Khabran Da Prime Time | ਨਸ਼ੇ ਖਿਲਾਫ CM Bhagwant Mann ਦਾ ਐਕਸ਼ਨ ਪਲਾਨ ਕਿੰਨਾ SOLID ? News18 Punjab
HTML-код
- Опубликовано: 14 окт 2024
- Khabran Da Prime Time | ਨਸ਼ੇ ਖਿਲਾਫ ਸੀ.ਐੱਮ ਦਾ ਐਕਸ਼ਨ ਪਲਾਨ ਕਿੰਨਾ SOLID ? ਮੁੱਖ ਮੰਤਰੀ ਵੱਲੋਂ ਪੁਲਿਸ ਨੂੰ ਦਿੱਤੇ ਸਖ਼ਤ ਸੁਨੇਹੇ ਦੇ ਕੀ ਮਾਇਨੇ ? ਕੀ ਪੰਜਾਬ 'ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਕੋਈ ਗੰਢ-ਤੁੱਪ ਹੈ ? ਕੀ ਨਸ਼ੇ ਦੇ ਨੈਕਸਸ ਦਾ ਸੇਕ ਸਿਆਸੀ ਆਗੂਆਂ ਤੱਕ ਵੀ ਪਹੁੰਚ ਸਕਦਾ ਹੈ ? ਕੀ ਪੁਲਿਸ ਦੀ ਨਫ਼ਰੀ ਵਧਾਉਣ ਨਾਲ ਨਸ਼ੇ 'ਤੇ ਠੱਲ੍ਹ ਪਵੇਗੀ ? ਕੀ ਨਸ਼ੇ ਖਿਲਾਫ ਮੁੱਖ ਮੰਤਰੀ ਨੇ ਪੁਲਿਸ ਨੂੰ ਫ੍ਰੀ ਹੈਂਡ ਦੇ ਦਿੱਤਾ ਹੈ ? 9000 ਤਸਕਰਾਂ ਵਾਲੀ ਲਿਸਟ 'ਚ ਕਿਸ-ਕਿਸ ਦਾ ਨਾਮ ਸ਼ਾਮਿਲ ਹੈ ? ਕੀ ਪੁਲਿਸ ਦੀ ਨਸ਼ਾ ਤਸਕਰਾਂ ਵਾਲੀ ਲਿਸਟ 'ਚ ਵੱਡੇ ਨਾਮ ਵੀ ਸ਼ਾਮਿਲ ਨੇ ? CM ਨੇ ਅਫਸਰਾਂ ਨੂੰ ਵਿਧਾਇਕਾਂ ਦੀ ਗੱਲ ਸੁਣਨ ਦੀਆਂ ਹਿਦਾਇਤਾਂ ਕਿਉਂ ਦਿੱਤੀਆਂ ? ਕੀ ਪੁਲਿਸ ਅਫਸਰ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ ?
#KhabranDaPrimeTime #BhagwantMann #news18punjab #DrugsIssue #DrugsNexus #DrugAddiction #DrugsSmuggling #Drugs #AAPGovt
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਚੰਗਾ ਹੋਇਆ ਜੋ ਆਮ ਆਦਮੀ ਪਾਰਟੀ ਨੂੰ ਹਾਲੀਆ ਚੋਣਾਂ ਵਿੱਚ ਹਾਰ ਹੋਈ ਹੈ ਜਿਸ ਕਰਕੇ ਮੁੱਖ ਮੰਤਰੀ ਨੀਂਦ ਵਿੱਚੋਂ ਜਾਗਿਆ ਹੈ | ਅਸੀਂ ਤਾਂ ਬੜੀ ਦੇਰ ਤੋਂ ਕਹਿ ਰਹੇ ਹਾਂ ਕਾਰਵਾਈ ਕਰੋ |
Job to kado jo nasha ale de sport krde a new bharti kro .
Bjp vala joshi ta bahut hi takrra actor a