ਕਿਵੇਂ ਜਹਾਜ਼ ਉਡਾਕੇ ਲੈ ਗਿਆ ਅੰਮ੍ਰਿਤਪਾਲ ਨੂੰ ਫਿਰ ਡਿਬਰੂਗੜ | Harpreet Singh Makhu | Amritpal Singh |

Поделиться
HTML-код
  • Опубликовано: 4 июл 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 145

  • @atmasingh5372
    @atmasingh5372 3 дня назад +110

    2027ਦੀਆ ਚੋਣਾਂ ਵਿੱਚ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਪੰਜਾਬ ਦਾ ਮੁੱਖ ਮੰਤਰੀ ਬਣਾਵਾਗੇ ।

  • @alambirsingh5076
    @alambirsingh5076 3 дня назад +80

    ਪੰਜਾਬ ਵਾਲਿੳ ਬੀਜੇਪੀ ਦੇ ਪੰਜਾਬ ਚ ਪੈਰ ਨਾ ਲੱਗਣ ਦਿੳ ਨਹੀ ਤਾਂ ਇਹ ਪੰਜਾਬ ਨੂੰ ਖਤਮ ਕਰਦੂ

    • @sabi-mansa
      @sabi-mansa 3 дня назад +1

      AAP 🐒🐒BJP Murdabad
      A teem B teem

  • @JaswantSingh-jn6ii
    @JaswantSingh-jn6ii 3 дня назад +46

    ਇਹ ਸਜ਼ਾ ਇਕਲੇ ਅਮ੍ਰਿਤਪਾਲ ਜਾ ਖੰਡੂਰ ਸਾਹਿਬ ਦੇ ਲਖਾ ਲੈਂਕਾ ਹੀ ਨਹੀਂ ਬਲਕਿ ਸਾਰੇ ਪੰਜਾਬ ਨੂ ਸਜਾ ਦਿਤੀ ਹੈ ਹਵਾ ਆਜਾਦੀਹੈ

  • @HarjinderSingh-hk7jh
    @HarjinderSingh-hk7jh 3 дня назад +44

    ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੋਵੇਂ ਲੋਕਾਂ ਖਿਲਾਫ ਭੁਗਤੀਆਂ ਹਨ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ

    • @gurjantaulakh9867
      @gurjantaulakh9867 3 дня назад +3

      ਵੀਰ ਜੀ ਆਪਾਂ ਬਹੁਤ ਹੀ ਜਲਦੀ ਭਾਵੁਕ ਹੋ ਜਾਂਦੇ ਹਾਂ ਇਸ ਕਰਕੇ ਸੈਂਟਰ ਦੀਆਂ ਏਜੰਸੀਆਂ ਆਪਾਂ ਨੂੰ ਬਾਰ ਬਾਰ ਵਰਤ ਰਹੀਆਂ ਹਨ ਸੋ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕੇ ਕਿਸੇ ਦੇ ਵੀ ਅੰਧੇ ਭਗਤ ਨਾਂ ਬਣੋਂ ਮਾੜੀ ਮੋਟੀ ਖੋਜ ਆਪਾਂ ਨੂੰ ਭਾਈ ਸਾਹਿਬ ਬਾਰੇ ਵੀ ਕਰ ਲੈਣੀ ਚਾਹੀਦੀ ਹੈ

    • @patiala_news
      @patiala_news 3 дня назад

      ​@@gurjantaulakh9867 ਖੋਜ ਕੀ ਕਰਨੀ ਆ ਦੀਪ ਸਿੱਧੂ ਦੇ ਕਤਲ ਦੀ ਹੋਗੀ ਖ਼ੋਜ ਸਿੱਧੂ ਮੂਸੇਵਾਲ਼ੇ ਦੇ ਕਾਤਿਲ ਸੱਭ ਨੂੰ ਪਤਾ ਕੌਈ ਹੋਈ ਕਾਰਵਾਈ ਅਸੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਆ ਤੂੰ ਕਰਲਾ ਖੋਜ ਦੱਸੀ ਫੇਰ ਕਿਸ ਦੀ ਗ਼ਲਤੀ ਆ ਗੱਲ ਓਨੀ ਕਰੋ ਜੋਂ ਵਧੀਆ ਲੱਗੇ

    • @patiala_news
      @patiala_news 3 дня назад +2

      ​@@gurjantaulakh9867ਐਨਾ ਕੁੱਝ ਹੋ ਗਿਆ ਹੁਣ ਵੀ ਭਾਵੁਕ ਹੋਵਾਗੇ ਸ਼ਰਮ ਕਰ ਕੁੱਝ

    • @user-mk8jx3xj7y
      @user-mk8jx3xj7y 3 дня назад +1

      ​@@gurjantaulakh9867ਬਿਲਕੁਲ ਸਹੀ ਕਿਹਾ ਹੈ ਜੀ।

    • @user-mk8jx3xj7y
      @user-mk8jx3xj7y 3 дня назад

      ​@@patiala_newsਤਹਾਨੂੰ ਲੋਕਾਂ ਨੂੰ ਮਿਰਚਾਂ ਬਹੁਤ ਜਲਦੀ ਲਗਦੀਆਂ, ਪਿਛਲੇ 35-40 ਸਾਲਾਂ ਤੋਂ ਸਿਮਰਨਜੀਤ ਮਾਨ ਨੂੰ ਦੇਖਦੇ ਰਹੇਂ ਕਿਵੇਂ ਉਸਨੇ ਕੌਂਮ ਤੇ ਖਾਲਿਸਤਾਨ ਦੇ ਨਾਂ ਅਰਬਾਂ-ਖਰਬਾਂ ਦੀ ਜਾਇਦਾਦ ਬਣਾਈ। ਦੂਜਾ ਤਹਾਨੂੰ 35 ਸਾਲਾਂ ਤੋਂ ਜੇਲਾਂ ਚ ਬੰਦ ਕੌਮ ਦੇ ਮਹਾਨ ਯੋਧੇ ਵੀ ਭੁੱਲਗੇ,ਕੱਲਾ ਅਮ੍ਰਿਤਪਾਲ ਦੀ ਦਿਖਾਈ ਦਿੰਦਾ।

