1947 Pind Hardowal Gurdaspur To Pakistan Tak Ka Safar nama || Sub Da Punjab

Поделиться
HTML-код
  • Опубликовано: 16 сен 2024
  • ❤❤❤❤❤❤❤❤❤❤❤❤❤❤❤❤❤❤❤
    Heart Touching Story
    1947 Partition story video link👇👇
    • Joginder Kuar To Rahma...
    • A1947 Partition Story ...
    • Hindu Chak Gujranwala ...
    • Sikh S.H.O Zindabad ||...
    • Pind Chak 67 Sahiwal S...
    • Pind DaloMajra Patiala...
    • 74 Saal Bad Mulaqat||B...
    • 74 Saal Bad Baba ji se...
    • Pind Shankerpur Patial...
    Video by.Sub Da punjab
    Host.Jm Rana
    +923117600076
    #Hardowal
    #Subdapunjab
    #jmrana

Комментарии • 26

  • @Bhattigurdaspuria06
    @Bhattigurdaspuria06 4 месяца назад +1

    greatb Rana sb

  • @Bhattigurdaspuria06
    @Bhattigurdaspuria06 4 месяца назад

    kya yadast ae Bapu ji di sahi gall keh rahy ny khokhr dy boht pind si othy mery nanky vi khokhr hi ny🌺🌺

  • @jarmanpreetsingh831
    @jarmanpreetsingh831 Месяц назад

    Sada pind ❤❤❤

  • @qamarulquddoussulehria6599
    @qamarulquddoussulehria6599 2 года назад +1

    Rana sahib you are doing a great job.

