Top 7 News | 2 August | ਅੱਜ ਦੀਆਂ 7 ਖਾਸ ਖ਼ਬਰਾਂ | THE KHALAS TV

Поделиться
HTML-код
  • Опубликовано: 8 сен 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Комментарии • 32

  • @kamaljitsingh843
    @kamaljitsingh843 Месяц назад +16

    ਸ਼੍ਰੋਮਣੀ ਅਕਾਲੀ ਦਲ ਦਾ ਪਤਨ ਹੋ ਰਿਹਾ ਹੈ ਇਹ ਲੀਡਰ ਪ੍ਰੈਸ ਕਾਨਫਰੰਸ ਦੌਰਾਨ ਹੱਸ ਰਹੇ ਹਨ।

  • @user-iu7nh4ux9y
    @user-iu7nh4ux9y Месяц назад +14

    ਇਹਨਾਂ ਪੰਥ ਹਿਤੈਸ਼ੀ ਕਹਾਉਣ ਵਾਲੇਆਂ ਨੂੰ ਕੋਈ ਪਛਤਾਵਾ ਨਹੀਂ ਦੰਦ ਕੱਢ ਕੇ ਖ਼ੇਤਰੀ ਪਾਰਟੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ

    • @kamaljitsingh843
      @kamaljitsingh843 Месяц назад +1

      @@user-iu7nh4ux9y ਬਿਲਕੁਲ ਜੀ ਇਨ੍ਹਾਂ ਲੋਕਾਂ ਨੇ ਇਸ ਖੇਤਰੀ ਪਾਰਟੀ ਦਾ ਬੇੜਾ ਗ਼ਰਕ ਕਰ ਦਿੱਤਾ ਹੈ।

    • @SurjitSingh-ow1ru
      @SurjitSingh-ow1ru Месяц назад

      ​@@kamaljitsingh843😢😢😢😢😢 de lo hu

  • @jagsirTungwali041
    @jagsirTungwali041 Месяц назад +2

    ਮਹੇਸ਼ਇੰਦਰ ਸਿੰਘ ਗਰੇਵਾਲ ਮੁਰਦਾਬਾਦ ਇਨ੍ਹਾਂ ਗ਼ਦਾਰਾਂ ਨੂੰ ਪਾਰਟੀ ਤੋਂ ਦਫਾ ਕਰੋ ਪਰੇ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ

  • @BalwinderSingh-qe8jv
    @BalwinderSingh-qe8jv Месяц назад +4

    God bless you sister ji b singh usa

  • @KirpalSingh-ls1pz
    @KirpalSingh-ls1pz Месяц назад

    ਵਿਸਵਾਸ ਅੰਧਾ ਹੋ ਸਕਦੈ ਪਰ ਜਿਸ ਤੇ ਵਿਸਵਾਸ ਕਰਨਾ ਹੈ ਉਹ ਅੰਧਾ ਨਹੀ ਹੋਣਾ ਚਾਹੀਦਾ

  • @AmrikSingh-nz7tn
    @AmrikSingh-nz7tn Месяц назад +7

    ਹਸਣ ਵਾਲਿਆ ਦੀ ਵੀ ਛੇਤੀ ਹੀ ਆ ਜਾਣੀ ਹੈ ਗੁਰੂ ਦਾ ਸਰਾਫ ਅਸਰ ਕਰ ਰਹਿਆ ਹੈ

    • @GurnamMehra-uy8nk
      @GurnamMehra-uy8nk Месяц назад

      ਹਸੋ ਹੋ ਹੋਰ ਹੋਸੋ ਰੋਨੋ ਦੇ ਦਿਨ ਦੂਰ ਨਹੀਂ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ

  • @Karanraaj-q7c
    @Karanraaj-q7c Месяц назад +4

    Bhan.h.s.kour.ji.satsri.akal

  • @JagjitSingh-ff9ir
    @JagjitSingh-ff9ir Месяц назад

    Proposal. To allow age of votingof 25years to 21years as recommended in parliament is very much praiseworthy 👍

  • @SurinderSingh-o8m
    @SurinderSingh-o8m Месяц назад +2

    Waheguru ji ka Khalsa waheguru ji ki feth sister g 🙏🙏

  • @gurnamSingh-bm6kh
    @gurnamSingh-bm6kh Месяц назад +1

    Ehna vicho koi v akali dal da member banan de yog nhi hai

  • @suchasingh2663
    @suchasingh2663 Месяц назад

    Harsharan Kaur g i welcome to decision of Supreme Court

  • @raagratangurmatsangeet3478
    @raagratangurmatsangeet3478 Месяц назад

    ਅਕਾਲੀ ਸ਼ਬਦ ਬਹੁਤ ਪਵਿੱਤਰ ਸ਼ਬਦ ਹੈ ਇਸ ਨੂੰ ਕੌਲੀ ਦਾਲ਼ ਹੀ ਬਣਾ ਕੇ ਰੱਖ ਦਿੱਤਾ ਇਨ੍ਹਾਂ ਅਖੌਤੀਆਂ ਨੇ

  • @GurjitSinghYT
    @GurjitSinghYT Месяц назад

    bahut vadia kam kr rahe ho tussi saari team, sirf ik suggestion aa k news programme nu simple ai rakhea kro, vakki channels wang fancy na kro

  • @PalSingh-uc1vv
    @PalSingh-uc1vv Месяц назад

    ਬਾਦਲ ਸਾਹਿਬ ਜੀ ਇਹ ਦੱਸੋ ਕਿ ਹੁਣ ਪਾਰਟੀ ਵਿਚ ਕਿੰਨੇ ਕੂ ਮੈਂਬਰ ਬਚਦੇ ਹਨ

  • @RanjitSingh-z4s
    @RanjitSingh-z4s Месяц назад +2

    ਨਕਲੀ ਹਾਸਾ

  • @user-hs5kz1wk6k
    @user-hs5kz1wk6k Месяц назад

    ਸਤਿ ਸ਼੍ਰੀ ਆਕਾਲ ਜੀ 🙏🙏

  • @melaram5309
    @melaram5309 Месяц назад

    Bhen harshren Kaur ji sti sri akal ji

  • @KuldeepSingh-rt4rk
    @KuldeepSingh-rt4rk Месяц назад +1

    Perfil bhakh lo ji

  • @parmindertiwana3942
    @parmindertiwana3942 Месяц назад

    👍👍👍👍👍👍👍👍👍👍

  • @kuldipsingh4754
    @kuldipsingh4754 Месяц назад

    Now Can't win akali party in punjab

  • @DrAmar-y5i
    @DrAmar-y5i Месяц назад

    0

  • @RangtSingh-sq2uq
    @RangtSingh-sq2uq Месяц назад

    श्रीगंगानगर

  • @parmindertiwana3942
    @parmindertiwana3942 Месяц назад

    ✍️✍️✍️✍️✍️✍️✍️✍️✍️✍️✍️

  • @Darshansingh-el4ti
    @Darshansingh-el4ti Месяц назад +1

    ਪੰਜ ਚਾਰ ਗੁੰਡਿਆਂ ਨੇ ਅਕਾਲੀ ਦਲ ਬਰਬਾਦ ਕੀਤਾ ਹੈ

  • @jasbirsinghsingh9440
    @jasbirsinghsingh9440 Месяц назад

    Paarosi k hooa tu apne bhi jaan. Husnwleyo sharm kro pr tuhanu auoni nhi

  • @user-xr1vv4gk8s
    @user-xr1vv4gk8s Месяц назад

    No good