Breaking News | ਪੰਜਾਬ ਸਰਕਾਰ ਵੱਲੋਂ DA 'ਚ 4 ਫੀਸਦੀ ਦਾ ਵਾਧਾ | Punjab Govt DA Increase | Bhagwant Mann

Поделиться
HTML-код
  • Опубликовано: 19 ноя 2024

Комментарии • 241

  • @braincafeacademybraincafea2371
    @braincafeacademybraincafea2371 5 месяцев назад +36

    ਜੋ ਹਾਲ ਪੰਜਾਬੀਆਂ ਨੇ ਬੀਜੇਪੀ ਦਾ ਪਿੰਡਾਂ ਵਿੱਚ ਕੀਤਾ ਉਹੀ ਹਾਲ ਹੁਣ ਆਉਣ ਵਾਲੇ ਟਾਈਮ ਵਿੱਚ ਆਪ ਸਰਕਾਰ ਦਾ ਪਿੰਡਾਂ ਚ ਹੋਏਗਾ।

  • @rajindersharma6379
    @rajindersharma6379 20 дней назад +1

    ਇਤਿਹਾਸ ਦਾ ਸਬ ਤੋਂ ਮਾੜਾ ਮੁੱਖਮੰਤਰੀ
    ਹੁਣ ਮੁਲਾਜਮਾਂ ਨੇ ਅਣਖ ਦਿਖਾਉਣੀ
    ਹੁਣ ਨੀ ਇਹਨਾਂ ਨੂੰ ਵੋਟ ਪੈਣੀ

  • @sukhisingh9056
    @sukhisingh9056 28 дней назад +4

    ਮੁਲਾਜ਼ਮ ਯੂਨੀਅਨ ਜਥੇਬੰਦੀਆਂ ਨੂੰ ਇਹ ਮਨਜ਼ੂਰ ਨਹੀਂ ਕਰਨਾ ਚਾਹੀਦਾ ਤੇ ਆਪਣੀ ਜਿਹੜੀ ਹੜਤਾਲ ਜਾਰੀ ਰੱਖਣੀ ਚਾਹੀਦੀ ਹੈ

    • @ravindernath8939
      @ravindernath8939 25 дней назад +1

      Khabar 4 month purani hai hum kyo diti ja rahi hai.

  • @kirpalsingh7687
    @kirpalsingh7687 23 дня назад +2

    4% ਮੰਜ਼ੂਰ ਨਹੀਂ ਕਰਨਾ ਚਾਹੀਦਾ ਹੈ ਯੂਨੀਅਨ ਨੂੰ
    ਘੱਟ ਤੋਂ ਘੱਟ 8% ਉਪਰ ਸਹਿਮਤੀ ਬਣਾਉਂਣੀ ਚਾਹੀਦੀ ਹੈ

  • @naibsinghsingh5248
    @naibsinghsingh5248 Месяц назад +5

    ਭਾਈ ਸਾਹਿਬ ਇਹ ਕੁੱਝ ਵੀ ਨਹੀਂ ਦਿੱਤਾ ਹਾਲ ਤਾਂ 11% ਡੀ ਏ ਹੋਰ ਬਾਕੀ ਰਹਿੰਦਾ।ਇਹ ਮੁਲਾਜ਼ਮਾਂ ਦਾ ਹੱਕ ਹੈ।ਇਹ ਕੋਈ ਖਰੈਤ ਨਹੀ ਹੈ। ਹੁਣ ਜ਼ਿਮਨੀ ਚੋਣਾਂ ਵਿੱਚ ਘੇਰਾ ਗੇ ਇਹਨੂੰ। ਪਿਛਲਾ ਬਕਾਇਆ 2/59 % ਦਾ ਬਾਕੀ ਰਹਿੰਦਾ ਹੈ।

