Story of 1947 Urara Kasur Punjab Pakistan ||Punjab Partition Story

Поделиться
HTML-код
  • Опубликовано: 16 сен 2024
  • Link
    Instagram:
    www.instagram....

Комментарии • 129

  • @ajaibsingh261
    @ajaibsingh261 2 месяца назад +29

    ❤ ਬਲੌਗ ਦੁਨੀਆਂ ਬਹੁਤ ਬਣਾਉਦੀ , ਪਰ ਭੁਪਿੰਦਰ ਸਿੰਘ ਲਵਲੀ ,ਨਨਕਾਣਾ ਸਾਹਿਬ ਜੀ ਵਾਲੇ ਤਾ ਇਤਿਹਾਸਕ ਤੱਥਾਂ ਨੂੰ ਸੰਭਾਲਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ, , ❤ ਇਹ ਖਾਲਸਾ ਰਾਜ ਦੀ ਥਰਤੀ ਆ ਇਥੇ ਫਿਰ ਦੁਬਾਰਾ ਗੁਰੂ ਕਲਾ ਵਰਤਾਉਣ ਗੇ ਜੀ

  • @HarpreetSingh-ux1ex
    @HarpreetSingh-ux1ex 2 месяца назад +11

    ਸੱਚ ਕਿਹਾ ਲਵਲੀ ਵੀਰ ਪੰਜਾਬੀ ਬੋਲੀ ਇਕੱਲੇ ਸਿੱਖਾਂ ਦੀ ਬੋਲੀ ਨਹੀਂ ਪੰਜਾਬ ਵਿੱਚ ਪੈਦਾ ਹੋਏ ਹਰ ਇਕ ਪੰਜਾਬੀ ਦੀ ਮਾਂ ਬੋਲੀ ਪੰਜਾਬੀ ਬੋਲੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਜ਼ੁਰਗਾਂ ਨੂੰ ਲਵਲੀ ਵੀਰ ਬਜ਼ੁਰਗਾਂ ਨੂੰ ਕੰਨਾਂ ਤੋਂ ਸੁਨਣ ਵਾਲ਼ੀ ਮਸ਼ੀਨ ਲਗਾ ਕੇ ਕਦੇ ਗੱਲਾਂ ਕਰਿਓ ਪੁਰਾਣੇ ਪੰਜਾਬ ਦੀਆਂ 1947 ਤੋਂ ਪਹਿਲਾਂ ਦੀਆਂ ❤️ ਧੰਨਵਾਦ ਵੀਰ ਤੁਹਾਡਾ 🙏

  • @rattandhaliwal
    @rattandhaliwal 2 месяца назад +12

    ਯੁੱਗ ਯੁੱਗ ਜੀਓ ਬਜ਼ੁਰਗੋ from u.s.a.

  • @GajjansinghAulakh
    @GajjansinghAulakh Месяц назад +6

    ਬਹੁਤ ਵਧੀਆ ਭੁਪਿੰਦਰ ਸਿੰਘ ਲਵਲੀ ਜੀ, ਬਾਬੇ ਦੀ ਯਾਦਦਾਸ਼ਤ ਬਹੁਤ ਹੈ ਸਵਾ ਸੌ ਸਾਲ ਦੀ ਉਮਰ ਵਿੱਚ ਵੀ

  • @sikandersingh8137
    @sikandersingh8137 2 месяца назад +11

    ਭੁਪਿੰਦਰ ਸਿੰਘ ਲਵਲੀ ਨਨਕਾਣਾ ਸਾਹਿਬ ਬਹੁਤ ਬਹੁਤ ਧੰਨਵਾਦ ਵੀਰ ਤੁਹਾਡਾ

  • @AmarjitSingh-se8yp
    @AmarjitSingh-se8yp 2 месяца назад +14

    ਸਤਿਗੁਰੂ ਨੇ ਇਸ ਸਿਖ ਦੀ ਸੇਵਾ ਲਾਈ ਹੈ ਗੁਰੂ ਘਰ ਦੀਆਂ ਨਿਸ਼ਾਨੀਆਂ ਦੀ ਨਿਸ਼ਾਨ ਦੇਹੀ ਦੀ ਸੇਵਾ ਦੀ❤

