Phela kehra kise nu pta se tarsem jasser ne dasiyaa fer pta lga plus phela lok educated ni se taa ni pta ss hun jada taa pta education kar k hun vi uneducated bhut ha
@@monikakathpal3248 kehdi dunea ch rhne o je tuhanu tarsem jassar ton pta lgya esda mtlb tarsem jassar ton pehla sikh apna ithas nhi jande c pehla besak lok anpadh c per ithas vare sab kuj jande c aaj kl kuj mape apne bachya tu time nhi dinde ithaas nhi dsde baki sab theek hai waki guru Sahib kirpa krnge kaum utte
@@swagpunjabtv mai taa educated ha menu sab pta lakin yeh information jada famous odo hoi se jdo tarsem jasser de choti clip guru bare viral hoi os ne bhut loka nu motivate vi kita Sikh taa jaan dh ne sab kuch lakin baki loka nu vi add kita.sanu vi parents ne ni dasaayaa saadh ander taraf se sab kuch jaanan asi youtube toh search kar kar k dekhyaa maa baap vi ki karan jad tak baache de wish ni hunde odo tak baacha ni sun da for example jado chote baache nu roti milde ha agar osde wish hoygi khaan de taa hi kayga ni taa ni jini marzi roti dao ohnu khani ohne marzi nal hi ha
@@monikakathpal3248bai education da mtlv kujh hor hunda। Anapdh bnde kite vadd dharmik hunde. Jassar ne shaheeda nu yaad jrur rkhya Changi gl wa but sade bachapn vich ta dhadi vaara chldiya c shayad tusi nai jande hone
ohda ik karan eh vi hai ji ke je koi dharmik movie banauni chaunda ohde vich tanga fasa ke beh jande ne samhe de hisab nal chalna sikhna chahida ajj kal tv cinema social media da yug hai ramayan te maha bharat vare sare ohna lokan nu pata jo 80 90 ch janme si kyu ke odon iko tv hunda si ghar ghar eh serial dekhe jande si jis karan bahut lokan nu ohna vare pata lagia par ajj de ghadum chaudhari har ik ajehe project ch lattan fasaunde ne te fir ki kare koi
