Hun ta sara den sandhu family de valog he vakhi de aaapa ta❤❤❤❤ave lagda jive sade apne gher dc vivah hove ❤❤❤❤congratulations to youall family ❤❤❤❤❤🎉🎉🎉🎉🎉🎉
Bhut hi sohna vyah bilkul family oriented person ne gursharan.His sisters always a strength pillar for him .god bless you all.Balkaran n his wife they also did a great job❤
Mai Tuhade blogs thode din toh hi dekhan lagi han Boht nice hai. Eda lagda jida mere ghar da viah hobe. Asi Delhi rehnde han Punjab nu and functions Boht miss krde han.Mere brothers b mera. Eme sath dinde han . Tuhada brothers and Sisters da piyar hamesha baniya rahe.bebe ji nu pyar pri sat shri Akal.Tuhade bade sister and paaji b Boht nice hai.Sandhu family and friends nu ter sariya mubaraka. Aman ji wish u a Happy marriage ❤️ Life.🎉🎉🎉🎉🎉
Mashallah 🥰 veer g boht achai ghr ki sajawt ki h apny Allah pak AP sb ko hamesha Khush rkhy Ameen Allah pak AP jasy bhai sb bhnon ko dy sb boht wadiya lga ❤
Hloo veere thde vlog hi bhuttt hiii sohne hunde poore parvarik bhve parwar ch baith k dekh loooo bhuttt hii sohna gidha performance c nd thda ghar mnu pooora jattt Jammidara da lagda sade ghar v eve vivha te kalara hunda cccc bhuttttt hiii mubraka aman bhain de vivh 4deaaa
Ssa veere mai tuhade sare vlogs dekh rhi ya asi v 5 bhain bhra ya sada pra sbto chota ya pr ohne sade sarea de viyah bhot chaa na kraye ya ohde viyah te aida hi raunka lgia c meri mumy ne pure chaa laye asi ohdi baraat hathi te laike gye c ohde viyah dia saria memories tuhade vlogs dekh k fer to nwia ho gae ya bs dukh ya sadi maa chle gae pichle saal sanu shdh k ❤❤ tuhadi mom nu dekhde bhot khushi hundi sadi maa v same c khush hundi chaa krdi c sade sarea de same hi lgda pea sb ❤❤
