ਅੱਜ ਤਾਂ ਨਿਹੰਗ ਸਿੰਘਾਂ ਨੇ 'ਗਰਾਰੀ' ਫਸਾ ਲਈ ਸਟੇਜ ਤੇ | ਨਿਹੰਗ ਮੁਖੀ ਰਾਜਾਰਾਜ ਸਿੰਘ ਨੇ ਕੱਢੀ ਕਸਰ | Surkhab Tv

Поделиться
HTML-код
  • Опубликовано: 4 сен 2024
  • ਅੱਜ ਤਾਂ ਨਿਹੰਗ ਸਿੰਘਾਂ ਨੇ 'ਗਰਾਰੀ' ਫਸਾ ਲਈ ਸਟੇਜ ਤੇ | ਨਿਹੰਗ ਮੁਖੀ ਰਾਜਾਰਾਜ ਸਿੰਘ ਨੇ ਕੱਢੀ ਕਸਰ | Surkhab Tv
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our RUclips Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp....
    ** Subscribe and Press Bell Icon also to get Notification on Your Phone **

Комментарии • 365

  • @TejinderSingh-vz5eg
    @TejinderSingh-vz5eg 3 года назад +152

    ਵਾਹ ਜੀ ਵਾਹ ਖਾਲਸਾ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜੀ ਤੁਸੀਂ ਦਿਲ ਨੂੰ ਹੌਸਲਾ ਹੋਇਆ ਤੁਹਾਨੂੰ ਸੁਣ ਕੇ,

    • @monikasharma9284
      @monikasharma9284 3 года назад +3

      Bhai ji god bless u ..poori jaan daldi aaapne morche main...25 minute k lecture main.. agar ye hi soch 26 k baad bhi rakhe to sarkar ki himaat nhi thi...bacho ko oithane ya jail main dalne ki.. koi ni der aye drustt aye. ..aap ko pta chal gaya

    • @JujharSingh-te3sh
      @JujharSingh-te3sh 3 года назад +1

      ਜਿੰਨੇ ਮਰਜੀ ਟੋਏ ਪੁੱਟ ਲੋ ਜਿੰਨਾ ਮਰਜੀ ਜੋਰ ਲਾਲੋ.... ਭਾਵੇਂ ਤਵੇ ਤੇ ਬੂੰਡ ਘਸਾ ਲੋ....ਜੱਟ ਨੀ ਦਬਦੇ.......BJP ਵਾਲਿਆਂ ਦੀ ਘੀਸੀ ਕਰਾ ਕੇ ਛੱਡਾਂਗੇ.....🔥🔥🔥🔥🔥

    • @baggasingh3179
      @baggasingh3179 3 года назад

      ਸਹੀ ਹੈ

    • @baggasingh3179
      @baggasingh3179 3 года назад

      ਸਹੀ ਹੈ

  • @sharon6992
    @sharon6992 3 года назад +158

    ਸਿੰਘ ਸਾਹਿਬ ਜੀ ਲੱਖੇ ਦਾ ਸਾਥ ਦਿੳੁ
    ਲੱਖਾ ਤੇ ਦੀਪ ਿਸੰਧੁ ਦਾ ਸਾਥ ਦਿੳੁ

    • @JujharSingh-te3sh
      @JujharSingh-te3sh 3 года назад +1

      ਜਿੰਨੇ ਮਰਜੀ ਟੋਏ ਪੁੱਟ ਲੋ ਜਿੰਨਾ ਮਰਜੀ ਜੋਰ ਲਾਲੋ.... ਭਾਵੇਂ ਤਵੇ ਤੇ ਬੂੰਡ ਘਸਾ ਲੋ....ਜੱਟ ਨੀ ਦਬਦੇ.......BJP ਵਾਲਿਆਂ ਦੀ ਘੀਸੀ ਕਰਾ ਕੇ ਛੱਡਾਂਗੇ.....🔥🔥🔥🔥🔥

  • @baljitsingh8856
    @baljitsingh8856 3 года назад +73

    ਕਿਸਾਨ ਮਜ਼ਦੂਰ ਏਕਤਾ zindabad.

  • @sarbjitsingh6984
    @sarbjitsingh6984 3 года назад +53

    ਰੂਹ ਖੁੱਸ ਕਰ ਦਿੱਤੀ ਜੀ। ਨਿਹੰਗ ਸਿੰਘ ਸਾਡੀ ਸ਼ਾਨ ਨੇ

  • @sukhwindersinghrandhawa4810
    @sukhwindersinghrandhawa4810 3 года назад +27

    ਖਾਲਸਾ ਜੀ ਨੌਜਵਾਨਾਂ ਨੂੰ ਨਾਲ ਲੈਕੇ ਚੱਲੋ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨਗੇ।ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @kauragill1185
    @kauragill1185 3 года назад +14

    ਬਹੁਤ ਬਹੁਤ ਧੰਨਵਾਦ ਬਾਬਾ ਰਾਜਾ ਰਾਜ ਰਾਓ ਬਾਬਾ ਜੀ ਸਾਨੂੰ ਤੁਹਾਡੇ ਖਾਲਸਾ ਪੰਥ ਤੇ ਮਾਨ ਹੈ ਕਿ ਤੁਸੀ ਨੌਜਵਾਨਾ ਦੇ ਮੂਹਰੇ ਹੋ ਕੇ ਲੜ ਰਹੇ ਹੋ ਇਹ ਖਾਲਸੇ ਨੇ ਮੁਗਲਾਂ ਦੇ ਮੂੰਹ ਮੋੜੇ ਖਾਲਸਾ ਪੰਥ ਚੜਦੀ ਕਲਾ ਵਿੱਚ ਹੈ ਤੇ ਸਦਾ ਹੀ ਰਹੂਗਾ ਲੱਖੇ ਸਿਧਾਣੇ ਦਾ ਤੇ ਦੀਪ ਸਿੱਧੂ ਦਾ ਸਾਥ ਦਿੱਤਾ ਧੰਨਵਾਦ ਖਾਲਸਾ ਪੰਥ ਚੜਦੀ ਕਲਾ ਵਿੱਚ ਰਹੇ

