ਕੈਬਨਿਟ ਮੰਤਰੀ Harjot Singh Bains 'ਤੇ ਪਤਨੀ IPS ਜਯੋਤੀ ਯਾਦਵ 'ਤੇ ਗੰਭੀਰ ਦੋਸ਼

Поделиться
HTML-код
  • Опубликовано: 6 ноя 2024

Комментарии • 124

  • @mann-kg4pg
    @mann-kg4pg 2 месяца назад +67

    ਭਾਈ ਹੁਣ ਸਾਰੇ ਹੀ ਛਕਣ ਲੱਗ ਪਏ ਆ। ਦੋਸ਼ਾਂ ਦੀ ਜਾਂਚ ਕਰਨੀ ਚਾਹੀਦੀ ਆ। ਹੁਣ ਇਹ ਨਾ ਹੋਵੇ ਕੀ ਇੱਕ ਇਮਾਨਦਾਰ SHO ਨੂੰ ਹੀ ਫ਼ਸਾ ਦਿੱਤਾ ਜਾਵੇ। ਲਗਪਗ ਕੋਈ ਜਾਂਚ ਨਹੀਂ ਹੋਣੀ। ਪੂਰੇ ਭਾਰਤ ਦੇ 90% ਮੰਤਰੀ ਤੇ ਅਫਸਰ ਬਿਲਕੁਲ ਭ੍ਰਿਸ਼ਟ ਹਨ।

  • @harbhajansinghsekhon2899
    @harbhajansinghsekhon2899 2 месяца назад +56

    ਸੀਬੀਆਈ ਨੂੰ ਜਾਚ ਕਰਨੀ ਚਾਹੀਦੀ ਏ । ਇਨਾ ਦੀ ਜਾਈਦਾਦ ਦੀ ਜਾਚ ਹੋਣਾ ਹੋਣੀ ਚਾਹੀਦੀ ਏ।

  • @BalwinderSingh-qd3jl
    @BalwinderSingh-qd3jl 2 месяца назад +63

    ਸਰਕਾਰ ਨੇ ਉਲਟਾ ਇੰਸਪੈਕਟਰ ਉੱਪਰ ਹੀ ਕੇਸ ਦਰਜ ਕਰ ਦੇਣਾ

    • @dhattsaab-911
      @dhattsaab-911 2 месяца назад +3

      Sarkar v bhagwant Maan de hai koi action nahi hona.

    • @singhsabg
      @singhsabg 2 месяца назад +4

      ❤❤ ਚੋਰ ਪਾਜ਼ਾਰੀ ❤❤

    • @charanjitsingh4388
      @charanjitsingh4388 2 месяца назад +1

      ਬਿਲਕੁਲ ਸਹੀ ਕਿਹਾ ਵਿਚਾਰੀ SHO ਦੀ ਸ਼ਾਮਤ । ਕੂੜਿ ਫਿਰੇ ਪਰਧਾਨ ਵੇ ਲਾਲੋ ਜੀ ।

    • @architlath2
      @architlath2 2 месяца назад

      Bilkul ehu krna sarkar ne

  • @harbhajansinghsekhon2899
    @harbhajansinghsekhon2899 2 месяца назад +39

    ਇਹ ਸਾਰੇ ਚੋਰ ਨੇ, ਜਿਸ ਦਿਨ ਦੀ ਇਹ ਸਰਕਾਰ ਬਣੀ ਏ, ਇਸ ਨੇ ਭਰਿਸਟਾਚਾਰ ਦਾ ਰਿਕਾਰਡ ਤੋੜ ਦਿੱਤਾ ਏ। ਭਂਡ ਫੇਲ ਹੋ ਗਿਆ ਏ।

    • @mann-kg4pg
      @mann-kg4pg 2 месяца назад +3

      ਬਿਲਕੁਲ ਸਾਰੇ ਹੀ ਛਕ ਰਹੇ ਆ ਜੀ।

  • @sukhdevsingh8756
    @sukhdevsingh8756 2 месяца назад +46

    ਅਖੀਰ S H O ਬੀਬਾ ਤੇ ਹੀ ਉਲਟੇ ਪਰਚੇ ਹੋ ਜਾਣੇ ਹਨ

    • @dhattsaab-911
      @dhattsaab-911 2 месяца назад +3

      Eh nang party hai hun heara feary ta karangay.

