ਆ ਤਾਂ ਜਮਾਂ ਹੀ ਕਹਿਰ ਆ,ਸੀਰੀ ਲੱਗ ਗਿਆ ਪਾਇਆ ਘਰ ਪਰ ਨਾਲਦੇ ਜਿੰਮੀਦਾਰ ਨੇ ਹੀ ਨੀਂਹਾਂ ਵਿੱਚ ਪਾਣੀ ਛੱਡਤਾ,ਡਿਗ ਰਿਹਾ ਘਰ

Поделиться
HTML-код
  • Опубликовано: 8 июл 2024

Комментарии • 596

  • @user-tf7sr7zd5m
    @user-tf7sr7zd5m 26 дней назад +80

    ਦੋਸ਼ੀ ਕੋਈ ਵੀ ਹੋਵੇ ਓਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਮੇਰਾ ਪਤਰਕਾਰ ਨੂੰ ਕੁਝ ਸਵਾਲ ਹਨ
    ਪੂਰੀ ਦੀਵਾਰ ਨੂੰ ਕੋਈ teep nahi ਭੋਰਾ cement nahi ਲਗਾ ਮਿੱਟੀ ਵੀ ਖੁਰ ਚੁੱਕੀ ਹੈ ਦੀਵਾਰ ਤਾ dhigni ਹੀ ਸੀ
    ਦੂਜਾ ਗੱਲ ਦੀਵਾਰ ਨੂੰ ਦੇਖ ਕੇ ਲਗਦਾ ਕਿ ਪੰਜ ਲੱਖ ਦਾ ਨੁਕਸਾਨ ਹੋਇਆ ਹੈ
    ਤੀਜੀ ਗੱਲ ਦੀਵਾਰ ਨਾਲ ਮਿੱਟੀ ਜੱਟ ਲਾ ਕੇ ਦੇਵੇ ਜਦੋਂ ਕਿ ਦੀਵਾਰ ਨਾਲ ਜਗ੍ਹਾ ਹੈ ਹੀ ਨਹੀਂ ਇਹ ਕਿਥੋਂ ਦੀ ਗੱਲ ਹੈ ਮੇਰੀ ਆਪਣੀ ਦੀਵਾਰ ਨਾਲ ਮੇਰੀ ਬਿਰਾਦਰੀ ਵਾਲੇ ਦੀ ਜਗ੍ਹਾ ਇੱਕ ਇੰਚ ਨੀ ਛੱਡੀ ਅਗਲੇ ਨੇ ਅਗਲੇ ਦੀ ਪ੍ਰੋਪਰਟੀ ਹੈ ਕਿਉਂ ਛੱਡੇ
    ਚੌਥਾ ਓਹੀ ਹਥਿਆਰ ਬਾਈ ਜੈ ਸਾਡੀ ਗੱਲ ਨਾ ਮੰਨੀ ਤੇ sc st ਲਵਾਂਗੇ

