Majithia ਦੀ ਜ਼ਮਾਨਤ 'ਤੇ Virsa Singh Valtoha ਤੇ Sukhjinder Randhawa ਆਹਮੋ- ਸਾਹਮਣੇ | News18 Punjab

Поделиться
HTML-код
  • Опубликовано: 18 янв 2025

Комментарии • 212

  • @baljindershah9373
    @baljindershah9373 2 года назад +22

    ਚੌਟੋਪਾਧਿਆ ਤੇ ਮਾੜਾ ਬੰਦਾ( ਹੈ ਨਹੀਂ )ਚਲੋ ਮਨ ਲੈਨੇ ਆਂ, ਫਿਰ ਇਜ਼ਹਾਰ ਆਲਮ ,ਸੈਣੀ,ਤੇ ਉਮਰਾਨੰਗਲ ਤਾਂ ਤੁਹਾਡੇ ਲਈ ਦੇਵਤੇ ਨੇ ਕਿਓਂ ? ਵਲਟੋਹਾ ਜੀ,

  • @SantokhSingh-vq1fy
    @SantokhSingh-vq1fy 2 года назад +35

    ਜੇਕਰ ਮਜੀਠੀਆ ਸੱਚਾ ਸੀ ਤਾ ਛੇ ਮਹੀਨੇ
    ਅੰਦਰ ਕਿਉ ਰਿਹਾ
    ਜਮਾਨਤ ਮਲੀ ਹੈ ਬਰੀ ਨਹੀ ਹੋਇਆ

    • @randhawaridersvlogs6886
      @randhawaridersvlogs6886 2 года назад +1

      Veer mere Gal facts te karne chahede a Bau bail os case wich hunde jis case wich kuch na hove. Eve high court bail nahi dinde

    • @RajinderSingh-qv8yi
      @RajinderSingh-qv8yi 2 года назад

      Veer ji ma ta bas ena e kenda ke ene vade manister te koe jhutha case ni pa sakda .ko ke police v dar de a ena to

    • @randhawaridersvlogs6886
      @randhawaridersvlogs6886 2 года назад

      @@RajinderSingh-qv8yi veer apna kehra koi minister masi da munda jo apan ehna loka kar k apas wich debate kare jane. Mera ena k matlab se eh gal dasan ga k. Jado tak case week na hove. Ya case wich facts na hoon. Judge ona time tak bail nahi dinde. That’s called judiciary

    • @jagdishsingh2362
      @jagdishsingh2362 2 года назад

      Bhai je majithia bahar aaya taan kise nu ki kasht. Sukhi rho vasde rho. Satshriakal.

    • @Samrs2009
      @Samrs2009 2 года назад

      Sharukh khan da beta vi si

  • @japinderwmksingh2696
    @japinderwmksingh2696 2 года назад +29

    ਮੋਕਾ ਮੋਕਾ ਕਰੀ ਜਾਨਾ ਕਾਦਾ ਮੋਕਾ ਪਾਲਦਾ ਸਰਕਾਰ ਬੁਣਉਣ ਦਾ ਤੁਸੀਂ ਸੁਪਨੇ ਲੈਣੇ ਛੱਡ ਦਿਉ ਤਸੀ ਸੀ ਗੁਰੂ ਸਾਹਿਬ ਜੀ ਬੇਅਦਬੀ ਕੀਤੀ ਹੈ ਉਸ ਦੀ ਸਜ਼ਾ ਮਿਲਣੀ ਹੈ ਅਜੇ

  • @arunjitkaur2663
    @arunjitkaur2663 2 года назад +15

    ਸਜਾ ਕੋਰਟ ਵਿੱਚ ਸਿਰਫ ਆਮ ਨਾਗਰਿਕ ਨੂੰ ਮਿਲਦੀ,ਲੀਡਰ ਕੋਰਟ ਵਿੱਚੋ ਸਾਫ ਪਾਕ
    ਹੀ ਆਉਦੇਂ ਹਨ,

    • @baljindershah9373
      @baljindershah9373 2 года назад

      ਸਜ਼ਾਵਾਂ ਬੰਦਿਆਂ ਲਈ ਨੇ,ਡੰਗਰਾਂ ਤੇ ਕੋਈ ਧਾਰਾ ਨਹੀਂ ਲੱਗਦੀ ।ਇਸ ਲਈ ਇਹ ਪਾਕ ਸਾਫ਼ ਹੀ ਰਹਿੰਦੇ ਨੇ ਤੇ ਬਰੀ ਹੀ ਹੁੰਦੇ ਨੇ।