Veer ji Rab 🙏 thuhanu sare veera nu hamesha khush rakhe 🙌🏻🙌🏻🙌🏻 trakiya bhakshe 🙏🙌🏻🙌🏻❤️❤️❤️❤️❤️❤️❤️❤️❤️❤️❤️❤️❤️❤️❤️❤️🫶🧿🧿🧿🧿🧿 I am Jass from Germany 🇩🇪 thuhade sare veera de vloga di wet karde ha 🤗
Congratulations veer ji asi te savare hi tuhade vlog da wait Karan lagde ha Sadi morning and night tuhada vlog dekh ke hi start te khatm hundi hai ❤ love 💕 you truck bhar ke sari family and friends nu Chak rakho Kam aiven hi God bless you always ❤❤❤❤❤❤
ਮੈਂ ਤਾਂ ਸਾਰਾ ਦਿਨ ਤੁਹਾਡੀ ਬਲੋਕ ਉਡੀਕਦੀ ਰਹਿੰਦੀ ਆ ਕਦੋਂ ਸਿੰਧੂ ਹੋਣਾ ਦਾ ਬਲੋਕ ਆਵੇ ਤੇ ਦੇਖੀ ਅਸੀਂ ਬਹੁਤ ਹੀ ਵਧੀਆ ਬਲੋਕ ਹੁੰਦਾ ਇਹ ਵੀਰ ਜੀ ਬਹੁਤ ਬਹੁਤ ਮੁਬਾਰਕਾਂ❤❤❤
ਅਮਨ ਭੈਣ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਸੰਧੂ ਪਰਿਵਾਰ ਨੂੰ,,, ਅੰਟੀ ਬਹੁਤ ਸੋਹਣਾ ਨੱਚਦੇ ਆ😍😍😍😍😍😍😍😍😍
Mere massi v aa ehde vich Raj massi Ji 💐💐
❤😂🎉😂❤🎉
ਮਾਵਾਂ ਧੀਆਂ ਦੀ ਦੋਸਤੀ ਨੀ ਮਾੲਏ ਨਿਬ ਦੀਆ ਨਾਲ਼ ਪਿਆਰ ਮਾਏ ਮੇਰੀਏ ਤੂੰ ਤਾਂ ਮੇਰੇ ਘਰ ਦਾ ਸ਼ਿੰਗਾਰ ਮਾਂ ਮੇਰੀ ਏ❤❤❤❤❤
ਗੁੱਗੂ ਵੀਰ ਭੈਣ ਦੇ ਵਿਆਹ ਦੀਆ ਬਹੁਤ ਬਹੁਤ ਵਧਾਈਆਂ ਜੀ
nice aaji ❤❤❤🎉🎉🎉
ਮਾਤਾ ਜੀ ਬਹੁਤ ਸੋਹਣੀਆਂ ਬੋਲੀਆਂ ਪਾ ਰਹੇ ਨੇ ਮੋਟੇ ਵੀਰ ਦੀ ਸੱਸ ਨਾਲ ਅਤੇ ਬਹੁਤ ਸੋਹਣਾ ਬਲੋਗ ❤️❤️❤️❤️❤️
ਜਿਸ ਤਰ੍ਹਾਂ ਵੀਰਾਂ ਤੁਸੀਂ ਆਪਣੇ ਬਾਪ ਦਾ ਫਰਜ਼ ਨਿਭਾਇਆ ਅੱਖਾਂ ਭਰ ਆਈਆਂ ਮੇਰੀ ਮਾਂ ਨੂੰ ਗਏ ਥੋੜਾ ਟਾਇਮ ਹੀ ਹੋਇਆ ਮੇਰਾ ਵੀ ਛੋਟਾ ਵੀਰ ਰਹਿੰਦਾ ਵਿਆਉਣ ਵਾਲਾ ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਇਹ ਜ਼ੁਮੇਵਾਰੀ ਨਿਭਾਵਾਂ ਮਾਂ ਤੋਂ ਬਿਨਾਂ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ
Hun ta sara den sandhu family de valog he vakhi de aaapa ta❤❤❤❤ave lagda jive sade apne gher dc vivah hove ❤❤❤❤congratulations to youall family ❤❤❤❤❤🎉🎉🎉🎉🎉🎉
ਗੁੱਗੂ ਪੁਤਰ ਸੋਨੂੰ ਸਾਰੇ ਪਰਿਵਾਰ ਨੂੰ ਵਧਾਈਆਂ ਮੈ ਸਾਰੇ ਬੋਲਕ ਦੇਖਦੀ ਹਾ ਬਹੁਤ ਸੋਣਾ ਵਿਆਹ ਹੈ
ਹਲਦੀ ਔਰ ਮਹਿੰਦੀ ਨਹੀ ਕੀਤੀ ਔਰ ਬਹੁਤ ਬਹੁਤ ਮੁਬਾਰਕਾਂ ਸਾਰੀ ਸੰਦੂਉ ਫੈਮਲੀ ਨੂੰ ❤❤❤❤
ਸੋਡੇ ਸਾਰੇ ਭੈਣ ਭਾਈਆਂ ਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਸੋਡਾ ਸਾਰੇ ਭੈਣ ਭਾਈਆਂ ਦਾ ਪਿਆਰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਸੰਸਾਰ ਵਿੱਚ ਇਸ ਤਰ੍ਹਾਂ ਹੀ ਸਾਰੇ ਭੈਣ ਭਾਈਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਇੱਕ ਦੂਜੇ ਦਾ ਸਹਾਰਾ ਬਣ ਕੇ ਤਰੱਕੀ ਕੀਤੀ ਜਾ ਸਕਦੀ ਹੈ ਨਾਲੇ ਤੁਹਾਡੀ ਮਮੀ ਜੀ ਨੇ ਬਹੁਤ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਇਸ ਕਰਕੇ ਤੁਸੀਂ ਆਪਦੀ ਮਮੀ ਦੀ ਇੱਜਤ ਤੇ ਮਾਨ ਵਧਾਇਆ ਹੈ
Brilliant no doubt jaspal boy sings awesome and we enjoying this wedding every day ,waheguru ji sareyan nu chardi kla vich rakhan god bless you all 👍
ਬਹੁਤ ਬਹੁਤ ਮੁਬਾਰਕਾਂ ਜੀ ਭੈਣ ਦੇ ਵਿਆਹ ਦੀਆ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਭੈਣ ਭਰਾਵਾਂ ਨੂੰ ❤❤❤❤
Bohut vadia lagde aa ssre jne sari family nu bohut bohut vadayiaan 🎉🎉🎉🎉🎉🎉
ਬੱਚੇ ਗਾਉਦਾ ਬਹੁਤ ਸੋਹਣੇ ਹਨ ਆਵਜ ਬਹੁਤ ਸੁਹੋਣੀ ਹੈ
ਬਹੁਤ ਸੋਹਣਾ ਿਵਲੌਗ ❤ਬਹੁਤ ਬਹੁਤ ਵਧਾਈਆਂ ਵਿਆਹ ਦੀਆਂ 👏👏
ਸਿੰਗਰ 💯💯💯💯💯 ta ਸਿਰਾ ਹੀ ਲਾ ਦਿੰਦੇ ਆ plz ਦੋਵਾਂ ਵੀਰਾ ਦਾ ਚੈਨਲ ਦਸੋ ਕੀ ਆ g 🙏🏻🥰🥰🥰🥰🥰🥰🥰🥰🥰🥰
ਸਾਰੇ ਪਰਿਵਾਰ ਨੂੰ ਬੁਹਤ ਬੁਹਤ ਮੁਬਾਰਕਾਂ
ਵੀਰੇ ਵਲੋਗ 25 ਜਾ 30ਮਿੰਟ ਦਾ ਪਾਇਆ ਕਰੋ
Ajj harman de bebeno blona c 😊😊❤❤ona ne boliea vali tuki kadhni c 😊😊😊😊😊😅😅😅😅😅❤❤❤
Bahut wadiya ronka❤😊
Edda lagda jive sade Ghar da EE viyaah hoye....bhot nice vlogs....te singing bhot jyada sohni yaddi Di ❤❤
ਮੈਨੂੰ ਤੇ ਮੋਟੇ ਭਾਜੀ ਦੀ ਸੱਸ ਬਹੁਤ ਚੰਗੇ ਲਗਦੇ ❤❤ ਮੇਰਾ ਬਹੁਤ ਦਿਲ ਕਰਦਾ ਉਹਨਾਂ ਨੂੰ ਮਿਲਣ ਨੂੰ ❤❤
Bhut hi sohna vyah bilkul family oriented person ne gursharan.His sisters always a strength pillar for him .god bless you all.Balkaran n his wife they also did a great job❤
Jad maa khush hove man nu kinni khushi mildi a veere
ਤਰਨ ਤਾਰਨ ਵੱਲੋਂ ਵਧਾਈਆਂ ਜੀ ਸੰਧੂ ਪਰਿਵਾਰ ਨੂੰ
ਬਹੁਤ ਬਹੁਤ ਵਧਾਈਆ ਜੀ ਮੋਟੇ ਵੀਰ ਜੀ ਤੁਸੀ ਫਟਕੜੀ ਪਾਣੀ ਵਿਚ ਪਾ ਕੇ ਗਰਾਰੇ ਕਰੋ ਗਲਾ ਠੀਕ ਹੋਵੇ
ਮੁੱਕਣਾ ਨਈ ਚਾਹੀਦਾ ਸੀ vlog ਬਹੁਤ ਹੀ ਵਧੀਆ ਲੱਗਿਆ ❤
Tuhanu khush dekh k bhut khushi ho rhi hai ji 🙏🙏🎉🎉
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਬਹੁਤ ਬਹੁਤ ਵਧਾਈਆਂ ਵੀਰ ਜੀ ਭੈਣ ਜੀ ਦੇ ਵਿਆਹ ਦੀਆਂ ਸਾਰੇ ਪਰਿਵਾਰ ਨੂੰ🙏🙏