    • @charanjitsingh4388
      @charanjitsingh4388 2 месяца назад

      ਬਿਲਕੁਲ ਸਹੀ ਕਿਹਾ ।

  • @kamaljitsingh5668
    @kamaljitsingh5668 2 месяца назад +24

    2027 ਤੋਂ ਬਾਅਦ ਦੇਖਿਓ ਪੰਜਾਬ ਦੇ ਲੋਕੋ ਇਹਨਾਂ ਦੇ ਇਹਨਾਂ ਦਾ ਜੁੱਤੀ ਕਿਸ ਤਰ੍ਹਾਂ ਫਿਰਦੀ ਹ ਪੰਜਾਬ ਦੇ ਵਿੱਚ

  • @G....Singh-GS786
    @G....Singh-GS786 2 месяца назад +29

    ਵਕਤ ਜਦੋਂ ਨਿਆਂ ਕਰਦਾ, ਉਦੋਂ ਗਵਾਈਆਂ ਦੀ ਲੋੜ ਨਹੀਂ ਪੈਂਦੀ......?

  • @Parmindersingh-gi3fk
    @Parmindersingh-gi3fk 2 месяца назад +8

    ਵੀਰ ਜੀ 6000 ਕਰੋੜ ਕਰਜ਼ਾ ਹੋ ਜਾਣਾ ਪੰਜਾਬ ਦਾ ਬਦਲਾਅ ਵਾਲੀ ਸਰਕਾਰ ਦੇ ਟਾਈਮ ਅਸੀ ਤਾਂ ਪਛਤਾ ਰੇਹ ਹਾਂ ਝਾੜੂ ਨੂੰ ਵੋਟਾਂ ਪੈ ਕੇ

  • @G....Singh-GS786
    @G....Singh-GS786 2 месяца назад +16

    ਮੰਤਰੀ and IPS ਨੂੰ ਇਹ ਨਹੀਂ ਪਤਾ ਵਾਹਿਗੁਰੂ ਬੜਾ ਬੇਅੰਤ ਹੈ dsp Goraya

  • @amarjitsinghdhillondhillon776
    @amarjitsinghdhillondhillon776 2 месяца назад +8

    ਇਸ ਕਰਕੇ ਤਾ ਹੀ ਪੰਜਾਬ ਵਿੱਚ ਕਰਾਇਮ ਵਧਿਆ ਹੋਇਆ ਹੈ। ਜਿਹੜੇ ਪੰਜਾਬ ਦੇ ਰਾਖੇ ਹਨ ਉਹ ਹੀ ਪੰਜਾਬ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ

  • @JaspalSingh-rf7sl
    @JaspalSingh-rf7sl 2 месяца назад +12

    SHO---Ji❤❤❤❤❤❤❤❤

  • @gurmitsinghgill5728
    @gurmitsinghgill5728 2 месяца назад +6

    ਹੁਣ ਈ ਡੀ /ਸੀ ਬੀ ਆਈ ਕਿਥੇ ਸੁਤੇ ਪਏ ਨੇ। ਡੀ ਜੀ ਪੀ ਦੀ ਕੀ ਜੁਰਤ ਹੈ ਕਿ ਇਹਨਾਂ ਦੇ ਖਿਲਾਫ ਕੁਝ ਕਰ ਸਕੇ