  • @shamlal1312
    @shamlal1312 2 года назад +22

    ਦੋਵੇਂ ਪਾਰਟੀਆਂ ਚੌਰ ਹਨ ਇਹਨਾਂ ਦੋਨਾਂ ਨੇ ਪੰਜਾਬ ਨੂੰ ਲੁੱਟਿਆ ਹੈ

  • @kulwantsingh-zk8vf
    @kulwantsingh-zk8vf 2 года назад +21

    ਵਲਟੋਹਾ ਨੂੰ ਅੰਦਰ ਕਰੋ

  • @ਕਲਾਨੌਰਏਰੀਆ
    @ਕਲਾਨੌਰਏਰੀਆ 2 года назад +5

    ਹਲਕਾ ਡੇਰਾ ਬਾਬਾ ਨਾਨਕ 100/100ਗਾਂਲਾ ਕੱਢਦਾ ਸੁੱਖੀ ਰੰਧਾਵੇ ਨੂੰ

    • @sbs982
      @sbs982 2 года назад

      Fer jitiya kida dera baba nanak to eve nai boli da sukhjinder randhawa babar sher a

  • @ਮਨਜੀਤਸਿੰਘ-ਚ8ਨ
    @ਮਨਜੀਤਸਿੰਘ-ਚ8ਨ 2 года назад +9

    ਵਲਟੋਹਾ ਕਹਿੰਦਾ ਗੁੰਡਾਗਰਦੀ ਨਹੀਂ ਕੀਤੀ ਭਾਵ ਇਹ ਗੁੰਡਾ ਹੈ।

  • @NirmalSingh-yf5uu
    @NirmalSingh-yf5uu 2 года назад +16

    ਦੋਵੇਂ ਧਿਰਾਂ ਹੀ ਇਕੋ ਜਿਹੀਆਂ ਹਨ। ਜਮਾਨਤ ਮਿਲੀ ਹੈ ਬਰੀ ਤਾਂ ਨਹੀਂ ਹੋਇਆ ।

    • @BALBIRSINGH-mw6yu
      @BALBIRSINGH-mw6yu 2 года назад +1

      ਤੇਰੇ ਕਿਓਂ ਮਿਰਚਾਂ ਲਗੀਆਂ

    • @RAKESHKUMAR-um3xs
      @RAKESHKUMAR-um3xs 2 года назад

      @@BALBIRSINGH-mw6yu mirchan es krk es kutte ne hajaran mawan de putt kha laye chitta baich k jis ch sada v putt c

  • @abhijeetsinghchahal860
    @abhijeetsinghchahal860 2 года назад +11

    ਵਲਟੋਹੇ ਤੁਹਾਡੀ ਸਰਕਾਰ ਨੇਪ੍ਰਮਾਤਮਾ ਨੂੰ ਗੱਲਿਆਂ ਵਿੱਚ ਰੋਲ ਦਿੱਤਾ ਬੇਦੋਸੇ ਸਿੰਘ ਤੁਸੀਂ ਮਾਰ ਦਿੱਤੇ ਅਜੇ ਤੁਸੀਂ ਪ੍ਰਮਾਤਮਾ ਤੋਂ ਮੌਕੇ ਦੀ ਆਸ ਰੱਖਦੇ ਜੇ