    • @SamajikMuddeChannel
      @SamajikMuddeChannel  26 дней назад +10

      ਮਿੱਟੀ ਲਾਈ ਸੀ ਪਰਿਵਾਰ ਨੇ ਤਿੰਨ ਤਿੰਨ ਫੁੱਟ, ਜਗਾਂ ਵੀ ਛੱਡੀ ਸੀ ਪਿੱਛੇ ਵੀ ਤੇ ਸਾਈਡ ਤੇ ਵੀ
      ਪਰ ਤੇਰੇ ਭਰਾ ਨੇ ਮਿੱਟੀ ਖੁਰਚ ਕੇ ਖਾਲ਼ ਬਣਾ ਤਾ ਨੀਂਹ ਦੇ ਹੇਠਾਂ
      ਪੰਜ ਲੱਖ ਦੀਵਾਰ ਦਾ ਨਹੀਂ ਨੀਂਹ ਚ ਪਾਣੀ ਪੈਣ ਕਰਕੇ ਕੰਧਾਂ ਸਾਈਡ ਵੱਲ ਹੋਗੀਆਂ ਤੇ ਲੈਟਰ ਚ ਪਾੜ ਪੈ ਗਿਆ
      ਨੰਬਰ ਭੇਜਦੇ ਫੋਟੋ ਭੇਜ ਦਿੰਨਾ
      ਤੇ ਐਸ ਸੀ ਐਸ ਟੀ ਐਕਟ ਹਮੇਸ਼ਾ ਉੱਥੇ ਲੱਗਦਾ ਜਿੱਥੇ ਉਚ ਵਰਗ ਵੱਲੋਂ ਧੱਕਾ ਕੀਤਾਂ ਜਾਂਦਾ ਦੋਵੇਂ ਸਰਪੰਚਾਂ ਨੇ ਕਿਹਾ ਕਿ ਜਿੰਮੀਦਾਰ ਪਰਿਵਾਰ ਗਲਤ। ਆ
      ਖਾਲ ਨਾਲ ਦੀ ਲੰਘਦੇ ਹੁੰਦੇ ਆ ਜਾਂ ਨੀਂਹ ਹੇਠਾਂ ਦੀ

    • @user-pk3rn8zz1b
      @user-pk3rn8zz1b 26 дней назад +1

      5:39

    • @user-tf7sr7zd5m
      @user-tf7sr7zd5m 26 дней назад +1

      @@SamajikMuddeChannel ਓਹ ਤਾ ਕਹਿ ਰਿਹਾ ਏਹਦੀ ਜਗ੍ਹਾ ਨਹੀਂ ਨਾਲ ਨਾਲੇ ਤੂੰ ਆਪ v ਕਹਿ ਰਿਹਾ ਜੈ ਓਹਦੀ ਜਗ੍ਹਾ ਨਹੀਂ ਫਿਰ ਵੀ ਤੁਸੀ ਮਿੱਟੀ ਲਾ ਦੇਣੀ ਸੀ ਇਹ ਕਿ ਗੱਲ ਹੋਈ
      ਨਾਲ ਦੀ ਜਮੀਨ ਨਾਲੋ ਚਾਰ ਫੁੱਟ ਉੱਚੀ ਜਗ੍ਹਾ ਤੇ ਬਿਨਾ ਨੀਂਹ ਪੁੱਟਿਆਂ ਦੀਵਾਰ ਚਿਨ ਤੀ ਡਿੱਗ ਹੀ ਜਾਣੀ ਸੀ
      ਬਾਕੀ ਗ਼ਰੀਬ ਭਰਾ ਦੇ ਨੁਕਸਾਨ ਦਾ ਮੈਨੂੰ ਵੀ ਦੁੱਖ ਹੈ

    • @user-tf7sr7zd5m
      @user-tf7sr7zd5m 26 дней назад +4

      @@SamajikMuddeChannel ਨਾਲੇ ਕਹਿੰਦੇ ਖਾਲ ਸਰਕਾਰੀ ਹੈ ਪੰਚਾਇਤੀ ਹੈ ਓਹ v ਪਹਿਲਾਂ ਦਾ ਬਣਿਆ ਫ਼ਿਰ ਜਿੰਮੀਦਾਰ ਦੋਸ਼ੀ ਕਿਵੇਂ

    • @DavinderDhol
      @DavinderDhol 25 дней назад +5

      Bilkul eh patarkar hi ladiai pa k jau ..dona dhira di sahi gall kar

  • @KuldipBhatti
    @KuldipBhatti 26 дней назад +45

    ਇਨ੍ਹਾਂ ਲੋਕਾਂ ਨੇ ਰਾਹ ਕਾਲੇ ਸੂਵੇ ਖਾਲੇ ਰੁੱਖ ਖਾਲੇ ਗੁਰੂ ਘਰ ਖਾਲੇ ਇਨ੍ਹਾਂ ਗੰਦੇ ਕੰਮਾਂ ਦਾ ਠੇਕਾ ਲਿਆ❤❤