  • @manreetkaursingh8947
    @manreetkaursingh8947 Месяц назад +1

    ਬਹੁਤ ਵਧੀਆ ਜੀ

  • @beantbrar7706
    @beantbrar7706 2 месяца назад +5

    ਹੁਣ ਤੱਕ ਦੇਖਿਆਂ ਸਾਰਿਆਂ ਵੀਡੀਓਜ਼ ਵਿਚੋਂ ਚੰਗੀ ਲੱਗੀ
    ਤੁਹਾਡੀ ਇਹ ਵੀਡੀਓ
    ਬਹੁਤ ਬਹੁਤ ਧੰਨਵਾਦ ਜੀ

  • @RameshKumar-fr1vz
    @RameshKumar-fr1vz 2 месяца назад +8

    Balle balle baapu ji sach muh.ch bolda hai duniya yaad karegi aapko baba ji 🌹🌹 dhanyawad veer ji 🙏🙏 FROM SRI GANGANAGAR RAJASTHAN 🇮🇳

    • @ahmadsab
      @ahmadsab Месяц назад

      Baba g aj foot ho gae ny..

  • @sukhpalsinghjoga1589
    @sukhpalsinghjoga1589 Месяц назад

    ਭੁਪਿੰਦਰ ਸਿੰਘ ਲਵਲੀ ਵੀਰ ਜੀ ਯੁੱਗ ਯੁੱਗ ਜੀਉ

  • @usbrar5129
    @usbrar5129 Месяц назад +5

    ਲਵਲੀ ਵੀਰੇ ਕੁਝ ਸਮੇਂ ਬਾਅਦ ਇਹ ਹੀਰੇ ਨਹੀਂ ਲੱਭਣੇ
    ਪਰ ਤੁਹਾਡੀਆਂ ਵੀਡਿਓ ਵਿਚ ਸਦਾ ਅਮਰ ਰਹਿਣ ਗੇ

  • @user-Harmeetsingh2822
    @user-Harmeetsingh2822 2 месяца назад +5

    Bhut sohni galbat aa bjurgaa nal bai g.very very nice Sardar ji.Aapne sare Guruaa de nam kanth ne bjurg de.

  • @khizarhayatindianscooty6526
    @khizarhayatindianscooty6526 Месяц назад +4

    Baba ji di yaadasht changi aey
    Bari gal aey wah❤
    Khizar chughtai
    Wazirabad

  • @SANDHU_171
    @SANDHU_171 2 месяца назад +4

    ਲਵਲੀ ਵੀਰ ਜੀ ਬਹੁਤ ਵਧੀਆ
    ਵੀਰ ਜੀ ਸਾਡੇ ਦਾਦਾ ਜੀ ਦਾ ਵੀ ਪਿੰਡ ਨੱਥੋਕੇ ਜਿਲਾ ਕਸੂਰ ਪਹਿਲਾਂ ਲਹੌਰ ਹੁੰਦਾ ਸੀ

  • @ghulamasghar1651
    @ghulamasghar1651 2 месяца назад +3

    پاجی بڑیاں کمال گلاں کردے ہو کوئی شک نھیں پنجابی سب پنجاب دے وسیندیاں دی زبان ھے وش رھو پا جی

  • @lakhwindersingh6533
    @lakhwindersingh6533 Месяц назад +1

    Bahut khoob ❤

  • @hanumanpareek229
    @hanumanpareek229 Месяц назад +3

    Great Great work by you Bhupinder Singh Lovely.
    Thanks

  • @mykitchengarden58
    @mykitchengarden58 2 месяца назад +7

    Heart touching lovely ji baba is true man and true muslim

  • @arvindersinghsahni1272
    @arvindersinghsahni1272 Месяц назад +1

    We done lovely veer. Keep going . God bless you for your initiative you are take to remember our roots of our grand parents ❤

  • @ranvirvideovlog1450
    @ranvirvideovlog1450 День назад +1

    ਵਾਹਿਗੁਰੂ ਭਲੀ ਕਰੇ ਵੀਰ ਜੀ

  • @user-cg1sz7oh2d
    @user-cg1sz7oh2d 2 месяца назад +3

    ਬਾਬਾ ਜੀ ਤੁਹਾਡੀਆਂ ਗਲਾ ਸੁਣ ਕੇ ਬਹੁਤ ਵਧੀਆ ਮਨ ਖੁਸ਼ ਹੋ ਗਿਆ।
    ਸਰਵਨ ਸਿੰਘ ਸੰਧੂ ਭਿੱਖੀਵਿੰਡ।