  • @JaspalSingh-rf7sl
    @JaspalSingh-rf7sl 2 месяца назад +8

    SHO---di---Punjab----Nu---HELAP----Karni---Chahidi----Ji

  • @SANDEEPSINGHBADESHA
    @SANDEEPSINGHBADESHA 2 месяца назад

    ਪੰਜਾਬ ਦੀ ਸਭ ਤੋ ਮਾੜੀ ਸਰਕਾਰ ਤੇ ਭ੍ਰਿਸ਼ਟ ਸਰਕਾਰ

  • @KarnailPuri
    @KarnailPuri 2 месяца назад +2

    ਸਿਟ ਨੇ ਕੁੱਝ ਨਹੀਂ ਕਰਨਾ ਇਸ ਦੀ ਜਾਂਚ CBi ਤੋਂ ਕਰਾਈ ਜਾਵੇ।

  • @baldevsingh-bi7wz
    @baldevsingh-bi7wz 2 месяца назад +4

    ਪੰਜਾਬ ਨੂੰ ਸਭ ਤੋ ਵੱਡਾ ਖਤਰਾ 117 ਵਿਚੋਂ 116 ਅਪਰਾਧੀਆਂ ਕੋਲੋਂ ਹੈ॥ ਜੋ ਚੰਡੀਗੜ ਸੰਸਦ ਭਵਨ ਵਿਚ ਬੈਠੇ ਹਨ॥ ਜਦ ਇਹ ਅਪਰਾਧੀ ਸਮਾਜ ਵਿਚ ਜਾਦੇ ਹਨ ਤਾ ਇਹਨਾਂ ਵਲੋ ਪਾਲੇ ਹੋਏ ਗਰੂਗੇਂ ਇਹਨਾਂ ਦਾ ਫੂਲਾਂ ਨਾਲ ਸਵਾਗਤ ਕਰਦੇ ਹਨ॥

  • @gurbhejchahal8670
    @gurbhejchahal8670 2 месяца назад +1

    ਪੰਜਾਬ ਤੋਂ ਬਾਹਰੀ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ

  • @jaswantrai5840
    @jaswantrai5840 2 месяца назад +7

    Sare punjabian nu solidly lady SHO de full support vich immediately aa jana chahinda hai. Corrupt politician ate corrupt police official Madam SHO te false case bnon de schemes bna rahe honge. Eh case income tax dept ate ED nu take up karke investigation start hone chahinde hai.

  • @gurdeepsinghgrewal5329
    @gurdeepsinghgrewal5329 2 месяца назад +8

    ਇਹ ਜਾਚ ਸੀ ਬੀ ਆਈ ਨੂੰ ਦੇਣਾ ਚਾਹੀਦਾ

  • @JaspalSingh-rf7sl
    @JaspalSingh-rf7sl 2 месяца назад +6

    CBI---Janch---honi---Chahidi

  • @SumanRajora-rz9mn
    @SumanRajora-rz9mn 2 месяца назад

    ਜਾਂਚ ਕਰਾਉਣੀ ਚਾਹੀਦੀ ਹੈ ।

  • @KashmirSingh-ow5mn
    @KashmirSingh-ow5mn Месяц назад

    ਜਾਂਚ ਹੋਣੀ ਚਾਹੀਦੀ ਹੈ ਸੀ ਬੀ ਆਈ ਤੋ

  • @GORAWALIA
    @GORAWALIA 2 месяца назад

    ਮਹਿਲਾ ਇੰਚਾਰਜ ਠੀਕ ਹੋ ਸਕਦੀ ਹੈ। ਪਰੰਤੂ ਰੂਲਾ ਮੁਤਾਬਿਕ ਸਿਧੀ ਲੈਟਰ ਡੀ ਜੀ ਪੀ ਨੂੰ ਨਹੀ ਲਿਖੀ ਜਾ ਯਕਦੀ?

  • @MandeepSingh-mz2wj
    @MandeepSingh-mz2wj 2 месяца назад +2

    ਜਦੋਂ ਇਮਾਨਦਾਰੀ ਬੋਲ ਬੋਲ ਕੇ ਦਸਨੀ ਪਏ ਉਹ ਇਮਾਨਦਾਰੀ ਥੋੜਾ ਹੁੰਦੀ, ਵੈਸੇ ਵੀ ਇਸਦਾ osd ਟਰਾਂਸਫਰ ਲਈ ਕਿੰਨੇ ਪੈਸੇ ਬਣਾ ਉਹ ਸਭ ਜਾਣਦੇ। ਇਹ ਤਾਂ ਹੁਣ ਕਹਿਣਾ ਝਾੜੂ ਵਾਲੇ mlas ਨੂੰ ਛੱਡ ਦੇਣਾ ਚਾਹੀਦਾ ਕੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਬਾਕੀ ਇਹਨਾਂ ਨੂੰ ਪਤਾ ਹੁਣ ਲੋਕਾਂ ਵੋਟ ਤਾਂ ਪਾਉਣੀ ਨਹੀਂ ਤੇ ਲੁੱਟ ਲਓ ਜਿਨਾ ਲੁੱਟਣਾ ਆਮ ਜਨਤਾ ਦੇ ਪੈਸੇ ਨੂੰ, ਹੁਣ ਤਾਂ ਇਹ ਹੋਣਾ ਚਾਹੀਦਾ ਵੋਟ ਮੰਗਣ ਆਉਣ ਤਾਂ ਬਨ ਲਓ ਇਹਨਾਂ ਨੂੰ

