਼ਾਂ ਨ ਹਾ

  • @BalwinderSingh-qm6zx
    @BalwinderSingh-qm6zx 17 дней назад

    Bhaya ji dhuni ek bar Bana kar 21 din tak jalani hai ja roj nay dhuni LA kar Jalani hai plz batay

  • @Jasi-y9n
    @Jasi-y9n 17 дней назад +8

    ਬਾਬਾ ਜੀ ਤੁਸੀਂ ਵੀਡੀਓ ਪਾਈ ਸੀ ,ਗੁਰੂ ਨੂੰ ਬਣਾਉਣ. ... ਸਿਵ ਸੰਕਰ ਨੂੰ ਗੁਰੂ ਬਣਾਉਣ ਤੋਂ ਬਾਅਦ ਕਿਸੇ ਵੀ ਕਲਮੇ ਮੰਤਰ ਦਾ ਜਾਪ ਕਰ ਸਕਦੇ ਆ

  • @KiranNaar-rr1ts
    @KiranNaar-rr1ts 16 дней назад

    Te paji sade room de pishle pase bathroom banya hoya wa bathroom tou bahar nikal ke paji thodi jaga wa jithe shat nai hegi uto jaale vaag banya wa paji othe ehe tala asi kar sakde ha pelase paji daso

  • @somlal9688
    @somlal9688 17 дней назад

    Veer ji koi guga jaharveer ji di kalam de do

  • @jasjeetkaur3248
    @jasjeetkaur3248 17 дней назад +1

    Tuci veer ji appna ph No devo ji main ghar lei gl karni ji 🎉

  • @singhjasbir9445
    @singhjasbir9445 16 дней назад

    Eh samgri 21days lye hai ya ik din lye

  • @RavinderKumar-er8wt
    @RavinderKumar-er8wt 17 дней назад

    Baba ji AAP se baat karni hai

  • @Jasi-y9n
    @Jasi-y9n 17 дней назад

    ਬਾਬਾ ਜੀ ਧੂਣੀ੍ਦੇਣ ਤੋਂ ਬਾਅਦ ਧੂਣੀ ਦਾ ਕੀ ਕਰਨਾ

  • @ReetmaanSeeratmaan
    @ReetmaanSeeratmaan 17 дней назад

    Baba g ka kise da sreer ch Hove fir kime kadiye ae problem ma face kar rhi aa ta he pucheya thanu sada rista v kharab ho Gaya tusi gal v ni krde o baba g j gal kro ta sari gal khul k ho jaye pr tusi gal ni krde ma bhut time to preaash kar rahe aa thuhade nl gal krn lyi jai peera di baba g

    • @Jasi-y9n
      @Jasi-y9n 17 дней назад

      @@ReetmaanSeeratmaan ਤੁਹਾਨੂੰ ਕਿਸੇ ਨੇ ਕੁਝ ਖਵਾਇਆ ਹੋਇਆ ਕਰਕੇ

    • @ReetmaanSeeratmaan
      @ReetmaanSeeratmaan 17 дней назад

      ​@@Jasi-y9nThuhade kol no hai baba g da gal krva sakde o tusi mri

    • @PeeriFakiriRang
      @PeeriFakiriRang  17 дней назад

      ਤੁਹਾਨੂੰ ਅਸੀ ਦੱਸਿਆ ਸੀ ਸਾਨੂੰ ਸਾਡੀ ਈਮੇਲ ਤੇ ਮੈਸਜ ਕਰਨਾ ਹੈ

    • @ReetmaanSeeratmaan
      @ReetmaanSeeratmaan 16 дней назад

      ​@@PeeriFakiriRangbaba g email ID ehi aa thuhade peeri fakeeri rang

    • @singhsaab5855
      @singhsaab5855 16 дней назад

      Apna naam husband nam adress sab ds da ge ki problem a kudrti a kisi negativity dubara ja grah eda de a sab kuch clear ds da ge

