MC ਚੋਣਾਂ ਵਿੱਚ ਬਲਕਾਰ ਸਿੱਧੂ ਦੀ ਸ਼ਰੇਆਮ ਗੁੰ ਡਾਗ ਰਦੀ!ਕਹਿੰਦਾ ਝਾੜੂ ਵਾਲੇ ਤੋਂ ਬਿਨਾਂ ਕੋਈ ਹੋਰ MC ਬਣਾਇਆ ਤਾਂ ਮੈਂ

Поделиться
HTML-код
  • Опубликовано: 2 янв 2025

Комментарии •

  • @JaspalSingh-m2r
    @JaspalSingh-m2r 13 дней назад +58

    ਪੰਜਾਬ ਦੇ ਵਿਚ ਇਸ ਟਾਈਮ ਗੁੰਡਾ ਰਾਜ ਚੱਲ ਰਿਹਾ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ AAP ਪਾਰਟੀ

  • @Makhan-r1j
    @Makhan-r1j 13 дней назад +59

    ❤ ਪੰਜਾਬ ਦੇ ਨਿਰਪੱਖ ਪੱਤਰਕਾਰੀ ਕਰਦੇ ਸਿੱਧੂ ਵੀਰ ਜੀ ਨੂੰ ਦਿੱਲ ਤੌ ਸਲੂਟ ਹੈ ਜੀ ❤

  • @Avtarsingh-p6p8f
    @Avtarsingh-p6p8f 13 дней назад +52

    ਅਸਲ ਵਿੱਚ ਇਨਾਂ ਦੀ ਹਵਾ ਖਰਾਬ ਹੋ ਗਈ ਹੈ ਵੈਸੇ ਲੋਕ ਹਵਾ ਦਾ ਰੁੱਖ ਬਦਲਣ ਲੱਗੇ ਵੀ ਦੇਰ ਨਹੀਂ ਲਾਉਂਦੇ

  • @kuldeepsinghsahota3999
    @kuldeepsinghsahota3999 13 дней назад +20

    ਹੁਣ ਤੀਲਾ ਤੀਲਾ ਕਰਨਾ ਚਾਹੀਦਾ ਝਾੜੂ ਲੋਕਾਂ ਨੂੰ।।

  • @haripalgill3471
    @haripalgill3471 13 дней назад +30

    ਲੋਕ ਬੇਸਬਰੀ ਨਾਲ 2027 ਉਡੀਕਦੇ ਹਨ ਇੰਨਾਂ ਨੁ ਸਬਕ ਦੇਣ ਲਈ

  • @parwindersingh8057
    @parwindersingh8057 13 дней назад +49

    ਇਹ ਤਾ ਬੱਸ 5 ਸਾਲ ਪੂਰੇ ਕਰਨ ਤਾ ਲੋਕ ਅੱਕੇ ਨੇ ਇਨਾ ਤੋ

  • @Punjabi-f9b
    @Punjabi-f9b 13 дней назад +26

    ਹਾਈਕੋਰਟ ਅੱਜ ਬਹੁਤ ਵੱਡੀ ਚਪੇੜ ਮਾਰੀ ਆ ਇਹਨਾਂ ਦੇ ਚੋਣਾਂ ਰੱਦ ਕਰਕੇ 👎👎👎

  • @Makhan-r1j
    @Makhan-r1j 13 дней назад +26

    ਇਹ ਕੱਲ ਨੂੰ ਕਹੇ ਗਾ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਹੈ

  • @harshpreetkaur5560
    @harshpreetkaur5560 13 дней назад +26

    ਇਹਨਾਂ ਖੱਚਾ ਦੀ ਹਵਾ ਖਰਾਬ ਹੋ ਗਈ ਹੈ

  • @RavinderKaur-w5u
    @RavinderKaur-w5u 13 дней назад +15

    ਸਾਰੇ ਇੱਕਠੇ ਹੋ ਕੇ ਝਾੜੂ ਦਾ ਤੀਲਾ ਤੀਲਾ ਕਰਦੋ ਪਰ ਸਾਡੀ ਗਲਤੀ ਇਹ ਜਦੋ ਪਿੰਡਾ ਵਿੱਚ ਸ਼ਹਿਰ ਵਿੱਚ ਆਉਂਦੇ ਉਸ ਜਗਾ ਜਾਉ ਨਾਂ । ਜਦੋ ਭੰਗਵੰਤ ਮਾਨ ਸਟੇਜ ਤੋਂ ਉਲ ਜੁਲੂ ਬੋਲਦੇ ਲੋਕ ਤਾੜੀਆਂ ਮਾਰ ਦੇ ਕਿਸ ਖ਼ੁਸ਼ੀ ਵਿੱਚ ਪੰਜਾਬ ਦਾ ਬੈੜਾ ਗ਼ਰਕ ਕਰ ਦਿੱਤਾ ।