ego dikha reha si par ohnu sharm auni chahidi aa ke dharm de mamle ch ego ni chaldi niva hona painda ja fer sikh hona he nahi badal lia hona dharm isayi ban gia hona jive bahut ban rahe ne
ਬਹੁਤ ਵਧੀਆ ਉਪਰਾਲਾ ਵਿਰੇ ਤੇ ਲੱਖ ਦੀ ਲਾਹਨਤ ਉਹਨਾਂ ਤੇ ਜਿਹੜੇ ਸਾਡੇ ਸ਼ਹੀਦਾਂ ਨੂੰ ਭੁੱਲਗੇ
ਬਹੁਤ ਗਲਤ ਗੱਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ ਕਰਕੇ ਆਪਣਾ ਸਾਰਾ ਸਰਬੰਸ ਵਾਰ ਤਾਂ ਤੇ ਕਈ ਲੋਕ ਪੁਲ ਬੈਠੇ ਨੇ ਵਾਹਿਗੁਰੂ ਜੀ ਸਮਤ ਬਖਸ਼ੇ ਜੀ 🙏🙏
ਵੀਰ ਜੀ ਦੇ ਚੈਨਲ ਰਾਹੀਂ ਮੈ ਆਪਣੇ ਭੈਣ ਭਰਾਵਾਂ ਨੂੰ ਏਹੁ ਬੇਨਤੀ ਕਰਦੀ ਹਾਂ ਕਿ ਕਿ੍ਸਮਸ ਜਿਨ੍ਹਾਂ ਦਾ ਤਿਉਹਾਰ ਹੈ ਉਹਨਾਂ ਨੂੰ ਮੁਬਾਰਕ ਸਾਡਾ ਇਤਿਹਾਸ ਸਾਡਾ ਸੱਭਿਆਚਾਰ ਤਾਂ ਲਾਹੌਰ ਦੀ ਤੱਤੀ ਤਵੀ ਤੋਂ ਲੈਕੇ ਦਿੱਲੀ ਚਾਦਨੀ ਚੌਕ ਵਿੱਚ ਹਿੰਦਦੀ ਚਾਦਰ ਬਨਣ ਵਾਸਤੇ ਸੀਸ ਧੜ ਤੋਂ ਲੱਗ ਕਰਵਾਨਾ ਉਬਲਦੀਆ ਦੇਗਾਂ ਚਰਖੀਆਂ ਚਮਕੌਰ ਦੀ ਗੜੀ ਸਰਹਿੰਦ ਦੀ ਕੰਧ 1984 ਸਾਡੀ ਰਗਾਂ ਵਿੱਚ ਖੂਨ ਹੈਂ ਸਾਡੇ ਸ਼ਹੀਦਾਂ ਦਾ ਅਸੀ ਤਾਂ ਮਰ ਕੇ ਵੀ ਭੁੱਲ ਨਹੀਂ ਸਕਦੇ ਜੀ
੍ਬਿੱਲਕੁੱਲ ਸਹੀ ਗੱਲ ਹੈ ਜੀ,
ਬਹੁਤ ਗਲਤ ਹੈ ਜੀ ਸਿੱਖਾਂ ਨੂੰ ਹੀ ਸ਼ਡ ਭੁਲ ਗਏ ਸਾਡੇ ਬਾਪ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਿੱਖ ਕੋਮ ਨਹੀਂ ਬਣਾਈ ਸੀ ਜੌ ਸਭ ਭੁਲ ਕੇ ਬੈਠੇ ਨੇ ਵਹਿਗੁਰੂ ਵਹਿਗ
ਦੰਦ ਕੱਡਣ ਵਾਲੀ ਕੇਹੜੀ ਗੱਲ ਦੁੱਖ ਦੀ ਗੱਲ ਦੰਦ ਕੱਡਦਾ
ਸਿਰਾ ਤੇ ਪੱਗਾ ਇਤਿਹਾਸ ਹੀ ਨਹੀਂ ਪਤਾ ਅੱਗੇ ਕੀ ਦੱਸਣਗੇ ਛੋਟੇ ਸਾਹਿਬਜ਼ਾਦਿਆਂ ਕਰਕੇ ਹੀ ਪੱਗਾ ਸਿਰਾ ਤੇ ਨਹੀਂ ਤੇ ਕੁਝ ਹੋਰ ਹੋਣਾ ਸੀ ਅਸੀਂ 😢😢😢😢😢 ਪਰ ਸੋਚੋ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਹਾ ਅਸੀਂ ਗੁਰੂ ਸਾਹਿਬ ਕੀ ਸੋਚਦੇ ਹੋਣਗੇ😢😢 ਨਾਮ ਤਾਂਯਾਦ ਰੱਖੋ ਵੀਰੇ 🙏🙏🙏🙏ਮਾਫ਼ ਕਰਿਓ ਜੇ ਕੁਝ ਗਲਤ ਕਿਹਾ ਹੋਵੇ😢😢
Phela kehra kise nu pta se tarsem jasser ne dasiyaa fer pta lga plus phela lok educated ni se taa ni pta ss hun jada taa pta education kar k hun vi uneducated bhut ha
@@monikakathpal3248 kehdi dunea ch rhne o je tuhanu tarsem jassar ton pta lgya esda mtlb tarsem jassar ton pehla sikh apna ithas nhi jande c pehla besak lok anpadh c per ithas vare sab kuj jande c aaj kl kuj mape apne bachya tu time nhi dinde ithaas nhi dsde baki sab theek hai waki guru Sahib kirpa krnge kaum utte