  • @rajpalsingh1774
    @rajpalsingh1774 2 года назад +8

    ਦੋਵੇਂ ਪਾਰਟੀਆਂ ਸਭ ਤੋਂ ਵੱਡੀਆਂ ਚੋਰ ਤੇ ਠੱਗ ਨੇ

  • @g.boparai8835
    @g.boparai8835 2 года назад +19

    ਸਤਿਗੁਰ ਸਤਿਗੁਰ ਕਰੀਂ ਜਾ ਰਿਹਾਂ ਉਨਾਂ ਸਤਿਗੁਰਾਂ ਨੇ ਹੀ ਚਿੱਟਾ ਜੇਲ ਚ ਠੋਕਿਆ। ਸਤਿਗੁਰਾਂ ਦੀ ਮਰਜੀ ਤੋਂ ਬਿਨਾਂ ਤਾਂ ਪੱਤਾ ਨੀ ਝੂਲ ਸਕਦਾ। ਚਿੱਟੇ ਦੀ ਵਾਰੀ ਵੀ ਆਉਣੀ ਹੀ ਸੀ।

  • @gursewakbuttar6371
    @gursewakbuttar6371 2 года назад +7

    ਲੋਕਾਂ ਦੇ ਘਰ ਉਜਾੜਨ ਵਾਲੇ ਹੁਣ ਰੋ ਰੋ ਕੇ ਸਚੇ ਹੁੰਦੇ ਨੇ

    • @jagdishsingh2362
      @jagdishsingh2362 2 года назад

      Wah valtoha ji good debate. Jehra randhawa vich bolda c uh changa ni lgia. Te badzuban bhuta c.jai Bharat vandematram Satshriakal ji.

  • @gurmezsingh9461
    @gurmezsingh9461 2 года назад +10

    ਮਜੀਠੀਆ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ।।ਕੇਸ ਝੂਠਾ ਸੀ, ਇਸ ਕਾਰਣ ਜ਼ਮਾਨਤ ਮਿਲ ਗਈ ।।

  • @gurpal1953
    @gurpal1953 2 года назад +4

    ਕੰਮ ਦੀ ਗੱਲ ਨੀ ਕਰਨੀ ਕਿਸੇ ਨੇ ਸਭ ਕੁੱਕੜ ਖੇਹ ਹੀ ਉਡਾਉਣ ਵਿੱਚ ਕਸਰ ਨੀ ਛੱਡਦੇ
    ਕਿਸੇ ਨੇ ਕੰਮ ਦੀ ਗੱਲ ਨਹੀਂ ਕਰਨੀ ਜਦੋਂ ਹੱਥ ਖੜੇ ਕਰਕੇ ਆਏ ਸੀ ਕੀ ਵਿਚਾਰ ਹੈ

  • @arwindergill3650
    @arwindergill3650 2 года назад +3

    ਰੰਧਾਵਾ ਸਾਬ ਬੜੀ ਛੇਤੀ ਭੜਕੇ।

  • @daljitsidhu1490
    @daljitsidhu1490 2 года назад +2

    ਬਹੁਤ ਮਜਬੂਤੀ ਮਿਲੇਗੀ
    ਨਸਾ ਸਰੂ ਹੋ ਜਾਵੇਗੀ

  • @RameshKumar-zr5gk
    @RameshKumar-zr5gk 2 года назад +5

    ਮਹਾਂਰਾਜ ਵਾਹਿਗੁਰੂ ਗੁਰੂ ਜੱਟਾਂ ਦੇ ਹੀ ਹਨ ਹਰੇਕ ਗੱਲ ਵਿੱਚ ਗੁਰੂ ਦੀ ਗਲ ਬੇਈਮਾਨ ਝੂਠੇ ਲੋਕ

  • @Kuldeep-wb3uq
    @Kuldeep-wb3uq 2 года назад +4

    ,,SAD jindabad

    • @wahegurufatehkre2201
      @wahegurufatehkre2201 2 года назад

      ਇਹ ਦੀ ਫੂਕ ਤਾ ਜੇਲ ਵਿਚ ਨਿਕਲ਼ ਗਈ ਹੈ ਹੁਣ ਇਹ ਸਭ ਚਲੇ ਕਾਰਤੂਸ ਖਾਲੀ ਖੋਲ ਹਨ ਕੇਸ ਅਜੇ ਬਾਕੀ ਹੈ

    • @sarbjitsingh2033
      @sarbjitsingh2033 2 года назад

      @@wahegurufatehkre2201 teri phati hoi disi jandi
      Ha Ha

  • @karamjitsingh8427
    @karamjitsingh8427 2 года назад +2

    ਇਥੇ ਸਭ ਕੁੱਝ ਵਿਕਾਊ ਐ ਖਰੀਦਣ ਵਾਲਾ ਹੋਵੇ

  • @amardeepsinghduggal5285
    @amardeepsinghduggal5285 2 года назад +5

    Valtoha Sahib speaks in a very sarcastic manner
    Nd
    This takes the conversation in a bad state .