  • @HarvinderSingh-vv3ch
    @HarvinderSingh-vv3ch 26 дней назад +2

    ਦੋਸਤੋ ਸਰਕਾਰ ਵੱਲੋਂ ਪੰਜਾਬ ਦੇ ਪੈਨਸ਼ਨਰਾਂ ਅਤੇ ਮੁਲਾਜ਼ਮ ਵਰਗ ਦੇ ਡੀ ਏ ਵਿਚ ਜੋ ਚਾਰ ਪ੍ਰਸੈਂਟ ਦਾ ਵਾਧਾ ਕੀਤਾ ਗਿਆ ਹੈ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਕਰਨਾ ਚਾਹੀਦਾ ਬਲਕਿ ਸਰਕਾਰ ਦੇ ਇਸ ਅੜੀਅਲ ਅਤੇ ਪੈਨਸ਼ਨਰਾਂ/ ਮੁਲਾਜ਼ਮ ਵਰਗ ਵਿਰੁੱਧ ਰਵੱਈਏ ਦੀ ਪੁਰਜੋਰ ਨਿਖੇਧੀ ਕਰਨੀ ਚਾਹੀਦੀ ਹੈ । ਇਸ ਦੇ ਨਾਲ ਹੀ ਇਕਜੁੱਟ ਹੁੰਦੇ ਹੋਏ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੀਦਾ । ਆਪਣੇ ਫ਼ੈਸਲੇ ਅਨੁਸਾਰ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਨੁਮਾਇੰਦੇਆਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਇਸ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਇਆ ਜਾ ਸਕੇ ।

  • @SushilKumar-r3i6v
    @SushilKumar-r3i6v Месяц назад +4

    ਇਹ ਮੁਲਾਜ਼ਮ ਦਾ ਹਕ ਹੈ ਕੋਈ ਖੈਰਤ ਨਹੀ ਕੋਈ ਨਵਾ ਤੋਹਫਾ ਨਹੀ

  • @gurdevsingh980
    @gurdevsingh980 11 месяцев назад +13

    DA ਉਮੀਦ ਤੋਂ ਬਹੁਤ ਘਟ ਦਿੱਤਾ ਹੈ
    ਤੋਹਫ਼ਾ ਕਾਹਦਾ ਹੈ ?

  • @kamleshbanger123
    @kamleshbanger123 29 дней назад +2

    ਪੁਰਾਣੀ ਪੈਨਸ਼ਨ ਬਹਾਲ ਕਰੋ ਰਿਟਾਇਰ ਹੋਏ ਮੁਲਾਜ਼ਮ ਘਰਾਂ ਦੇ ਖਰਚੇ ਕਿਸ ਤਰ੍ਹਾਂ ਕਰਨ M L Aਦੀਆਂ ਪੈਨਸ਼ਨਾਂ ਦਾ ਨਹੀਂ ਸਰਕਾਰ ਤੇ ਬੋਝ ਸਿਰਫ਼ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦਾ ਹੀ ਸਰਕਾਰ ਤੇ ਭਾਰ ਪੈਂਦਾ MLAਦੀਆਂ ਪੈਨਸ਼ਨਾਂ ਹੋਰ ਵਧਾ ਦਿਉ ਇਹ ਸਰਕਾਰ ਭੰਡਾ ਦੀ ਸਰਕਾਰ ਹੈ

  • @SardarBhullar897
    @SardarBhullar897 5 месяцев назад +9

    ਪੰਜਾਬ ਸਰਕਾਰ ਦਾ ਲਾਲੀਪੱਪ 4%ਡੀ ਏ ਮਨੰਜੂਰ ਨਹੀਂ 12%ਬਣਦਾ ਹੈ। ਸਰਕਾਰ 8,%ਡੀ ਏ ਦਾ ਕਰੇ ਐਲਾਨ।ਸਰਕਾਰ ਖਾ ਗਈ ਸਾਡੇ ਡੀ ਏ ਵਿਆਜ। ਮੁਲਾਜ਼ਮ ਆਗੂ ਬੀ ਐਸ ਭੁੱਲਰ ਕਰਮਚਾਰੀ ਦਲ