@@swagpunjabtv mai taa educated ha menu sab pta lakin yeh information jada famous odo hoi se jdo tarsem jasser de choti clip guru bare viral hoi os ne bhut loka nu motivate vi kita Sikh taa jaan dh ne sab kuch lakin baki loka nu vi add kita.sanu vi parents ne ni dasaayaa saadh ander taraf se sab kuch jaanan asi youtube toh search kar kar k dekhyaa maa baap vi ki karan jad tak baache de wish ni hunde odo tak baacha ni sun da for example jado chote baache nu roti milde ha agar osde wish hoygi khaan de taa hi kayga ni taa ni jini marzi roti dao ohnu khani ohne marzi nal hi ha
Shame on this tipe of Punjabi
@@monikakathpal3248bai education da mtlv kujh hor hunda। Anapdh bnde kite vadd dharmik hunde. Jassar ne shaheeda nu yaad jrur rkhya Changi gl wa but sade bachapn vich ta dhadi vaara chldiya c shayad tusi nai jande hone
Yes 100% agree with you sir । Sir ਵਧਾਈ ਦੇ ਪਾਤਰ ਤੁਸੀਂ ਵੀ ਓ , ਬਹੁਤ ਵਧੀਆ ਕੰਮ ਕਰ ਰਹੇ ਓ ਤੁਸੀਂ ਸਿਰਫ ਸਵਾਲ ਹੀ ਨਹੀਂ ਪੁੱਛ ਰਹੇ ਬਲਕਿ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜ ਰਹੇ ਓ। ਬਹੁਤ ਹੀ ਨੇਕ ਦਿੱਲ ਇਨਸਾਨ ਓ ਤੁਸੀਂ,you are the best person . ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਤੇ ਤੁਹਾਡਾ ਚੈਨਲ ਬਹੁਤ ਤਰੱਕੀ ਕਰੇ।
ਸਾਰਾ ਦੋਸ਼ ਮਾਪਿਆਂ ਦਾ ਵੀਰ ਜੀ ਜੋ ਆਪਣੇ ਬੱਚਿਆਂ ਨੂੰ ਨਹੀਂ ਦੱਸਦੇ ਪਰ ਜਿਸ ਗੁਰੂ ਪਿਤਾ ਨੇ ਸਾਡੇ ਵਾਸਤੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਓਸ ਗੁਰੂ ਪਿਤਾ ਦਾ ਬਲੀਦਾਨ ਕਿਵੇਂ ਭੁੱਲ ਸਕਦੇ ਨੇ ਲੋਕ
ਸਾਨੂੰ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ ਕ੍ਰਿਸਮਿਸ ਆਪਣਾ ਤਿਉਹਾਰ ਨਹੀ ਹੈ 🙏🏻🙏🏻
ਲੱਖ ਲਾਹਨ ਦੋਨਾਂ ਦੇ ਜਿਨਾਂ ਨੇ ਸਿਰ ਤੇ ਦਸਤਾਰ ਸਜਾ ਕੇ ਵੀ ਨਹੀਂ ਕੁਝ ਪਤਾ ਪੱਤਰਕਾਰ ਵੀਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਇਹਨਾਂ ਨੂੰ ਜਾਣੂ ਕਰਵਾਉਣ ਲਈ
ਕਮਾਲ ਦੀ ਗੱਲ ਐ, ਸਾਡੇ ਸਿੱਖ ਹੀ ਭੁੱਲ ਗਏ ਆਪਣੇ ਇਤਿਹਾਸ ਨੂੰ। ਸਾਡੇ ਸਿੱਖ ਇਹ ਭੁੱਲ ਗਏ ਕਿ ਅਸੀਂ ਅੱਜ ਜੋ ਕੁਝ ਵੀ ਆ ਆਪਣੇ ਸਾਹਿਬਜ਼ਾਦਿਆਂ ਦੇ ਕਰਕੇ ਹਾਂ ।ਅਗਰ ਸਾਡੀ ਖਾਤਿਰ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ ਤਾਂ ਅੱਜ ਅਸੀਂ ਵੀ ਨਹੀਂ ਹੋਣਾ ਸੀ। ਸਾਡੇ ਲਈ ਉਨ੍ਹਾਂ ਦੀ ਕੁਰਬਾਨੀ ਬਹੁਤ ਅਨਮੋਲ ਆ। ਬੱਚੇ ਦਾ ਪਹਿਲਾ ਸਕੂਲ ਉਸਦਾ ਪਰਿਵਾਰ ਹੁੰਦਾ ਐ, ਜਦੋਂ ਪਰਿਵਾਰ ਨੂੰ ਹੀ ਇਤਿਹਾਸ ਦਾ ਨਹੀਂ ਪਤਾ ਤਾਂ ਬੱਚੇ ਨੂੰ ਕੀ ਦੱਸਣਗੇ।ਸਕੂਲ ਦੇ ਅਧਿਆਪਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜ਼ਰੂਰ ਦੱਸੋ plz ।ਇਕ ਸਵਾਲ ਤੁਹਾਨੂੰ ਵੀ ਐ sir plz don't mind ਤੁਸੀਂ ਆਪਣੇ ਬੱਚਿਆਂ ਨੂੰ ਸਰਹੰਦ ਲੈਣ ਕੇ ਗਏ ਓ।