  • @davinderpal7913
    @davinderpal7913 Месяц назад +1

    Good Lovely veer ji

  • @jasveerpandher7931
    @jasveerpandher7931 Месяц назад +1

    Lovely bir Satshri Akal ji 🙏 waheguru ji chardikalla vitch rakhan

  • @SureshKumar-uv4gi
    @SureshKumar-uv4gi Месяц назад +3

    V v nyc I m v v happy sir g baba deyna galla sun ke man bhar aayea

  • @singhawtaar6106
    @singhawtaar6106 Месяц назад

    ਬਿਲਕੁਲ ਠੀਕ ਆਖਿਆ ਜੀ ❤❤❤

  • @Muneeb__Arain
    @Muneeb__Arain Месяц назад +2

    As'SalamuAlaikum, Paa G Toba Tek Singh to Mera Peyar ❤❤

  • @gurcharankhokhar5226
    @gurcharankhokhar5226 2 месяца назад +7

    🎉❤ lovly bhaji dilo salute babe nu

  • @gurvindersinghbawasran3336
    @gurvindersinghbawasran3336 Месяц назад

    ਵਾਹਿਗੁਰੂ ਜੀ ਸਵਰਗ ਵਿੱਚ ਵਾਸਾ ਦੇਵੇ ਇਸ ਬਜ਼ੁਰਗ ਨੂੰ 🙏❤️❤️

  • @AmarjitSingh-kj4xz
    @AmarjitSingh-kj4xz Месяц назад +1

    Lovely ji jo app video bnade ho app ka dil bahut wada he. Sade akhan wich hanjoo nahi ruk rahe tusi eda wada dil khitho le ke ande o sade wade wadere gala sun sun. Duniya to chale gye ronde see

  • @AfzalArainOfficial
    @AfzalArainOfficial 2 месяца назад +2

    Jinde vasde raho punjabiyo great Lovely paaji

  • @sukhjidersinghsukhjidersin686
    @sukhjidersinghsukhjidersin686 2 месяца назад +5

    ਵਾਹਿਗੁਰੂ ਜੀ

  • @The.Indian.pride23
    @The.Indian.pride23 2 месяца назад +3

    Wah baba g khus kita va.... rub da banda ....eho jeha bandya di pak. Vich ghat nai...Shri ganganagar (Rajsthan)

  • @SatpalSingh-e7r
    @SatpalSingh-e7r 2 месяца назад +5

    Wah baba kya baat hai very good video ji

  • @chamkaur_sher_gill
    @chamkaur_sher_gill Месяц назад +3

    ਸਤਿ ਸ੍ਰੀ ਅਕਾਲ ਲਵਲੀ ਵੀਰ ਜੀ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sandhusaab7504
    @sandhusaab7504 Месяц назад +1

    ਭੁਪਿੰਦਰ ਸਿੱਘ ਲਵਲੀ ਜੀ.
    ਸ਼ੁਕਰੀਆ ਧੰਨਵਾਦ ਅਮੀਨ ਥੈਕਸ .
    ਬਾਬਾ ਜੀ ਸਾਡੀ ਵਿਰਾਸਤ ਪੰਜਾਬ ਦੀ .
    Punjab Punjabi at jidabad ❤️

  • @gurvindersinghbawasran3336
    @gurvindersinghbawasran3336 Месяц назад +2

    Lovely ver ji ajj bahut wade anmule insan de Darshan karwa dite ❤❤

  • @nadeemkamboh9555
    @nadeemkamboh9555 Месяц назад +2

    Lovely paji bujurgon ne Kamal kar deta hai mein interview Nahin Sonia bujurgon ka hadsa bahut hi achcha hai 🇵🇰💞🌹🇵🇰🙏

  • @muhmmadnaeem7272
    @muhmmadnaeem7272 2 месяца назад +4

    بابا جی نوں ھور وقت دیو انھں کول یاداں دا خزانہ اے 😂😂😂😂😂😂👌👌👌👍👍

  • @ajitkaur9054
    @ajitkaur9054 2 месяца назад +5

    Very heart touching vlog

  • @kamalkaran2165
    @kamalkaran2165 Месяц назад +1

    ❤❤❤Good job

  • @rajeshbhatthal8309
    @rajeshbhatthal8309 Месяц назад +2

    Waheguru ji ❤❤❤

  • @Bakhshishsingh-sn6hh
    @Bakhshishsingh-sn6hh 2 месяца назад +1

    Baba. Ji. Di. Yad. Dast. Bahot. He. Vadhia. Ha. Bahot. He. Vadhia. Klam. Pesh. Keeta. Baba. Ji. Nu. Salute. Ha. Lovely. Ji. Very. Nice. Vedio