  • @jassbir1363
    @jassbir1363 2 месяца назад

    ਬੈਂਸ ਸਾਹਿਬ ਤੁਸੀਂ ਕੇਜਰੀਵਾਲ ਦੇ ਸਿਪਾਹੀ ਜਰੂਰ ਹਨ , ਪਰ ਆਪ ਆਪਣੇ ਇਲਾਕੇ ਦੇ ਵੋਟਰਾਂ ਦੀ ਨੁਮਾਇਦਗੀ ਵੀ ਕਰਦੇ ਹਨ , ਜਿਨਾਂ ਲੋਕਾਂ ਨੇ ਆਪ ਤੇ ਆਪਣਾ ਵਿਸਵਾਸ ਪ੍ਰਗਟ ਕੀਤਾ ਹੈ । ਉਹ ਵਿਸਵਾਸ ਭਰੋਸਾ ਬਰਕਰਾਰ ਰਹਿਣ ਦੀ ਸਮਾਂ ਮੰਗ ਕਰਦਾ ਹੈ । ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਰੂਰ ਹੋਣਾ ਚਾਹੀਦਾ ਹੈ ।

  • @harmeshraj8967
    @harmeshraj8967 2 месяца назад +5

    Mantri+ Police officers . Super profit
    Bad luck of Punjab

  • @EdwardMasih-n1q
    @EdwardMasih-n1q 2 месяца назад +1

    Brother ji. Yeh Amm loki party aa
    ..plz Case Ed nu refer karo.

  • @baljitsingh6957
    @baljitsingh6957 2 месяца назад

    ਇਸ ਵਿੱਚ ਕੁੱਝ ਨਹੀਂ ਹੋਣਾ।ਇਹ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ।

  • @balwinderpal3386
    @balwinderpal3386 2 месяца назад +1

    CM should order CBI enquiry. IAS and IPS lobby is very strong.

  • @rajindersingh3233
    @rajindersingh3233 2 месяца назад +4

    Good job, salute to Inspector, bukhay,nangay,corrupt government leaders

  • @SANDEEPSINGHBADESHA
    @SANDEEPSINGHBADESHA 2 месяца назад

    ਅਜੇ ਤਾ 80 ਹਜ਼ਾਰ ਕਰੋੜ ਲੁਟਿਆ ਸਰਕਾਰੀ ਪੈਸਾ ,ਜਿਹੜੇ ਥੱਲੇ ਤੋ ਲੈਕੇ ਮਹੀਨਾ ਲੈਂਦੇ ਆ ਕਰੋੜਾ ਖਾਸ ਆਦਮੀ ਪਾਰਟੀ

  • @ipsdhaliwal324
    @ipsdhaliwal324 2 месяца назад +3

    2 saal baad eh sare andar jail vich hi hone a

  • @RobinX-g2k
    @RobinX-g2k 2 месяца назад

    Invitation hona chahiye

  • @charanjitsingh4388
    @charanjitsingh4388 2 месяца назад

    ਸਾਰੇ ਪਾਸੇ ਕੂੜਿ ਦਾ ਪਸਾਰਾ ਹੈ ।। ਕੂੜਿ ਫਿਰੇ ਪਰਧਾਨ ਵੇ ਲਾਲੋ । SHO ਨੂੰ ਚੜ੍ਹਦੀਕਲਾ ਬਖਸ਼ੋ ਜੀ ।

  • @JaspalSingh-rf7sl
    @JaspalSingh-rf7sl 2 месяца назад +5

    Khalsa----Ji---Hun---Apne---Johar---Vikhan---di---Lodh---he---Biba---SHO--di---Spot---Karo-Ji❤