  • @AmitSharma-vx9pr
    @AmitSharma-vx9pr 4 месяца назад +8

    Ops te full DA chahida ਹੈ ਯੂਨੀਅਨ ਲੀਡਰੋ

  • @DineshKumar-tp8fb
    @DineshKumar-tp8fb 5 месяцев назад +15

    ਇਹ ਮੁਲਾਜ਼ਮਾਂ ਦਾ ਹੱਕ ਹੈ ਕੋਈ ਖੇਰਾਤ ਨਹੀਂ

  • @rupinderdhillon2374
    @rupinderdhillon2374 2 месяца назад +8

    ਇਸਤਿਹਾਰਾਂ ਵਾਲੀ ਸਰਕਾਰ।
    ਇਸਤਿਹਾਰਾਂ ਰਾਹੀਂ ਖਜ਼ਾਨਾ ਲੁਟਾਉਣ ਵਾਲੀ ਸਰਕਾਰ।

  • @GPSCHHAPIANWALI
    @GPSCHHAPIANWALI 5 месяцев назад +3

    ਮੁਲਾਜਮਾਂ ਨਾਲ ਹੀ ਧੱਕਾ ਕਰਦੀ ਆ ਰਹੀ ਹੈ ਸਰਕਾਰ , DA ਹੀ ਲਮਕਾਈ ਜਾਂਦੀ ਐ ਇਹ ਸੋਸ਼ਲ ਮੀਡੀਆ ਤੇ ਵਿਕਾਸ ਦਿਖਾਉਣ ਵਾਲੀ ਸਰਕਾਰ।
    ਅਫਸੋਸ ਅਫਸੋਸ ਅਫਸੋਸ ਅਫਸੋਸ।

  • @parmjitsinghsidhu7700
    @parmjitsinghsidhu7700 4 месяца назад +6

    8%ਫੇਰ ਦੱਬ ਲਿਆ ਵਫ਼ਦ ਨੇ ਗ਼ਲਤ ਕੀਤਾ ਸਤੰਬਰ ਤੋਂ ਕੀ ਮਤਲਬ ਹੈ ਕਬੂਲ ਨਹੀਂ ਕਬੂਲ ਨਹੀਂ

  • @AshokSharma-ys8mq
    @AshokSharma-ys8mq 11 месяцев назад +11

    ਬਹੁਤ ਨਿਰਾਸ ਕੀਤਾ ਲੀਡਰਸਿਪ ਨੇ ਬਾਹਰ ਕੁਝ ਹੋਰ ਬੋਲਦੇ ਨੇ ਅੰਦਰ ਕੁਝ ਹੋਰ ਸਭ ਰਲੇ ਹੋਏ ਨੇ

  • @AmitSharma-vx9pr
    @AmitSharma-vx9pr 4 месяца назад +3

    ਗ਼ਲਤ ਹੈ ਜੇ ਯੂਨੀਅਨ ਮੰਨਦੀ ਹੈ ਤਾਂ ਧੱਕਾ ਹੈ

  • @deepakkhurana2031
    @deepakkhurana2031 11 месяцев назад +5

    As a Punjab government's employee I must appreciate our honourable our Punjab government's decision of our 4% dearness allowance, many thanks to our chief minister of Punjab. 😊

  • @GPSCHHAPIANWALI
    @GPSCHHAPIANWALI 5 месяцев назад +2

    ਮਹਿੰਗਾਈ ਕਿੰਨੀ ਵਧੀ ਹੋਈ ਹੈ, ਤੇ ਵਾਧਾ ਸਿਰਫ 2500 ਦਾ ਤੇ ਉਹ ਵੀ ਬਹੁਤ late। ਜਿਮਨੀ ਚੋਣਾਂ ਵੀ 4 ਜੂਨ ਵਾਂਗੂ ਹੀ ਹਰਾਵਾਂਗੇ। ਜਿਵੇਂ ਤੁਸੀਂ ਓਵੇਂ ਹੀ ਮੁਲਾਜਮ ਤੇ ਉਹਨਾਂ ਦੇ ਪਰਿਵਾਰ, ਰਿਸ਼ਤੇਦਾਰ।