  • @JaswinderSingh-bm4lc
    @JaswinderSingh-bm4lc 3 дня назад +22

    ਅੰਮਿਰਤ ਪਾਲ ਸਿੰਘ ਜੀ ਦੇ ਬਦਲੇ ਵਿਚ ਸਰਸੇ ਵਾਲੇ ਸਾਧ ਨੂੰ ਮੋਜ ਕਰਨ ਵਾਸਤੇਪੈਰੋਲ ਅਤੇ ਫਰਲੋ ਦੇਣਗੇ ਜੀ l

  • @Khalsa-kf3wt
    @Khalsa-kf3wt 3 дня назад +26

    ਵੱਡਾ ਬਾਦਲ ਵੀ ਇਸ ਤਰਾਂ ਗਲਤੀਆਂ ਤੇ ਗਲਤੀਆਂ ਕਰੀ ਗਿਆ ਪਾਰਟੀ ਦਾ ਕੋਈ ਬੰਦਾ ਨਹੀ ਬੋਲਿਆ ਇਸੇ ਤਰਾਂ ਭੰਡ ਮਾਨ ਦਾ ਕੋਈ ਲੀਡਰ ਨਹੀ ਬੋਲ ਰਿਹਾ ਇਸ ਤਰਾਂ ਪਾਰਟੀ ਨਿਘਾਰ ਵੱਲ ਜਾਂਦੀ ਹੁਣ ਕਿਸੇ ਵੀ ਵਰਕਰ ਨੂੰ ਪਤਾ ਨਹੀ

  • @BaltejSidhugurunanakdasi-if7wz
    @BaltejSidhugurunanakdasi-if7wz 3 дня назад +33

    ਸਰਦਾਰ ਮਖੂ ਸਾਹਿਬ ਇਹ ਉਪਰਾਲਾ ਸ਼ੁਰੂ ਨਾਂ ਕਰਦੇ ਤਾਂ,
    ਪਹਿਲਾਂ ਵਾਂਗ ਸਾਡੇ ਲੋਕਾਂ ਨੂੰ ਸਹੀ ਤੇ ਸਟੀਕ ਜਾਣਕਾਰੀ ਕਿਵੇਂ ਮਿਲਦੀ ,
    ਇਉਂ ਲੱਗਦਾ ਇਸ ਕਰਕੇ ਵੀ ਦੁਸ਼ਮਣ ਪੰਜਾਬ ਦੇ, ਮਹੌਲ ਬਣਾਉਣ ਵਿੱਚ ਓਨੇ ਕਾਮਯਾਬ ਨਹੀਂ ਹੁੰਦੇ। ਧੰਨਵਾਦ

  • @JaswantSingh-jn6ii
    @JaswantSingh-jn6ii 3 дня назад +28

    ਹਿੰਦੂ ਕੋਈ ਭੀ ਨਾਹਰਾ ਲਾ ਸਕਦੇ ਸੰਸਦ ਵਿਚ ਪਰ ਸਿਖ ਲੲਈ ਵਰਜਿਤ ਹੈ ਹਿੰਦੂ ਆਜ਼ਾਦ ਹੈ ਕੁਝ ਭੀ ਕਰ ਸਕਦੇ ਪਰ ਸਿਖ ਨਹੀਂ ਇਹ ਹੈ ਪਰੂਫ਼ ਕਿ ਸਿਖ‌ਕੌਮ‌ ਕਿਵੇਂ ਗੂਲਾਮ ਹੈ ਭਾਰਤ ਵਿਚ ਆਜ਼ਾਦੀ ਹੀ ਆਖਰੀ ਹਲ ਹੈ ਰਿਫਰੈਡਮ ਕਰੋ ਸਿੰਘੋ ਪੰਜਾਬ ਅਤੇ ਕੌਮ ਨੂੰ ਆਜ਼ਾਦ ਕਰਾੳ ਖਾਲਸਾ ਰਾਜ ਵਾਪਿਸ ਢਲਿਆੳ

  • @thehunterking8711
    @thehunterking8711 3 дня назад +5

    ਡਿਬਰੂਗੜ ਕੈਦ ਪੰਜਾਬ ਦੀ ਨੌਜਵਾਨੀ ਅਤੇ ਸਾਰੇ
    ਬੰਦੀ-ਸਿੰਘ ਰਿਹਾਅ ਕਰਵਾਉਣ ਲਈ ਸਾਰੇ ਇਕਜੁੱਟ
    ਹੋਕੇ ਆਵਾਜ ਉਠਾਉਣ ਦਾ ਸਮਾਂ ਆ ਗਿਆ ਹੈ ਜੀ
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JaswinderSingh-bm4lc
    @JaswinderSingh-bm4lc 3 дня назад +21