  • @harpalsinghhandahanda9798
    @harpalsinghhandahanda9798 2 года назад +2

    ਮਜੀਠੀਆ ਨੇ ਪਹਿਲਾਂ ਵੀ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਹੈ ਤੇ ਹੁਣ ਬਾਹਰ ਆ ਕੇ ਵੀ ਬੇੜਾ ਗਰਕ ਕਰਨੈ

  • @harshdeepsingh5087
    @harshdeepsingh5087 2 года назад +7

    ਬਲਟੋਹਾ ਮੁਰਦਾਬਾਦ
    ਅਜੈ ਹੋਰ ਮਾਰਨੇ ਨੇ

  • @ManjitSingh-ft6hg
    @ManjitSingh-ft6hg 2 года назад

    ਤੁਸੀਂ ਹੁਣ ਸੁਫ਼ਨੇ ਲੈਣੇ ਛੱਡ ਦਿਉ

  • @sukhwantsingh7002
    @sukhwantsingh7002 2 года назад +1

    ਦੋਵੇ, ਲੋਕਾਂ ਨੂੰ ਮੂਰਖ, ਬ,ਨਾ, ਰਹੇ ਹਨ

  • @prabhjotkhalsa5318
    @prabhjotkhalsa5318 2 года назад

    ਬੰਦੀ ਸਿੰਘਾਂ ਦੀ ਜਮਾਨਤ ਕਿਊ ਨਹੀ ਹੁੰਦੀ ਏਨਾ ਕੁੱਤਿਆਂ ਨੂੰ ਤੀਜੇ ਦਿਨੋ ਬਾਹਰ ਕੱਢ ਦਿੰਦੇ ਨੇ ਜਿਮੇ ਇਹ ਸਰਕਾਰਾ ਦੇ ਜਵਾਈ ਲਗਦੇ ਹੋਣ

  • @jindabholath2553
    @jindabholath2553 2 года назад +6

    Randhawa jurt wala banda

  • @amritpal.singhdhillon74
    @amritpal.singhdhillon74 2 года назад +7

    SAD Zindabaad

  • @KuldeepSingh-wy4de
    @KuldeepSingh-wy4de 2 года назад +1

    ਮਜ਼ਾ ਫੇਰ ਆਊ ,ਪਹਿਲਾਂ ਲੜਕੇ ਇੱਕ ਇੱਕ ਦੂਜੇ ਦਾ ਗਾਟਾ ਵੱਢ ਸੁੱਟੋ ਹੁਣ ਪਾਦਿਓ ਖਿਲਾਰੇ ਪਤੰਦਰੋ

  • @jasmergiri6058
    @jasmergiri6058 2 года назад

    ਲੱਖ ਲਾਹਨਤ ਪਾਓ ਅਕਾਲੀ ਦਲ ਨੂੰ

  • @premkumarpremdakwal2248
    @premkumarpremdakwal2248 2 года назад +6

    ਬਹੁਤ ਬਹੁਤ ਮੁਬਾਰਕਾਂ

  • @gurnoorpadda7304
    @gurnoorpadda7304 2 года назад +4

    Akali Dal jindabad

  • @samsingh9592
    @samsingh9592 2 года назад +3

    Khali Dal Chor!

  • @jagdishsingh2362
    @jagdishsingh2362 2 года назад +3

    Majithiaji mubarakan shiromni akali dal zindabad. Parkash Singh Sukhbir Singh Badal zindabad

    • @Satwindersingh-pr4zv
      @Satwindersingh-pr4zv 2 года назад +1

      ਘੁਸਿਆ ਬਹੁਤ ਖੁਸ਼ੀ ਮਨਾ ਰਿਹਾ ਆ,,, ਮੁਬਾਰਕਾ ਘੁਸਿਆ ਤੈਨੂੰ

    • @mukhtarsingh4091
      @mukhtarsingh4091 2 года назад

      It's because of fudu's andbhagat like you Punjab is in the situation it's today.