  • @kulwantsinghkulwantsingh7986
    @kulwantsinghkulwantsingh7986 22 дня назад

    ਬਹੁਤ ਵਧੀਆ ਹੋ ਗਿਆ ਹੈ।
    ਬਾਕੀ ਫੇਰ ਦੇ ਦੇਣਗੇ।

  • @AmitSharma-vx9pr
    @AmitSharma-vx9pr 4 месяца назад +11

    ਹੱਥ ਜੋੜ ਕੇ ਬੇਨਤੀ ਹੈ ਕਿ ਵੋਟਾਂ ਵਿੱਚ ਟੋਟਲ ਬਾਈਕਾਟ ਕਰੋ ਆਪ ਗੱਪੀ ਸਰਕਾਰ ਦਾ।

  • @barwahs8312
    @barwahs8312 28 дней назад +1

    10 ਮਹੀਨੇ ਪਹਿਲਾਂ ਦੀ ਖਬਰ ਦਿੱਤੀ ਜਾ ਰਹੀ ਹੈ

  • @DineshKumar-tp8fb
    @DineshKumar-tp8fb 11 месяцев назад +17

    ਪੁਰਾਣੀ ਪੈਨਸ਼ਨ ਦੀ ਗੱਲ ਕਿਉਂ ਨਹੀਂ ਕੀਤੀ

    • @baljitsingh6957
      @baljitsingh6957 2 месяца назад

      ਜਿਹੜੀ ਚੀਜ਼ ਮਿਲਦੀ ਹੈ ਉਹ ਤਾਂ ਲੈ ਲਵੋ 😊

  • @DineshKumar-tp8fb
    @DineshKumar-tp8fb 11 месяцев назад +6

    ਦਾਲ ਵਿੱਚ ਜ਼ਰੁਰ ਕੁੱਝ ਕਾਲ਼ਾ ਹੈ

  • @harbhajansingh6910
    @harbhajansingh6910 Месяц назад

    ਰੱਬ ਰਾਖਾ ਤੁਹਾਡਾ ਸੁਰਗਾ ਵਿੱਚ ਵਾਸਾ ਹੋਵੈ

  • @JagtarSingh-ye8yw
    @JagtarSingh-ye8yw 23 дня назад +1

    ਖ਼ਬਰ ਕਦੋਂ ਦੀ ਹੈ

  • @GPSCHHAPIANWALI
    @GPSCHHAPIANWALI 5 месяцев назад

    ਸਾਡਾ ਹੱਕ ਅਸੀਂ ਏਕੇ ਨਾਲ ਹਾਸਿਲ ਕਰਾਂਗੇ ਸਰਕਾਰੇ।

  • @Hggir7rdeuFiucurf-hd6te
    @Hggir7rdeuFiucurf-hd6te 4 месяца назад +4

    ਬਕਵਾਸ ਬਕਵਾਸ ਬਕਵਾਸ ਬਕਵਾਸ ਬਕਵਾਸ

  • @ranjitmalhi1773
    @ranjitmalhi1773 4 месяца назад +3

    4% ਕੇਂਦਰ ਨੇ ਜੁਲਾਈ ਤੋਂ ਹੋਰ ਦੇਣਾ ਹੈ,,,,12% ਬਕਾਇਆ ਫਿਰ ਰਹਿ ਜਾਵੇਗਾ

  • @JasvirSingh-tq4nw
    @JasvirSingh-tq4nw 11 месяцев назад +2

    IAS, IPS, judiciary etc are taken 46 percent but mulazim and pensioners 38 percent. It's proved that this govt is against lower employees.

  • @manmohamsingh3775
    @manmohamsingh3775 11 месяцев назад +1

    ਕਿੰਨਾ ਰੌਲਾ ਪਾ ਕੇ ਦਸ ਰਹੇ ਹੋ kini k ਖੁਸ਼ੀ ਦੀ ਗੱਲ ਹੈ jo Rai ਦਾ ਪਹਾੜ ਬਣਾ ਲਿਆ ਹੈ ਵਿਕਾਊ ਲੀਡਰ ਵਿਕ ਗਏ ਹਨ ਸੌਦਾ ਕਿੰਨੇ ਵਿਚ ਹੋਇਆ ਇਹ ਨਹੀਂ ਦਸ ਰਹੇ

  • @amgalsingh5628
    @amgalsingh5628 11 месяцев назад +2

    Satrike da ki ਫੈਦਾ ਹੋਇਆ, ਸਿਰਫ ਲੋਅਰ emplies ਨੂੰ ਬੁੱਧੂ ਬਣਾਇਆ ਗਿਆ ਹੈ

  • @GPSCHHAPIANWALI
    @GPSCHHAPIANWALI 5 месяцев назад +1

    ਇੱਕ ਮੌਕਾ ਮਿਲਿਆ ਸੀ ਇਹਨਾਂ ਨੂੰ ਪੰਜਾਬ ਪੈਰੀਂ ਭਾਰ ਖੜੇ ਕਰਨ ਲਈ, ਪਰ ਲੋਕ ਪਹਿਲਾਂ ਤੋਂ ਵੀ ਵਧੇਰੇ ਔਖੇ ਕਰ ਦਿੱਤੇ

