SAAH V THODE PE JANE | IMTIYAZ AHMED PAKITSAN | HARBHAJAN SINGH KHARAR | AVINASH RAJPUT | NAV MAZARA
HTML-код
- Опубликовано: 17 янв 2025
- #imtiyaz_ahmed #Pakistan #navmazara
SAAH V THODE PE JANE | IMTIYAZ AHMED PAKITSAN | HARBHAJAN SINGH kHARAR | AVINASH RAJPUT ON NAV MAZARA
Nav Mazara Present's
Subscribe To Our Channel For New Videos:
/ @navmazara
/ @harnoormazara
Credits:
• Song: Saah V Thode Pe Jane
• Singer: Imtiyaz Ahmed Syalkot ( Pakistan )
• Lyrics: Harbhajan Singh ( Kharar )
• Music: Avinash Rajput
• VideoGraphy : Nav Mazara
• Label: Nav Mazara
_____________________________
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਇਹ ਤੁਹਾਡਾ ਸਾਰਿਆਂ ਦਾ ਆਪਣਾ You Tube Channel ਹੈ, ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਤੇ, ਕ੍ਰਿਪਾ ਕਰਕੇ ਲਾਲ ਰੰਗ ਵਾਲੇ ਬਟਨ ਨੂੰ ਦਬਾ ਕੇ ਸਬਕ੍ਰਿਬ ਕਰੋ ਅਤੇ ਨਾਲ ਲਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਕੇ All Notifications ਤੇ Click ਕਰ ਦੇਉ, ਤਾਂ ਜੋ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਾਡੀਆਂ ਵੀਡਿਓ ਪੁਹੰਚ ਸਕਣ, Con. 8437696164
• RUclips: / @navmazara
• Sec. RUclips Channel :
/ @harnoormazara
• Instagram: / harnoor_mazara
• Facebook: / navmazara
-----------------------------------------------------------------
Music Audio and Video All Copyrights rights reserved @navmazara
-----------------------------------------------------------------