  • @kuldeepkaur-sv1hf
    @kuldeepkaur-sv1hf 2 года назад

    ਜੋ ਰਾਹਤ ਮਿਲੀ ਓਹ ਬੀ ਜੇ ਪੀ ਵਿੱਚ ਰਲੇਵੇਂ ਕਰਕੇ

  • @kirpasingh3624
    @kirpasingh3624 2 года назад +3

    Waheguru waheguru waheguru

  • @Deepak-st9gd
    @Deepak-st9gd 2 года назад

    Law will be taken it's Jobs.

  • @jagdishsingh2362
    @jagdishsingh2362 2 года назад +3

    Virodhian nu agg lgg gayee ajj maajhe da jarnail ghar aaya.jai Bharat vandematram. Satshriakal.

  • @herry2620
    @herry2620 2 года назад +5

    Modi sarkar na president election di vote da mul morta majithea nu bhr krta

  • @pransharma1568
    @pransharma1568 2 года назад +5

    Majitha sahb zindabad zindabad zindabad

  • @gurpreetsingh-ri7jw
    @gurpreetsingh-ri7jw 2 года назад +4

    Ik bandi singh tan riha ho gaya

  • @harleenkaur7370
    @harleenkaur7370 2 года назад +4

    S A D Zindabad

  • @BalwinderSingh-yu4tq
    @BalwinderSingh-yu4tq 2 года назад

    ਵਲਟੋਹਾ ਦੀ ਬੋਲੀ ਇੰਨੀ ਰੁੱਖੀ ਤੇ ਹੰਕਾਰੀ ਹੈ

  • @_sidhu5
    @_sidhu5 2 года назад +4

    Bikram majithia ਜ਼ਿੰਦਾਬਾਦ

  • @JaswantSingh-jf4cr
    @JaswantSingh-jf4cr 2 года назад +2

    Akali dal da sab se bara chamcha

  • @karanvirsingh7879
    @karanvirsingh7879 2 года назад +6

    Bikramjeet majithiaa jindabad

  • @Kinda_khalon
    @Kinda_khalon 2 года назад +2

    Sikha di party sromni Akaali dal

  • @begrasingh8248
    @begrasingh8248 2 года назад

    Rabb rakha

  • @diljeetsingh1132
    @diljeetsingh1132 2 года назад

    ਕਮਰਾ ਹੋਵੇ ਖਾਲੀ ਬਾਲਣ ਹੋਵੇ ਸੁਕਾ ਦੋਵਾ ਨੂ ਵਿਚ ਵਾੜ ਕੇ ਅੱਗ ਲਾ ਦੇਵੇ ਇਹਨਾ ਦੋਵਾ ਨੂ

  • @satindersingh5484
    @satindersingh5484 2 года назад +2

    Randhawa g drn de ena to koi lodd ne tuc sacha o ena da time hun aouna ee nai

  • @shivsingh-nd2vc
    @shivsingh-nd2vc 2 года назад

    In future Doller and Rupee Equals ensure for politicians

  • @jasneetkaur952
    @jasneetkaur952 2 года назад

    ਤੂਸੀ ਚਿੱਟੇ ਦੇ ਵਪਾਰੀ ਤਹਾਨੂੰ ਗੁਰੂ ਦੀ ਲੋੜ ਨਹੀਂ ਵੇਖੀ ਜਾਉ ਅੱਗੇ ਕੀ ਹੁੰਦਾ

  • @hardishsingh2058
    @hardishsingh2058 2 года назад

    ਕਿ ਮਜੀਠੇ ਦੇ ਕੋਲ ਸੰਜੀਵਨੀ ਬੂਟੀ ਹੈ।

  • @chamandpsingh4676
    @chamandpsingh4676 2 года назад

    ਇਹ ਅਕਾਲੀ ਦਲ ਨਹੀਂ , ਬਾਦਲ ਐਂਡ ਕੰਪਨੀ ਹੈ

  • @jaskaranhundal8264
    @jaskaranhundal8264 2 года назад +1

    Patarkar nu bahut khushi ho Rahe lagda ticket lave g

  • @HarjinderSingh-iw4jj
    @HarjinderSingh-iw4jj 2 года назад +2

    Bikrem.s.majithea.sacha.sucha.se.jamant.hogai

  • @harleenkaur7370
    @harleenkaur7370 2 года назад +2

    Very. Good. High cort

  • @dramritbassi1181
    @dramritbassi1181 2 года назад +2

    Chitte di koi ghaat ni Rehan deni Bai g aa gye bahar

  • @sarabjitsabi2937
    @sarabjitsabi2937 2 года назад +6

    Randhawa ji good

  • @harleenkaur7370