    ਕੋਈ ਗਲ ਨਹੀਂ, ਜੀ ਅਜਾਦੀ ਏਡੀ ਸੋਖੀ ਨਹੀ ਮਿਲਿਆ ਕਰਦੀ, ਆਪਾਂਸਭ ਨੂੰ ਪਤਾ ਹੀ ਹੈ ਜੀ

  • @youthcreation1079
    @youthcreation1079 3 дня назад +11

    ਭਾਈ ਰਾਜਦੇਵ ਸਿੰਘ ਖ਼ਾਲਸਾ ਵਕੀਲ ਦੀ ਜਾਣਕਾਰੀ ਵਿਸ਼ਵਾਸਯੋਗ ਹੈ।

  • @SurjitSingh-ju9vp
    @SurjitSingh-ju9vp 3 дня назад +23

    ਵਾਹਿਗੁਰੂ ਜੀ ਭਾਈ ਅਮਰਤਪਾਲ ਸਿੰਘ ਜੀ ਤੇ ਕਿਰਪਾ ਕਰੋ

  • @onkarsinghpurewal990
    @onkarsinghpurewal990 3 дня назад +17

    ਸਰਦਾਰ ਸਾਹਿਬ ਅੱਜ ਭੰਡ ਅਤੇ ਮੋਦੀ ਸਰਕਾਰ ਨੇ ਜਲੀਲ ਕਰਕੇ ਭਾਈ ਸਾਹਿਬ ਨਾਲ ਡਰਾਮਾ ਕੀਤਾ ॥ ਕੋਈ ਕਗਰਸ਼ ਅਕਲੀ ਨਹੀ ਬੋਲਿਆ ॥

  • @kashmiraujla360
    @kashmiraujla360 2 дня назад +6

    ਮੱਖੂ ਵੀਰ ਤੁਹਾਡੀ ਬਹੁਤ ਹਿੰਮਤ ਆ ਜੋ ਤੁਸੀ ਆਪਣੀ ਕੋਮ ਲਈ ਉਪਰਾਲਾ ਕਰਦੇ ਰਹਿੰਦੇ ਆ ਹਰ ਸਮੇਂ ਸਮੇਂ।

  • @AmandeepSingh-bu4wn
    @AmandeepSingh-bu4wn 3 дня назад +14

    ਲੱਖ ਲਾਹਨਤ ਸਰਕਾਰਾ ਦੇ

  • @ParminderSingh-nd2vr
    @ParminderSingh-nd2vr 3 дня назад +10

    Amritpal ਦੀ ਝੜਾਈ ਬਾਦਲਕਿਆਂ ਨੂੰ, ਬੀਜੇਪੀ ਨੂੰ ਤ, ਕਾਂਗਰਸ ਨੂੰ ਤੇ ਝਾੜੂ ਪੋਚਾ ਪਾਰਟੀ ਕੋਲੋਂ ਜਰੀ ਨਹੀਂ ਗਈ ਜਿਸ ਕਰਕੇ ਭਾਈ ਸਾਹਿਬ ਅੰਦਰ ਨੇ.. ਵੱਡੇ ਵੱਡੇ ਕੱਟੜ ਹਿੰਦੂ ਤੇਜ਼ ਤਰਾਰ ਪੜ੍ਹੇ ਲਿਖੇ ਪੱਤਰਕਾਰ ਨੂੰ ਚੁੱਪ ਕਰਾ ਦਿੰਦੇ ਸਨ ਭਾਈ ਸਾਹਿਬ.. ਕਲਗੀਆਂ ਵਾਲੇ ਪਾਤਿਸ਼ਾਹ ਉਨ੍ਹਾਂ ਦੇ ਮੂੰਹੋ ਸ਼ਬਦ ਕਢਾਓਂਦੇ ਹਨ. ਭਾਈ ਸਾਹਿਬ ਆਮ ਇਨਸਾਨ ਨਹੀਂ ਹਨ. ਕੋਈ ਚੋਜ ਕਰਨ ਆਏ ਨੇ ਧਰਤੀ ਤੇ...

  • @budhsingh4863
    @budhsingh4863 3 дня назад +9

    ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ

  • @ravinderravi8257
    @ravinderravi8257 3 дня назад +22

    ਲੋਕਤੰਤਰੀ ਪ੍ਣਾਲੀ ਅਧੀਨ ਜਿੱਤਿਆ ਆਗੂ ਜੋ ਜੇਲ ਚੋംਬੈਠਾ ਜਿੱਤਿਆ ਉਹ ਵੀ ਆਜਾਦ ਇਹ ਸਰਕਾਰ ਦੇ ਗਲੇ ਦੀ ਫਾਸ ਬਣ ਗਈ ਹੈ ਪੂਰਈ ਦੁਨੀਆ ਚ ਸਰਕਾਰ ਦੀ ਨਾਕਾਮੀ ਸਾਬਤ ਹੋਈ ਹੈ.ਇਹ ਦਬਾਅ ਦੀ ਰਾਜਨੀਤੀ ਦਾ ਵਿਖਾਵਾ ਸਭ ਸਰਕਾਰਾਂ ਰਾਹੀ ਵਿਖਾਉਣਾ ਉਨਾਂ ਨੂੰ ਅੰਦਰ ਰੱਖਣ ਨੂੰ ਜਾਇਜ ਠਹਿਰਾਉਣਾ ਹੈ.ਲੋਕ ਸਭ ਸਮਝਦੇ ਹਨ

  • @KuldeepSingh-cf1jg
    @KuldeepSingh-cf1jg 3 дня назад +5

    ਬੀ ਜੇ ਪੀ ਨੂੰ ਅਤੇ ਸੁਖਬੀਰ ਆਪ ਨੂੰ ਪਛਾੜੋ। ਪੰਥ ਨੂੰ ਬਚਾਓ

  • @ranjeetkhanna3993
    @ranjeetkhanna3993 3 дня назад +8

    ਕੋਈ ਗੱਲ ਨਹੀਂ ਮਾਨ ਅਗਲਾ ਮੁੰਖ ਮਾਤਰੀ ਨਹੀ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਸਾਡਾ ਸੇਰ 🦁🤣