  • @harchandsingg1793
    @harchandsingg1793 2 месяца назад +3

    Good s h o such bolen te

  • @baljitsingh6957
    @baljitsingh6957 2 месяца назад

    ਇਹਨਾਂ ਨੂੰ ਪਤਾ ਹੈ ਕਿ ਮੁੜਕੇ ਕਿਹੜਾ ਆਉਣਾ ਹੈ, ਜਿੰਨਾ ਛਕਿਆ ਜਾਂਦਾ ਹੈ ਛਕ ਲਵੋ

  • @rakeshkumargoyal8261
    @rakeshkumargoyal8261 2 месяца назад +4

    Rahul ji lop Bajwa de mouth te tape lage hoi hai

  • @jagsirsingh7200
    @jagsirsingh7200 2 месяца назад +1

    While Mantri and Santri doing together then nothing hope

  • @raijs7842
    @raijs7842 2 месяца назад +1

    PP .. new definition P(politicians)..P(police).... very clear Politician Police...C M.. Delhi in jail in corruption.... How PP... honest..❓❓🙏

  • @kaurjapp998
    @kaurjapp998 2 месяца назад +3

    SHoDiSappotKaroCBIJachkaro

  • @NavdeepSingh-yd9uh
    @NavdeepSingh-yd9uh 2 месяца назад

    ਇਡੀ ਜਾਂਚ ਕਰੇ ਇਸ ਘਪਲੇ ਦੀ

  • @lachmansahota123
    @lachmansahota123 2 месяца назад

    ਪੱਤਰਕਾਰ ਸਾਹਿਬ 12/10/224 ਤਰੀਕ ਨੂੰ ਰਿਮਾਂਡ ਕਿਵੇ ਲੈ ਲਿਆ?

  • @Arry-wg7fg
    @Arry-wg7fg 2 месяца назад +3

    Ehh sarkar bhoot madi hi

  • @HarmanChahal-ll1zi
    @HarmanChahal-ll1zi 2 месяца назад

    Cbi janch karvani chahidi a

  • @gurpreetsingh-ri7jw
    @gurpreetsingh-ri7jw 2 месяца назад +1

    Thagg jorhi 😢😢😢😢😢

  • @jitsingh8827
    @jitsingh8827 2 месяца назад +1

    ਗੱਪਾਂ ਅਤੇ ਠੱਗਾਂ ਦੀ ਸਰਕਾਰ

  • @balvirsingh1943
    @balvirsingh1943 2 месяца назад +1

    Partal karo

  • @ParamjitSingh-zd5mu
    @ParamjitSingh-zd5mu 2 месяца назад +4

    ਇਹ ਤਾਂ ਸਾਰੇ ਇੰਡੀਆ ਵਿਚੋ ਕਟੜ ਇਮਾਨਦਾਰ ਸਰਕਾਰ ਹੈ,,,,,ਲੋਕ ਇਸ ਜੋੜੇ ਤੇ ਗਲਤ ਇਲਜ਼ਾਮ ਲਾ ਰਹੇ ਹਨ 😂😂😂😂😂

  • @singhsabg
    @singhsabg 2 месяца назад

    ❤❤ ਇਮਾਨਦਾਰ ਸਰਕਾਰ ❤❤❤

    • @SukhdevSidhu-xg9gy
      @SukhdevSidhu-xg9gy 2 месяца назад

      Kanjrival j emandar ne ta jail vich kio bethe ne

  • @balsingh4972
    @balsingh4972 2 месяца назад

    ED,CBI QUICK HAND OVER KARO

  • @NavdeepSingh-yd9uh
    @NavdeepSingh-yd9uh 2 месяца назад

    ਭਾਪਾ ਜਾ ਪੰਜਾਬ ਨੂੰ ਖਾ ਗਿਆ

  • @gagandeepsingh-cv9uc
    @gagandeepsingh-cv9uc 2 месяца назад +2

    Jede. E. Sepahi. Ne. O. Ta. Fr. Jail. Ch. Ne.

  • @ranvirdhanoea1606
    @ranvirdhanoea1606 2 месяца назад +1

    Nangal and sri Anandpur Sahib da fasla 20 km hai gadbad hai

  • @SatwinderSingh-q6q
    @SatwinderSingh-q6q 2 месяца назад

    C b I to jaanch krauni chahidi a

  • @nagrasaab4047
    @nagrasaab4047 2 месяца назад

    ਲਾਲਾ ਕੇਜਰੀ ਦਾ ਚੇਲਾ ਬੱਬੂ ਗੋਸ਼ਾ 😂😂😂😂

  • @param2756
    @param2756 2 месяца назад

    ਇਸ ਟਿੱਡਲ ਦਾ ਟਿੱਡ ਹੀ ਦਸਦਾ ਵੀ ਇਹ ਕਿੰਨਾ ਕੱਟੜ ਈਮਾਨਦਾਰ ਆ 😅😅😅😅
    ਅਗਲੇ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਨ੍ਹਾ 92 ਚੋਰਾਂ ਨੂੰ ਅਸਲ ਇਮਾਨਦਾਰੀ ਦਾ ਪਾਠ ਪੜਾਉਣਗੇ।