  • @jitsinghsidhu5126
    @jitsinghsidhu5126 13 дней назад +8

    2027 ਵਿੱਚ ਪਾਥੀਆਂ ਪੈਣਗੀਆਂ ਪਿੰਡਾਂ ਵਿੱਚ ਇਹਨਾਂ ਮਾਂਜੇ ਵਾਲਿਆ ਦੇ

  • @kuldeepsinghsahota3999
    @kuldeepsinghsahota3999 13 дней назад +11

    ਦੁਬਾਰਾ ਨੀ ਆਉਂਦੇ ਇਹ ਪੰਜਾਬ ਚ

  • @kirpalsingh9402
    @kirpalsingh9402 13 дней назад +10

    ਲੋਕਾਂ ਤੋਂ ਮੰਗ ਮੰਗ ਕੇ ਖਾਣ ਵਾਲਿਆਂ ਨੂੰ ਕੁਰਸੀਆਂ ਤੇ ਬਿਠਾ ਦਿੱਤਾ, ਫਿਰ ਹੁਣ ਇੰਨਾਂ ਦਾ ਇਹ ਕਿਰਦਾਰ ਵੀ ਦੇਖੋ, ਲਉ ਨਜ਼ਾਰੇ ਆਮ ਆਦਮੀ ਪਾਰਟੀ ਦੇ, 😂😂😂😂😂😂😂

  • @kuldeepsinghsahota3999
    @kuldeepsinghsahota3999 13 дней назад +11

    ਅੰਤ ਨੇੜੇ ਆ ਇਨਾ ਦਾ

  • @prabhsharankaur4749
    @prabhsharankaur4749 13 дней назад +8

    ਛੋਟੇ ਭਾਂਡੇ ਸੀ ਭਰ ਗਏ ਜਿਆਦਾ ਫਿਕਰ ਨਾਂ ਕਰੋ ਕਾਂਗਰਸੀ ਅਕਾਲੀ ਹੋਰ ਪਾਰਟੀਆਂ ਕਿਧਰ ਗਈਆਂ

  • @indermanuke2203
    @indermanuke2203 13 дней назад +11

    ਗੁੰਡਾਗਰਦੀ ਕਰ ਰਹੀ ਆ ਸਰਕਾਰ

  • @baigurjitsingh8503
    @baigurjitsingh8503 12 дней назад +2

    2027ਵਿਚ ਲੋਕਾਂ ਨੇ ਨੀ ਥੜੇ ਤੇ ਨਹੀਂ ਚੜਨ ਦੇਣਾ

  • @LovedeepsinghLovedeepsingh-q3s
    @LovedeepsinghLovedeepsingh-q3s 13 дней назад +6

    Very good job bai manedarjit Sidhu ji ❤❤❤❤❤❤

  • @mangatrai89
    @mangatrai89 12 дней назад +2

    ਹੁਣ ਲੋਕ ਬੇਸ਼ਰਮ ਹੋਣਗੇ ਜੇ ਏਨਾ ਨੂੰ ਵੋਟ ਪਾਉਣਗੇ ਦੂਜੇ ਨੂੰ ਜਿਤਾ ਦਿਓ ਤੇ ਮਗਰੋਂ ਜੇਕਰ ਇਹ ਕੰਮ ਨਾ ਹੋਣ ਦਿਓ ਤਾਂ ਇਹਦਾ ਜਲੂਸ ਕੱਢ ਦਿਓ ਦੱਸ ਦੇਣ ਲੋਕ ਵੀ ਲੋਕਾਂ ਦੀ ਤਾਕਤ ਕੀ ਆ