ਬਹੁਤ ਬਹੁਤ ਧੰਨਵਾਦ ਪਤਰਕਾਰ ਵੀਰ ਦਾ ਜੋ ਲੋਕਾਂ ਨੂੰ ਇਤਿਹਾਸ ਵਾਰੇ ਜਾਗ ਰੁਕ ਕਰ ਰਿਹਾ
ਸਕੂਲਾਂ ਦੇ ਵਿੱਚੋਂ ਇਤਿਹਾਸ ਹੀ ਖਤਮ ਕਰਤਾ ਜਵਾਕ ਕੀ ਕਰਨ❤❤
maa peyo instagram te nach rahe cege yaa bacheye phone ch badee hoeye cege
School nu blame na karo.maa baap mar gaye .
Maa baap nu vi nhi pta
Veer ji ma peyo nu chaida dasna
@@ArshdeepSingh-m2k hun dsya krnge dekhi chali jrur kirpa hou
ਕਿਸੇ ਦਾ ਕੋਈ ਦੋਸ ਨਹੀਂ ਬਾਈ ਜੀ ਨਾ ਕਦੇ ਸਾਡੇ ਜੱਥੇਦਾਰਾਂ ਨੇ ਨੇ ਕਦੇ ਸ੍ਰੋਮਣੀ ਕੁਮੇਟੀ ਨਾ ਕਦੇ ਪ੍ਰਚਾਰਕਾਂ ਨੇ ਨੇ ਕਦੇ ਗੁਰੂ ਘਰ ਦੀਆਂ ਕੁਮੈਟੀਆਂ ਨੇ ਕਦੇ ਕਿਸੇ ਉਪਰਾਲਾ ਨਹੀਂ ਕੀਤਾ ਸਿੱਖਾਂ ਦੇ ਬੱਚੇ ਬੱਚੀਆਂ ਨੋ ਜਵਾਨ ਆਪਣੇ ਗੁਰੂ ਸਾਹਿਬ ਸਿੰਘ ਸ਼ਹੀਦਾਂ ਨੂੰ ਆਪਣੇ ਧਰਮ ਨਾਲੋ ਟੁੱਟ ਦੇ ਜਾ ਰਹੇ ਨੇ ਪਰ
ਲੱਖ ਦੀ ਲਾਹਣਤ। ਦੰਸਤਾਰ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਿੱਤੀ ਆ। ਤੁਸੀਂ ਇਹ ਸਾਬਿਤ ਕਰਤਾ। ਅਸੀ ਵਿਖਾਵੇ ਦੇ ਸਿੱਖ ਹਾਂ।
ਗੱਲ ਸੋਚਣ ਵਾਲੀ ਆ ਸਾਡੇ ਬੱਚਿਆਂ ਨੂੰ ਆਪਣੇ ਗੁਰੂਆਂ ਦੇ ਇਤਿਹਾਸ ਬਾਰੇ ਵੀ ਨਹੀਂ ਪਤਾ 🙏🙏🙏🙏🙏🙏
ਵਾਹਿਗੁਰੂ ਜੀ ਮਾਫ ਕਰਿਓ❤ ਅੱਜ ਕੱਲ ਲੋਕੀ ਤਾਂ ਮੇਲੇ ਖਾਣ ਨੂੰ ਜਾਂਦੇ ਨੇ❤ ਵਾਹਿਗੁਰੂ ਜੀ ਵਾਹਿਗੁਰੂ ਜੀ❤
ਸ਼ਰਮ ਵਾਲੀ ਗੱਲ ਹੈ
ਵਾਹਿਗੁਰੂ ਜੀ ਮਾਫ ਕਰਿਓ ਕਲਗੀਧਰ ਪਿਤਾ ਜੀ 😢
Asi Tuhade hr interview ਦੇਖਦੇ ਹਾਂ ਜੀ , ਬਹੁਤ ਦੁੱਖ ਹੁੰਦਾ ਹੈ ਇਹ ਸਭ ਸੁਣ ਕੇ,
🙏 ਗੁਰੂ ਸਾਹਿਬ ਮਿਹਰ ਕਰਨਗੇ ਜੀ 🙏
ਲੱਖ ਦੀ ਲਾਹਨਤਾਂ ਇਹਨਾਂ ਲੋਕਾਂ ਤੇ ਓਏ ਉਹ ਤੁਹਾਡਾ ਬਹਿਜੇ ਬੇੜਾ ਓਏ ਕੰਜਰੋ ਤੁਹਾਨੂੰ ਆਪਣਾ ਇਤਿਹਾਸ ਹੀ ਨਹੀਂ ਪਤਾ ਦੰਦ ਕੱਢੀ ਜਾਂਦੇ ਜੇ ਅਗਲੇ ਬੰਨੇ ਤੋਂ ਲੱਖ ਦੀ ਲਾਹਨਤਾਂ ਤੁਹਾਡੇ ਬੰਦਿਆਂ ਦੇ ਧੁਰ ਫਿੱਟੇ ਮੂਹ ਤੁਹਾਡਾ ਜੰਮਣ ਤੇ ਲਾਹਨਤਾ ਤੁਹਾਡੇ ਜੀਵਨ ਅਤੇ ਇੱਕ ਮਾਤਾ ਤੇ ਬਾਪੂ ਨੂੰ ਖਿੱਚ ਕੇ ਲੈ ਗਈ ਇਹਨਾਂ ਆਪਣੇ ਬੱਚਿਆਂ ਨੂੰ ਕੀ ਦੱਸਣਾ
ਹਾਂਜੀ ਜਿਵੇਂ ਤੁਸੀਂ ਇਹ ਤਾਂ ਬੱਚਿਆਂ ਦੀ ਗੱਲ ਸੁਣੀ ਹੀ ਹੈ ਜੇ ਕਹਿੰਦੇ 11ਵਾਂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਉਹ ਪਹਿਲੀ ਗੱਲ ਤਾਂ ਗੱਲ ਇਹੀ ਹੈ ਦੂਜੀ ਗੱਲ ਇਹਨਾਂ ਬੱਚਿਆਂ ਦੀ ਗਲਤੀ ਨਹੀਂ ਹੈਗੀ ਬਹੁਤ ਵੱਡੀ ਸਰਕਾਰਾਂ ਦੀ ਗਲਤੀ ਹੈ ਇਹ ਤਾਂ ਬਹੁਤ ਵੱਡਾ ਬਹੁਤ ਵੱਡੀ ਗੱਲ ਹੈ ਜਿਨਾਂ ਨੂੰ ਮੇਰੇ ਪਾਤਸ਼ਾਹ ਨੇ ਰਾਜੇ ਬਣਾਏ ਅੱਜ ਉਹ ਭਿਖਾਰੀ ਬਣ ਕੇ ਜਗ੍ਹਾ ਜਗ੍ਹਾ ਭਰਾ ਭੀਖ ਮੰਗਦੇ ਫਿਰ ਰਹੇ ਹਨ ਆਪਣੇ ਸਿੱਖ ਆਉਣ ਵਾਲਾ ਤੀਜੀ ਵਰਲਡ ਬਾਲ ਲੜਾਈ ਲੱਗਣ ਨੂੰ ਤਿਆਰ ਹੈ ਉਹਦੇ ਬਾਅਦ ਸਿੱਖਾਂ ਨੇ ਹੀ ਬਚਿਆ ਹੈ ਜੋ ਰੱਬ ਦਾ ਨਾਮ ਲਉਗੇ ਉਹੀ ਉਹਨਾਂ ਨੇ ਹੀ ਬਚਣਾ ਹੈ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਆਪਣੇ ਗ੍ਰੰਥਾਂ ਨੂੰ ਨਹੀਂ ਖਾਲਸਾ ਰਾਜ ਆਣੇ ਵਾਲਾ ਹੈ ਤੁਸੀਂ ਆਪਣੇ ਆਪ ਨੂੰ ਬਦਲੋ ਨਹੀਂ ਪਛਤਾਓਗੇ p ਦੁਨੀਆ ਦਾ ਅੰਤ ਹੋਣ ਵਾਲਾ ਹੈ 2027 ਦੇ ਵਿੱਚ ਜੇ ਨਹੀਂ ਯਕੀਨ ਤਾਂ ਜਿੰਨੇ ਵੀ ਧਰਮਾਂ ਦੀਆਂ ਕਿਤਾਬਾਂ ਚੱਕ ਕੇ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਕਾਰੀ ਸਕੂਲਾਂ ਵਿੱਚ ਤੀਆਂ ਦਾ ਦਿਹਾੜਾ ਮਨਾਇਆ ਜਾਂਦਾ ਪਰ ਚਾਰ ਸਹਿਬਜ਼ਾਦਿਆਂ ਬਾਰੇ ਜਾਣਕਾਰੀ ਦੇਣ ਵੇਲੇ ਛੁੱਟੀਆਂ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️❤️🙏🙏🙏🙏🙏🙏🙏🙏🙏
ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਵੀਰ ਜੀ
😭😭😭😭😭😭 waheguru ji eni changi duniya vaste sara sarbas varta dhan dhan guru gobind ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਅਕਿਰਤਘਣ ਹੁੰਦੇ ਜਾ ਰਹੇ ਨੇ ਲੋਕ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ
ਭਰਾ ਜੀ, ਇੱਕ ਇਹੋ ਜਿਹਾ ਉਪਰਾਲਾ ਕੀਤਾ ਜਾਵੇ ਕਿ ਦੋਬਾਰਾ ਫਿਰ ਕੋਸ਼ਿਸ਼ ਕਰੀਏ, ਆਪਣਾ ਸਹੀ ਇਤਿਹਾਸ ਇਕੱਠਾ ਕੀਤਾ ਜਾਵੇ , ਫਿਰ ਬੱਚਿਆਂ ਨੂੰ ਦੱਸਿਆ ਜਾਵੇ ਤੇ ਸਕੂਲਾਂ ਵਿੱਚ ਸਮਾਂ ਲਗਾਇਆ ਜਾਵੇ ਬੀ ਹਰ ਹਫਤੇ ਇਹ ਇਤਿਹਾਸ ਪੜਾਇਆ, ਸੁਣਿਆ ਜਾਵੇ, ਪਰ sgpc ਚੁੱਪ, ਕੋਈ ਕੋਸ਼ਿਸ਼ ਨੀ, ਕੋਈ ਮਤਲਬ ਨੀ, ਬਸ ਤਨਖਾਹਾਂ 🙏🏻
ਵੀਰ ਜੀ ਕ੍ਰਿਸਮਸ ਡੇ ਤਾਂ ਲੋਕਾਂ ਨੂੰ ਯਾਦ ਹੈ ਪਰ ਸ਼ਹੀਦੀ ਦਿਹਾੜੇ ਬਹੁਤ ਘੱਟ ਯਾਦ ਨੇ ਇਹ ਸਿੱਖ ਕੌਮ ਦੀ ਤਰਾਸਦੀ ਹੈ
ਬਾਜਾਂ ਵਾਲਿਆ ਕਲਗੀਧਰ ਪਿਤਾ ਜੀ ਕੀ ਇਕ ਪੁੱਤਰ ਅਪਣੇ ਪਿਤਾ ਨੂੰ ਭੁੱਲ ਸਕਦਾ ਇਨ੍ਹਾਂ ਪਗਾਂ ਚ ਸਿਰ ਫਸਾਏ ਨੇ
Good ਉਪਰਾਲਾ y
Very very very good pattarkar bi ji waheguru ji mehar kre
ਵੀਰ ਜੀ ਪੰਜਾਬੀਆਂ ਵਾਸਤੇ ਬਹੁਤ ਜਿਆਦੀ ਸ਼ਰਮ ਵਾਲੀ ਗੱਲ ਹੈ ਕਿਉਂਕਿ ਇਹਨਾਂ ਨੂੰ ਨਵੇਂ ਤੋਂ ਨਵੇਂ ਸਿੰਗਰ ਦਾ ਪਤਾ ਹੈ ਜਾਂ ਕ੍ਰਿਸ਼ਮਿਸ ਡੇ ਦੀ ਸੋਟੀ ਹੈ ਜਾਂ ਉਹ ਇਹਨਾਂ ਨੂੰ ਪਤਾ ਹੈ ਹੋਰ ਸਿੱਖਾਂ ਦੇ ਚਾਰ ਸਾਹਿਬਜਾਦਿਆਂ ਬਾਰੇ ਕੋਈ ਵੀ ਪਤਾ ਨਹੀਂ ਹੈ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ
ohda ik karan eh vi hai ji ke je koi dharmik movie banauni chaunda ohde vich tanga fasa ke beh jande ne samhe de hisab nal chalna sikhna chahida ajj kal tv cinema social media da yug hai ramayan te maha bharat vare sare ohna lokan nu pata jo 80 90 ch janme si kyu ke odon iko tv hunda si ghar ghar eh serial dekhe jande si jis karan bahut lokan nu ohna vare pata lagia par ajj de ghadum chaudhari har ik ajehe project ch lattan fasaunde ne te fir ki kare koi
ਇਹਨਾਂ ਦਾ ਕਸੂਰ ਨਹੀਂ।sgpc ਅਤੇ ਸਿੱਖ ਧਰਮ ਦੇ ਪ੍ਰਚਾਰਕਾ ਨੇ ਆਵਦਾ ਫਰਜ਼ ਚੰਗੀ ਤਰਾਂ ਨਹੀਂ ਨਿਭਾਇਆ। ਅੱਜ ਪੱਗਾਂ ਵਾਲੇ ਲੋਕ ਕ੍ਰਿਸ਼ਚਨ ਧਰਮ ਨੂੰ ਅਪਣਾ ਰਹੇ ਹਨ ।
Sardar loka da v saria piya jma ser tay dastar aa pr aapne ਇਤਿਹਾਸ da jma pta ni ena nu ਲਾਨਤ aa eho jay sardara tay
🌸🙏 ਵਾਹਿਗੁਰੂ ਜੀ ਕਾ ਖਾਲਸਾ 🌸🙏🌸 ਵਾਹਿਗੁਰੂ ਜੀ ਕੀ ਫਤਹਿ ਜੀ 🌸🌺🙏
ਲਖ ਲਾਹਨਤਾ ਇਹੋ ਜਹੇ ਲੋਕਾ ਤੇ ਜਿੰਨਾ ਕਰਕੇ ਅਸੀ ਆਜਾਦ ਘੁੰਮ ਰਹੇਆ ਉਹਨਾ ਨੂ ਹੀ ਭੂਲ ਗੇ ਨੇ ਲੋਕ ਬਹੁਤ ਵਧੀਆ ਉਪਰਾਲਾ ਕੀਤਾ ਵੀਰੇ ਨੇ 🎉🎉❤
ਲਿਖਣ ਨੂੰ ਤਾਂ ਬੜਾ ਕੁਝ ਦਿਲ ਕਰਦਾ ਛੱਡ ਪਰੇ
ਲੱਖਾਂ ਲੱਖਾਂ ਦੀਆ ਲਾਹਨਤਾ ਇਹੋ ਜੇ ਵਾਰਿਸਾ ਨੂੰ ਜਿੰਨਾ ਨੂੰ ਗੁਰੂ ਸਾਹਿਬ ਦੇ ਨਾਮ ਤਕ ਨਹੀਂ ਯਾਦ 😢😢 ਵਾਹਿਗੁਰੂ ਜੀ ਸੁਮੱਤ ਬਕਸ਼ਿਓ ਸਾਰੀ ਕੌਮ ਨੂੰ
ਵਾਹਿਗੁਰੂ ਜੀ 🙏❤️
ਲੱਖ ਲੱਖ ਦੀਆ ਲਾਹਨਤਾ ਇਹੋ ਜਿਹੇ ਲੋਕਾਂ ਨੂੰ ਜੋਂ ਸਰਬੰਸਦਾਨੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆ ਕੁਰਬਾਨੀਆਂ ਨੂੰ ਭੁਲਾ ਬੈਠੇ 😢😢
ਸ਼ੁਭ ਸੇਵਾ ਦਾ ਵਾਹਿਗੁਰੂ ਜੀ ਬਲ ਬਖ਼ਸ਼ੇ ਜੀ
ਸਭ ਤੋਂ ਦੁੱਖ ਉਸ ਜਵਾਬ ਤੋਂ ਲਗਾ ਜਿਸ ਵਿਚ ਨਾਮ ਸਿੰਘ ਤੋਂ ਬਿਨਾ ਦਸਿਆ,ਦੁਬਾਰਾ ਪੁੱਛਣ ਉਪਰ ਫਿਰ ਬੜੀ ਬੇਸ਼ਰਮੀ ਨਾਲ ਸਿੰਘ ਹੀ ਖਤਮ ਕਰ ਦਿੱਤਾ!
ego dikha reha si par ohnu sharm auni chahidi aa ke dharm de mamle ch ego ni chaldi niva hona painda ja fer sikh hona he nahi badal lia hona dharm isayi ban gia hona jive bahut ban rahe ne
Dhan dhan Shri Guru Gobind Singh Ji Maharaj Ji
Very good oprala eh veer g tuhada sikhi parchar lai jogdan he
ਵੀਰੇ ਗਲਤੀਆਂ ਸਾਡੀਆਂ ਅਸੀਂ ਖੁਦ ਹੀ ਆਪ ਨਹੀਂ ਜਾਣਦੇ ਤੇ ਬੱਚਿਆਂ ਨੂੰ ਕੀ ਦਸਾਗੇ ਵੀਰੇ ਇਹ ਇਤਿਹਾਸ ਨੂੰ ਸਮਝਾਇਆ ਯ ਦਸਿਆ ਹੀ ਨਹੀਂ ਜਾਂਦਾ ਕੀਤੇ ਵਿ ਕਿਸੇ ਵੀ ਤਰ੍ਹਾਂ ਉਪਰਾਲੇ ਹੋਣੇ ਜਰੂਰੀ ਨਹੀਂ ਤੇ ਕਿਸੇ ਦਿਨ ਸਾਡਾ ਸਿੱਖ ਏਨਾ ਵੱਡਾ ਇਤਿਹਾਸ ਹੈ ਵੀ ਸੀ ਕੋਈ ਮਿਟ ਜਾਣਾ 😢😢
ਵਾਹਿਗੁਰੂ ਮਿਹਰ ਕਰੋ ਅੱਜ ਦੀ ਪੀੜੀ ਉੱਤੇ 🙏
ਜਿਨ੍ਹਾ ਨੂੰ ਨਹੀਂ ਪਤਾ , ਉਨ੍ਹਾ ਤੋਂ ਵੀ ਵਡੇ ਬੇਗੈਰਤ ਓਹ ਜੌ ਜਾਣਦੇ ਹੋਏ ਵੀ ਕੈਮਰੇ ਸਾਹਮਣੇ ਆਪਣਾ ਗੌਰਵਮਈ ਇਤਿਹਾਸ ਦੱਸਣ ਤੋਂ ਸ਼ਰਮ ਕਰ ਰਹੇ!ਲੱਖ ਲਾਹਨਤ !