  • @gurwaryam
    @gurwaryam 2 месяца назад

    ਕਿੰਨਾ ਜੋਰ ਲੱਗ ਰਿਹਾ ਵੀਰ ਦਾ

  • @luck.shorts6394
    @luck.shorts6394 Месяц назад

    ਇਹ ਖਬਰ ਕਿਸੇ ਭੈਣ,,,ਚੋ,,ਵੱਲੋਂ ਨਵੀਂ ਬਣਾ ਕੇ ਚਲਾਈ ਜਾ ਰਹੀ ਹੈ ਕਿਉਂਕਿ 38%ਤੋਂ 53% ਬਣਦਾ ਹੈ ਨਾ ਕਿ 34 ਤੋਂ 38%

  • @IqbalSingh-bq6tu
    @IqbalSingh-bq6tu 2 месяца назад

    ਜਬ ਗਾਡ ਫਟਤ ਤਬ ਰਾਮ ਜਪਤ

  • @IqbalSingh-bq6tu
    @IqbalSingh-bq6tu 5 месяцев назад +2

    ਲਖ ਲਖ ਲਾਹਨਤਾ ਇਹੋ ਜਹਿ ਦਿਤੇ ਤੇ

  • @satwindersandhu3841
    @satwindersandhu3841 2 месяца назад +1

    12%ਵੀਰ ਜੀ ਹੈ ਸਰਕਾਰ ਰੋਟੀ ਦਾ ਛੋਟਾ ਟੁਕੜਾ ਹੈ ਦਿੱਤਾ ਹੈ😂😂😂

  • @AmitSharma-vx9pr
    @AmitSharma-vx9pr 4 месяца назад

    ਗਲਤੀ ਨਾ ਕਰੋ ਪੂਰਾ DA te ops sb ton pehlan lavo

  • @surindersingh759
    @surindersingh759 2 месяца назад

    ਵਿਕਾਉ ਜਥੇਬੰਦੀਆਂ

  • @singh-cm9wd
    @singh-cm9wd 4 месяца назад

    ਝੂਠੀ ਸਰਕਾਰ ਮੁਲਾਜ਼ਮਾਂ ਦਾ ਬਣਦਾ ਹੱਕ ਵੀ ਨਹੀਂ ਦੇ ਸਕਦੀ। ਜਦੋਂ ਕਿ ਮੁਲਾਜ਼ਮਾਂ ਨੇ ਆਪ ਸਰਕਾਰ ਬਣਾ ਕੇ, ਸੈਕਟਰੀਏਟ ਵਿੱਚ ਖ਼ੁਸ਼ੀ ਵਿੱਚ ਕੂਕਾਂ ਕਿਲਕਾਰੀਆਂ ਤੇ ਤਾਲੀਆਂ ਨਾਲ ਸਵਾਗਤ ਕੀਤਾ ਸੀ। ਰਲੀ ਮਿਲੀ ਝੂਠੀ ਸਰਕਾਰ ਮੁਰਦਾਬਾਦ😮😮
    ਓਹੀ ਰੰਗ ਓਹੀ ਭੇਸ।

  • @kamaldhir8651
    @kamaldhir8651 5 месяцев назад +2

    ਲੈ ਲਓ ਸ਼ਨਕਣਾ

  • @harbanssingh2311
    @harbanssingh2311 26 дней назад

    ਇਹ ਖ਼ਬਰ ਪੁਰਾਣੀ ਹੈ ਜੀ

  • @meharsingh426
    @meharsingh426 4 месяца назад +1

    ਲੈ ਲਿਓ ਵੋਟਾਂ ਜਲੰਧਰ ਚ ?