  • @narinderkour9553
    @narinderkour9553 Месяц назад +3

    Bohet hi zaberdast

  • @sawarnsingh9989
    @sawarnsingh9989 2 месяца назад +2

    very nice video you doing good job keep it up god bless sawarn Singh from UK

  • @narinderkour9553
    @narinderkour9553 Месяц назад +3

    Hun tak di sub ton wadiya video lovely pa ji

  • @mastansinghshant4691
    @mastansinghshant4691 2 месяца назад +1

    لاولی ویر جی واہگورو آپ جی نو ہمیچا کچھ رکھے ❤️🙏🇮🇳

  • @sukhpreetsinghkhurana1490
    @sukhpreetsinghkhurana1490 Месяц назад +1

    Waheguru ji chardi kalan bakshan

  • @sarbbrar4173
    @sarbbrar4173 Месяц назад +1

    pupinder singh Lovely veer ji Sat Shri akal ji 🙏🙏

  • @gurmailjosan8975
    @gurmailjosan8975 2 месяца назад +5

    Bahut anmuliya video

  • @GurmukhSingh-zc2dd
    @GurmukhSingh-zc2dd Месяц назад +1

    ਭੁਪਿੰਦਰ ਸਿੰਘ ਜੀ ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ ਵਾਹਿਗੁਰੂ ਜੀ ਸਦਾ ਤੁਹਾਨੂੰ ਚੜ੍ਹਦੀ ਕਲਾ ਰੱਖਣ ਭਾਈ ਸਾਹਿਬ ਜੀ ਕਿਤੇ ਸਾਡੇ ਪਿੰਡ ਮਜਾਰੀ, ਤਿਹਸੀਲ ਗੜਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਨੇੜੇ ਬਲਾਚੌਰ ਦੇ ਕਿਸੇ ਪਰਿਵਾਰ ਦੀ ਵੀਡੀਓ ਵੀ ਬਣਾ ਕੇ ਦਿਖਾੳ ਧੰਨਵਾਦ ਜੀ

  • @mithusaroya9847
    @mithusaroya9847 2 месяца назад +2

    Jugg jugg veer g aj wala video ty sab nu maat pa gya,,,

  • @baljitrandhawa8705
    @baljitrandhawa8705 Месяц назад +1

    ਲਵਲੀ ਵੀਰੇ ਸਤਿ ਸ੍ਰੀ ਆਕਾਲ ਜੀ ❤

  • @ragnarlothbrok7734
    @ragnarlothbrok7734 Месяц назад +2

    Mere dada di bahot yaad karte the apne pakistan ke logon ko apne pakistan ke ghar ko 😢 bahot kahinaiyan sunate the bolte the zindagi me kaash kbi ye sarhade hatt jaye aur ek baar marne se pehle dedaar kar sku apni janam bhoomi ka 🥺 But sapna sapna hi reh gya ... Kehne ko bahot asaan hai desh ka batwara ho gya lekin jo us batware ke piche ka dard hota hai wo jinpe beeti ho whi jante hain 😔

  • @Bakhshishsingh-sn6hh
    @Bakhshishsingh-sn6hh 2 месяца назад +1

    Lovely. Ji. God. Is. One. Sabhna. Ka. Pir. Ek. Ha. Doosar. Nahi. Koe., Jag. Jiwan. Sacha. Eko. Data. Sabh. Peer. Paigambar. Ik. He. Malik. Da. Suneha. Dende. Han. Te. Payar. Da. Suneha. Dende. Han

  • @ipsrajpal9569
    @ipsrajpal9569 Месяц назад +1

    ਸਤਿ ਸ਼੍ਰੀ ਅਕਾਲ ਬਾਈ ਜੀ

  • @tanveerbodla3132
    @tanveerbodla3132 Месяц назад +1

    Zabardast , Rab nu sab nay apnay apnay matlab wastay use keetay ae , afsoos .