  • @gajjansinghhundal1811
    @gajjansinghhundal1811 2 года назад +2

    Waheguru ji

  • @ranaabdulrazaaq7521
    @ranaabdulrazaaq7521 2 года назад +1

    Gurdaspur batala pind Bahlolpur ke Vido Daka do ples

  • @javidiqbal6926
    @javidiqbal6926 2 года назад +1

    Muraliwala.💖Gujrnwala.
    Rana.Sahib.Eid.mubark

  • @harjantsingh993
    @harjantsingh993 2 года назад +2

    ਰਾਣਾ ਸਾਹਿਬ ਜੀ ਸ ਸ ਅਕਾਲ ਪਰਵਾਨ ਹੋਵੇ। ਹਰਦੋਰਵਾਲ ਵਿਖੇ ਕੁਲ ਜਮੀਨ ਇਕ ਸੋ ਪਝੰਤਰ ਮੁਰੱਬਿਆਂ ਦੇ ਕਰੀਬ ਸੀਂ, ਹਰਦੋਰਵਾਲ ਦਾ ਕੇਂਦਰ ਬਿੰਦੂ ਰਵਾਲ ਖੁਰਦ ਵਿਖੇ ਰਾਜਪੂਤ ਸੱਯਦ ਪਰਵਾਰ ਦਾ ਘਰ ਸੀਂ, ਉਹ ਪਿੰਡ ਦੇ ਸਰਦਾਰ ਸਨ ,ਰਵਾਲਾ ਦੀ ਸਾਰੀ ਜਮੀਨ ਉਹਨਾਂ ਦੀ ਮਾਲਕੀ ਸੀ ,ਉਹਨਾਂ ਦਾ ਘਰ ਅਜ ਕਲ੍ਹ ਛੋਟੇ ਪਿੰਡ ਦਾ ਗੁਰਦਵਾਰਾ ਸਾਹਿਬ ਹੈ, ਇਸ ਗੁਰਦੁਆਰੇ ਦੇ ਆਲੇ ਦੁਆਲੇ ਚਾਰ ਕੋਹ ਰਵਾਲਾ ਦੀ ਹਧ ਸੀਂ, ਸਕੂਲ ਹਰਦੋਰਵਾਲ ਦੇ ਚੜਦੇ _ ਪੁਰਬ ਦੇ ਵਿਚਕਾਰ ਸੀਂ, ਬਾਬਾ ਹਸਨ ਸ਼ਾਹ ਦਾ ਮੇਲਾ 28 ਭਾਦੋਂ ਨੂੰ ਕਰਵਾਇਆ ਜਾਂਦਾ ਹੈ, ਸਾਰਾ ਪਿੰਡ ਬੜੇ ਚਾਅ ਨਾਲ ਮੇਲੇ ਵਿਚ ਹਿੱਸਾ ਲੈਂਦਾ ਹੈ। ਅਗਰ ਬਾਬਾ ਹਸਨ ਸ਼ਾਹ ਜੀ ਦਾ ਕੁਨਬਾ ਨਾਰੋਵਾਲ ਵਿਖੇ ਰਹਿੰਦਾ ਹੈ ਤਾਂ ਕਿਰਪਾ ਕਰ ਕੇ ਬਾਬਾ ਜੀ ਦੇ ਮੇਲੇ ਤੇ ਪਿੰਡ ਹਰਦੋਰਵਾਲ ਦਰਸ਼ਨ ਦੇਣ। ਜੇਕਰ ਇਸ ਰਵਾਲਾ ਵਾਲੇ ਬਾਪੂ ਜੀ ਦੀ ਜਮੀਨ ਬਾਰੇ ਰਵਾਲਾ ਦੇ ਲੋਕਾਂ ਦੀ ਲੋੜ ਹੈ ਤਾਂ ਉਹ ਹਾਜਰ ਹਨ , ਬਾਪੂ ਜੀ ਨੂੰ ਸ਼ਾਇਦ ਭੁਲੇਖਾ ਲੱਗਾ ਹੈਕਿ ਰਵਾਲਾ ਦੇ ਵਿੱਚ ਨਹਿਰ ਨਹੀ ਲੰਘਦੀ , ਨਹਿਰ ਲੰਘਦੀ ਹੈ , ਸੱਯਦ ਪਰਵਾਰ ਦਾ ਵਾਰਸ 1982 ਵਿਚ ਲਹਿੰਦੇ ਪੰਜਾਬ ਦਾ ਚੀਫ ਸੈਕਟਰੀ ਸੀਂ, ਜਿਸ ਦਾ ਨਾਂਮ ਸਰਦਾਰ ਅਖਤਰ ਸੱਯਦ ਸੀ, ਉਸ ਵਕਤ ਸਤਿਕਾਰਯੋਗ ਪਿਤਾ ਜੀ ਸਰਦਾਰ ਹਜਾਰਾਂ ਸਿੰਘ ਸਾਂਝੇ ਹਰਦੋਰਵਾਲ ਦੇ ਸਰਪੰਚ ਅਤੇ ਨੰਬਰਦਾਰ ਸਨ ,ਇਹ ਸਾਰੀਆਂ ਗੱਲਾਂ ਸੱਯਦ ਸਾਹਿਬ ਜੀ ਨੇ ਪਿਤਾ ਜੀ ਨੂੰ ਦੱਸੀਆ ਸਨ ,ਪਹਿਲਾਂ ਇਹ ਸਾਰਾ ਪਿੰਡ ਰਾਜਪੂਤ ਅਤੇ ਹਰੀਜਨ ਬਰਾਦਰੀ ਦਾ ਸੀਂ, ਔਰੰਗਜ਼ੇਬ ਦੇ ਸਮੇਂ ਸਾਰੇ ਰਾਜਪੂਤ ਭਾਈਚਾਰਾ ਮੁਸਲਮਾਨ ਬਣ ਗਿਆ ਤੇ ਅੰਗਰੈਜਾ ਦੇ ਸਮੇਂ ਹਰੀਜਨ ਬਰਾਦਰੀ ਇਸਾਈ ਬਣ ਗਈ , ਜੋ ਵੰਡ ਤੋਂ ਬਾਅਦ ਰਵਾਲਾ ਵਿੱਚ ਜਿੰਦਗੀ ਬਸਰ ਕਰ ਰਹੇ ਹਨ। ਮਹਿਤਾ ਪਰਵਾਰ ਹਰਦੋਰਵਾਲ ਦੀ ਸ਼ਾਨ ਸਨ , ਪਿੰਡ ਵਾਸੀ ਅਜ ਵੀ ਉਨ੍ਹਾਂ ਨੂੰ ਬਹੁਤ ਯਾਦ ਕਰਦੇ ਹਨ। ਵੰਡ ਸਮੇਂ ਹਰਦੋਰਵਾਲ ਵਿਖੇ ਕੋਈ ਦੰਗਾ ਫਸਾਦ ਨਹੀਂ ਹੋਇਆਂ, ਲੋਕ ਅਜ ਵੀ ਬੜੇ ਪਿਆਰ ਸਤਿਕਾਰ ਨਾਲ ਪਿੰਡ ਦੇ ਵਿੱਚ ਰਹਿੰਦੇ ਹਨ। ਸਤਿਕਾਰ ਸਾਹਿਤ ਸਰਪੰਚ ਅਤੇ ਨੰਬਰਦਾਰ ਹਰਜੰਤ ਸਿੰਘ ਹਰਦੋਰਵਾਲ , ਚਿਰਾਗ਼ ਨੰਬਰਦਾਰ ਉਤਮ ਸਿੰਘ ਪੁੱਤਰ ਈਸ਼ਰ ਸਿੰਘ ਗੱਡੀਆ ਕਮਾਲਪੁਰ ਤਹੰਤਰ ਚਕ ਲਾਇਲਪੁਰ ਲਹਿੰਦਾ ਪੰਜਾਬ।