    • @user-di6ng9hl4f
      @user-di6ng9hl4f 6 дней назад

      Bahle siania tusi lok chaune o assi tha naa shadege jaattitti lake deve jatt ne thekka lia thoda avdi jgah shado mitti lao Mera ghar kise de khett naal lagda m 5 foott jgah shadde a oss jimidar de samne shade a naale harr varr osse de kheett cho mitti launa menu jatt kyu ne tang karda siane app bnno kannd thodi a jgah v tussi shaddni a jatt ne thode mitti laun da thekka ne lia

  • @user-wc1sl7hn6y
    @user-wc1sl7hn6y 26 дней назад +45

    ਜੱਟ ਤਾਂ ਸਕੇ ਭਰਾ ਨੂੰ ਨੀ 1 ਫੁੱਟ ਛਡ ਸਕਦੇ ,ਕਿਸੇ ਨੂੰ ਕੀ ਦੇਣਗੇ, ਸ਼ੁਕਰ ਹੈ,ਸਾਡੇ ਲੋਕਾਂ ਕੋਲ ਜ਼ਮੀਨ ਨਹੀਂ ਹੈ, ਪਿਆਰ ਤਾਂ ਹੈ,।
    ਭਰਾ ਵਾ ਵਿੱਚ,

    • @sultansingh7138
      @sultansingh7138 7 дней назад +1

      ਵੀਰ ਸਾਡੇ ਪਿੰਡ ਜਮੀਨ ਪਿਛੇ ਆਪਣੀ ਮਾਂ ਦੀ ਕਹੀ ਨਾਲ ਧੌਣ ਵੱਡਤੀ ਏਨਾ ਤੋਂ ਭੁੱਖੇ ਨੱਗੇ ਲੋਕਾਂ ਤੋਂ ਕੀ ਭਾਲ਼ਦੇ ਆ

    • @user-di6ng9hl4f
      @user-di6ng9hl4f 6 дней назад

      Thodda phraa merre 5 marle jgah roki bettha gall to Bina gall ne karda name mere a rigestri mere na ke keh ga hun dass je thol thaffa kete ferr kehnge jatt madda

  • @AvtarSingh-hn6jm
    @AvtarSingh-hn6jm 27 дней назад +60

    ਮਿੱਟੀ ਚੁਕਵਾਉਣ ਵਾਲੇ ਤੇ ਕਾਰਵਾਈ ਹੌਣੀ ਚਾਹਿਦੀ ਹੈ

  • @jeetdhaliwaljeetdhaliwal7990
    @jeetdhaliwaljeetdhaliwal7990 27 дней назад +56

    ਬਹੁਤ ਗਲਤ ਗੱਲ ਆ ਜਮਾਂ ਹੀ ਧੱਕਾ ਹੋ ਰਿਹਾ ਗਰੀਬਾਂ ਨਾਲ ਵਾਹਿਗੁਰੂ ਵੀ ਨਹੀਂ ਬਖਸੇਗਾ ਜੋ ਗਲਤ ਕਰ ਰਹੇ ਮਜ਼ਦੂਰ ਪਰਿਵਾਰ ਨਾਲ
    ਮਨਪ੍ਰੀਤ ਵੀਰ ਜੀ ਵਾਹਿਗੁਰੂ 🙏 ਤੁਹਾਨੂੰ ਲੰਮੀ ਉਮਰ ਬਖਸ਼ੇ ਤਾਂ ਜੋ ਤੁਸੀਂ ਏਸੇ ਤਰਾਂ ਗਰੀਬਾਂ ਅਵਾਜ ਬਣੋ