Haye mere Rabbah.
ਇੱਕੋ ਭੁੱਲ ਗਏ ਭੁੱਲ ਗਏ ਇਤਿਹਾਸ ਦੱਸਿਆ ਕਿਸਨੇ ਇਤਿਹਾਸਿਕ ਕਿਤਾਬਾਂ ਛਾਪ ਕੇ ਵੰਡੀਆਂ ਕਿਸਨੇ ਕਿਹੜੇ ਸਕੂਲ਼ਾਂ ਜਾ ਗੁਰਦੁਆਰਾ ਸਾਹਿਬ ਵਿੱਚ ਇਤਿਹਾਸ ਬਾਰੇ ਪੜਾਇਆ ਜਾਂਦਾ ਧਰਮ ਦੇ ਠੇਕੇਦਾਰ ਇਤਿਹਾਸਿਕ ਕਿਤਾਬਾਂ ਛਾਪਣ ਤੇ ਵੇਚਣ ਵਾਲੀਆਂ ਦੁਕਾਨਾਂ ਤੇ ਬੇਅਦਬੀ ਦਾ ਨਾ ਲਾ ਕੇ ਬੰਦ ਕਰਵਾ ਦਿੰਦੇ ਹੁਣ ਰੌਲਾ ਪਾਉਂਦੇ ਨੇ ਇਤਿਹਾਸ ਬਾਰੇ ਜਾਣਕਾਰੀ ਨਹੀਂ
Verry ..good..patarkar..veerji
ਇਹ ਮੌਜੂਦਾ ਪੰਜਾਬ ਏ
ਸੱਚ ਬੋਲ ਕਹੇ ਨੇਂ ਸੌਂਗ ਚ ਸਰਬੰਸ ਦਾਨੀਆਂ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ
ਬਹੁਤ ਔਖਾ ਆ ਪੰਜਾਬ ਸਿਆਂ ਜੇ ਐਵੇਂ ਹੀ ਚੱਲਦਾ ਰਿਹਾ ਤਾਂ
Waheguru ji waheguru ji waheguru ji 🙏🙏🙏🙏🙏😢😢😢😭😭
Waheguru ji
Wahe guru ji mehar kro ji sikha te
ਵਧੀਆ
SGPC ksurwar hai WaheGuru ji Hun ta rab he rakha ji Balwinder Masih sun ke bahut dukh laga ji
Waheguru ji ka khalsa waheguru ji ki Fateh
Waheguru ji 🎉
ਵਾਹਿਗੁਰੂ ਜੀ ਸਮੱਤ ਬਖਸ਼ੇ😢🙏🙏
Waheguru g 🙏 Mera put nu eni smatt bksho guru Ghar gea sheedi dehra chlda g 🙏🙏eda hi waheguru ji oh guru ji na judea reha 🙏🙏🙏🙏🙏🙏
Waheguru ji Maher kro 🙏🏻😢
😢😢 waheguru Ji
Hlo ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji waheguru ji waheguru ji 🙏🙏🙏
ਉੱਲੂ ਆ ਵੀਰ ਏਹੇ ਲੋਕ
ਸ਼੍ਰੋਮਣੀ ਕਮੇਟੀ ਫੇਲ ਹੋ ਰਹੀ ਆ, ਓਹ ਆਪਣੇ ਆਪਸੀ ਝਗੜਿਆਂ ਵਿਚ ਹੀ ਫਸੀ ਹੋਈ ਆ, ਧਰਮ ਪ੍ਰਚਾਰ ਵਿਚ ਫੇਲ ਹੋ ਗਈ
ਸੁਕਰ ਹੈ ਕਿਸੇ ਕੁਝ 2-4ਨੇ ਤਾਂ ਲਾਜ ਰੱਖ ਲਈ, ਸੋਸ਼ਲ ਮੀਡੀਆ ਤੇ ਸਭ ਕੁਝ ਦੱਸਿਆ ਜਾਂਦਾ ਇਹ ਮੂਰਖ ਉੱਥੇ ਕੁਝ ਨਹੀਂ ਵੇਖਦੇ ਸ਼ਹੀਦੀ ਦਿਹਾੜਿਆਂ ਬਾਰੇ🤔😔
Waheguru ji dhan dhan shri guru Gobind singh ji
ਅੰਗਰੇਜ਼ੀ ਸਕੂਲ ਕਾਲਜਾਂ ਨੇ ਬੇੜਾ ਗਰਕ ਕਰਕੇ ਰੱਖਿਆ ਇੱਕ ਮਾੜੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਵਧੀਆ ਹੋਵੇ ਨਾਲ਼ ਇਤਿਹਾਸ ਦੱਸਿਆ ਜਾਵੇ
Waheguru waheguru
Eh Charisan wali kur hai veer ji😊😊😊
waheguru ji meharkrna ena loka te
Waheguru Ji Mahar Karo waheguru Ji 🙏🙏
ਬੇੜਾ ਹੀ ਗਰਕ ਗਿਆ ਸਿੱਖਾ ਦੇ ਘਰ ਜਨਮ ਭਾਵੇ ਹੋ ਗਿਆ ਪਰ ਵਾਰਸ ਨਹੀ ਬਣ ਸਕੇ ਗੁਰੂ ਪਿਤਾ ਗੋਬਿੰਦ ਸਿੰਘ ਸਾਹਿਬ ਦੇ ਇਹਨਾ ਦਾ ਜਿੰਨਾ ਕਸੂਰ ਹੈ ਉਨਾ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਹੀ ਨਹੀ ਕਰ ਸਕੇ ਸਿਰਫ ਗੋਲਕਾ ਤੱਕ ਹੀ ਰਹਿ ਗਏ