  • @jagrajsandhu8421
    @jagrajsandhu8421 3 года назад +41

    ਈ ਵੀ ਐਮ, ਵੋਟਿੰਗ ਮਸ਼ੀਨਾਂ ਪੱਕੀਆਂ ਹੀ ਬੰਦ ਕਰਨੀਆਂ ਚਾਹੀਦੀਆਂ ਹਨ,

  • @harmansangha4511
    @harmansangha4511 3 года назад +41

    Kisaan majdoor akta Zindabaad👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @kirpalrathaur7400
    @kirpalrathaur7400 3 года назад +90

    ਸਾਰੇ ਪੱਤਰਕਾਰ ਵੀਰੋ! ਆਪ ਜੀ ਨੂੰ ਬੇਨਤੀ ਹੈ ਕਿ ਆਪਣੀ TRP ਨੂੰ ਛੱਡ ਕੇ, ਸਹੀ ਟਾਈਟਲ ਅਤੇ ਸਾਫ਼ਸੁਥਰੀ ਪੱਤਰਕਾਰੀ ਦਾ ਇਸ ਅਉਖੀ ਘੜੀ ਵਿਚ ਆਪਣਾ ਯੋਗਦਾਨ ਪਾਵੋ ਜੀ! ਧੰਨਵਾਦ ਜੀ!

    • @PreetKaur-dn3cn
      @PreetKaur-dn3cn 3 года назад +2

      🚩🙏🚜🌾🤜🤛👍👊🦁🏇✊🌞🤝🐅🕺💪✌️🙏🙏🙏🙏🙏🙏🙏🙏🙏🙏🙏🙏🙏🙏👌👌🚜🚜🚜🚜🚜🚜🚜🚜🚜🚜🚜🚜

    • @PritamSingh-ok4jf
      @PritamSingh-ok4jf 3 года назад

      Mere. Sales. Masala. Launde. Aaa

    • @jalandharwale3372
      @jalandharwale3372 3 года назад +1

      ਸਹੀ ਗੱਲ ਆ ਵੀਰ ਐ ਵੀ ਮੋਰਚੇ ਵਿੱਚੋ ਮਾੜੀ ਖ਼ਬਰ ਲੱਭਦੇ ਆ

  • @GurwinderSingh-mo5nl
    @GurwinderSingh-mo5nl 3 года назад +16

    ਖਾਲਸਾ ਜੀ ਨੇ ਕੀਤੀ ਐ ਮਰਦਾਂ ਵਾਲੀ ਗੱਲ ਲੱਖਾਂ ਸਿਧਾਣਾ ਜ਼ਿੰਦਾਬਾਦ

  • @SurjitSingh-tc4ij
    @SurjitSingh-tc4ij 3 года назад +15

    ਇਸ ਸਰਕਾਰ ਦੀ ਮਨੂੰ ਵਾਦੀ ਸੋਚ ਆ,ਸਾਨੂੰ Evm ਮਸ਼ੀਨ ਵੀ ਵੈਨ ਕਰਨੀ ਚਾਹੀਦੀ ਹੈ ਬਹੁਤ ਵਧੀਆ ਸੋਚ ਆ ਖਾਲਸਾ ਜੀ ਤੁਹਾਡੀ

  • @jagrajsandhu8421
    @jagrajsandhu8421 3 года назад +15

    ਬਹੁਤ ਵਧੀਆ, ਵਿਚਾਰ ਦੱਸੇ ਹਨ, ਬਾਬਾ ਰਾਜਾਰਾਮ ਸਿੰਘ ਜੀ, ਅਰਬਾਂ ਖਰਬਾਂ ਜੀ ਹੁਣਾਂ ਨੇ ਸੱਚ ਕਿਹਾ ਹੈ,

  • @rajuppal3537
    @rajuppal3537 3 года назад +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਾ ਸਤਿਗੁਰ ਮੇਰਾ ਪੂਰਾ ਪੂਰੇ ਕਾ ਕੀਆ ਸਭੁ ਕਿਛ ਪੂਰਾ ਭਾਈ ਸਾਹਿਬ ਭਾਈ ਰਾਜਾ ਰਾਜ ਨਿਹੰਗ ਸਿੰਘ ਜੀ ਆਪ ਜੀ ਦੇ ਸਾਰੇ ਜਥਿਆਂ ਦਾ ਬਹੁਤ-ਬਹੁਤ ਧੰਨਵਾਦ ਮੁਬਾਰਕਾਂ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @ishersingh9446
    @ishersingh9446 3 года назад +52

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

    • @monikasharma9284
      @monikasharma9284 3 года назад +2

      Bhai ji sarkar ko bhi jail jana hoga pehle kyunki modi ne bhi bharat ki janta se bina puche sara desh bech diya...usko aur yogi..shah.ko jail main band karo..ye gaddar kisaano ko tang kar rhe hai

  • @atarsingh9960
    @atarsingh9960 3 года назад +8

    ਨਿਹੰਗ ਸਿੰਘ ਰਾਜਾ ਰਾਜ ਸਿੰਘ ਜਿਨਦਾਬਾਦ
    ਪ੍ਰਨਾਮ ਤੁਹਾਡੀ ਜ਼ਿੰਦਾ ਜ਼ਮੀਰ ਨੂੰ

  • @tarloksingh4618
    @tarloksingh4618 3 года назад +6

    ਨਹਿੰਗ ਸਿੰਘ ਜੀ ਨੂੰ ਦਿਲੋ ਸੈਲੂਟ ਬਾਈਁ ਲੱਖੇ ਨੂੰ ਤੇ ਦੀਪ ਸਿੱਧੂ ਨੂੰ ਵੀ ਦਿਲੋ ਸੈਲੂਟ

  • @Bdog6868
    @Bdog6868 3 года назад +2

    ਵਾਹਿਗੁਰੂ ਜੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਚੜ੍ਹਦੀ ਕਲਾ ਬਖਸ਼ੈ ਸਾਨੂੰ ਸਾਰਿਆਂ ਨੂੰ ਏਕਤਾ ਬਣਾਕੇ ਰੱਖਣੀ ਚਾਹੀਦੀ ਹੈ ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖੇ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਨੌਜਵਾਨ ਜ਼ਿੰਦਾਬਾਦ