  • @B-Raja
    @B-Raja 27 дней назад +86

    ਪਿੰਡਾਂ ਵਿਚ ਇਹ ਮਾੜੀ ਮੋਟੀ ਜਮੀਨ ਦੇ ਮਾਲਕ ਲੋਕ ਅਸਲ ਵਿਚ ਕੀੜੇ ਹੁੰਦੇ ਹੈ।

  • @gurmailsinghgill4971
    @gurmailsinghgill4971 26 дней назад +55

    ਜੇਕਰ ਧਨਾਢ ਕਿਸਾਨ ਗਰੀਬ ਮਜਦੂਰ ਦਾ ਨੁਕਸਾਨ ਕਰਕੇ ਮੁਆਵਜ਼ਾ ਨਹੀਂ ਦਿੰਦਾ ਤਾਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

    • @user-di6ng9hl4f
      @user-di6ng9hl4f 6 дней назад

      Mere jgah 5 marle green roki betha sfed tha registeri mere name hai knoon tere kol mera chuda de me jatt a ghat green v nae

  • @user-wc1sl7hn6y
    @user-wc1sl7hn6y 26 дней назад +25

    ਯਾਰ ਤੁਸੀ ਸਾਰੇ ਦਰਖਤ ਵੀ, ਜਾਲ ਦਿੱਤੇ,ਹੁਣ ਗਰੀਬਾ ਦਾ ਘਰ ਤਾਂ ਬਖਸ਼ ਦਿਓ,

  • @ShaminderSingh-pv3ec
    @ShaminderSingh-pv3ec 26 дней назад +26

    ਪਹਿਲੀ ਪੰਚਾਇਤ ਆ ਜਿਸਨੇ ਬਿਲਕੁਲ ਸੱਚਾਈ ਤੇ ਪਹਿਰਾ ਦਿੱਤਾ ਬਿਨਾਂ ਕਿਸੇ ਡਰ ਦੇ ਗੱਲ ਕੀਤੀ। ਪੰਚਾਇਤ ਏਦਾਂ ਦੀ ਚਾਹੀਦੀ ਆ ਸੱਚ ਝੂਠ ਦਾ ਨਿਤਾਰਾ ਕੀਤਾ।

  • @user-rc6kz6ub4g
    @user-rc6kz6ub4g 26 дней назад +18

    ਇਸ ਤਰ੍ਹਾਂ ਦਾ ਕੇਸ ਨਿਹੰਗ ਜਥੇਬੰਦੀਆਂ ਨੂੰ ਦੇਣਾ ਚਾਹੀਦਾ ਹੈ ਜੇ ਕੋਈ ਨਿਹੰਗ ਜਥੇਬੰਦੀ ਇਹ ਕਮੈਂਟ ਪੜੇ ਤਾਂ ਜਰੂਰ ਇਸ ਫਾਇਨੈਂਸ਼ਲੀ ਕਮਜ਼ੋਰ ਸਿੰਘ ਦੀ ਮਦਦ ਕਰਣ

  • @minote9433
    @minote9433 27 дней назад +103

    ਕਿੱਦਾਂ ਦੇ ਗਿਰੇ ਹੋਏ ਲੋਕ ਆ ਘੜੰਮ,ਸਭ ਕੁਝ ਹੱਦ ਤੋਂ ਵੱਧ ਆ ਇਹਨਾਂ ਘੜੰਮਾ ਕੋਲ, ਕਿਉਂ ਨਹੀਂ ਕਿਸੇ ਨੂੰ ਟਿਕਣ ਦਿੰਦੇ

  • @JagjitsinghBangarh
    @JagjitsinghBangarh 26 дней назад +36

    ਜਿਮੀਦਾਰ ਗਲਤ ਹੈ

  • @MakhanSingh-px4bk
    @MakhanSingh-px4bk 26 дней назад +20

    100 ਕੰਜਰ ਦੀ ਇਕ ਮਾਂ ਹੁੰਦੀ ਆ ਗਰੀਬ ਦਾ ਘਰ ਖੋੰੰਹਦੇ ਆ ਗਰੀਬ ਦੀ ਕੋਈ ਗਲ ਨਹੀਂ ਸੁਣਦਾ ਸਰਕਾਰ ਇਸ ਗਰੀਬ ਦੀ ਮਦਦ ਕਰੇ ਜੈ ਭੀਮ ਜੈ ਭਾਰਤ