  • @pardeeppal5072
    @pardeeppal5072 Месяц назад +1

    Waheguru Ji

  • @thetruthseeker5307
    @thetruthseeker5307 Месяц назад +1

    One of the most valuable documentary❤

  • @user-dg3xb5eg8i
    @user-dg3xb5eg8i 2 месяца назад +2

    ਯੁੱਗ ਯੁੱਗ ਜੀਓਬਜੁਰੋਗ

  • @SurinderSingh-yz2pg
    @SurinderSingh-yz2pg Месяц назад +1

    Respected Sahib ji
    You are protecting our History.

  • @karmabrar5293
    @karmabrar5293 Месяц назад +1

    WAHEGURU ❤🙏

  • @rshundle
    @rshundle 2 месяца назад +3

    Excellent vlog…😊

  • @ParamjitsinghKamboj
    @ParamjitsinghKamboj 2 месяца назад +4

    Baba g mare punjab da asli khjana eh ne jina nu sab nal piyar c ehna nu ta eh v pta ni hona ki eh kio ujde jad ki start karn wale start kar ge

  • @baljitsinghsandhu6791
    @baljitsinghsandhu6791 2 месяца назад +3

    Lovely paji ,purana kana pind de video pa sakde o ,Sade dada ji da pind se ,Hari singh Sandhu jatt,Sikh, de 3 puter san ,Tara singh ,dhara singh ,karnail singh, , Tara singh de 2 puter san mahendr singh, gurbax singh ,,, dhara singh,de 2 puter san Surjit singh Nirmal singh ,,, karnail singh de. 2. Puter san gurbachan singh ,, kabal singh ena be purane Ghar bare pta Hove ta video bnao ,,pind khna purana ,, Jo aj kahna nuo to ha

  • @ravindersinghsidhu8713
    @ravindersinghsidhu8713 2 месяца назад +2

    SALAMA ELEQUM JEE BABA JEE. THANKS JEE LOVELY VEER JEE
    .

  • @majorsingh5396
    @majorsingh5396 Месяц назад

    ਅਬਾਦ ਰਹੋ ਬਾਬਾ ਜੀ ਸੱਚੀ ਸੁੱਚੀ ਗੱਲ ਕਹਿ ਦਿੱਤੀ ਹੈ

  • @kuldeepsingh2911
    @kuldeepsingh2911 2 месяца назад +4

    ਮਹਾਰਾਜਾ ਰਣਜੀਤ ਸਿੰਘ ਦੇ ਦੌਰ ਨੂੰ ਕਲਮਬੰਦ ਕਰਨ ਲਈ ਜਿਵੇਂ ਕਦੇ ਸ. ਕਰਮ ਸਿੰਘ ਹਿਸਟੋਰੀਅਨ ਜੀ ਨੇ ਪੁਰਾਣੇ ਬਜ਼ੁਰਗਾਂ ਦੇ ਇੰਟਰਵਿਊ ਕੀਤੇ ਸਨ ਸ. ਪੁਪਿੰਦਰ ਸਿੰਘ ਜੀ ਤੁਸੀਂ ਇਵੇਂ ਦਾ ਹੀ ਉਪਰਾਲਾ ਕਰ ਰਹੇ ਹੋ। ਸਿੱਖ ਕੌਮ ਤੁਹਾਡਾ ਇਹ ਦੇਣਾ ਕਦੇ ਨਹੀਂ ਦੇ ਸਕੇਗੀ, ਸਦਾ ਤੁਹਾਡੀ ਰਿਣੀ ਰਹੇਗੀ।

  • @balrajsingh8265
    @balrajsingh8265 Месяц назад +1

    Waheguru ji 🙏

  • @gajjansinghhundal1811
    @gajjansinghhundal1811 2 месяца назад +4

    Good bapu ji

  • @Lakhvir-ob6rv
    @Lakhvir-ob6rv 2 месяца назад +1

  • @safdarchishti3751
    @safdarchishti3751 Месяц назад +1

    👍

  • @gurbakhsingh9665
    @gurbakhsingh9665 Месяц назад +1

    Waheguru ji ne meher kitti.ES VEERA TE .

