ਨਹੀਂ ਹੋਣਗੀਆਂ ਪੰਚਾਇਤੀ ਚੋਣਾਂ ? ਡਾ.ਹਰਵਿੰਦਰ ਭੱਟੀ ਤੋਂ ਸੁਣੋ ! ਗਲਤੀ ਆਮ ਆਦਮੀ ਦੀ ?

Поделиться
HTML-код
  • Опубликовано: 20 окт 2024

Комментарии • 25

  • @drsandhu1319
    @drsandhu1319 18 дней назад +2

    ਸਾਡੇ ਬਹੁਤ ਹੀ ਸਤਿਕਾਰ ਯੋਗ ਵੀਰ ਭੱਟੀ ਸਾਹਿਬ ਅਤੇ ਬੱਗੂ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਵੋਟਾਂ ਪਿੱਛੇ ਜਰੂਰ ਹੋਣੀਆਂ ਹੀ ਚਾਹੀਦੀਆ ਹਨ।ਬੀਏ ਪੜੇ ਸਰਪੰਚ ਪੰਚਾ ਦੀਆਂ ਗੱਲਾਂ ਹੁੰਦੀਆਂ ਸਨ ਪਰ ਅਨਪੜ੍ਹ ਸ਼ਰਾਬੀ ਲੋਕ ਅੱਗ ਪਾਈ ਫਿਰਦੇ ਹਨ ਇਮਾਨਦਾਰ ਲੋਕਾਂ ਦੀ ਬੁਰੀ ਹਾਲਤ ਹੈ। ਕੰਮ ਤਾ ਪਹਿਲੀਆਂ ਸਰਕਾਰਾਂ ਤੋਵੀ ਅਗੇ ਲੱਗ ਗਿਆ ਹੈ ਵਹਿਗੁਰੂ ਜੀ ਭਲਾ ਕਰਨ ਤੇ ਸ਼ਾਂਤੀ ਬਖਸ਼ਣ

  • @jaswinderpalsingh3622
    @jaswinderpalsingh3622 18 дней назад +9

    ਭੱਟੀ ਸਾਬ੍ਹ ਅਤੇ ਭੰਗੂ ਸਾਬ੍ਹ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਦੁਰਦਸ਼ਾ ਕੀਤੀ ਇਸ ਵਾਰ ਪਿੰਡਾਂ ਦੇ ਵਿੱਚ ਵਾਰਡਬੰਦੀ ਦੀ ਇੱਕ ਪਰਿਵਾਰ ਦੀਆਂ ਵੋਟਾਂ ਤਿੰਨਾਂ ਵਾਰਡਾਂ ਵਿਚ ਖਿਲਾਰ ਦਿੱਤੀਆਂ ਕੋਈ ਮੂੰਹ ਸਿਰ ਨਹੀਂ ਬਣ ਰਿਹਾ ਇਸ ਵਾਰ ਪੰਚਾਇਤ ਐ ਦਾ

  • @harbansbrar1946
    @harbansbrar1946 19 дней назад

    ਇਨਕਲਾਬ ਹਰ ਥਾਂ ਹਰ ਖੇਤਰ ਚ ਆ ਰਿਹਾ ਹੈ , ਇਹ ਹੀ ਇਨਕਲਾਬੀ ਪਾਰਟੀ ਹੈ ਜੋ ਪਝੱਤਰ ਸਾਲ ਪਹਿਲਾਂ ਨਹੀ ਹੋ ਸਕਿਆ ਹੁਣ ਇਹ ਇਨਕਲਾਬੀ ਪਾਰਟੀ ਹੀ ਇਨਕਲਾਬ ਲਿਆਕੇ ਰੰਗਲਾ ਬਣਾਉ ਪੰਜਾਬ ਨੂੰ ਜਿਹੜਾ ਪਹਿਲੀਆਂ ਪਾਰਟੀਆਂ ਨੇ ਕੰਗਲਾ ਕੀਤਾ ਤਾਂ ਖ਼ਜ਼ਾਨਾ ਕੀਤਾ ਖਾਲੀ ਉਹੀ ਪੰਜਾਬ ਹੈ ਹੁਣ ਕਿਵੇ ਖ਼ਜ਼ਾਨਾ ਭਰਗਿਆ ,
    ਹੁਣ ਕਿਵੇ ਤਰੱਕੀ ਕਰਗਿਆ ਪੰਜਾਬ ਢਾਈ ਸਾਲਾਂ ਚ ਹੀ ਧਰਤੀ ਅਸਮਾਨ ਤੇ ਪੰਜਾਬ ਹੀ ਪੰਜਾਬ ਹੋ ਰਹੀ ਹੈ ਇਹ ਹੈ ਇਨਕਲਾਬ ਦੀ ਕਰਾਮਾਤ
    ਇਨਕਕਕਕਕਕਕਕਕਕਕਕਕਕਕਲਲਾਬਬਬਬਬਬਬਬਬਬਬਬਬਬਬਬਬ