  • @TarsemSingh-fk1dy
    @TarsemSingh-fk1dy 26 дней назад +15

    ਵੀਰ ਜੀੳ ਸਭ ਕੁੱਝ ਇਥੇ ਹੀ ਰਹਿ ਜਾਣਾ, ਰਲ ਮਿਲ ਕੇ ਖੁਸ਼ੀ ਨਾਲ ਜਿੰਦਗੀ ਜੀੳ.

  • @NirmalSingh-yf5uu
    @NirmalSingh-yf5uu 27 дней назад +41

    ਘਟੀਆ ਤੇ ਕਮੀਨੇ ਨੇ।ਗਰੀਬ ਦੀ ਹਾਅ ਮਾਰਜੂ। ਇਨਸਾਨ ਦੇ ਨਾਂ ਤੇ ਕਲੰਕ ਨੇ ਇਹ।

  • @HappySingh-pi4wh
    @HappySingh-pi4wh 27 дней назад +113

    ਏਹ ਜੱਟ ਨਹੀਂ ਹੰਕਾਰ ਬੋਲਦਾ ਇਹਨਾਂ ਨੂੰ ਸਿਤਰਾਂ ਦੀ ਘਾਟ ਲਗਦੀ ਹੈ

  • @LovepreetSingh-bz2st
    @LovepreetSingh-bz2st 26 дней назад +60

    ਜੱਟ ਇੰਨੇ ਗਿਰ ਜਾਣਗੇ ਇਹ ਉਮੀਦ ਨਹੀਂ ਸੀ

    • @ArshpreetSingh-qg4zy
      @ArshpreetSingh-qg4zy 26 дней назад +4

      SRe Jatt eku je nahe hunde video vitch majdor nal jo kahde han oh v Jatt he han pend waleya nu terful behta pake gareeb da ghar pa dena caheda hae sare pend nu koe fark ne penda Sara pend ral ke pa deo gareeb da ghar te kesan majdoor ekt da sath denge

    • @rajvirbrar631
      @rajvirbrar631 9 дней назад

      ਸਾਰੇ ਜੱਟਾ ਮਾੜੇ ਨਹੀਂ ਹੁੰਦੇ। ਗਰੀਬ ਦਾ ਸਾਥ ਵੀ ਤਾਂ ਜੱਟ ਹੀ ਦੇ ਰਹੇ ਹਨ।

    • @user-yx1nn3vc9z
      @user-yx1nn3vc9z 5 дней назад

      ​@@rajvirbrar631ਹੱਕ ਬੋਲੋ ਇਹ ਕੀ ਆ ਜੱਟ ਵੀ ਨਾਲ ਆ ਜੇ ਕੋਈ ਧੱਕਾ ਹੁੰਦਾ ਤਾਂ

    • @user-yx1nn3vc9z
      @user-yx1nn3vc9z 5 дней назад

      ਸਾਰੇ ਨੀ ਮਾੜੇ ਪਰ ਹੈਗੇਆ

  • @KakaBhai-ci7qh
    @KakaBhai-ci7qh 26 дней назад +20

    ਇਸ ਜੱਟ ਉਤੇ ਕਾਰਵਾਈ ਹੋਣੀ ਚਾਹੀਦੀ ਹ

  • @GurpreetSingh-iz7ol
    @GurpreetSingh-iz7ol 27 дней назад +76

    ਇਹ ਘੜੰਮ ਜੁਤੀਆਂ ਖਾਂਣ ਤੋਂ ਬਿਨਾਂ ਬਾਜ਼ ਨਹੀਂ ਆਉਂਦੇ

    • @sulakhandhaliwal6456
      @sulakhandhaliwal6456 26 дней назад +5

      ਇਹਨਾ ਦਾ ਪੂਰਬੀਆਂ ਨਾਲ ਪਿਆਰ ਵਧ ਗਿਆ, ਤਾਂ ਹੀ ਇਹਨਾ ਦੀ ਮਜ਼ਦੂਰ ਸਿੱਖ ਭਰਾਵਾ ਨਾਲ ਨਹੀ ਬਣਦੀ ਸਦੀਆਂ ਦੀ ਸਾਂਝ ਖਤਮ ਕਰੀ ਜਾ ਰਹੇ ਨੇ ।