  • @AwaaraROOH1
    @AwaaraROOH1 2 месяца назад +1

    ਬਹੁਤ ਵਧੀਆ ਜਾਣਕਾਰੀ ਬਾਈ ❤

  • @surinderkumar4622
    @surinderkumar4622 Месяц назад +1

    ਭਾਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰਨ ਤੇ ਹਮੇਸ਼ਾਂ ਤੰਦਰੁਸਤੀ ਬਖਸ਼ਣ ❤ m ਸੁਰਿੰਦਰ ਕੁਮਾਰ ਜਲੰਧਰ ਚੜੱਦੇ ਪੰਜਾਬ ਤੋਂ। ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਅੱਖਾਂ ਚੋਂ ਪਾਣੀ ਆ ਜਾਂਦਾ ਸਾਡੇ ਬਜ਼ੁਰਗ ਕਿੰਨੇ ਪਿਆਰ ਨਾਲ ਰਹਿੰਦੇ ਸੀ m ਆਪਣੇ ਪਿਤਾ ਜੀ ਤੋਂ ਸੁਣਿਆ ਸੀ ਏਕੋ ਬੇੜੇ ਵਿੱਚ ਕਿੰਨੇ ਕਿੰਨੇ ਜੀਅ ਰਹਿੰਦੇ ਹੁੰਦੇ ਸੀ । ਕਾਸ਼ ਕਿਤੇ ਮੈਨੂ ਕੋਈ ਸੁਰਾਗ ਮਿਲ ਜਾਏ। ਮੈ ਇਥੇ ਇਧਰ ਕੋਈ ਬਜ਼ੁਰਗ ਨਾਲ ਗੱਲਬਾਤ ਕਰ ਕੇ ਉਧਰ ਦੇ ਸਥਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਹਾਂ।

  • @bikabatth9284
    @bikabatth9284 2 месяца назад +3

    Lovely g avda khaata daso mae tuhanu thodey jehe paisey bheju ga baba g nu vadhia kapdey bannaa k dene ne

  • @SukhwinderKaur-c3q
    @SukhwinderKaur-c3q 2 месяца назад +1

    ਵਾਹਿਗੁਰੂ ਜੀ ❤

  • @ranvirvideovlog1450
    @ranvirvideovlog1450 День назад +1

    ਵੀਰ ਜੀ ਮੈਂ ਤੁਹਾਡੀ ਹਾਰ ਵੀਡੀਉ ਦੇਖ ਦਾ ਹਾ

  • @sawarnsingh9989
    @sawarnsingh9989 2 месяца назад +2

    please our parents village kachi kothi bohar near kot radha krishan district kasoor come from please show us I want to visit my parents village thx sawarn Singh from UK

  • @sukhwantsingh2075
    @sukhwantsingh2075 Месяц назад +1

    ਲਵਲੀ ਵੀਰ ਜੀ ਸਤਿ ਸ੍ਰੀ ਅਕਾਲ ਜੀ

  • @arvindersinghhoney6104
    @arvindersinghhoney6104 2 месяца назад +2

    PROUD OF YOU SINGH SAHAB

  • @parkashsingh337
    @parkashsingh337 Месяц назад +1

    Sat Shri akaal pajji 🇺🇸🙏🏼

  • @noorfatima3308
    @noorfatima3308 2 месяца назад +2

    ❤❤❤❤❤❤❤ good work

  • @irfanorakzai
    @irfanorakzai Месяц назад +1

    Pupinder pushto mey bee program banaoo k pushto kaha sey seekhy or time kaha guzaraa

  • @XDANAWAZ
    @XDANAWAZ 2 месяца назад +3

    😢 very emotional

  • @HarpalsinghDhillon-q7e
    @HarpalsinghDhillon-q7e 2 месяца назад +3

    Boor singh my grand father 🙏🙏

  • @Beauty_and_History_of_Pakistan
    @Beauty_and_History_of_Pakistan 2 месяца назад +3

    hyee💔

  • @arvindersinghsahni1272
    @arvindersinghsahni1272 Месяц назад +1

    Lovely ji Sat sri akal, hats off to your initiative to trace lost relatives of undivided Punjab. My grand parents and my father were from kolian Hamid district Rawalpindi. I have desire to explore my forefathers birth place. Can you help me in fulfilling my desire