  • @HarpalsinghHarpal-wg4gu
    @HarpalsinghHarpal-wg4gu 3 дня назад +27

    ਇਹ ਗੁਲਾਮੀ ਦੀ ਨਿਸ਼ਾਨੀ ਹੈ

  • @sabi-mansa
    @sabi-mansa 3 дня назад +16

    🪯 Bhai Amritpal Khalsa 🚩
    AAP 🐒🐒BJP Murdabad
    ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @user-sq9gd5fj3q
    @user-sq9gd5fj3q 3 дня назад +7

    ਬਿਸ਼ਨੋਈ ਵਾਰੀ ਤੇ ਏਨੀ ਪੁਲੀਸ ਹੁੰਦੀ ਨਈ ਓ ਏਨਾ ਸਰਕਾਰਾਂ ਦਾ ਖਾਸ ਬੰਦਾ ਹੈ

  • @randhirkaur4086
    @randhirkaur4086 3 дня назад +6

    ਕੀਹਦੇ ਕੋਲ ਰੋਈਏ ਦੁੱਖੜਾ ਕਿ ਸਿੱਖਾਂ ਨਾਲ ਭਾਰਤ ਵਿੱਚ ਜੱਗੋਂ ਤੇਰ੍ਹਵੀਂ ਕੀਤੀ ਜਾਂਦੀ ਆ ਵਾਹਿਗੁਰੂ ਜੀ ਤੋਂ ਬਿਨਾਂ ਕੋਈ ਵੀ ਸਾਡਾ ਹੇ ਅਕਾਲ ਪੁਰਖ ਜੀਓ ਤੁਸੀਂ ਹੀ ਇਨਸਾਫ ਕਰੋ

  • @lakhvirsingh9941
    @lakhvirsingh9941 3 дня назад +12

    ਗੁਲਾਮੀ ਹੈ

  • @majorsingh8860
    @majorsingh8860 3 дня назад +5

    ਭਾਈ ਅਮਿਤ ਪਾਲ ਜੀ ਮੁੱਖ ਮੰਤਰੀ ਬਣ ਗੇ 2027

  • @gurmailsingh3766
    @gurmailsingh3766 3 дня назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @pritpalsingh5150
    @pritpalsingh5150 3 дня назад +12

    Bhai Amrit pal Singh ji jindabad

  • @abhjijotsingg7510
    @abhjijotsingg7510 3 дня назад +12

    ਵਾਹਿਗੁਰੂ ਭਲੀ ਕਰੇ ਜੀ

  • @user-my9zy8bb5x
    @user-my9zy8bb5x 3 дня назад +6

    ਸੌਹ ਚੁਕੀ ਵੀ ਅਮਰਿਤਪਾਲ ਸਾਹਿਬ ਜੀ ਆਏ ਵੀ ਕੋਈ ਯਕੀਨ ਨਹੀ ਸਰਕਾਰ ਡਰੀ ਸਬ ਡਰਾਮਾ ਲਗਦਾ ਕੋਈ ਸਬੂਤ ਨਹੀ ਕਿਸੇ ਗ਼ਲ ਦਾ ਜੀ 🙏

  • @davinderkaur5095
    @davinderkaur5095 3 дня назад +11

    ਡੁਬਕੇ ਮਰ ਜਾਣ ਇਹੋ ਜਿਹੇ ਪੁਠੇ ਕਾਨੂੰਨ ਬਨਾਉਣ ਵਾਲੇ ਕੋਈ
    ਗਲ ਨਹੀ ਇਸਦਾ ਵਾਹਿਗੁਰੂ ਜਰੂਰ ਇਕ ਦਿਨ ਬਦਲਾ ਲੈਣਗੇ

  • @khalsautube
    @khalsautube 3 дня назад +13

    Manno Chahe Na Manno
    Assi Ghulam Hi Han .......

    • @ranjeetSingh-hr4ko
      @ranjeetSingh-hr4ko 3 дня назад +1

      Verry good shi kiha

    • @NajarSingh-qv2yv
      @NajarSingh-qv2yv 3 дня назад +2

      Koi baat nai gulami ke baad vich hi azadi mildi aa... Khalsa raaj Aa riha... Intzaar kroo

  • @lakhbirsingh5475
    @lakhbirsingh5475 3 дня назад +4

    ਸਿੱਖ ਕੌਮ ਦੇ ਨੌਜੁਆਨਾਂ ਨੂੰ ਕੋਲਹੂ ਚ ਪੀੜਨ ਦੀ ਤਿਆਰੀ, ਹਿੰਦੁਤਵਾ ਏਜੰਡਾ ਦਿੱਲੀ ਸਰਕਾਰ ਲਾਗੂ ਕਰ ਚੁੱਕੀ ਹੈ। ਜਿਥੇ ਮਰਜ਼ੀ ਭਜ ਲਵੋਂ SADA ਇਕੋ ਧਾਰਮਿਕ ਤੇ ਰਾਜਨੀਤਿਕ ਸੰਸਥਾ ਬਚਾਈ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਅਜ਼ਾਦੀ ਲਈ ਦ੍ਰਿੜ੍ਹ ਇਰਾਦੇ ਕਾਰਨ , ਅਜ ਆ ਜਾਇਓ ਜਾ ਕਲ੍ਹ ,ਪਰਚਾਰਕੋ RSS ਦੀ ਸੋਚ ਤੁਹਾਡੇ ਗਲਬੇ ਨੂੰ ਹੱਥ ਪਾਉਣ ਲਈ ਤਿਆਰ ਹੈ।