  • @jyotirani9181
    @jyotirani9181 17 дней назад

    ਬਾਬਾ ਜੀ ਮਾਤਾ ਸ਼ੀਤਲਾ ਦਾ ਕੋਈ ਪਾਠ ਦਸੋ

    • @Shepphard_vlogs
      @Shepphard_vlogs 12 дней назад +1

      ਅਸੀਂ ਵੀ ਸ਼ੀਤਲਾ ਗੁੜਗਾਓਂ ਵਾਲੀ ਮਾਤਾ ਨੂੰ ਮੰਨਦੇ ਹਾਂ 😊

  • @binderkaur6667
    @binderkaur6667 16 дней назад

    ਸਤਿ ਸ੍ਰੀ ਅਕਾਲ ਬਾਬਾ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆਂ ਨੇ ਇੱਕ ਵੀਡੀਓ ਵਿੱਚ ਤੁਸੀਂ ਬੁੱਧੀ ਤੇ ਬੰਨਣ ਦਾ ਬਾਰੇ ਦੱਸਿਆ ਸੀ ਅਸਲ ਵਿੱਚ ਮੇਰੀ ਭੈਣ ਦਾ ਹਾਲ ਏਦਾਂ ਦਾ ਹੈ ਪਹਿਲੇ ਬਹੁਤ ਹੱਸਦੀ ਬੋਲਦੀ ਸੀ ਅਚਾਨਕ ਚੁੱਪ ਹੋ ਗਈ ਜੇ ਗੱਲ ਕਰਦੀ ਹੈ ਤਾਂ ਅਜੀਬ ਅਜੀਬ ਗੱਲਾਂ ਭੂਤ ਪ੍ਰੇਤਾਂ ਵਾਲੀਆਂ ਤਾਂ ਕਰਦੀ ਹੈ ਅਸੀਂ ਨਾਰੀਅਲ ਵਾਲਾ ਉਪਾਅ ਕਰਨ ਲੱਗੇ ਤਾਂ ਉਹ ਭੱਜ ਜਾਂਦੀ ਹੈ ਇਸ ਲਈ ਕਿਰਪਾ ਕਰ ਸਾਨੂੰ ਕੋਈ ਹੋਰ ਉਪਾਅ ਦੱਸੋ

    • @PeeriFakiriRang
      @PeeriFakiriRang  16 дней назад

      ਨਾਰੀਅਲ ਵਾਲਾ ਉਪਾਅ ਹੀ ਕਰਨਾ ਪੈਣਾ ਪਹਿਲਾ

    • @binderkaur6667
      @binderkaur6667 16 дней назад

      @@PeeriFakiriRang ਧੰਨਵਾਦ ਬਾਬਾ ਜੀ ਪਰ ਇਹ ਮੁਸ਼ਕਿਲ ਹੈ ਮੈਂ ਕੱਠੇ 10 ਨਾਰੀਅਲ ਲੈ ਕੇ ਆਈ ਸੀ ਚਲ 10 ਦਿਨ ਤਾਂ ਕਰਾਂਗੇ ਉਪਾ ਉਹ ਅੱਗੋ ਕਹਿੰਦੀ ਕੀ ਮੇਰੇ ਲਾਗੇ ਨਾ ਆਓ ਅਸੀਂ ਤਾਂ ਡਾਕਟਰਾਂ ਨੂੰ ਵੀ ਦਿਖਾ ਲਿਆ ਪਰ ਉਹ ਦਵਾਈ ਖਾਣ ਨੂੰ ਤਿਆਰ ਨਹੀਂ ਅਸੀਂ ਹਰ ਰਾਸਤਾ ਅਪਣਾਇਆ ਪਰ ਉਹ ਕਿਤੇ ਗੁਰਦੁਆਰੇ ਮੰਦਰ ਮਸੀਤੇ ਕਿਤੇ ਨਹੀਂ ਜਾਂਦੀ ਬਾਹਰ ਹੀ ਖੋਲੋ ਜਾਂਦੀ ਹੈ ਅੰਦਰ ਨਹੀਂ ਜਾਂਦੀ

    • @sardarsaab5979
      @sardarsaab5979 11 часов назад

      eh dunni gher vich vi tahoni aa ja shst uper ji

  • @ranimann6825
    @ranimann6825 17 дней назад +1

    ਨਿਬੂ ਵੀ ਫੁਕਣਾ ਆ ਤੇ 100 ਗ੍ਰਾਮ ਸਰੋ ਇਕ ਦਿਨ ਵਿਚ ਫੁਕਣੀ ਆ

    • @PeeriFakiriRang
      @PeeriFakiriRang  17 дней назад +1

      ਨਿੰਬੂ ਰੋਜ਼ ਦਾ ਇਕ ਅਤੇ ਸਰੋ ਥੋੜੀ ਜਿਹੀ ਲੈਣੀ ਹੈ 100 ਗ੍ਰਾਮ 21 ਦਿਨ ਚਲਾਉਣੀ ਹੈ

    • @ranimann6825
      @ranimann6825 16 дней назад

      @@PeeriFakiriRang ਜੀ ਠੀਕ ਆ

  • @GaganDeep-tg9qi
    @GaganDeep-tg9qi 2 дня назад

    ਬਾਬਾ ਜੀ ਤੁਹਾਡਾ koi contact ਨੰਬਰ ਹੈਗਾਂ ਤਾ deyo