Chote chote bachenu nhi pta hje par jo bde bde munde aa ohna nu nhi pta boht srm di gal aa jo apne sikh ਇਤਿਹਾਸ bare ni pta
😢😢😢😢😢😢 waheguru
Laahnat
Ahna da koi kasoor Sara kasoor mavan da
23:16 ਅਕਾਲ ਅਕੈਡਮੀ ‘ਚ ਪੜਦਾ ਬੱਚਾ ਇਹਨੂੰ ਤੇ ਸਭ ਪਤਾ ਹੋਣਾ।
17:22 is munde ne daseya bina fumble kite
ਹਰ ਪਿੰਡ ਵਿੱਚ ਚਾਰ ਚਾਰ ਗੁਰਦੁਆਰੇ ਹੋਰ ਧਾਰਮਿਕ ਸਮਾਗਮ, ਸੁਖਮਨੀ ਸਾਹਿਬ ਦੇ ਪਾਠ ਪਰ ਸਾਡੇ ਬਹੁਤੇ ਲੋਕ ਸਿਰਫ ਮੱਥਾ ਟੇਕਣ ਤੋਂ ਅੱਗੇ ਨਹੀ ਗਏ। ਮੁਢਲੀ ਜਾਣਕਾਰੀ ਵੀ ਨਹੀ ਗੁਰਬਾਣੀ ਕਦੋ ਪਾਣੀ ਸਮਝਣੀ ਹੈ।
Kamaal ey punjab di
Right
Bht dukh lga daikh k ki ho gya ar 😢
Waheguru sachebadsha dateya mehar kreyo
Ki ehna vdeya ne dsna bacheya nu bht dukh wali gl a sharminda ho gye a daikh k😢
7 ਸਮੁੰਦਰ ਤੋ ਪਾਰ ਪਤਾ ਸਾਡੇ ਘਰ ਕ ਹੋਈ ਨਹੀ ਪਤਾ ਨਹੀਂ ਦੁਨੀਆਂ ਸਭ ਕੁਰਬਾਨੀ ਫਹਿਤ ਗੜ੍ ਹੋਈ
Dhann baba Korra war baba farhat singh ji
waheguru ji waheguru ji 🙏 school cha history hi khatam karti sab tu pehla school cha lagu hona chahida hai....
ਸਕੂਲਾਂ ਨੇ ਬੇੜਾ ਗ਼ਰਕ ਕਰ ਦਿੱਤਾ। ਬਾਕੀ ਕਸਰ ਐਸਜੀਪੀਸੀ ਨੇ ਕਡ ਦਿੱਤੀ। ਅਕਿਰਤਘਣ ਲੋਕ ਨੇ, ਕ੍ਰਿਸਮਿਸ ਦੀ ਛੁੱਟੀ ਹੈ ਇਸ ਲਈ ਸਾਰੇ ਕ੍ਰਿਸਮਿਸ ਕੇਹ ਰਹੇ ਹਨ, ਇਹ ਸਾਡੇ ਲੋਕ ਅਕਿਰਤਘਣ ਨੇ।
Veer g daily watch ur videos kuj history maino v nhi pta c thude videos dekh k pta lga
Lakh di lahnat Dand karda ke dekha
Rahe ne😢😢😢😢
Hello Veeru sat shri Akaal Tusi bhi Dadhi rakho
ਵੀਰ ਜੀ ਆਪਣੀ ਕੌਮ ਦੇ ਆਗੂ
ਨੂੰ ਸਕੂਲ ਬਣਾਉਣੇ ਚਾਹੀਦੇ ਹਨ
ਆਪਣੇ ਬੱਚਿਆ ਨੂੰ ਸਕੂਲ ਵਿੱਚ ਇਤਹਾਸ ਨਹੀ ਦੱਸਦੇ ਪੰਜਾਬੀ ਵੀ ਨਹੀ ਬੋਲਣ ਦਿੰਦੇ
ਆਪਣੀ ਕੌਣ ਦੇ ਆਗੂ ਪਰਦਾਨਗੀ ਪਿੱਛੇ ਲੜੀ ਜਾਂਦੇ
yaad rakho jo ithas bhul gye ohnu guru be bhul jana😢😢
Sab tu vad mohali Chandigarh
Educated log he unpad ha
Jo guru de sahdedi din bhul gye😢😢😢😢
Waheguru Ji 🙏 🙏
Khatm end bay bay tata g
Jo guru ji nu bhul gye oh apne pio nu bhul gye ..sade maa baap te duniavi maa baap ne ..pr guru Gobind Singh ji sade asli pio ne