  • @user-ve1uy8hs9k
    @user-ve1uy8hs9k 3 дня назад +4

    Waheguru g

  • @komaldhillon1291
    @komaldhillon1291 3 дня назад +4

    ਵਾਹਿਗੁਰੂ ਤੋਂ।ਡਰੋਸਰਕਾਰੋ।

  • @BaljitSingh-bj4vm
    @BaljitSingh-bj4vm 3 дня назад +2

    ਲੋਕੋ ਬੀਜੇਪੀ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਬਿਲਕੁਲ ਵੋਟਾਂ ਨਾਪਾੳ ਇਹਨਾਂ ਦਾ ਬਿਸਤਰਾ ਗੋਲ ਕਰੀਏ

  • @ginderkaur6274
    @ginderkaur6274 3 дня назад +3

    ਪ੍ਰਸ਼ਾਸਨ ਦੇ ਲਖ ਲਾਹਨਤ

  • @GurlalSingh-wm1yg
    @GurlalSingh-wm1yg День назад

    ਬਿਲ ਕੁਲ ਠੀਕ ਕੀਹਾ ਮੱਖੂ ਸਾਹਿਬ ਜੀ

  • @SatnamSingh-su3kq
    @SatnamSingh-su3kq 3 дня назад +3

    Waheguru ji

  • @mandeepsandhu7831
    @mandeepsandhu7831 3 дня назад +4

    Ryt sir

  • @harindersinghjohal835
    @harindersinghjohal835 2 дня назад

    ਹੁਣ ਕਿਵੇਂ ਕਹਿ ਸਕਦੇ ਹਾਂ ਕਿ ਹਿੰਦੂ ਸਿੱਖ ਨੰਹੂ ਮਾਸ ਦਾ ਰਿਸ਼ਤਾ ਹੈ।

  • @jattlife7451
    @jattlife7451 3 дня назад +5

    ਸਪੀਕਰ ਜਾਂ ਤਾਂ ਛਣਕ ਜਾਂਦਾ ਜਾਂ ਫਟ ਜਾਂਦਾ ਹੁੰਦਾ।

  • @GagandeepSingh-is2ck
    @GagandeepSingh-is2ck 3 дня назад +6

    Sikha te hindua lai vakhra kanoon a
    Es mulkh ch

  • @user-cf3vx3uc9k
    @user-cf3vx3uc9k 3 дня назад +2

    Wah

  • @ManjeetSingh-ml1lo
    @ManjeetSingh-ml1lo 3 дня назад +2

    Khalistan only solution

  • @davygrup1717
    @davygrup1717 3 дня назад +1

    ਹੁਣ ਕੁੱਝ ਲੋਕਾਂ ਨੇ ਮਾਤਾ ਜੀ ਦੇ ਬਿਆਨ ਦਾ ਵਿਵਾਦ ਬਣਾ ਦਿੱਤਾ ਕਿ ਭਾਈ ਅਮ੍ਰਿਤਪਾਲ ਸਿੰਘ ਹੁਣ ਖਾਲਿਸਤਾਨੀ ਸਮਰਥਕ ਨਹੀਂ ,,ਇਹ ਬਿਆਨ ਮਾਤਾ ਜੀ ਨੇ ਐਦਾਂ ਦੇਣਾ ਕਿ ਭਾਈ ਸਾਬ ਹੁਣ ਸਿਰਫ ਖਾਲਿਸਤਾਨੀ ਸਮਰਥਕ ਨਹੀਂ ਰਹੇ ਉਹ ਨਾਲ ਮੈਂਬਰ ਪਾਰਲੀਮੈਂਟ ਬਣ ਗਏ ਖਡੂਰ ਸਾਹਿਬ ਦੇ ਸਾਰੇ ਹੀ ਧਰਮ ਦੇ ਵੋਟਰਾਂ ਦੇ

  • @JasbirSingh-tx9ed
    @JasbirSingh-tx9ed День назад

    👍👍👍👍👍

  • @DaljitSingh-qd3rk
    @DaljitSingh-qd3rk 3 дня назад

    ਵੀਰ ਜੀ ਸਪੀਕਰ ਬੀ ਇਹਨਾਂ ਦਾ ਹੀ ਆ ਭਾਰਤ ਵਿੱਚ ਕੋਈ ਕਨੂੰਨ ਨਈ ਜਿਸ ਦੀ ਸਰਕਾਰ ਉਸ ਦਾ ਕਨੂੰਨ ਤਾ ਹੀ ਲੋਕੀ ਬਾਹਰਲੀਆਂ ਸਟੇਟਾ ਨੂੰ ਜਾ ਰਹੇ ਆ

  • @dayasinghsandhu6269
    @dayasinghsandhu6269 2 дня назад +1

    ਯਾਰੋ ਇੰਨਾਂ ਦੀਆ ਗੱਲ ਨਾਲ ਧਿਆਨਾਂ ਨਾ ਦਿਉ ਇੰਨਾਂ ਲੋਕਾ ਨਾ ਜੇਲ ਵਿੱਚ ਬੈਠ ਸਿੱਖਾਂ ਕੋਮ ਦਾ ਜੋਧ ਹੀਰਾ ਨੂੰ ਰੋਲ ਦਿੱਤਾ ਇਨਾ ਬੰਦਾ ਨਾ ਤਾ ਬਿਜੇਪੀ ਵਾਲਾ ਨਾ ਦੂਜਾ ਉਸ ਦੀ ਮਾ ਨੇ ਕਿਹਾ ਕਿ ਮੇਰਾ ਪੁੱਤ ਖਾਲਿਸਤਾਨ ਸਮਰਥਕ ਨਹੀਂ ਹੈ ਹੁਣ ਅੰਨੀ ਸਰਧਾ ਛੱਡ ਦਿਉਕਿਰਪਾ ਕਰਕੇ ਖਾਲਿਸਤਾਨ ਦੇ ਨਾ ਤੇ ਲੋਕਾ ਦੇ ਪੁੱਤ ਮਰਵਾਉਣ ਲਈ ਕਾਹਲਾਸੀ ਅਤੇ ਹੁਣਸਵਿਧਾਨ ਨੂੰ ਮੰਨ ਕੇ ਬੀਬਾ ਦਾ ਪੁੱਤ ਹੋਣ ਐ ਪੀ ਵਹਿਗੁਰੂ ਜੀ ਵੇਖੀ ਚਲੋ ਬਿਜੇਪੀ ਵਾਲਾ ਕੀਕਰਦੇ ਨਾ