  • @mukhtarsingh7847
    @mukhtarsingh7847 2 месяца назад

    Kender nu jançh karau ni chahede he

  • @kittugill4009
    @kittugill4009 2 месяца назад

    Hahhahaha badlab aa geya ji

  • @gavybrar
    @gavybrar 2 месяца назад

    Mining karre ehda chacha or yeh hove mantri anadapur sahib da ehnu ptaa ni tidal nu

  • @balwindersinghmanesimanesi5181
    @balwindersinghmanesimanesi5181 2 месяца назад +1

    ਕੇਜਰੀਵਾਲ ਵੀ ਬਹੁਤ ਇਮਾਨਦਾਰ ਹੈ

  • @anjandeep9415
    @anjandeep9415 2 месяца назад

    Shame on such corrupt minister, he is also culprit of 1158 recruitment,,,

  • @ranvirdhanoea1606
    @ranvirdhanoea1606 2 месяца назад +1

    Punjab ki Bharat da hi bhatha betha political parties ne

  • @HarjinderSingh-hg8hz
    @HarjinderSingh-hg8hz 2 месяца назад

    If acused is innocent there is no fear in investigation

  • @LaddiSingh-v4e
    @LaddiSingh-v4e 2 месяца назад

    😂😂 nice

  • @ParmjeetkaurKaur-x6t
    @ParmjeetkaurKaur-x6t 2 месяца назад

    Delhi.De.Sarkar.Punjab.Sarkar.Sare..2.niumberMore.Rahin.Khanday.ne.

  • @ting-ringsingh4069
    @ting-ringsingh4069 2 месяца назад

    Hor pao vota ..anpad all party… only Vijay partap is best

  • @rakeshkumargoyal8261
    @rakeshkumargoyal8261 2 месяца назад +1

    Lop partan Bajwa de mouth te tape lage hoi hai

  • @karamjeetkaur2942
    @karamjeetkaur2942 2 месяца назад

    Fail government

  • @rajindergill9568
    @rajindergill9568 2 месяца назад

    AAP oooooo👎👎👎👎

  • @varinderkumar4161
    @varinderkumar4161 2 месяца назад

    Harjot Bains daa p,A v kulwinder Bina pady too kaam nhi karda gg

  • @DhanwantSingh-qx9pm
    @DhanwantSingh-qx9pm 2 месяца назад

    Ehna nu kugh ne hona

  • @sidhuog5485
    @sidhuog5485 2 месяца назад

    Ehana nu koi taras nahi kise da lok apni galti de saja bugat rahe ne

  • @SANDEEPSINGHBADESHA
    @SANDEEPSINGHBADESHA 2 месяца назад

    eh aam party hun khas admi party ban gayi aa ..jina eh sarkar khas admi party ne punjab lutteya una aaj tak kise sarkar ne nahi lutteya ..eh cycle waleya ko mobile thik karn waleya ko tailor kol crora ruppe da gaban kar gaye hun khas admi ban gaye .1 eitt vi nahi laye punjab da karja 2 guna karta .punjab da paisa ja ehna de worker to leke leadra tak lutt leya ja haryana, delhi,gujrat, himachal ,goa wich barwad karta vota len layi ..jahaj punjab da leader delhi de maan ta car te 5km nahi chalda ...punjab asi apne hath nal barwad karta .
    punjab wich agli war jad koi vi sarkar ave ta plz enhna aam admi party de pind de worker to leke sare mantri di janch sare leadra di janch hove chote wadhe sareya di

  • @rakeshkumargoyal8261
    @rakeshkumargoyal8261 2 месяца назад

    Lop bhagman man nal reliance hoi hai

  • @G....Singh-GS786
    @G....Singh-GS786 2 месяца назад

    Dsp Goraya

  • @sidhuog5485
    @sidhuog5485 2 месяца назад

    Sare e paise ikathe karan te lage hoe a

  • @KewalSingh-e9u
    @KewalSingh-e9u 2 месяца назад

    Ah pati patni dono bekasur ho ge bhand ne janch nahi karwauni ah janch CBI ton kawai jave bhand apni parti di koi janch hon dinda