  • @lovedeepsinghmaan3508
    @lovedeepsinghmaan3508 3 года назад +36

    Lakha veer zindabad deep veer zindabad ji

  • @sukhjiwansingh3899
    @sukhjiwansingh3899 3 года назад +37

    ਬਹੁਤ ਹੀ ਸਤਿਕਾਰਯੋਗ ਬਾਬਾ ਜੀ ਮਹਾਨ ਉਪਰਾਲਾ ਕੀਤਾ ਹੈ ਜੀ। ਕਿਸਾਨ ਮਜਦੂਰ ਏਕਤਾ ਜਿੰਦਾਬਾਦ ।

    • @baljitgill2190
      @baljitgill2190 3 года назад +1

      Guru di Foj zindabad zindabad zindabad

  • @bobbysingh6517
    @bobbysingh6517 3 года назад +19

    Lakha 22 jindabad ✌✌✌

  • @user-ds5zv3ri1i
    @user-ds5zv3ri1i 3 года назад +6

    ਲੱਖਾਂ ਵੀਰ ਦੀਪ ਸਿੱਧੂ ਵੀਰ ਜੀ ਜਿੰਦਾਬਾਦ 🚜📢 ਨੌਜਵਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 📢📢📢📢📢📢📢

    • @jazzsaab642
      @jazzsaab642 3 года назад

      Wahaguru Wahaguru Wahaguru rajkaraga khalsa pb02 🚜🚜⛳⛳⛳

  • @jaswinderpalkaur6707
    @jaswinderpalkaur6707 3 года назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।ਕੀ ਫਤਹਿ ਜੀ ਬਾਬਾ ਨਿਹੰਗ ਸਿਖਾਂ ਤੇ ਇਹੀ ਉਮੀਦ ਐ ਜੀ ਤੁਸੀਂ ਹੀ ਸਾਰਿਆਂ ਦੀ ਰਖਵਾਲੀ ਵਧੀਆ ਕਰ ਸਕਦੇ ਓ ਤੁਹਾਡੇ ਕਰਕੇ ਅਸੀਂ ਬੇਫਿਕਰ ਆ ਜੀ ।ਸੰਗਰੂਰ ।

  • @reetvlog-sm5br
    @reetvlog-sm5br 3 года назад +123

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

    • @jazzsaab642
      @jazzsaab642 3 года назад +1

      Wahaguru Wahaguru Wahaguru rajkaraga khalsa pb02 ⛳⛳⛳⛳⛳

    • @gurwantsingh5068
      @gurwantsingh5068 3 года назад +1

      WaheGuru jee ka Khalsa,
      WaheGuru jee ke Fateh jee

    • @JujharSingh-te3sh
      @JujharSingh-te3sh 3 года назад +1

      ਜਿੰਨੇ ਮਰਜੀ ਟੋਏ ਪੁੱਟ ਲੋ ਜਿੰਨਾ ਮਰਜੀ ਜੋਰ ਲਾਲੋ.... ਭਾਵੇਂ ਤਵੇ ਤੇ ਬੂੰਡ ਘਸਾ ਲੋ....ਜੱਟ ਨੀ ਦਬਦੇ.......BJP ਵਾਲਿਆਂ ਦੀ ਘੀਸੀ ਕਰਾ ਕੇ ਛੱਡਾਂਗੇ.....🔥🔥🔥🔥🔥

  • @brindersingh5212
    @brindersingh5212 3 года назад +1

    ਨਿਹੰਗ ਸਿੰਘ ਫੌਜਾਂ ਜਿੰਦਾਬਾਦ

  • @sukhmaansaab1963
    @sukhmaansaab1963 3 года назад +5

    ਬਹੁਤ ਵਧੀਆ ਗੱਲਾ ਕੀਤੀਆਂ ਬਾਬਾ ਜੀ ਨੇ ,,, ਸਾਰੇ ਚੁਕੰਨੇ ਰਹੋ ਜੀ , ਏਕਾ ਰੱਖੋ ,, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @mehaksandhu3552
    @mehaksandhu3552 3 года назад +31

    Waheguru Ji

  • @user-ck1sv7mh2j
    @user-ck1sv7mh2j 3 года назад +6

    ਬਾਈ ਜੀ ਲੱਖੇ ਸਿਧਾਣਾ ਦਾ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @gurmeetsinghkhatrha6472
    @gurmeetsinghkhatrha6472 3 года назад

    ਵਾਹਿਗੁਰੂ ਸਾਹਿਬ ਜੀ ਨਹਿੰਗ ਸਿੰਘਾ ਨੂੰ ਚਡ਼ਦੀਆਂ ਕਲਾਂ ਵਿੱਚ ਰੱਖਣਾ ਜੀ।

  • @GurmukhSingh-ub4kd
    @GurmukhSingh-ub4kd 3 года назад +27

    Right

  • @rickysingh2421
    @rickysingh2421 3 года назад +19

    ਬਹੁਤ ਵਧੀਆ ਜੀ🙏

  • @goldycheema1592
    @goldycheema1592 3 года назад +10

    Deep sidhu veer te lakha veer te guru ki laadli fojj nihang singh zindabaad 💖💖💖🙏🙏🙏

  • @herzs207
    @herzs207 3 года назад +5

    bilkul sahi keha ji.. full support Lakha Sidhana bhai.. Full support Deep Sidhu bhai