  • @RajpalKang-bx7ld
    @RajpalKang-bx7ld 3 дня назад +1

    🙏🙏🙏🙏🙏🌹🌹

  • @rinkuisher0555
    @rinkuisher0555 3 дня назад +7

    Ram Rahim ena da peyo

  • @ramandeepsaini3009
    @ramandeepsaini3009 3 дня назад

    🎉❤

  • @baljinderkaur2438
    @baljinderkaur2438 3 дня назад

    WAheguru ji mahar key. Bhai Amritpal Singh ty 💯💯💯💯

  • @BubluLubana-gh9bt
    @BubluLubana-gh9bt 3 дня назад +5

    Amritpal,singh,khalsa,jlndabad

  • @jaloursingh3758
    @jaloursingh3758 3 дня назад +4

    Punjabio sambal javo ikk ho javo

  • @BaldevSingh-hi6wz
    @BaldevSingh-hi6wz 3 дня назад +3

    Makhu ji badal ne sikh Kom da ghan kita hai asi fer badal di gal karde hai badal nalo komda gudar ni ho sakta

  • @user-qj5yx8ew2q
    @user-qj5yx8ew2q 3 дня назад +1

    Bhai Amritpal Singh Khalsa zindabad

  • @HarnishKaurKandhola
    @HarnishKaurKandhola 3 дня назад

    Right

  • @JattFactor
    @JattFactor 3 дня назад +1

    democracy

  • @kulwinderkaur3348
    @kulwinderkaur3348 2 дня назад

    Wahaguro ji mahar karn ji Amrit paal khalsa ji ty ❤

  • @user-xl8un8bp1l
    @user-xl8un8bp1l 3 дня назад +1

    ਦੁਖ ਦੀ ਗੱਲ ਹੈ ਕਿ ਜ਼ਲੀਲ ਕਰਕੇ ਸਹੁੰ ਚੁਕਾਈ

  • @PUNJABREGIONKHALISTAN
    @PUNJABREGIONKHALISTAN 3 дня назад

    ❤❤❤😢

  • @manpreetsingh-pl8fk
    @manpreetsingh-pl8fk 3 дня назад +1

    Amritpal singh 🙏🏻

  • @JaggiTania-ks6rg
    @JaggiTania-ks6rg 2 дня назад

    Singh is king

  • @JaggiTania-ks6rg
    @JaggiTania-ks6rg 2 дня назад

    Great amritpal singh

  • @BalwinderSingh-yu4tq
    @BalwinderSingh-yu4tq 3 дня назад +1

    ਗੁਲਾਮੀ ਸਿੱਧ ਹੈ

  • @bhullarsaab7630
    @bhullarsaab7630 2 дня назад

    ਇਹ ਨਿਸ਼ਾਨੀਆਂ ਗੁਲਾਮੀ ਦੀਆਂ ਹਨ ਹੋਰ ਭਾਈ ਅੰਮ੍ਰਿਤ ਪਾਲ ਸਿੰਘ ਜੀ ਕਿਹੜਾ ਕਿਸੇ ਬਾਹਮਣੀ ਨੂੰ ਫੜ ਲੈਣ ਲੱਗੇ ਸੀ ਜੇ ਰੱਬ ਨੇ ਟਾਈਮ ਦਿੱਤਾ ਤਾ ਕੱਲੇ ਕੱਲੇ ਦਾ ਹਿਸਾਬ ਕਿਤਾਬ ਲਿਆ ਜਾਵੇਗਾ

  • @lakhvindersinghsingh-gc9zp
    @lakhvindersinghsingh-gc9zp 3 дня назад +2

    Bhai amritpal singh jindabaad

  • @hardialdhamoon8081
    @hardialdhamoon8081 3 дня назад

    What kind of parole in case of Amritpal Singh who remained in custody of forces during the oath ceremony process. A great insult to the law of parole.

  • @SandeepSingh-xv5ds
    @SandeepSingh-xv5ds 3 дня назад

    Rajdev ne hi keha k speaker Saab Kol amritpal nu ikale hi bhejya jaave

  • @peetsingh6900
    @peetsingh6900 3 дня назад

    ਅਮਰੀਕਾ ਤੋਂ ਡੰਡਾ ਰੱਖਿਆ ਸੀ ਵੀ ਸ਼ਫਕਤ ਗ੍ਰਹਿਣ ਦੀ ਫੋਟੋ ਸਾਡੇ ਤੱਕ ਆਉਣੀ ਚਾਹੀਦੀ ਹ ਵੀ ਹਾਂ ਇਹਨੂੰ ਸ਼ਬਦ ਦਿਲਾ ਤੇ ਤੁਸੀਂ