  • @harjitsingh3201
    @harjitsingh3201 11 месяцев назад +2

    All punjab employees nu High court ja supreme court jana chaida DA ohna da right hai IAS officer judiciary officers nu 46% DA te baaki employees nu 34% DA bhedbhaav kyu , koi tofa ni eh employees da right hai

  • @GPSCHHAPIANWALI
    @GPSCHHAPIANWALI 5 месяцев назад

    ਕੇਂਦਰ ਸਰਕਾਰ ਤਾਂ ਡੱਕਾ ਨਹੀਂ ਮੋੜਦੀ। ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਕਰਵਾ ਲਵੋ ਲਾਗੂ old ਪੈਨਸ਼ਨ ਲਾਗੂ। ਮਕਾਰੀ ਸਰਕਾਰ ਮੁਰਦਾਬਾਦ 2027 ਵੀ ਨੇੜੇ ਹੀ ਸਮਝੀਏ

  • @jagdeeshgarg1618
    @jagdeeshgarg1618 Месяц назад

    Dilraj Singh I am also saying to this behalf c.tvst we are already getting 38 percenter

  • @AmitSharma-vx9pr
    @AmitSharma-vx9pr 4 месяца назад

    ਯੂਨੀਅਨ ਲੀਡਰੋ ਪੂਰਾ DA te ops ਤੋਂ ਘੱਟ ਕੁੱਝ ਵੀ ਸਵੀਕਾਰ ਨਾ ਕਰੋ ਕਿਰਪਾ ਕਰਕੇ।

  • @NirmalSingh-bz3si
    @NirmalSingh-bz3si 11 месяцев назад +9

    ਇਹ ਪ੍ਰਧਾਨ ਨੇ ਕਿਵੇ ਮੰਨ ਲਿਆ 😂😂😂

    • @IqbalSingh-bq6tu
      @IqbalSingh-bq6tu 4 месяца назад

      ਪ੍ਰਧਾਨ ਵੀ ਰਲਿਆ ਜਾਪਦਾ

  • @amarnathsingla4172
    @amarnathsingla4172 2 месяца назад

    ਪੁਰਾਣੀ ਖਬਰਾਂ ਨੂੰ ਮੁੜ ਦਿਖਾ ਰਹੇ ਹੋਂ

  • @PrinceKumar-cf7ek
    @PrinceKumar-cf7ek 11 месяцев назад +1

    🙏🏻💐💐💐💐💐💐💐🙏🏻👍

  • @mandeepsinghboparai6854
    @mandeepsinghboparai6854 25 дней назад

    Govt.must announce at least 12 percent as D.A. increase.