  • @kamalpritsingh5076
    @kamalpritsingh5076 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਰਾਜਾਰਾਜ ਸਿੰਘ ਜੀ ਬਾਹੁਤ -ਬਾਹੁਤ ਧੰਨਵਾਦ ਜੀ ਤੁਹਾਢੀ ਸੋਚ ਨੂੰ

  • @gurmeetsingh5671
    @gurmeetsingh5671 3 года назад +39

    Deep sidhu and lakha sidana zindabaad

  • @harwinderkandola2003
    @harwinderkandola2003 3 года назад +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @h.ssandhu3968
    @h.ssandhu3968 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।ਜੀ

  • @gurdevsingh5567
    @gurdevsingh5567 3 года назад +17

    Waheguruji

  • @baggasingh3179
    @baggasingh3179 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @dollykaur7913
    @dollykaur7913 3 года назад

    ਇਸ ਸੰਘਰਸ਼ ਵਿੱਚ ਸੱਭ ਤੋਂ ਵਧੀਆ ਰੋਲ ਸਾਡੀਆਂ ਨਿਹੰਗ ਸਿੰਘ ਫੋਜਾਂ ਨੇ ਕੀਤਾ।

  • @Gkaur284
    @Gkaur284 3 года назад

    ਬਹੁਤ ਵਧੀਆਂ ਸਪੀਚ ਦਿੱਤੀ ਹੈ ਏਕਤਾ ਦਾ ਸਬੂਤ ਦਿੱਤਾ ਸਾਰੇ ਧਰਮਾਂ ਦਾ ਸਵਾਗਤ ਕੀਤਾ

  • @baljitchahal7313
    @baljitchahal7313 3 года назад +10

    LAKHA BHAI DEEP SIDHU JINDABAD

  • @naunihalbhullar1788
    @naunihalbhullar1788 3 года назад +2

    🙏ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੋਵਾਂ ਨੇ ਨਵੀਂ ਪੀੜ੍ਹੀ ਨੂੰ ਵੇਹਰ ਕੀਤਾ ਦੋਵੇਂ ਹੀਰੇ ਬੰਦੇ ਨੇ ਇਹਨਾਂ ਦੋਹਾਂ ਨੇ ਨਵੀਂ ਪੀੜ੍ਹੀ ਨੂੰ ਵੇਹਰ ਕੀਤਾ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਵਾਹਿਗੁਰੂ ਮੇਹਰ ਬਾਈ ਜੀ ਤੇ ਇਹ ਦੋਵੇਂ ਪੰਜਾਬ ਦੇ ਪੁੱਤ ਹਨ ਵਾਹਿਗੁਰੂ ਮੇਹਰ ਕਰੇ 🙏🙏🙏🙏

  • @SandeepSingh-en1zg
    @SandeepSingh-en1zg 3 года назад +10

    Very good BABA ji waheguru ji Mehar Karan sade Dona veera tte waheguru ji Ka khalsa waheguru ji Ki fatte

  • @gurbanivichar7027
    @gurbanivichar7027 3 года назад +1

    ਬਹੁਤ ਵਧੀਆ ਖਾਲਸਾ ਜੀ 🙏🙏🙏

  • @o.pgorakapoorpind6908
    @o.pgorakapoorpind6908 3 года назад +1

    ਇਹ ਗਲ ਬਿਲਕੁਲ ਠੀਕ ਹੈ ਬਾਬਾ ਜੀ ਸਭ ਇਕੱਠੇ ਹੋ ਕੇ ਰਹੀਏ ਤਾਂ ਹੀ ਬਿਲ ਰਦ ਹੋਣਗੇ ਬਾਕੀ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਤਕੜੇ ਹੋ ਕੇ ਰਹੀਏ ਜਿੰਦਾ ਬਾਦ ਡਰੇ ਤੇ ਮਰੇ ਦੋ ਠੀਕ ਨਹੀਂ ਜਾ ਫਿਰ ਇਕ ਹੀ ਵਾਰੀ ਜੇਲ੍ਹ ਭਰੋ ਅੰਦੋਲਨ ਕਰੋ

  • @SurajKumar-oz6fn
    @SurajKumar-oz6fn 3 года назад

    ਸਾਰੇ ਕਿਸਾਨ ਲੀਡਰਾਂ ਨੂੰ ਮੇਰੀ ਹੱਥ ਜੋੜ ਕੇ ਏਹੋ ਬੇਨਤੀ ਹੈ ਕਿ ਪੰਜਾਬੀ ਨੋਜਵਾਨ ਜੋ ਧਰਨਿਆਂ ਕਰਕੇ ਸਰਕਾਰ ਨੇ ਜੇਲਾ ਵਿੱਚ ਪਾਏ ਨੇ ਦੀਪ ਸਿਧੂ ਜਾ ਲੱਖਾ ਸਿਧਾਣਾ ਵਰਗਿਆ ਦਾ ਪੂਰਾ ਸਾਥ ਦਿਓ ਤਾਹੀ ਹੋਰ ਨੋਜਵਾਨਾਂ ਨੂੰ ਹੋਸਲਾ ਮਿਲੁ

  • @sukhdevsingh-kx7yk
    @sukhdevsingh-kx7yk 3 года назад +16

    Waheguru chardikala cho rakhe

  • @balrajdeol5017
    @balrajdeol5017 3 года назад

    ਨਹਿੰਗ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਜਿੰਦਾਬਾਦ ਜਿੰਦਾਬਾਦ

  • @sukhmanchinna2687
    @sukhmanchinna2687 3 года назад +14

    Wehaguru g

  • @americangunday1521
    @americangunday1521 3 года назад +13

    Waheguru

  • @user-vs7dw8py6k
    @user-vs7dw8py6k 3 года назад

    ਸਲੂਟ ਆ ਬਾਬਾ ਜੀ ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @brindersingh5212
    @brindersingh5212 3 года назад +1