  • @dpcks8925
    @dpcks8925 3 дня назад

    ਮੇਰਾ ਭਾਰਤ ਮਹਾਨ

  • @sukhjindersingh1675
    @sukhjindersingh1675 3 дня назад

    ਮਖੂ ਜੀ ਅੰਮ੍ਰਿਤਪਾਲ ਦੀ ਮਾਂ ਨੇ ਕਿਹਾ ਕਿ ਮੇਰਾ ਪੁੱਤ ਖਾਲਿਸਤਾਨ ਸਮਰਥਕ ਨਹੀ ਹੈ ਹੁਣ ਤੇ ਅੰਨੀ ਸ਼ਰਧਾ ਛੱਡ ਦਿਉ ਪਹਿਲਾਂ ਖਾਲਿਸਤਾਨ ਦੇ ਨਾਂ ਤੇ ਲੋਕਾਂ ਦੇ ਪੁੱਤ ਮਰਵਾਉਣ ਲਈ ਕਾਹਲਾ ਸੀ ਅਤੇ ਹੁਣ ਸਵਿਧਾਨ ਨੂੰ ਮੰਨ ਕੇ ਬੀਬਾ ਪੁੱਤ ਬਣ ਗਿਆ ਸੰਤ ਜਰਨੈਲ ਸਿੰਘ ਦੀ ਆਡੀਓ ਹੈ ਗੁਰਜੀਤ ਸਿੰਘ ਵੈਰੋਵਾਲ਼ ਦੇ ਚੈਨਲ ਤੇ ਜਿਸ ਵਿਚ ਸੰਤ ਨੇ ਕਿਹਾ ਕਿ ਸਾਡੇ ਬੰਦੇ ਕਹਿੰਦੇ ਅਸੀ ਸੰਵਿਧਾਨ ਨੂੰ ਨਹੀ ਮੰਨਦੇ ਕਿਉੰਕਿ ਸਾਡੇ ਕਿਸੇ ਸਿੱਖ ਆਗੂ ਨੇ ਦਸਤਖਤ ਨਹੀ ਕੀਤੇ ਤੇ ਫਿਰ ਸੰਤ ਨੇ ਕਿਹਾ ਨਾਲੇ ਸਾਡੇ ਬੰਦੇ ਗਾਂਧੀ ਨੂੰ ਬਾਪੂ ਮਨ ਕੇ ਕਸਮ ਵੀ ਚੁੱਕੀ ਜਾਂਦੇ ਹਨ ਸੰਤ ਤੇ ਸੰਵਿਧਾਨ ਨੂੰ ਨਹੀ ਮੰਨਦਾ ਸੀ ਤੇ ਤੇ ਨਾ ਚੋਣ ਲੜ ਕੇ ਕਸਮ ਚੁੱਕਣ ਵਾਲੇ ਨੂੰ ਗੁਰੂ ਦਾ ਸਿੱਖ ਮੰਨਦਾ ਸੀ ਹੁਣ ਮਖੂ ਜੀ ਇੱਕ ਪਾਸੇ ਹੋ ਜਾਵੋ ਜਾਂ ਸੰਤ ਜਰਨੈਲ ਸਿੰਘ ਵੱਲ ਜਾਂ ਅੰਮ੍ਰਿਤਪਾਲ ਵੱਲ

  • @hardialdhamoon8081
    @hardialdhamoon8081 3 дня назад

    A great insult of the voters of more than four lakhs Khadoor Sahib seat for not representing the constituency by Bhai Amritpal Singh. Even not a single incident had occurred in the constituency. Arrested in a fake case under NSA.

  • @amarjitpannu9357
    @amarjitpannu9357 3 дня назад +1

    The law is supreme

  • @ShivaShiva-sj7kr
    @ShivaShiva-sj7kr 3 дня назад +1

    Je Punjab de loka nu samjh hai ta bjp nu Punjab ch vadn na den kurbaniya den nu Sikh Kom te naare lgon nu hindu rastra sharam krn

  • @arvindersingh6557
    @arvindersingh6557 2 дня назад

    Makhu g, sikh philosopher- Ajmer Singh g nu v vichar charcha ch leke aya kro sikh issues te...

  • @jagdishssaini
    @jagdishssaini 2 дня назад

    J aina dar c speaker nu Jail vich bhej dina chahida c

  • @BindyDulay
    @BindyDulay 3 дня назад +1

    Amritpal bohut galat hoe rea makhu Ji .

  • @DarshanSingh-iv3ev
    @DarshanSingh-iv3ev 2 дня назад

    Mukhmantri bhee indian state de under ha azadi hi hal ha

  • @AmandeepSingh-eb7pk
    @AmandeepSingh-eb7pk 3 дня назад

    1:29 aankhaan naal dekhda ji

  • @lssandhu9263
    @lssandhu9263 2 дня назад

    ਇਸ ਨੂੰ ਕਿਰਦਾਰਕੁਸ਼ੀ ਕਹਿੰਦੇ ਆ ਜੀ

  • @user-mn5nz7gr5t
    @user-mn5nz7gr5t 3 дня назад +1

    Bjp. Congress. Aam admi parti sab sikh kom de katil

  • @SubhdeepSingh-cr3ix
    @SubhdeepSingh-cr3ix 2 дня назад

    ਸਿੱਖ ਕੌਮ ਗੁਲਾਮ ਏ

  • @DarshanSingh-iv3ev
    @DarshanSingh-iv3ev 2 дня назад

    Rajdev singh khalsa ji aapa gulam han tusi azadi de gal karo khalistan zindabad

  • @davygrup1717
    @davygrup1717 3 дня назад

    ਮੱਖੂ ਸਾਬ ਮਾਤਾ ਜੀ ਦੇ ਬਿਆਨ ਦੀ ਪੁਸ਼ਟੀ ਕਰੋ ਮਾਤਾ ਜੀ ਤੋਂ ਉਹ ਕਹਿੰਦੇ ਕਿ ਭਾਈ ਅਮ੍ਰਿਤਪਾਲ ਸਿੰਘ ਹੁਣ ਖਾਲਿਸਤਾਨ ਦਾ ਸਮਰਥਕ ਨਹੀ ਐ ਜੀ ,ਲੋਕਾਂ ਚ ਰੋਸ ਐ ਇਸ ਬਿਆਨ ਦਾ ਆਉਣ ਵਾਲੇ ਦਿਨਾਂ ਚ ਰੋਸ ਹੋਰ ਵਧੇਗਾ ਕਿਰਪਾ ਕਰਕੇ ਪਰਿਵਾਰ ਦੇ ਕਿਸੇ ਮੈਂਬਰ ਤੋ ਕਲੀਅਰ ਕਰਵਾ ਦਿਓ ਇਹ ਬਿਆਨ ਜੀ