  • @DeepPawa
    @DeepPawa 13 дней назад +5

    ਵਾਹਿਗੁਰੂ ਜੀ

  • @paramjitsingh6295
    @paramjitsingh6295 13 дней назад +4

    Good job sir ji 🙏🙏

  • @dharmanderkumar7311
    @dharmanderkumar7311 13 дней назад +5

    Good Reporting

  • @mahindersingh5913
    @mahindersingh5913 12 дней назад

    Good veer ,Sach samane a gye

  • @Btsarmy4431-V7
    @Btsarmy4431-V7 13 дней назад +6

    Ehna da namo nishan mit jana hai ji sabar rakho

  • @BalkarGovindpura
    @BalkarGovindpura 12 дней назад

    2027 ਮਾਜਾਗੈ ਫੇਲ ਸਰਕਾਰ ਆਪ

  • @raghvirsingh7908
    @raghvirsingh7908 13 дней назад +4

    Good👍

  • @sukhnaibsinghsingh2490
    @sukhnaibsinghsingh2490 13 дней назад +4

    True news

  • @harindermundi92
    @harindermundi92 12 дней назад +1

    ਖਾੜੇ ਲੱਗਣੇ ਵੀ ਗਏ ਕੁਰਸੀ ਸੁਫਨੇ ਚ ਵੀ ਨਹੀ ਆਉਣੀ ਬਿਆਨ ਹੀ ਖਤਮ ਕਰ ਰਹੀ ਬੰਦੇ ਦੀ ਪਲਿਟਕਲ ਕੈਰੀਅਰ ਹੀ ਖਤਮ ਹੋ ਰਹੀ ਨੇ ਅਜੋਕੇ ਸਮੇ ਚ

  • @Suman-y2q5k
    @Suman-y2q5k 12 дней назад

    ਲੋਕ ਤੰਤਰ ਨਾਮ ਦੀ ਚਿੜੀ ਕਿਧੇ ਰਹਿਦੀ ਏ ਼਼਼਼਼੍੍੍੍ਹ੍ਹ੍ਹ😂😂😂😮😅😊 ਆਜਾਦੀ ਤੋ ਪਹਿਲਾ ਵੀ ਨਹੀ ਸੀ ਬਾਅਦ ਵਿਚ ਵੀ ਨਹੀ ਵੈਖੀ ਓ ਭਾਈ ਤੂਸੀ ਕਿਹੜੇ ਲੋਕ ਤੰਤਰ ਦੀ ਗੱਲ ਕੀਤੀ ਏ਼਼਼਼਼਼਼਼਼਼਼

  • @KomalpreetKaur-t1e
    @KomalpreetKaur-t1e 13 дней назад +3

    Waheguru

  • @JashanPreet-s4b
    @JashanPreet-s4b 11 дней назад

    ਏ ਲੋਕ ਥੱੜੇ ਦੀ ਗੱਲ ਕਰਦੇ ਹਨ ਏਨੂੰ ਲੋਕਾਂ ਨੇ ਘਰੇ ਨਹੀਂ ਵੜਨ ਦੇਣਾ

  • @windersingh9211
    @windersingh9211 11 дней назад

    ਲੋਕਾਂ ਨੇ ਫਿਰ ਰਿਸ਼ਤੇ ਝਾੜੂ ਵਾਲਿਆਂ ਨੂੰ ਹੀ ਕੀਤੇ ਨੇ ਚਵਲ ਆ ਸਾਡੇ ਲੋਕ ਵੀ

  • @13TVPUNJABI
    @13TVPUNJABI 13 дней назад +7

    Punjab govt ne kuch nahi kita

  • @BaljeetSingh-j2z
    @BaljeetSingh-j2z 12 дней назад

    Salute aa bai tenu

  • @AmarjitSingh-dv7gc
    @AmarjitSingh-dv7gc 13 дней назад +4

    2saal ne veer g fer dekeo ki banda ladua da😂😂😂😂😂

  • @PremChand-km5om
    @PremChand-km5om 12 дней назад

    Att chukki hoi hai ehna ne 2027 ch lok esda jawab denge

  • @rampalsharma4057
    @rampalsharma4057 13 дней назад +3

    Y ruk ja 2027 ch deki ki jalus niklu amm admi parti da pura

  • @JasvirSinghMahal-px8ko
    @JasvirSinghMahal-px8ko 13 дней назад +1

    Aap all out hoo in coming time

  • @AjmerBhullar-i7y
    @AjmerBhullar-i7y 13 дней назад +2

    Vota pakiya ho rahiya

  • @nirmalkaur724
    @nirmalkaur724 12 дней назад +1

    Ehi manju aap party nu

  • @DaljeetSingh-c8d
    @DaljeetSingh-c8d 13 дней назад +3

    Ehna nu hun dobara mouka ni milluga

  • @jaggabrar6319
    @jaggabrar6319 12 дней назад

    🎉🎉🎉🎉🎉🎉🎉

  • @SleepyBonsaiTree-si9mv
    @SleepyBonsaiTree-si9mv 13 дней назад +1

    ❤❤❤❤

  • @kuljeetkaur3439
    @kuljeetkaur3439 12 дней назад

    Veer ji Sade rasan kard chalu hai DEPU holder k v c nhi kra reha ki karie

  • @RameshKumar-l1q6t
    @RameshKumar-l1q6t 13 дней назад +3

    SAMLINGI SIDHU NAHI MANH KAMAL HO GAEI

  • @gurmailsinghcoach8099
    @gurmailsinghcoach8099 13 дней назад +1

    Ke gll es ne garanth gharo Dene hae badlaw dekh low hor karlo ghee nu bahnda ashleat sahmne a gae sarpanch looka ne es war bad to bad sarbsamte nal es lae banae v koe vekash karnge jekar vota pendea ta ek v nahe c jetna koe gll ne aun deo vota thade te ase v nahe chadn dena vot ta amm admey nu poune c par ene hankare bande. Hune he hankare ferde a bad ch ke karnge gunda garde da sabk vot pake sekhavange