  • @pakpattanpunjabtv
    @pakpattanpunjabtv 2 года назад +1

    🌹🌹🌹

  • @MegaKoolboys
    @MegaKoolboys 8 месяцев назад +1

    ویرے ایہ پنڈ کیہڑے ضلع چ اے؟

  • @TheHindri
    @TheHindri 2 года назад +1

    1947 ne bhut ghar uzhaar dite is tra de halat idher wi loga naal hoe.

  • @robitcheeda6009
    @robitcheeda6009 2 года назад +2

    Bapu ji thudi video hardorawal pind vich poch gye aa

  • @sonamaan4333
    @sonamaan4333 2 года назад +1

    Mera pind v HARDORWAL aa ji bapu boht dukh vekhe tsi

  • @akaasshcreep6766
    @akaasshcreep6766 2 года назад +4

    Bai g mera pind hardowal a baba g nu video chaide j ajj da time de j dekhn nu dil karda ta ma send kr skda

  • @thepunjabtrekker9905
    @thepunjabtrekker9905 2 года назад +1

    Dukh he dukh

  • @Rehanusman832
    @Rehanusman832 3 месяца назад

    Sada pind hiyat nahar c ty dada g v 5 nambardaro cho aik c nam Muhammad ali c rajput manj

  • @simranjitmaan3220
    @simranjitmaan3220 2 года назад

    Waheguru

  • @simranjitmaan3220
    @simranjitmaan3220 2 года назад

    Bapu ji asi hardorawal to ha bht chaga lga

  • @samarjotsingh4848
    @samarjotsingh4848 2 года назад

    ਮੇਰਾ ਪਿੰਡ ਹਰਦੋਰਵਾਲ ਹੈ

  • @gajjansinghhundal1811
    @gajjansinghhundal1811 2 года назад +1

    Dukh bahot jhale bajurga ne ji

  • @rajdeepsinghdhillon2755
    @rajdeepsinghdhillon2755 2 года назад

    Babu ji mera pind v hardorawal khurd hai ... ajj v pind bauht vdia sare ik duje naal mil jul ke rehnde han ...