    • @rajplsingh1309
      @rajplsingh1309 3 дня назад +1

      ਕਈ ਵਾਰ ਹਾਲਾਤ ਦੇ ਮੁਤਾਬਿਕ ਢਾਲਣਾਂ ਪੈਂਦਾ ਹੈ ਜੀ

    • @davygrup1717
      @davygrup1717 3 дня назад

      @@rajplsingh1309 ਹਾਂ ਜੀ ਪਰ ਮੈਨੂੰ ਲਗਦਾ ਉਹ ਅੱਤਵਾਦੀ ਦਾ ਠੱਪਾ ਲਾਹੁਣ ਦੀ ਕੋਸ਼ਿਸ਼ ਚ ਬੋਲ ਗਏ ਜੀ ,,ਜੇਕਰ ਉਹ ਖਾਲਿਸਤਾਨ ਦੇ ਸਮਰਥਕ ਹੋਣ ਤੋਂ ਕਿਨਾਰਾ ਕਰ ਗਏ ਫਿਰ ਪੱਲੇ ਕੀ ਰਹਿ ਜਾਣਾ ਜੀ ਸਿਰਫ ਮੈਂਬਰ ਪਾਰਲੀਮੈਂਟ ਦੀ ਮੈਂਬਰਸ਼ਿਪ ਪਰ ਭਾਈ ਸਾਬ ਇਸ ਬਿਆਨ ਦਾ ਕੋਈ ਨਾ ਕੋਈ ਹੱਲ ਕਰਨਗੇ ਤੇ ਮਾਣ ਨਾਲ ਖਾਲਿਸਤਾਨੀ ਹੋਣ ਦਾ ਦਾਅਬਾ ਕਰਨਗੇ ,,,ਸਿੰਮਰਨਜੀਤ ਸਿੰਘ ਮਾਨ ਦੇਖਲੋ ਮੈਂਬਰ ਪਾਰਲੀਮੈਂਟ ਵੀ ਰਹੇ ਪਰ ਸਟੈਂਡ ਨਹੀਂ ਬਦਲਿਆ

  • @gurmejmand7208
    @gurmejmand7208 3 дня назад +1

    Bjp da punjab kabja hovega bcavo punjab nu

  • @gurmejmand7208
    @gurmejmand7208 3 дня назад

    Amert pal de nal bjp kbja punjab te karegi

  • @LakhwinderSingh-wg5mb
    @LakhwinderSingh-wg5mb 3 дня назад

    Mmakhu ਸਾਹਿਬ ਜੀ ਮਤਲਬ ਪੰਜਾਬ ਤੇ ਆਰਥਿਕ ਬੋਝ ਪਾਉਣਾ ਹੈ ਜੀ

  • @ranjeetSingh-hr4ko
    @ranjeetSingh-hr4ko 3 дня назад

    Makhu, kattar patarkar ludhiana ch nihang singh ajj fer ik bnda vddh ke pjj ge, ohde baare kujh bolo , galat nu galat kehn di himmat hai , kal video payo ge udeek rhe gi

  • @swaranSingh-nj5ds
    @swaranSingh-nj5ds 3 дня назад

    ❤❤❤❤😂🎉😢😮😅😊

  • @swaranSingh-nj5ds
    @swaranSingh-nj5ds 3 дня назад

    ❤❤❤❤❤😂😂🎉😮😅😊

  • @gurmejmand7208
    @gurmejmand7208 3 дня назад

    Bjp and vakeel da drama kita

  • @karimjitsinghsingh380
    @karimjitsinghsingh380 3 дня назад +1

    ਡਾ ਗੁਰਵਿੰਦਰ ਸਿੰਘ ਰੰਘਰੇਟਾ ਜੀ ਜ਼ਿੰਦਾਬਾਦ ਹੈ

  • @ranjetbal2202
    @ranjetbal2202 2 дня назад

    up da cm hindu aa parliament hindu aa te pb de cm bare kise nu pta nhi ki aa ih pta k sikh virodhi jatt virodhi aa

  • @ShivaShiva-sj7kr
    @ShivaShiva-sj7kr 3 дня назад

    Puri punjabiyat di baizti krti

  • @ShivaShiva-sj7kr
    @ShivaShiva-sj7kr 3 дня назад

    Bohot galat kita sarkar ne bhedbaw aina

  • @user-kf3is3tp5k
    @user-kf3is3tp5k 2 дня назад

    Lakh lanat sarkara they amritpal singh khalsa m p na sab to baddi jaht hasal kittai far ajha keo os kol ke bamb see punjab ch keo nhi aoan dana punjab na he sarea sarkara baneana punjab ana mara nhi sakha nall dhakha kitta punjab nall

  • @DineshSharma-yp1wf
    @DineshSharma-yp1wf 3 дня назад

    Isde vi jimewar tusi khud ho. Tusi apne adiyal pan karke apni imege hi aisi bana layi he.

  • @DarshanSingh-iv3ev
    @DarshanSingh-iv3ev 2 дня назад

    Grruan to la k thode nal dhokhe kar rahe ha tusi samajh nahi rahe aapoaapnian rotian sek rahe ho azadi bal bado j bachna