  • @mukhtarsingh7847
    @mukhtarsingh7847 2 месяца назад

    Karmchàreia nu. D a den lagia ihna nu mirgi da doura pe janda ap ghaple100kruàr de karde pae

  • @anushpreetkaur4344
    @anushpreetkaur4344 2 месяца назад

    Is Di bhen

  • @satindersingh5484
    @satindersingh5484 2 месяца назад

    Kajriwal kon ea punjab da ragav chadda kon ea punjab da punjabi viro ena nu vote na do eh sav to wadda choor ea

  • @gurnoorpadda7304
    @gurnoorpadda7304 2 месяца назад

    Kus n hona jhanda amli t sara parivar aap chor aa ehna nu pta 2027 ch the end aa

  • @Kavitakd139
    @Kavitakd139 2 месяца назад

    Harjot singh ha hi as kam 10 tak padya ha aa loka da kra ga kam anpadd banda ki loka da pivkh banya ga Punjab Sarkar murda baj

  • @KhushbinderpalSharma
    @KhushbinderpalSharma 2 месяца назад

    S H O shib tu se kithe gande bandea nal. Panga na Lao. Imander party is Tara kha Rahe hun tusi be khao

  • @Sharpysingh-fk7uj
    @Sharpysingh-fk7uj 2 месяца назад

    Chota hanthi

  • @JaspalSingh-rf7sl
    @JaspalSingh-rf7sl 2 месяца назад +2

    Punhabio----Hun---SHO--de---Nall---Khadhn---di----Lodh--he-Ji-Punjabi-Jithe-Khadh--Jan---taa-Khadh---Jan

  • @daljeetsingh6506
    @daljeetsingh6506 2 месяца назад +1

    Harjot bains te Jyoti yadav ji honest minister and officer ne

  • @RandhirSingh-t6o6y
    @RandhirSingh-t6o6y 2 месяца назад

    Cbi to janch. Hove dona de

  • @JaspalSingh-xf8ys
    @JaspalSingh-xf8ys 2 месяца назад +1

    Is ki cbi jach honi chahidi jai nhi ta punjab sarkar ne inspecter nu doshi bna dena hai.pura punjab inspecter da sath dio.

  • @JaspalSingh-xf8ys
    @JaspalSingh-xf8ys 2 месяца назад

    Pura punjab inspecter da sath dio.

  • @RandhirSingh-t6o6y
    @RandhirSingh-t6o6y 2 месяца назад

    Punjab de 92 coor

  • @RandhirSingh-t6o6y
    @RandhirSingh-t6o6y 2 месяца назад

    Coor ne dono Pati pTni

  • @dhattsaab-911
    @dhattsaab-911 2 месяца назад

    Koi v Banda Paisa kha k sach bolayga mantri tey police wale koi dudh dhotay nahi hai.

  • @RandhirSingh-t6o6y
    @RandhirSingh-t6o6y 2 месяца назад

    Punjab bad. Da sada hun tare beti nikalge dalewal/ogreama te hor vahle nakame Kiran tusi up/ bihar to lot ande ho Jo tohadi maji dokde ne Pata pase ne. Milne. Rajewal ke 1700 corore de. Properly hai. Delhi darned de. Janch. Cbi/Ed kare rajewal/dalewal/ogrehma de 190000

  • @RandhirSingh-t6o6y
    @RandhirSingh-t6o6y 2 месяца назад

    Bache mange dona. De

  • @ipsdhaliwal324
    @ipsdhaliwal324 2 месяца назад

    Eh ta chora di party a

  • @sukhjindersingh680
    @sukhjindersingh680 2 месяца назад

    Jina na pasa dita hoa una nu IPS di post te bitha dite janda va eh bee penchodi gasti pasa da aga ayi honi aa

  • @ipsdhaliwal324
    @ipsdhaliwal324 2 месяца назад

    Ena dona nu andar karo

  • @ipsdhaliwal324
    @ipsdhaliwal324 2 месяца назад

    Eh mantri a .na akal na shakal na koi aukaat

  • @ipsdhaliwal324
    @ipsdhaliwal324 2 месяца назад

    Eh ta thag a dono