  • @balbalsingh12
    @balbalsingh12 Месяц назад

    ਕੱਚੇ ਕਰਮਚਾਰੀ ਨੂੰ ਕੀ ਦਿੱਤਾ ਮੁੱਖ ਮੰਤਰੀ ਪੰਜਾਬ ਨੇ

  • @AmitSharma-vx9pr
    @AmitSharma-vx9pr 4 месяца назад

    Aap sarkar ops naal ਧੱਕਾ ਕਰ ਰਹੀ ਹੈ।

  • @hoshiarsingh2756
    @hoshiarsingh2756 2 месяца назад +1

    34 तो 38 फीसद तां पहले ही मिल रहा है अब तो क्या दीया सब झूठ का पूलंदा है

  • @RajinderSingh-y1u5c
    @RajinderSingh-y1u5c 2 месяца назад

    ਬਾਰ ਬਾਰ ਪੁਰਾਣੀ ਖ਼ਬਰ ਨਾ ਦਿਖਾਈ ਜਾਵੇ।ਡੀ ਏ 38%ਕਦੋ ਦਾ ਹੋ ਚੁਕਾ ਹੈ।

  • @satnamsingh-1972
    @satnamsingh-1972 4 месяца назад +1

    Old news 38,% ta pehle hi milda hai 50% karo

  • @hardialsingh4195
    @hardialsingh4195 11 месяцев назад +1

    4% July 2022 jaa july 2023

  • @kulwantsinghkulwantsingh7986
    @kulwantsinghkulwantsingh7986 22 дня назад

  • @jagrajsingh7958
    @jagrajsingh7958 Месяц назад

    ਪੁਰਾਣੀ ਵੀਡਿਓ ਹੈ ਹੁਣ ਕੋਈ ਐਲਾਨ ਨਹੀਂ ਹੋਇਆ।

  • @amgalsingh5628
    @amgalsingh5628 11 месяцев назад +1

    ਬਕਾਇਆ ਕਿੱਥੇ ਗਿਆ,

  • @IqbalSingh-bq6tu
    @IqbalSingh-bq6tu 4 месяца назад

    ਕੋ ਯਕੀਨ ਨਹੀ ਕੋਈ ਕੁਝ ਕਹਿਦਾ ਕੋਈ ਕੁਝ ਕਹਿਣਾ ਰੋਜ ਨਵਾ ਬਿਆਨ

  • @AmitSharma-vx9pr
    @AmitSharma-vx9pr 4 месяца назад

    Ops jindabad

  • @ranjitmalhi1773
    @ranjitmalhi1773 11 месяцев назад

    ਸੰਤੁਸ਼ਟ ਨਹੀਂ ਗੁਜਾਰਾ ਹੈ,ਕਰ ਵੀ ਕੀ ਸਕਦੇ ਹਾਂ,ਸਰਕਾਰ ਅੱਗੇ ਕਿਸੇ ਦਾ ਜੋਰ ਨਹੀਂ

  • @tarsembhangu510
    @tarsembhangu510 2 месяца назад

    ਲਾਹਨਤੀਓ ਕਿਉਂ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹੋ ਪੁਰਾਣੀ ਖਬਰ ਚਲਾ ਕੇ।

  • @barjindersingh4226
    @barjindersingh4226 21 день назад

    ਕੋਰਟ ਦਾ ਰੁਖ਼ ਕਰੋ ਸਰਕਾਰ ਦੇ ਸਾਰੇ ਫਰੀ ਆਲੇ ਲੋਲੀਪੋਪਾਂ ਤੇ ਬੈਨ ਲੱਗੇ

  • @GPSCHHAPIANWALI
    @GPSCHHAPIANWALI 5 месяцев назад

    ਲੱਗਦਾ ਸਰਕਾਰ 3 /13 MP ਚੋਣਾਂ ਤੋਂ ਸਬਕ ਨਹੀਂ ਸਿੱਖਿਆ ਇਸ ਬਦਲਾਵ ਵਾਲੀ ਸਰਕਾਰ ਨੇ। ਹੋਰ ਰਾਜਾਂ ਵਿੱਚ ਚੋਣ ਪ੍ਰਚਾਰ, ਲਈ ਹੈਲੀਕੋਪਟਰਾਂ ਦਾ ਬਿੱਲ ਹੀ ਵੇਖ ਲਿਆ ਜਾਵੇ।

  • @sukhjitsingh7061
    @sukhjitsingh7061 11 месяцев назад +1

    DA NOT GIFT IT IS DEARNESS RELIEF

  • @reshamsingh2217
    @reshamsingh2217 11 месяцев назад +1

    Please Not Good

  • @RamPal-qd5ck
    @RamPal-qd5ck 5 месяцев назад +1

    AAP ਸਰਕਾਰ ਮੁਰਾਦਾਬਾਦ ਮੁਰਾਦਾਬਾਦ 12%DA ਦੇਵੇ

  • @devinderguleria6117
    @devinderguleria6117 11 месяцев назад +1

    O tu yar 46 p d. A .le rahe hai tenu Sharm Ani chahiye

  • @rajinderPunia-h2t
    @rajinderPunia-h2t 5 месяцев назад +1

    Punjab home guard 6pay

  • @barwahs8312
    @barwahs8312 28 дней назад

    ਓਲਡ ਨਿਊਜ

  • @arunbabool3263
    @arunbabool3263 11 месяцев назад +1

    Old pension

  • @SardarBhullar897
    @SardarBhullar897 5 месяцев назад

    12% ਿਡਯੂਉ ਹੈ। 8%ਘੱਟ ਤੋ ਘੱਟ ਮੁਲਾਜ਼ਮ ਆਗੂ ਭੁੱਲਰ

  • @kulwantsinghkulwantsingh7986
    @kulwantsinghkulwantsingh7986 22 дня назад

    🎉

  • @HarinderpalSingh-g1d
    @HarinderpalSingh-g1d 4 месяца назад

    38% ਤਾਂ ਪਹਿਲਾਂ ਹੀ ਡੀਏ ਹੈ

  • @SukhwinderKaur-yd7qt
    @SukhwinderKaur-yd7qt 21 день назад

    Mulajam ekta jindabad 🙏🙏🥰💯💯💯💯🙏🙏🙏🙏👍👍🙏🙏

  • @reshamsingh2217
    @reshamsingh2217 11 месяцев назад +1

    Very Bad Meating

  • @bhajansingh2857
    @bhajansingh2857 4 месяца назад

    ਕਿਉਂ ਚੀਕਾਂ ਮਾਰ ਰਿਹਾ ਹੈ ਤੁਸੀ ਲੋਕ ਸਵਾਦ ਲੈ ਰਹੇ ਹੋ ਇਹ ਸਰਕਾਰ ਨਾਲ ਬਹੁਤ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੁਝ ਨਹੀ ਕਰਦੀ ਜੀ