    ਉਹ ਕੌਮਾ ਖਤਮ ਹੋਜਾਦੀਆ ਜੋ ਆਪਣੀਆ ਫੌਜਾਂ ਦੇ ਨਾਲ ਨਹੀਂ ਖੜਦੀਆ

  • @kulwantsingh4696
    @kulwantsingh4696 3 года назад

    ਕਿਸਾਨ ਮਜਦੂਰ ਏਕਤਾ ਜਿੰਦਾਬਾਦ।

  • @luckychauhan6370
    @luckychauhan6370 3 года назад +1

    Kesan majdur ekta jindabad waheguru ji ka khalsa waheguru ji ke fhite

  • @JasvirSingh-vh6jm
    @JasvirSingh-vh6jm 3 года назад +6

    Dhan guru ki fouj guru maharaj sab te kirpa rakhan kissan ekta zindabad

  • @user-Sgill
    @user-Sgill 3 года назад

    ਚੜਦੀਕਲਾ ਖਾਲਸਾ ਜੀ

  • @harjitsingh9988
    @harjitsingh9988 3 года назад

    ਧੰਨਵਾਦ ਬਾਬਾ ਜੀ ਤੁਸੀਂ ਲੱਖੇ ਤੇ ਦੀਪ ਸਿੱਧੂ ਦੇ ਹਕ ਵਿੱਚ ਖੜ੍ਹੇ ਹੋ ਜੋ ਬੋਲੇ ਸੋ ਨਿਹਾਲ

  • @deepjudge2581
    @deepjudge2581 3 года назад

    ਬਾਣਾ ਵੱਖਰਾ ਹੈ ਮਿੱਤਰੋ ਨਿਹੰਗ ਦਾ...
    ਸਿਰ ਬੰਨ ਕੇ ਦੁਮਾਲਾ ਜਦੋਂ ਲੰਘਦਾ..
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🚩🚩

  • @asb4621
    @asb4621 3 года назад +15

    ਸਾਰੇ ਵੀਰਾ ਨੂੰ ਬੇਨਤੀ ਹੈ ਕਿ ਦੀਪ ਸਿੰਧੂ ਸਾਥ ਦਿਓ

    • @billapardhaan5416
      @billapardhaan5416 3 года назад

      Bai ji malak mehar kru veer te kisan jithebandi kuj us nal lgdiya ne

    • @kuldeepgill500
      @kuldeepgill500 3 года назад

      ਬਹੁਤ ਵਧੀਆ ਵਿਚਾਰ ਬਾਬਾ ਜੀ ਦੇ ਲੱਖਾ ਬਾਈ ਦੀਪ ਸਿੱਧੂ ਜ਼ਿੰਦਾਬਾਦ

  • @gurmeetkaur-zw7pi
    @gurmeetkaur-zw7pi 3 года назад +1

    ਨਿਹੰਗ ਸਿੰਘ ਰਾਜਾਰਾਮ ਜੀ ,ਬਹੁਤ ਬਹੁਤ ਸਤਿਕਾਰ ।ਸੱਚੀਆਂ ਗੱਲਾਂ ਕਰਨ ਦੀ ਹਿੰਮਤ ਸੱਚੇ ਲੋਕਾਂ ਚ ਹੀ ਹੁੰਦੀ ਹੈ।ਇਸ ਸਟੇਜ ਲੱਖੇ ਦਾ ਨਾਂ ਲੈ ,ਸਾਰੇ youth ਦੀ ਹਮਾਇਤ ਕਰ ਏਕੇ ਦੀ ਅਪੀਲ ਕਰ,ਸੁਲਝੀ ,ਤੇ ਉਚੇਰੀ ਸੋਚ ਦਾ ਪਰਮਾਣ ਗੁਰੂ ਦੀਆਂ ਫੌਜਾਂ ਨੇ।ਆਗੂ ਇਸ ਚੀਜ਼ ਨੂੰ ਛੇਤੀ ਅਪਨਾਉਣ ਤਾਂ ਕਿ ਮੋਰਚਾ ਮਜ਼ਬੂਤ ਕੀਤਾ ਜਾ ਸਕੇ।

  • @balkourdhillon5402
    @balkourdhillon5402 3 года назад +2

    ਵਾਹ ਸਿੰਘ ਸਾਹਿਬ ਜੀ ਤੁਹਾਡੀ ਗੱਲਾਂ ਸੁਣ ਕੇ ਮਨ ਨੂੰ ਬਹੁਤ ਵਧੀਆ ਲੱਗਿਆ ਨੌਜਵਾਨਾਂ ਕਲਾਕਾਰਾ ਨੂੰ ਵੀ ਸੱਦਾ ਦਿਉ ਉਹਨਾ ਦੀ ਹਾਜਰੀ ਹੁਣ ਘੱਟ ਹੈ

  • @bajwasonu3508
    @bajwasonu3508 3 года назад +1

    Baba ji 🙏 kirpa kario kisana te.