੧੨੩੪੫
ਸ਼ਬਦ
ਜੈ ਰਾਜੇ ਦੀ
ਅਜ਼ਬ ਫਕੀਰੀ ਧਾਰ ਕੇ ਬੈਠਾ ਕੁੱਲ ਦੁਨੀਆ ਦਾ ਰਾਜਾ
ਇੱਕੋ ਹਾਕ ਤੇ ਹਾਜ਼ਰ ਹੋਜੇ ਚੱਲ ਕੇ ਆਪ ਖਵਾਜਾ
ਅਜ਼ਬ ਫਕੀਰੀ ਧਾਰ ਕੇ ਬੈਠਾ ਕੁੱਲ ਦੁਨੀਆ ਦਾ ਰਾਜਾ
ਇੱਕੋ ਹਾਕ ਤੇ ਹਾਜ਼ਰ ਹੋਜੇ ਚੱਲ ਕੇ ਆਪ ਖਵਾਜਾ
ਆਪ ਖੁਦਾ ਨੇ ਦਰਸ਼ਨ ਦਿੱਤੇ ਤਪਦੀ
ਧਰਤੀ ਠਾਰਨ ਲਈ
ਮੇਰੇ ਸਾਹ ਵੀ ਥੋੜੇ ਪੈਜਾਣੇ ਰਾਜਾ ਜੀ ਤੇਥੋਂ ਵਾਰਨ ਲਈ
ਮੇਰੇ ਸਾਹ ਵੀ ਥੋੜੇ ਪੈਜਾਣੇ ਰਾਜਾ ਜੀ ਤੇਥੋਂ ਵਾਰਨ ਲਈ
ਬੱਲੋਵਾਲ 'ਚ ਜਨਮ ਲਿਆ ਚੱਲ ਦੁਨੀਆ ਪੈਰੀਂ ਨਾਪੀ
ਵਿੱਚ ਮਜਾਰੇ ਵਾਸ ਹੈ ਜਿਸਦਾ ਉਹ ਮਹਾਬਲੀ ਪ੍ਰਤਾਪੀ
ਬੱਲੋਵਾਲ 'ਚ ਜਨਮ ਲਿਆ ਚਲ ਦੁਨੀਆ ਪੈਰੀਂ ਨਾਪੀ
ਵਿੱਚ ਮਜਾਰੇ ਵਾਸ ਹੈ ਜਿਸਦਾ ਉਹ ਮਹਾਬਲੀ ਪ੍ਰਤਾਪੀ
ਤਨ ਅਪਣੇ ਤੇ ਔਕੜਾਂ ਝੱਲੀਆਂ
ਸਭ ਦੇ ਕੰਮ ਸਵਾਰਣ ਲਈ
ਮੇਰੇ ਸਾਹ ਵੀ ਥੋੜੇ ਪੈਜਾਣੇ ਰਾਜਾ ਜੀ ਤੇਥੋਂ ਵਾਰਨ ਲਈ
ਮੇਰੇ ਸਾਹ ਵੀ ਥੋੜੇ ਪੈਜਾਣੇ ਰਾਜਾ ਜੀ ਤੇਥੋਂ ਵਾਰਨ ਲਈ
ਬਾਬੇ ਮਾਨੇ ਦੀ ਸੇਵਾ ਲਾਕੇ ਲੰਗਰ ਮਜਾਰੇ ਲਾ ਦਿੱਤਾ
ਰਸੋਖਾਨਾ ਆਪ ਸਿਰਜ ਕੇ ਪੂਰਨ ਮਹੰਤ ਬਣਾ ਦਿੱਤਾ
ਬਾਬੇ ਮਾਨੇ ਦੀ ਸੇਵਾ ਲਾਕੇ ਲੰਗਰ ਮਜਾਰੇ ਲਾ ਦਿੱਤਾ
ਰਸੋਖਾਨਾ ਆਪ ਸਿਰਜ ਕੇ ਪੂਰਨ ਮਹੰਤ ਬਣਾ ਦਿੱਤਾ
ਖੀਸਾ ਮੇਰਾ ਹੱਥ ਹੋਉ ਤੇਰਾ ਹੁਕਮ ਸੀ
ਸਭ ਦਾ ਸਾਰਨ ਲਈ
ਮੇਰੇ ਸਾਹ ਵੀ ਥੋੜੇ ਪੈਜਾਣੇ ਰਾਜਾ ਜੀ ਤੇਥੋਂ ਵਾਰਨ ਲਈ
ਮੇਰੇ ਸਾਹ ਵੀ ਥੋੜੇ ਪੈਜਾਣੇ ਰਾਜਾ ਜੀ ਤੇਥੋਂ ਵਾਰਨ ਲਈ
ਰਾਜੇ ਦੇ ਸੇਵਕ ਨੇ ਹੁਣ ਬਸ ਇੱਥੇ ਗੱਲ ਮੁਕਾਈ ਏ
ਰਹਿੰਦੀ ਜ਼ਿੰਦਗੀ ਰਾਜਾ ਜੀ ਹੁਣ ਤੇਰੇ ਲੇਖੇ ਲਾਈ ਏ
ਰਾਜੇ ਦੇ ਸੇਵਕ ਨੇ ਹੁਣ ਬਸ ਇੱਥੇ ਗੱਲ ਮੁਕਾਈ ਏ
ਰਹਿੰਦੀ ਜ਼ਿੰਦਗੀ ਰਾਜਾ ਜੀ ਹੁਣ ਤੇਰੇ ਲੇਖੇ ਲਾਈ ਏ
ਦਰ ਅਪਣੇ ਦਾ ਸੇਵਕ ਰੱਖਲੈ ਤਿਆਰ ਹਾਂ
ਸਭ ਕੁਝ ਹਾਰਨ ਲਈ
ਮੇਰੇ ਸਾਹ ਵੀ ਥੋੜੇ ਪੈਜਾਣੇ ਰਾਜਾ ਜੀ ਤੇਥੋਂ ਵਾਰਨ ਲਈ
ਮੇਰੇ ਸਾਹ ਵੀ ਥੋੜੇ ਪੈਜਾਣੇ ਰਾਜਾ ਜੀ ਤੇਥੋਂ ਵਾਰਨ ਲਈ
ਜੈ ਰਾਜਾ ਸਾਹਿਬ ਜੀ ਦੀ
Jai Raja Sahib Ji Di 🙏🏻
Jai Raja Sahib Ji 🙏
Jai Raja Sahib Ji di ❤❤