    @harleenkaur7370 2 года назад +2

    Majitha Zindabad

  • @Deepak-st9gd
    @Deepak-st9gd 2 года назад

    Don't fight each other.

  • @jagdishsingh2362
    @jagdishsingh2362 2 года назад +1

    Randhawa vich bolke changa ni krda. Duje nu sunke fer bole changa lgoo. Murkhta nhi krni chahidi.vandematram

  • @gurbhejsandhu3211
    @gurbhejsandhu3211 2 года назад

    ਬਾਦਲਾ ਦਾ ਭੌਕਾ ਵਿਰਸਾ ।

  • @SantpuraTV
    @SantpuraTV 2 года назад +1

    ਦੋ ਲੜਦੇ 🐕🤣

  • @HarbhajanSingh-uc4ny
    @HarbhajanSingh-uc4ny 2 года назад

    Majithian noo jamaanat ,Judge dee illitrecy jaaher hundi hai

  • @iqbalsandhuiqbalsingh2779
    @iqbalsandhuiqbalsingh2779 2 года назад +3

    Randawa g Good 👍

  • @ramandeepbhullar1562
    @ramandeepbhullar1562 2 года назад +4

    Sukhi Gal ta Sunda nahi

  • @ramandeepbhullar1562
    @ramandeepbhullar1562 2 года назад +2

    Sukhjinder Randhawa khach Banda

  • @kamaldeepsingh9131
    @kamaldeepsingh9131 2 года назад

    Saini da record ke bolda jeda badalan da pyara c. Valtoha nu puccho.

  • @ProPlayer-su9cj
    @ProPlayer-su9cj 2 года назад

    ਦੋ ਚੋੋਰ ਨੇ ਇਹਨਾਂ ਨਾ ਬੱਲਏ ਕਿਰੋ ਸੋਡ ਚੈਨਲ ਹੀ ਬੈਚਜੇ 🤣🤣🤣🤣🤣

  • @kamaldeepsingh9131
    @kamaldeepsingh9131 2 года назад

    Majithia valtohe toh kye Saal baad akalidal ch aya. Aur valtoha onu he apna pyo mnni betha ede apde plle kujj nhi. Jadki eh Majithia da senior hona chaheda.

  • @gurpreetmiglani1144
    @gurpreetmiglani1144 2 года назад +3

    Ha ha..hai chita

  • @kamaljitkang524
    @kamaljitkang524 2 года назад +3

    Randhawa is got short fuse he did not let talk other person. 😂😂

  • @amanjitsingh265
    @amanjitsingh265 2 года назад +1

    Hor chta vicho ta vakho bhara gark kar do Punjab da par hun bhul jao

  • @meharsampley5125
    @meharsampley5125 2 года назад

    Though the behaviour of Akali leader is also not acceptable but the the language used by Sh Sukhjinder Randhawa was worst and never expected from the leader having such a stature

  • @binderkaurbhullar4559
    @binderkaurbhullar4559 2 года назад +1

    Jamanta hon NAL cehre da lageya dag ne dohta janda waltoha singh g

  • @bhindermangat2777
    @bhindermangat2777 2 года назад

    Badals looted Punjab and promoted mafia gangsters and gunda raj people are not foolish as baltoha you think majidhia is drug mafia

  • @jaspalsinghrandhawa917
    @jaspalsinghrandhawa917 2 года назад +1

    Akali tan logon ne nolar dye hamesha ke liye

  • @kuldeepkaur7406
    @kuldeepkaur7406 2 года назад +1

    Guru Gobind Singh Ji jandy aa v

  • @jasvirmaan9625
    @jasvirmaan9625 2 года назад +1

    Baltoha sab ada daron nal ......koi Sukhbir badl nal koi khara nhi hunda ok ......badla da time gya hun ok........