Mai Tuhade blogs thode din toh hi dekhan lagi han Boht nice hai. Eda lagda jida mere ghar da viah hobe. Asi Delhi rehnde han Punjab nu and functions Boht miss krde han.Mere brothers b mera. Eme sath dinde han . Tuhada brothers and Sisters da piyar hamesha baniya rahe.bebe ji nu pyar pri sat shri Akal.Tuhade bade sister and paaji b Boht nice hai.Sandhu family and friends nu ter sariya mubaraka. Aman ji wish u a Happy marriage ❤️ Life.🎉🎉🎉🎉🎉
ਜਾਦੀ ਜਾਦੀ ਮੈ ਵੇਖ ਕੇ ਡਰ ਗਈ ਵੱਡਾਂ ਸਾਰਾਂ ਚੂਹਾਂ,
ਸਾਨੂੰ ਨੱਚਦੀਆ ਵੇਖ ਕੇ ਹੱਸਦੀ ਸਾਡੀ ਭੂਆਂ,,
sarea nu bhut bhut congrats wmk everything speechless wow .. wmk
ਬਹੁਤ ਬਹੁਤ ਵਧੀਆ ਰੌਣਕਾਂ ਲੱਗੀਆਂ ਹਨ 👍👍🤗👏👏👏👏👏🌹🌹🌻🌻🌻🌻😊
Phone utha te hi sabse phle aap ki video dekhti hu entajaar rhta h puri family bhut acchi h
ਗੱਗੂ ਵੀਰੇ ਨੂੰ ਬਹੁਤ ਬਹੁਤ ਵਧਾਈਆਂ ਫੈਮਲੀ ਚ ਗੀਤ ਗਾ ਰੇ ਨੇ ਸਾਰੇ ਜਾਣੇ ਹੈ ❤❤
❤❤❤❤👏🏻👏🏻👏🏻👏🏻👏🏻🤲🤲👌👍🙏🙏🙏
Singing 🎤 very nice Jaspal brother nice
Love you putt g waheguru ji Chardikla Bakhshan 🌹🌹❤️🙌❤❤❤
All vlogs very beautiful ❤️ congratulations all family 🥰❣️
Nice veer ji Sanu ta ave lagda aa Sadi hi Niki bhan da viyha aa full enjoy kari jane ha🎉🎉❤
Congratulations Gugu veer ji and family members nu vi bebe meri mamuy varge ne par meri mom hun hai ni a love you bebe ji god bless you ❤❤❤❤❤❤❤❤❤❤❤
ਬਹੁਤ ਵਧੀਆ ਬਲੋਕ ❤❤
Waheguru bohut kush rukhye aman bhen nu 👏
❤ ਅਮਨ ਭੈਣ ਨੂੰ ਬਹੁਤ ਬਹੁਤ ਵਧਾਈਆਂ ❤
Bhut sohni awaj gbu❤❤
ਰੰਗ ਬੰਨ ਦਿੱਤੇ ਗਏ very nice
Gaggu veere mnu v rona aa jnda jdi te viaah dyiaa bahut bahut vdayiaa
Mashallah 🥰 veer g boht achai ghr ki sajawt ki h apny Allah pak AP sb ko hamesha Khush rkhy Ameen Allah pak AP jasy bhai sb bhnon ko dy sb boht wadiya lga ❤
Very nice ❤....last part also ❤...very nice❤ voice..
ਸੰਧੂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ❤
Sadi khushi vich ghumdi firdi a😂😂😂 miss u khushi jldi aja vapis your gaddo miss u alot❤
My favorite program 👍👍👍👍👍👍👍👏👏👏👏❤️❤️❤️❤️🙏🙏
Bht vadiya putt ji hamesha di tarha ❤Waheguru ji pure parivar te apna mehar bhareya hath hamesha eda e rakhan 🙏🧿🧿🧿
ਵੀਰੇ plz ਜ਼ਿਆਂਦਾ ਵਲੋਗ paya kro plzzz
ਦੋਵਾਂ ਭਰਾਵਾਂ ਮੋਟੇ ਤੇ ਗੱਗੂ ਨੇ ਹਰ ਮਾਂ ਭੈਣ ਭਰਾ ਦੇ ਦਿੱਲ ਵਿਚ ਜਗਾ ਬਣਾਈ ਆ ਬਹੁਤ ਮੇਹਨਤੀ ਨੇ ਪਿਆਰ ਸਤਿਕਾਰ ਕਰਦੇ ਨੇ ਕੋਈ ਓਵਰ ਐਕਟਿੰਗ ਨਹੀ ਹੈ ਬਹੁਤ ਪਿਆਰੇ ਲੱਗਦੇ ਨੇ ਹਰ ਕੋਈ ਸੋਚਦਾ ਹੋਵੇਗਾ ਕੀ ਮਾਂ ਨੂੰ ਪੁੱਤ ਭੈਣਾ ਨੂੰ ਭਰਾ ਇਹਨਾਂ ਵਰਗੇ ਹੋਣ ਓਵਰ ਐਕਟਿੰਗ ਵਾਲੇ ਲੋਕ ਲੋਕਾਂ ਦੇ ਦਿਲਾਂ ਚ ਜਗਾ ਨਹੀਂ ਬਣਾ ਸਕਦੇ ਸਨੋਵਰ over acting man
Bhotebadhya dakorashen nice balog nicefamle nice❤❤❤❤❤🎉🎉🎉🎉🎉
ਗੱਗੂ ਵੀਰ ਵਲੋਗ ਬਹੁਤ ਸੋਹਣਾ
Hloo veere thde vlog hi bhuttt hiii sohne hunde poore parvarik bhve parwar ch baith k dekh loooo bhuttt hii sohna gidha performance c nd thda ghar mnu pooora jattt Jammidara da lagda sade ghar v eve vivha te kalara hunda cccc bhuttttt hiii mubraka aman bhain de vivh 4deaaa
ਮੋਟਾ ਭੈਣ ਜੀ ਚੁੰਨੀ ਲੈਕੇ ਨੱਚੋ ਬਹੁਤ ਬਹੁਤ ਵਧੀਆ ਲੱਗਦੇ ਹੋ 👏👏👏👏👏👏👏👏🤗🤗💞💞🎉🎉
Oho ho
Blog dehka kar ase lage rahe jase hum bi vahi hai thank you for beautiful organisation your sister marriage God bless all of you
ਬਹੁਤ ਬਹੁਤ ਮੁਬਾਰਕਾ❤❤❤
Bhut soni voice veer G di
ਵੀਰ ਜੀ ਤੁਹਾਡੇ ਚਾਚੇ ਦਾ ਪਰਿਵਾਰ ਨਹੀਂ ਆਉਂਦਾ
ਸੰਧੂ ਪਰਿਵਾਰ ਨੂੰ ਇੱਕ ਸੰਧੂ ਪਰਿਵਾਰ ਵੱਲੋਂ ਭੈਣ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ❤❤❤❤🎉🎉🎉🎉🎉
❤❤❤❤❤🎉🎉🎉🎉🎉
Ssa veere mai tuhade sare vlogs dekh rhi ya asi v 5 bhain bhra ya sada pra sbto chota ya pr ohne sade sarea de viyah bhot chaa na kraye ya ohde viyah te aida hi raunka lgia c meri mumy ne pure chaa laye asi ohdi baraat hathi te laike gye c ohde viyah dia saria memories tuhade vlogs dekh k fer to nwia ho gae ya bs dukh ya sadi maa chle gae pichle saal sanu shdh k ❤❤ tuhadi mom nu dekhde bhot khushi hundi sadi maa v same c khush hundi chaa krdi c sade sarea de same hi lgda pea sb ❤❤
Singing ❤❤ very nice ji ❤❤ nice song ji ❤❤❤❤❤❤❤❤
Congratulations to all family members God bless you 🎉🎉
Shifta ch dekhde wale attendance lgao
Harmañ ka family ñaraj kar dití harman ke family bhot good ha
ਸੰਦੀਪ ਭੈਣ ਦੇ ਹਸਬੈਂਡ ਕਿਹੜੇ ਹਨ ਜਾ ਹਜੇ ਆਏ ਨਹੀਂ ਉਹ ਬਹੁਤ ਸੋਹਣੀਆ ਵੀਡੀਓ ਵੀਰ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ
Last vlog ch ohna kol bethe ne ik jgah fauji sahib
Mote di saas da nature bahut badia
ਬਹੁਤ ਬਹੁਤ ਮੁਬਾਰਕਾਂ ਵੀਰੇ🎉🎉❤❤
Boht zuburdust song 2no singar zuburdust❤❤❤
Veer ji ne bohat vadiya gaya
sira veere gbu parmatma hamesha khushiya bakshe 💗💗💗💗💗💗💗💗💗💗💗 from Amritsar
Bohot vadhya singing
Love u too tanu v anney wahh g😅❤
Boht maza aya veer g❤ bigg respect❤
Thadue mehfil bahut soni hunde
Veer ji ko congretchulation
Veer ji Rab 🙏 thuhanu sare veera nu hamesha khush rakhe 🙌🏻🙌🏻🙌🏻 trakiya bhakshe 🙏🙌🏻🙌🏻❤️❤️❤️❤️❤️❤️❤️❤️❤️❤️❤️❤️❤️❤️❤️❤️🫶🧿🧿🧿🧿🧿 I am Jass from Germany 🇩🇪 thuhade sare veera de vloga di wet karde ha 🤗
ਬਹੁਤ ਵਧੀਆ ਜੀ🎉
Wdd ton dono veera waheguru khus rakhe ❤❤❤❤❤
Congratulations all family members parmatma sda khush rakhn tuhanu ❤️❤️❤️❤️
God bless you and your family always dear jii 🎉🎉
tvade sare vidio bohat vadiya honde ne wyah c gon vale vidio date sira ya👏👏👏👍👍👍
All Brother ,s are very great
Good vlog congratulations Veere bhen Di marriage lai
Congratulations ji all Sandhu family
Congratulations your family well done 🎉🎉🎉🎉🎉
Congratulations veer ji asi te savare hi tuhade vlog da wait Karan lagde ha Sadi morning and night tuhada vlog dekh ke hi start te khatm hundi hai ❤ love 💕 you truck bhar ke sari family and friends nu Chak rakho Kam aiven hi God bless you always ❤❤❤❤❤❤
Bhai mubarka sarea nu harman di dadi nu bohat miss kita.
Sat shri akal All sandu family members congratulations parmatma tuhanu chardikla ch rkhne god bless you ❤
Veer ji 🙏 all family nu Congratulations 🥳 🎊🎉🥰❤️❤️❤️❤️❤️❤️❤️❤️❤️❤️❤️❤️❤️🫶🫶🫶🫶🫶🫶🧿🧿🧿🧿🧿🧿
Nice voice of Australia vale di
waheguru ji. Beautiful arrangement decoration all. Guru ji bless you all
Wow so nice Vlog and a very beautiful sea green decoration today congratulation to all stay blessing from USA 🇺🇸 ❤❤
best wishes always happy &keep smilling, from Pakistan in Sheikhupura.
🎉🎉🎉gaggu bro congratulations very nice vlog 👍👍
ਸਿਆਈ ਇੱਕ ਗੱਲ ਹੋਰ ਹੈ ਵੀਰ ਜੀ ਅਸੀਂ ਸੁਣ ਕੀ ਤੁਹਾਡੇ ਪਾਪਾ ਜੀ ਇਕੱਲੇ ਹੀ ਭਰਾ ਸਨ ਤੇ ਤੁਹਾਡੇ ਪਾਪਾ ਜੀ ਦੇ ਕੋਈ ਭੈਣ ਨਹੀਂ ਸੀ ਕਿਉਂਕਿ ਅਸੀਂ ਕਦੇ ਵੀ ਨਹੀਂ ਦੇਖਿਆ ਕਿ ਤੁਹਾਡੀ ਭੂਆ ਜੀ ਹੁਣ ਕਿਉਂਕਿ ਜਿਆਦਾਤਰ ਭੂਆਂ ਨੂੰ ਪਤੀ ਜੇ ਤੀਜੀਆਂ ਦਾ ਬਹੁਤ ਲਗਾ ਹੁੰਦਾ ਇਸ ਕਰਕੇ ਸਾਨੂੰ ਕੋਈ ਨਜ਼ਰ ਨਹੀਂ ਇਸ ਗੱਲ ਦਾ ਗੁੱਸਾ ਨਾ ਕਰਨਾ ਵੀਰ ਜੀ
Guggu beta ji bahut ❤❤bahut❤❤bahut❤❤mubarka❤❤ sari❤❤femaly ❤❤ nu❤❤⚘⚘🙏🙏⚘⚘👌👌🪴🪴💐💐