  • @sahibsalanasingh263
    @sahibsalanasingh263 7 дней назад

    Sir Sare punjab diaa chojna Radd kro please 🙏🏻😔

  • @shallysingh829
    @shallysingh829 18 дней назад

    ਭੱਟੀ ਸਾਹਿਬ ਜੀ,,, ਭਰਪੂਰ ਜਾਣਕਾਰੀਆਂ ਸਟੀਕ ਢੰਗ ਨਾਲ ਦੇਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀਓ,ਬੁਖਾਣ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਵਰਤਦੇ ਹੋ👍

  • @shallysingh829
    @shallysingh829 18 дней назад +1

    ਭੰਗੂ ਸਾਹਿਬ ਜੀ,,,ਇਸ ਦੇਸ਼ ਵਿੱਚ ਦੋ ਸਰਕਾਰਾਂ ਕੰਮ ਕਰਦੀਆਂ ਨੇ,,,ਇੱਕ ਕੱਚੀ ਸਰਕਾਰ ਅਤੇ ਇੱਕ ਪੱਕੀ | ਸਰਕਾਰ

  • @sahibsalanasingh263
    @sahibsalanasingh263 7 дней назад +1

    Sade nal dhokha hoieaa sir Sade toh jabrdasti shine krvae gye asi chon nsian laine gye c me Rajinder Kaur village Salana dist fatehgarh Sahib teh Amloh asi Sarpanch di Chon ld rahe c

  • @BaljitKaur-zz8jl
    @BaljitKaur-zz8jl 18 дней назад +1

    Very good example of a nihang worshiper present ed Bhatti sahib, well-done, keep it up.

  • @kewalsekhon8206
    @kewalsekhon8206 14 дней назад

    🙏

  • @shallysingh829
    @shallysingh829 18 дней назад

    ਭੱਟੀ ਸਾਹਿਬ ਜੀ,, ਕੋਈ ਮੰਨੇ ਚਾਹੇ ਨਾ ਮੰਨੇ ਭਗਵੰਤ ਮਾਨ ਸਾਹਿਬ ਜੀ ਦੇ ਖੰਭ ਝਾੜ ਦਿੱਤੇ ਗਏ ਹਨ|

  • @mukhtiarsinghsandhu7348
    @mukhtiarsinghsandhu7348 19 дней назад +5

    December vich chona karao nahita 2027 vich aap da bycott karange.

  • @shallysingh829
    @shallysingh829 18 дней назад

    ਭੱਟੀ ਸਾਹਿਬ ਜੀ,, ਮਾਰਕੀਟ ਕਮੇਟੀਆਂ ਦੇ ਸਕੱਤਰ ਤਾ ਚੋਣਾਂ ਚੋਂ ਆਪਣਾ ਕਿਰਦਾਰ ਨਿਭਾ ਰਹੇ ਨੇ,ਕੀ ਇਹੀ ਵੀ ਬਦਲਾਅ ਹੈ???