  • @gurnoorpadda7304
    @gurnoorpadda7304 2 года назад +1

    Randhawa t vada chor aa

  • @jujhararts7642
    @jujhararts7642 2 года назад

    BOYCOTT BADALS....MAJITHIA

  • @DavinderGoraya67davinder67
    @DavinderGoraya67davinder67 2 года назад

    Maukkaaaaa👎

  • @gurleenkaurrollno.1740
    @gurleenkaurrollno.1740 2 года назад

    Valtoha Saab tusi pohal jao tusi 10 saal punjab nu lotth ka Kah gae

  • @SukhdevSingh-eq8jc
    @SukhdevSingh-eq8jc 2 года назад +5

    ਬਹੁਤ ਵਧੀਆਂ

  • @jagtarsinghdhillon5742
    @jagtarsinghdhillon5742 2 года назад +6

    Dono chor

  • @deepbhullar6689
    @deepbhullar6689 2 года назад

    Eh khushi kis gal di kerde hun ki majhithia koi jung jitt ke aya ha. Ki Sukhbir de palle khuch nahi

  • @mahinderpal9404
    @mahinderpal9404 2 года назад

    ਰੰਧਾਵਾ ਨੇ ਤਾਂ ਵਾਲਟੋਹੇ ਨੂੰ ਚੰਗੀਆਂ ਸੁਣਾਈਆਂ, ਇਸ ਬੰਦੇ ਨੂੰ ਏਹੋ ਹੀ ਚਾਹੀਦਾ ਸੀ ।

  • @nimitsaigal3914
    @nimitsaigal3914 2 года назад

    Bhagwan mann ne churaya Majithia nu

  • @roopchand237
    @roopchand237 2 года назад

    Asi tan raje wring di gal karni h muktsar de vich salar kive ban ge.

  • @gurisandhu2635
    @gurisandhu2635 2 года назад +1

    Radawa na Sikh na hidu

  • @devindergrewal2004
    @devindergrewal2004 2 года назад

    Jamanat hoi aa ,case khatm thori hoea.

  • @jagdishsingh2362
    @jagdishsingh2362 2 года назад

    Yaar eh jarnail hi hai
    Sonia rahul sanjay raut stender jain vadra chdambrm anil deshmukh singla west bengal se newly arrested culprits se poochho ve bhi kahenge jarnail taan Majithia hi hai
    .waheguru. ji vandematram jai Bharat.

  • @majhatv6844
    @majhatv6844 2 года назад +2

    ਵਿਰਸਾ ਵਲਟੋਹਾ ਚੋਰ

  • @Gopyudhonangal
    @Gopyudhonangal 2 года назад

    Gabbu gosha garm ho gea😂

  • @kulbirkang8558
    @kulbirkang8558 2 года назад +1

    Logoo...virsa.noo.poosho..
    Randhwa.di.god.na.7..51.a
    Doob.mar.kazra
    Tark.nal.gal.ka
    Tusi.ta.satguru.da.dakho.ho.
    Tusi.bolda.satguru.da
    Mahaar.hooee

  • @amansharma4189
    @amansharma4189 2 года назад

    Valtoha v ander jana chida

  • @devindergrewal2004
    @devindergrewal2004 2 года назад

    Valtoha tan chawal hai , nira jhuith ate chamchagiri karda badal tabber di.

  • @jagtarsinghdhillon5742
    @jagtarsinghdhillon5742 2 года назад +2

    Chata

    • @sachebolu3744
      @sachebolu3744 2 года назад

      hun Bhagwant mann bika rhya fr chita

  • @pawanghumman5825
    @pawanghumman5825 2 года назад

    Galat hoia chitta chitta ho jana Punjab vich