  • @GauravSingh-ls9yb
    @GauravSingh-ls9yb 3 года назад

    Waheguru ji Khalsa ji Jio

  • @BaljeetSingh-ju9jb
    @BaljeetSingh-ju9jb 3 года назад +11

    Good khalsa g

  • @user-Sgill
    @user-Sgill 3 года назад

    ਚੜਦੀਕਲਾ ਖਾਲਸਾ ਜੀ 🙏

  • @BalwinderSingh-ty2cp
    @BalwinderSingh-ty2cp 3 года назад

    ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਪਵਿੱਤਰ ਕਿਸਾਨ ਮੋਰਚੇ ਦੀ ਸਟੇਜ ਤੋਂ ਜਾਤ ਪਾਤ ਦੇ ਵਿਤਕਰੇ ਨਾ ਪਾਵੋ ਜੀ। ਇਹ ਪਵਿੱਤਰ ਅੰਦੋਲਨ ਸਾਰੇ ਦੇਸ਼ ਦੇ ਲੋਕਾਂ ਦਾ ਜਨ ਅੰਦੋਲਨ ਹੈ।ਖਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼ ਸਾਰੇ ਵਰਨਾਂ ਦਾ ਤੇ ਸਾਰੇ ਧਰਮਾਂ ਦਾ ਸਾਂਝਾ ਮੋਰਚਾ ਹੈ। ਬ੍ਰਾਹਮਣ ਕਿਸਾਨ ਵੀ ਲੱਖਾਂ ਦੀ ਗਿਣਤੀ ਵਿਚ ਹਨ ਤੇ ਇਸ ਮੋਰਚੇ ਦੀ ਸਾਰਿਆਂ ਵਾਂਗ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਹੈ। ਗੁਰੂ ਸਾਹਿਬ ਜੀ ਦਾ ਹੁਕਮ ਹੈ-- ਖਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾਂ ਕਉ ਸਾਂਝਾ।। ਇੱਕ ਮਾਂ ਬਾਪ ਦੇ ਸਾਰੇ ਬੱਚਿਆਂ ਦਾ ਵਰਨ ਅਲੱਗ-ਅਲੱਗ ਹੋ ਸਕਦਾ ਹੈ। ਵਰਨ ਵੰਡ ਦਾ ਮਤਲਬ ਕੰਮ ਕਰਨ ਦੀ ਅਲੱਗ-ਅਲੱਗ ਰੂਚੀ ਹੁੰਦੀ ਹੈ। ਜਾਤ ਪਾਤ ਨਹੀਂ ਹੁੰਦੀ। ਇਸਦਾ ਜਾਂਣ ਬੁੱਝ ਕੇ ਪੁਜਾਰੀਆਂ ਵਲੋਂ ਆਪਣੇ ਸੁਆਰਥ ਲਈ ਭੁਲੇਖਾ ਪਾਇਆ ਗਿਆ ਹੈ। ਇਸ ਲਈ ਬੇਨਤੀ ਹੈ ਕਿ ਇਸ ਪਵਿੱਤਰ ਸਟੇਜ ਤੋਂ ਜਾਤ ਪਾਤ ਦੇ ਵਖਰੇਵੇਂ ਦੀਆਂ ਗੱਲਾਂ ਕਰਕੇ ਕਿਸਾਨ ਮੋਰਚੇ ਨੂੰ ਨੁਕਸਾਨ ਨਾ ਪਹੁੰਚਾਉ ਜੀ ।

  • @DeepakSharma-mz1hk
    @DeepakSharma-mz1hk 3 года назад

    Kisan Ekta jindabad jindabad 🙏

  • @SurjitSingh-rh2ec
    @SurjitSingh-rh2ec 3 года назад +5

    ਲੱਖੇ ਵੀਰ ਨਾਲ ਜੁੜੋ ਬਾਈ ਜੀ

  • @lovedeepsinghmaan3508
    @lovedeepsinghmaan3508 3 года назад +12

    Waheguru ji mahar karo

  • @SurjitSingh-rh2ec
    @SurjitSingh-rh2ec 3 года назад +2

    ਵਾਹਿਗੁਰੂ ਜੀ ਮੇਹਰ

  • @GurdevSingh-ck8mi
    @GurdevSingh-ck8mi 3 года назад +3

    Lakha zindabad wahaguru ji mehar karna

  • @mahobatpalsingh916
    @mahobatpalsingh916 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ.
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @brindersingh5212
    @brindersingh5212 3 года назад +1

    ਆਪਣੀਆ ਨਿਹੰਗ ਸਿੰਘ ਫੌਜਾਂ ਤੇ ਮਾਣ ਕਰਿਆ ਕਰੋ

  • @noblesinghraina
    @noblesinghraina 3 года назад +18

    WAHEGURUJI KA KHALSA WAHEGURUJI KI FATEH JI NISHCHEY KER APNI JEET KERU

    • @winterroseever821
      @winterroseever821 3 года назад

      if you are not allowed to go hundred years anniversary of Guru Nanak Dev ji to Pakistan ,inspite of legal Visa, than you are slaves.

  • @javiersingh1649
    @javiersingh1649 3 года назад +1

    ਲੱਖਾ ਸਿੰਘ ਸਿਧਾਣਾ ਦੀਪ ਸਿੰਘ ਸਿੱਧੂ ਸਪੂਤ ਹੀਰੇ ਪੰਜਾਬ ਦੇ ਜਿੰਦਾਬਾਦ ਸੂਰਮੇ ਯੋਧੇ ਅਸਲੀ ਪੰਜਾਬ ਦੇ ਼ਰਾਜਿੰਦਰ ਕਾਣਾ ਦੀਪ ਵਾਲਾ ਸੌਦੇ ਟਾਉਟ ਸਰਕਾਰ ਦਾ ਟਾਉਟ ਰਾਜੇਵਾਲ ਦਾ ਰਾਜਿੰਦਰ ਫੰਡਾਂ ਨੂੰ ਖਾਹ ਰਹਿਆ