  • @gurbachandass4596
    @gurbachandass4596 22 дня назад

    Sir All Employees and All Pensioners ko 15%DA and Pay Commission ka Arrear Milna Chahiye Da hai ji Thanks Sir ji

  • @IqbalSingh-bq6tu
    @IqbalSingh-bq6tu 5 месяцев назад

    ਭਾਸ਼ਨ ਤੋ ਬਗੈਰ ਕੁਝ ਨਹੀ

  • @sukhjitsingh7061
    @sukhjitsingh7061 11 месяцев назад +1

    100% DHOKHA HAI JI

  • @barinderkaur9098
    @barinderkaur9098 5 месяцев назад

    ਕੀ ਹਰ ਵਾਰ DA ਮੰਗ ਕੇ ਲੈਣਾ ਪਿਆ ਕਰੇਗਾ?

  • @AmitSharma-vx9pr
    @AmitSharma-vx9pr 4 месяца назад

    Ops sb ton pehlan honi chahidi ha

  • @GurcharanSingh-mc7sl
    @GurcharanSingh-mc7sl 2 месяца назад

    Already 38 percent.now it is 42percent.

  • @hardialsingh4195
    @hardialsingh4195 11 месяцев назад +1

    Decision nahi compromise

  • @ManjitSingh-mn9qu
    @ManjitSingh-mn9qu 11 месяцев назад +1

    Good job. Punjab sarkar zindabad ❤❤❤❤❤❤Sardar Mann❤❤❤❤❤

  • @amarjitsidhu6675
    @amarjitsidhu6675 Месяц назад

    Why not 12 % ? Why from 1/1/2023? Why not from 1/1/2023 ?

  • @dilrajsingh6tha233
    @dilrajsingh6tha233 5 месяцев назад +1

    ਭੈਣ ਚੋਦਾ 38%ਤਾਂ ਪਹਿਲਾਂ ਹੀ ਲੈ ਰਹੇ ਹਾਂ।

  • @tarsembhangu510
    @tarsembhangu510 5 месяцев назад

    ਓ ਭਰਾ ਛੇ ਪਹਿਲਾਂ ਵਾਲੀ ਖਬਰ ਦੇ ਮਾਅਨੇ ਆ।

  • @BaljinderSingh-fv6wn
    @BaljinderSingh-fv6wn 2 месяца назад

    ਕੋਈ ਖਬਰ ਚੱਜ ਨਾਲ ਵੀ ਦੱਸ ਦਿਆ ਕਰ ਇੱਕੋ ਗੱਲ ਵਾਰ ਵਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ

  • @NarinderSingh-x6d
    @NarinderSingh-x6d 2 месяца назад +1

    PHGLai Ki Dita

  • @ManjitSingh-zh1hn
    @ManjitSingh-zh1hn 11 месяцев назад +1

    D A de arrears kadon milega.

  • @rattanlal3195
    @rattanlal3195 6 месяцев назад +1

    38%ta pehla he mel reha

  • @passion-qf9rx
    @passion-qf9rx 2 месяца назад

    SS in 2:32

  • @mandeepsingh-dl8qi
    @mandeepsingh-dl8qi 2 месяца назад

    We need 12% DA hike

  • @vin0odbansal544
    @vin0odbansal544 27 дней назад

    38 to 42

  • @Jagdishdogra-t8o
    @Jagdishdogra-t8o 21 день назад

    Hardtal jati rakho ji ,nhi ta baki rahinda d,a,2027,to pahila nhi milgga ji ,aakali badal sarkar liyao ji aty mulajma or shuba Punjab bachayo ji ,jai hind ,

  • @badwalvlogs9243
    @badwalvlogs9243 2 месяца назад

    12% deu c 4% dita wah kaya baat