  • @JasbirSingh-wj9qm
    @JasbirSingh-wj9qm Месяц назад +1

    Heart touching video ❤

  • @BaldevSingh-mj7uj
    @BaldevSingh-mj7uj Месяц назад +1

    Sada pind

  • @khurramsaleem7357
    @khurramsaleem7357 Месяц назад

    Good

  • @user-dg3xb5eg8i
    @user-dg3xb5eg8i 2 месяца назад +1

    Good ji waheguru ji

  • @sukhwantsingh2075
    @sukhwantsingh2075 Месяц назад +2

    ਤੁਹਾਡਾ ਅੱਜ 19 07 2024 ਵਾਲਾ blog ਵੇਖਿਆ । ਇਹ ਇਤਹਾਸਿਕ ਹੋ ਨਿਬੜਿਆ ਮੀਆਂ ਜੀ ਨੇਂ ਜੋ ਗੁਰੂ ਸਾਹਿਬਾਨ ਦੇ ਨਾਂ ਲਏ ਹਨ ਇਹ ਸਿਰਫ ਨਾਂ ਨਹੀਂ ਹਨ ਇਹ ਗੁਰੂਘਰਾਂ ਵਿਚ ਹੋਣ ਵਾਲੀ ਅਰਦਾਸ ਦਾ ਪੁਰਾਤਨ ਸਰੂਪ ਹੈ ਕਿਉਂਕਿ ਮੌਜੂਦਾ ਅਰਦਾਸ ਅਕਤੂਬਰ 1938 ਵਿੱਚ ਬਣਾਇਆ ਗਿਆ ਸੀ। ਇਹ ਮੈਨੂੰ ਮੇਰੇ ਦਾਦਾ ਜੀ ਸਰਦਾਰ ਮੇਹਰ ਸਿੰਘ ਜੀ ਨੇ ਦੱਸਿਆ ਜੀ ।ਉਹ 1947 ਵਿੱਚ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਪਿੰਡ narwar ਨਜਦੀਕ ਵਾਹਗਾ ਸਰਹੱਦ ਦੇ ਵਸਨੀਕ ਸਨ।

  • @goldyboparai710
    @goldyboparai710 2 месяца назад +1

    Nice lovely paji

  • @gurwinderdhillon3652
    @gurwinderdhillon3652 Месяц назад +1

    ਸਾਡਾ ਪਿੰਡ ਸੀ ਰਾੜਾ, ਪੱਤੀ ਨਹਿਰਕੀ , ਗੋਤ ਢਿੱਲੋਂ, ਘਰ ਪਿੰਡੋ ਲਹਿਦੇ ਪਾਸੇ

  • @jagrajsinghmehmra7243
    @jagrajsinghmehmra7243 2 месяца назад +1

    Wah ji vah

  • @ahmadsab
    @ahmadsab Месяц назад +1

    Es Bazorgh ki aj death ho gai h😢
    Allah bakhshish farmay
    28..07..2024

  • @MuhammadImran-eg9xp
    @MuhammadImran-eg9xp 2 месяца назад +1

    Sachayi❤

  • @user-yr4lb5mi9o
    @user-yr4lb5mi9o Месяц назад +1

    सतनाम।जी।वाहेगुरू।जी

  • @AngrejSingh-bo9zb
    @AngrejSingh-bo9zb 2 месяца назад +2

    ਵੀਰ ਲਵਲੀ ਜੀ ਆਪ ਜੀ ਵੱਲੋਂ ਬਣਾਈ ਜਾਂਦੀ ਅਣਵੱਡੇ ਪੰਜ਼ਾਬ ਦੀ ਗਾਥਾ ਦੀ ਲੜੀ ਵਿੱਚ ਆਪ ਮਾਲਾ ਦੇ ਮਣਕੇ ਪਰੋ ਰਹੇ ਹੋ ਗਾਥਾ ਸੁਣ ਕੇ ਅੱਖੀਆਂ ਚੋਂ ਹੰਝੂ ਆਪ ਮੁਹਾਰੇ ਵਹੇ ਤੁਰੇ ਵੀਰ ਲਵਲੀ ਸਾਡੇ ਬਜੁਰਗਾਂ ਦੀ ਜਨਮ ਭੂਮੀ ਚੱਕ ਨੰਬਰ 16 SP ਨਗਿਆ ਵਾਲਾ ਨੇੜੇ ਪਾਕਪਤਨ ਸਾਡਾ ਇਕ ਬਜੁਰਗ ਗੁਦੜ ਸਿੰਘ ਰਹੇ ਗਿਆ ਸੀ ਬਾਰੇ ਕੁੱਝ ਵੀਡਿਓ ਬਣਾ ਕੇ ਜਾਨਕਾਰੀ ਦੇਣਾ

  • @ahmadsab
    @ahmadsab Месяц назад +1

    Es Bazorgh ki aj death ho gai h
    Allah bakhshish farmay