  • @HarbhajanSingh-f6g
    @HarbhajanSingh-f6g 18 дней назад +1

    AAP BY OUT KARO

  • @GulbaharSingh-Bat
    @GulbaharSingh-Bat 19 дней назад

    ❤🎉🎉🎉

  • @GurjantSingh-eh6em
    @GurjantSingh-eh6em 18 дней назад

    ਭੰਗੂ ਸਾਹਿਬ ਜੀ ਇਥੇ ਤਾ ਚਾਲੀ ਦਾ ਅੱਸੀ ਨਹੀ ਚਾਲੀ ਦਾ ਲੱਖਾ ਬਣ ਗਿਆ ਹੈ।ਕਨੂਨ ਦੀ ਸੋਧ ਦੇ ਨਾਮ ਉਪਰ ਜੋ ਕੁਝ ਹੋਇਆ ਹੈ ਉਹ ਤੁਹਾਡੇ ਸਾਹਮਣੇਂ ਹੈ।ਰਜੱਰਵ ਤੋ ਜਰਨਲ ਕਰਨ ਦੀ ਪ੍ਰਕਿਰਿਆ ਬਹੁਤ ਮੈਹਗੀ ਹੋਈ ਹੈ।ਬਾਕੀ ਆਪ ਸਮਝ ਲਵੋ ਜਾ ਜੋ ਪਿਡਾ ਵਿਚ ਹੋਇਆ ਹੈ।ਉਥੋਂ ਸਾਰਾ ਪਤਾ ਕਰ ਸਕਦੇ ਹਾ ਜੀ।

  • @NirmalsinghNirmalDahb
    @NirmalsinghNirmalDahb 18 дней назад

    At that time condition of Punjab is very bad to worst. Totally Punjab destroyed by bakur. Khuchi now runing that might is right

  • @DarshanSingh-l2d
    @DarshanSingh-l2d 19 дней назад +1

    Sad. Cong. Aap. Ne. Panjab. Nu. Barbadh. Karr. Dita. Yar. Kugh. Ne. Hona

  • @amriksohi1699
    @amriksohi1699 18 дней назад

    Bhati sab soch ka bolo asi thodi respect kar da ha ji teji party nal gusa na kro ji

  • @brijbalakalia7105
    @brijbalakalia7105 18 дней назад

    Eh chnl AAP virodhi h kadi shubh ni bolda always

  • @drkuldipsingh1400
    @drkuldipsingh1400 19 дней назад

    Vichara bhagwant Mann is kee kre😂

  • @amarjitsinghmahey7875
    @amarjitsinghmahey7875 18 дней назад

    Sarkr dhaka kardi a m ek muda choukya si sarpanch dy kelaff tkreeben 4sal ho choky a m Am admi party da S C Ving da Cordinatuor si bad ch sadi party di sarkar ban jandi a ek ouneed de kirn jagi si k Navi sarkar es da faysla kar davygi prantu es traan nhi hoya sakar bandy sari hi ehna dy leeder sahban M L A Halka encharge sahbana ny louten ty kuteen toon saway koi kum nhi keta sary mal ektha karn ch lag gaay ehna ny saub toon pahala kum eh kita k jery ehna dy kum karn waly bandya nu khounjy laa k sary hi purany brest bandya nu moury laaya aty kum karn walya nu lamby kita karn eh reha k jehry moury lay ohna nu khan aty khloun da bhout hi tajrba si Dousra kanoon na di koi v cheej nhi rahi ehna ny lokan nal dhaka karna suru karta Houn gal kardy a panchait deean vo ta di paron m sarpanch dy aoudy vasty namjadgi paper bharn gaaya si sady Halky dy B D P O sahiba da eh kha na si ky tusi file jama nhi kara sakdy jadon karn pushaya taan juab ch ohna ny keha k thodi enquari chldi a Tusi daso k sadi enqari kes gal di keo k m Complayent a m compate kiti k sarpanch ny grantaa ch gapla kita eh gall safy pend dy bachy bachy nu pata a k gapla hoaya Fare v aj tak es sarkar ny gaply dy bary ch saff nhi kita m kethy kethy daky nhi khady Daliwal sahi panchayt mantree nu 6 var Chandigarh ja k melya C M sahib nu later leky prantu kedry v sunbai nhi hoi karn ehi hi reha k sary pasy ekthy karn ch lagy hoy a Ager m galt a taa mery kelaf karvai kei nhi kardy paa laa k jaker gall kar lai javy taa eho hi samny aoundi a k kuti choran nal rali hoi a ani gundagardi taa puraniea srkara valy v nhi si Amm admi majuda sarkar valy bhout jeada dhaka ho reha a eh ek sachai a