  • @roopdeol8426
    @roopdeol8426 3 года назад

    wah khalsa ji 🙏🙏... waheguru ji ka khalsa waheguru ji ki Fateh 🙏🙏

  • @ramanturna1665
    @ramanturna1665 3 года назад

    Waheguru ji ka khalsa waheguru ji ki fateh

  • @kirpals9075
    @kirpals9075 3 года назад

    🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏
    *ਖ਼ਾਲਸਾ ਅਕਾਲ ਪੁਰਖੁ ਕੀ ਫ਼ੌਜ*
    *ਅਗਲਾ ਜਰੂਰੀ ਕਦਮ*
    ਹੁਣ ਸਾਰੀਆਂ ਕਿਸਾਨ, ਮਜ਼ਦੂਰ ਤੇ ਸਮੁਚੀਆਂ ਸਿੱਖ ਜੱਥੇਬੰਦੀਆਂ ਨੂੰ ਆਪਣੀ ਕੌਮੀ ਹਿਫਾਜਤ, ਸਰਬੱਤ ਦੇ ਭਲੇ ਤੇ ਸਾਰਿਆਂ ਦੀ ਸਾਂਝੀ ਫ਼ਤਹਿ ਪ੍ਰਾਪਤੀ ਲਈ ਚਾਹੀਦਾ ਹੈ ਕਿ ਜਿੰਨੇ ਵੀ ਨੌਜਵਾਨ ਬੱਚੇ ਬੱਚੀਆਂ ਇਸ ਸਾਂਝੇ ਕੌਮੀ ਸੰਗਰਸ਼ ਵਿਚ ਆਏ ਨੇ
    ਸਭ ਨੂੰ ਗੁਰੂ ਬਖਸ਼ੀ ਅੰਮ੍ਰਿਤ ਦੀ ਦਾਤ ਖੰਡੇ ਬਾਟੇ ਦੀ ਪਾਹੁਲ ਦੀ ਬੇਨਤੀ ਕਰਕੇ ਇਥੇ ਹੀ ਖ਼ਾਲਸਾ ਅਕਾਲ ਪੁਰਖੁ ਕੀ ਫੌਜ ਵਿਚ ਸ਼ਾਮਿਲ ਕਰਕੇ ਜਰੂਰਤ ਨੂੰ ਤੇ ਆਉਣ ਵਾਲੇ ਸਮੇਂ ਦੀਆ ਚਣੌਤੀਆਂ ਨੂੰ ਧਿਆਨ ਵਿਚ ਰੱਖਦਿਆਂ ਖ਼ਾਲਸਾਈ ਤਰੀਕੇ ਨਾਲ ਦਸਵੰਧ ਦੀ ਵਿੱਤੀ ਸਹਾਇਤਾ ਸ਼ੁਰੂ ਕਰ ਦਿਓ
    ਨਾਲੇ ਸਭ ਦੀ ਨੌਕਰੀ ਤੇ ਪਰਿਵਾਰਿਕ ਲੋੜਾਂ ਦੀ ਜਰੂਰਤ ਵੀ ਆਪਣੇ ਆਪ ਪੂਰੀ ਹੋ ਜਾਵੇਗੀ
    ਸਾਰੇ ਵੀਰਾ ਨੂੰ ਬੇਨਤੀ ਹੈ ਕਿ ਇਹ ਆਉਣ ਵਾਲੇ ਸਮੇਂ ਵਿਚ ਆਪਣੀ ਸੱਚੀ ਸਿੱਖੀ ਤੇ ਖ਼ਾਲਸਾਈ ਸਿਧਾਂਤਾਂ ਦੀ ਹੋਂਦ ਨੂੰ ਕਾਇਮ ਰੱਖਣ ਲਈ ਵੀ ਜਰੂਰੀ ਹੈ
    ਅਗਰ ਆਪਣੀ ਵਿਲੱਖਣ ਤੇ ਅਸਲੀ ਸੱਚ ਦੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਆਉਣ ਵਾਲੀ ਵਿਸਾਖ਼ੀ ਤੋਂ ਪਹਿਲਾਂ ਸਰਬੱਤ ਖ਼ਾਲਸਾ ਬੁਲਾ ਕੇ ਪੂਰੀ ਕੌਮ ਨੂੰ ਗੁਰੂ ਵਾਲੇ ਬਣਨ ਦਾ ਸੰਦੇਸ਼ ਦੇਵੋ
    ਇਕ ਨਵੇਂ ਸੱਚੇ ਤੇ ਖ਼ਾਲਸਾਈ ਯੁੱਗ ਦੇ ਇਤਿਹਾਸ ਦਾ ਨਿਰਮਾਣ ਹੋਣ ਜਾ ਰਿਹਾ ਹੈ
    ਸਾਰੇ ਇਕੱਠੇ ਮਿਲ ਕੇ ਚਲੋ
    ਅਤੇ ਹੱਕ, ਸੱਚ, ਨਿਆ ਤੇ ਇਨਸਾਫ ਦੀ ਇਸ ਸਾਂਝੀ ਜੰਗ ਵਿਚ ਇਕ ਦੂਸਰੇ ਦਾ ਸਾਥ ਦੇਵੋ
    ਅਤੇ ਇਕ ਨਵੇਂ ਚੰਗੇ ਤੇ ਸਾਂਝੇ ਸਮਾਜ ਨੂੰ ਸਿਰਜਣ ਵਿਚ ਆਪੋ ਆਪਣਾ ਯੋਗਦਾਨ ਪਾਓਂ ਭਾਈ
    *ਕਬੀ ਵੋ ਦਿਨ ਵੀ ਦੇਖੇਂਗੇ ਜਬ ਅਪਨਾ ਰਾਜ ਹੋਗਾ*
    *ਜਬ ਅਪਨੀ ਜਮੀ ਔਰ ਅਪਨਾ ਹੀ ਆਸਮਾਨ ਹੋਗਾ*
    🌷 *ਰਾਜ ਕਰੇਗਾ ਖ਼ਾਲਸਾ* 🌺

  • @manpreetdandiwal9564
    @manpreetdandiwal9564 3 года назад +3

    ਸਭ ਤੋਂ ਪਹਿਲਾਂ ਦਿੱਲੀ ਪੰਹੁਚ ਕੇ ਗੁਰੂ ਦੀਆ ਲਾਡਲੀਆਂ ਫੌਜਾਂ ਨੂੰ ਘੋੜਿਆਂ ਸਮੇਤ ਆਉਣ ਤਾ ਸੱਦਾ ਲੱਖੇ ਸਿਧਾਣੇ ਵੀਰ ਨੇ ਦਿੱਤਾ ਸੀ ਨਹਿੰਗ ਸਿੰਘ ਫੌਜਾ ਇਸ ਮੋਰਚੇ ਦੀ ਢਾਲ ਹਨ ਜੇ ਰਾਜੇਵਾਲ ਦੇ ਕਹਿਣ ਤੇ ਨਹਿੰਗ ਸਿੰਘ ਫੌਜਾ ਨਾ ਹੁੰਦੀਆ ਤਾ ਇਸ ਮੋਰਚੇ ਨੂੰ ਦਿੱਲੀ ਪੁਲਿਸ ਨੇ ਕਦੋ ਤਾ ਤਹਿਸ ਨਹਿਸ ਕਰ ਦੇਣਾ ਸੀ