  • @hardipsingh6387
    @hardipsingh6387 12 дней назад

    Badlah

  • @sapiceland5779
    @sapiceland5779 12 дней назад

    Lok v nachar aa eni gal sun k Mora to tali mar da had aa Punjab de ankh mar gyi bus Punjab da end aa😊

  • @harrypreet3846
    @harrypreet3846 13 дней назад +2

    Gal hun aa hai ki ena nu pta hai sada bura haal lok samjh chuke loka ena nu sheesa vkhona aa balkar sidhu shib nu hun cheta aaye lok unjh pinda ch varhe nhi hone te aa bjp te ilzam londe hai ki center dhaka karda ena kisan nal ghat kiti loka te agg nu leke najaij parche kite,te boarder te jake no bna rhe chalde sari bjp naal ralke, aa 92 ch koi dikhea vi nhi vota to baad aa mainu lgda lok 5,6 nu jande hone

  • @navjotsingh-ql1fy
    @navjotsingh-ql1fy 12 дней назад

    Aaj tak di sab ton ghatia sarkar aa Punjab di

  • @karnailsingh2372
    @karnailsingh2372 12 дней назад

    Dhikhawa karde aap wale te ethon te bade bade chale gaye ne eh tan tinka bhi ni

  • @ravidhaliwalrd2507
    @ravidhaliwalrd2507 12 дней назад

    Balkar sidhu sirre da khach aa...ehnu cchittran di kami hai

  • @AtwalPanjeeta5213
    @AtwalPanjeeta5213 13 дней назад +1

    App party jindabad jindabad jindabad jindabad jindabad ❤️💕💖💖

  • @nishansran7672
    @nishansran7672 12 дней назад

    Pehla vee eho hunda see bus tusi chup see

  • @krishansingh3334
    @krishansingh3334 13 дней назад +3

    Jar a paterkar nu app party to parlom a

  • @kuljeetkaur3439
    @kuljeetkaur3439 12 дней назад

    Koi kam ni karde jhadu vali sarkar gandi sarkar

  • @gurdeepranu4375
    @gurdeepranu4375 13 дней назад +2

    ਤੁਹਾਡੇ ਕੋਲ ਅੱਗ ਲਾਉਣ ਤੋਂ ਬਿਨਾ ਕੋਈ ਕੰਮ ਨਹੀਂ

    • @AjmerBhullar-i7y
      @AjmerBhullar-i7y 13 дней назад +3

      Veer sach sab de aggeý fer agg kon laariha

    • @windersingh9211
      @windersingh9211 11 дней назад

      ਤੂੰ ਝਾੜੂ ਵਾਲਿਆਂ ਦਾ ਚਮਚਾ ਵੱਡਾ ਈ ਲੱਗਦਾਂ

  • @AtwalPanjeeta5213
    @AtwalPanjeeta5213 13 дней назад

    Love you App party

  • @Ravi-vj6fm
    @Ravi-vj6fm 13 дней назад

    ਗੁੰਡਾਗਰਦੀ ਕਾਗਰਸ ਤੇ ਅਕਾਲੀਆਂ ਜਿੰਨੀ ਕਿਸੇ ਨਹੀਂ ਕੀਤੀ ਕਿਸੇ ਪਤਰਕਾਰ ਦੀ ਹਿੰਮਤ ਨਹੀਂ ਬੋਲਣ ਦੀ ਪਰ ਹੁਣ ਜੇ ਇਹ ਮਾੜੀ ਮੋਟੀ ਕਰਦੇ ਆ ਫ਼ੇਰ ਰੌਲਾ ਕਾਹਦਾ

  • @PawanGhumman-ft1hp
    @PawanGhumman-ft1hp 12 дней назад

    Jera aam admi party nu vote pau balkar sidhu apni jnani te kuri v pesh karu bs vote aam admi party nu pao bude bnde vote pai balkar sidhu di chahi mami tai milu

  • @LovedeepsinghLovedeepsingh-q3s
    @LovedeepsinghLovedeepsingh-q3s 13 дней назад +1

    ❤❤❤❤❤❤

  • @laddimanu9777
    @laddimanu9777 13 дней назад +1

    ❤❤❤❤