    • @kawalkaurkawalkaur1684
      @kawalkaurkawalkaur1684 3 года назад +1

      Sahi kehaa tusi

    • @gaganbal9405
      @gaganbal9405 3 года назад +1

      Bilkul sahe a , Je na hunde Nihang Singh guru ki ladli Fauj, Police ne hun tak kut kut bhja deta hona c 👍

  • @mann1813
    @mann1813 3 года назад

    ਸਹੀ ਕਿਹਾ ਬਾਬਾ ਜੀ ne🙏🙏🙏

  • @hsingh7811
    @hsingh7811 3 года назад +6

    Kisan Mazdoor ekta zindabad

  • @neverterrifedgaming2649
    @neverterrifedgaming2649 3 года назад

    Waheguru ji sb te mehr kro ji 🙏🏻🙏🏻

  • @jagrajsandhu8421
    @jagrajsandhu8421 3 года назад +1

    ਕਿਸਾਨਾਂ ਮਜ਼ਦੂਰਾਂ ਦੀ ਏਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ,
    ਜਨ ਅੰਦੋਲਨ ਭਾਰਤੀ ਦਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ,

  • @KULWINDERSINGH-cv3lo
    @KULWINDERSINGH-cv3lo 3 года назад

    Khalistan kisan ekta zindabad

  • @gurnoorsingh6278
    @gurnoorsingh6278 3 года назад

    Waheguru ji ki khalsa waheguru ji ki fathe 🙏🙏

  • @BaljinderKaur-gu1kd
    @BaljinderKaur-gu1kd 3 года назад +4

    Waheguru ji deep te lakha da saath deo🙏

  • @lakhapunjabi953
    @lakhapunjabi953 3 года назад

    Waheguru ji khalsa waheguru ji ki fateh

  • @sukhrjsinghjattana685
    @sukhrjsinghjattana685 3 года назад +3

    ਸਹੀ ਗੱਲ

  • @BalwinderSingh-iw7kc
    @BalwinderSingh-iw7kc 3 года назад

    ਦੀਪ ਸਿੱਧੂ ਲੱਖਾ ਸਿਧਾਣਾ ਦੇ ਨਾਲ ਹਾਂ ਫੁੱਲ ਸਪੋਰਟ ਯੂਰਪ ਤੋ ਪੰਜਾਬ ਪੰਜਾਬੀਅਤ ਜਿੰਦਾਬਾਦ ਦੀਪ ਸਿੱਧੂ ਲੱਖਾ ਸਿਧਾਣਾ ਦੋਨੋ ਕੋਮ ਦੇ ਅਨਮੋਲ ਹੀਰੇ ਨੇ

  • @sarabjeetkaur4486
    @sarabjeetkaur4486 3 года назад +1

    ਨਵਦੀਪ ਭੈਣ ਇਥੋਂ ਚੁਕਕੇ ਪੁਲਿਸ ਲੈ ਗਈ ਸੀ ਉਦੋਂ ਤੁਸੀਂ ਕਿੱਥੇ ਸੀ ਜੋ ਤੁਸੀਂ ਲੱਖਾ ਸਿਧੰਣਾ ਤੁਹਾਡੇ ਤੇ ਕਿਵੇਂ ਯਕੀਨ ਕਰ ਲਵੇ

  • @vikramjeet8620
    @vikramjeet8620 3 года назад +2

    kisan mazdoor ekta zindabad

  • @jassibagri3206
    @jassibagri3206 3 года назад +3

    ਲੱਖਾ ਸਿੰਘ ਸਿਧਾਨਾ ਵੀਰ ਜਿੰਦਾਵਾਦ ਜੀ

  • @mruncle5347
    @mruncle5347 3 года назад +4

    LAKHA DEEP TE NIHANGG SINGH JATHEBANDIYAAN ZINDABAAD
    KISSAN MAJDOOR EKTA ZINDABAAD

  • @amybinning6087
    @amybinning6087 3 года назад

    Waheguru ji 🙏🙏🙏🙏🙏

  • @golugolu8881
    @golugolu8881 3 года назад

    ਕਿਸਾਨ ਤੇ ਮਜਦੂਰ ਵੀਰ ਜਿੰਦਾਬਾਦ ਕਿਸਾਨ ਕਾਮਰੇਡ ਲੀਡਰ ਲਾਣਾ ਲੌਗਵਾਲ ਦੀ ਗੰਦੀ ਪੈਦਾਇਸ਼ ਮੁਰਦਾਬਾਦ ਦੀਪ ਸਿੰਧੂ ਵੀਰ ਤੇ ਲੱਖਾ ਬਾਈ ਜਿੰਦਾਬਾਦ

  • @bajwasonu3508
    @bajwasonu3508 3 года назад +2

    Lakhe veer da sath dio sare, Lakha bohat samjdar insan ai, sade Punjab da e putt ai, sare ral mill ke raho. Jai jwan jai kisan.

  • @BalwinderSingh-bo4sd
    @BalwinderSingh-bo4sd 3 года назад

    Waheguru ji chardhikala karo ji

  • @baljitchahal7313
    @baljitchahal7313 3 года назад +5

    Nice Bahut Vadia Baba ji

  • @dinaarmychanel8453
    @dinaarmychanel8453 3 года назад +1

    Lakha sidhana zindabad

  • @jagmeetsinghjagmeetsingh2433
    @jagmeetsinghjagmeetsingh2433 3 года назад

    Waheguru wahaguru ji