    • @teetubrar7387
      @teetubrar7387 26 дней назад +3

      ਭਰਾਵੋ ਸਾਰੇ ਜੱਟ ਸਿੱਖ ਭਰਾਵਾਂ ਦੇ comment ਪੜਲੋ ਸਾਰਿਆਂ ਨੇ ਗਰੀਬ ਦੇ ਹੱਕ ਦੀ ਗੱਲ ਕੀਤੀ ਮੈਂ ਵੀ ਜੱਟ ਸਿੱਖ ਆ ਸਾਰੇ ਇਕੋ ਜੇ ਨਈ ਹੁੰਦੇ ਨਫ਼ਰਤ ਨਾ ਫੈਲਾਓ

    • @gteji
      @gteji 26 дней назад +1

      ​@@teetubrar7387 ਇਤਿਹਾਸ ਵਿੱਚ ਜੱਟ ਸਿੱਖ ਕਿੱਥੇ ਲਿਖਿਆ ਤੁਸੀ ਜੱਟ ਆ ਸਿੱਖ ਨੀ 👈

    • @user-tf7sr7zd5m
      @user-tf7sr7zd5m 26 дней назад +1

      ​@@gtejiਤੁਸੀ 1954 ਤੋਂ ਪਹਿਲਾਂ ਇਤਿਹਾਸ ਵਿੱਚ ਕੀ ਸੀ ਪਤਾ ਹੈ ਨਾਂ

    • @user-tf7sr7zd5m
      @user-tf7sr7zd5m 26 дней назад

      ​@@gtejiਤੁਸੀ 1954 ਤੋਂ ਪਹਿਲਾਂ ਇਤਿਹਾਸ ਵਿੱਚ ਕੀ ਸੀ ਪਤਾ ਹੈ ਨਾਂ

  • @inderpalsingh9393
    @inderpalsingh9393 26 дней назад +10

    ਗੁਆਂਢੀ ਤੋਂ ਕਿਉਂ ਆਸ ਰੱਖੀ ਆ ਕਿ ਉਹ ਥਾਂ ਵੀ ਦੇਵੇ ਮਿੱਟੀ ਵੀ ਆਪ ਲਾਵੇ??? ਇਹ ਹਕ਼ ਨਹੀਂ ਮਿਨਤ ਈ ਹੁੰਦੀ ਆ, ਆਪਣਾ ਥਾਂ ਆਪ ਛੱਡ ਦੇਣਾ ਚਾਹੀਦਾ ਸੀ |.......

  • @gurmukhsingh2059
    @gurmukhsingh2059 26 дней назад +9

    ਮਾਰਨਾਂ ਗਰੀਬ ਬੁਰਾ ਹਾਂ ਬੁਰੀ ਫੱਕਰਾਂ ਦੀ
    ਕਿਸੇ ਵੀ ਗਰੀਬ ਦਾ ਦਿਲ ਨਹੀਂ ਦਿਖਾਈ ਦਾ

  • @sonyfoujigurdaspur
    @sonyfoujigurdaspur 27 дней назад +59

    ਜੈ ਭੀਮ ਜੈ ਭਾਰਤ ਜੀ
    ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਚਾਹੀਦਾ ਆ
    ਪਰਿਵਾਰ ਨੂੰ ਇੰਨਸਾਫ਼ ਮਿਲਣਾ ਚਾਹੀਦਾ ਆ

  • @fatehsingh5898
    @fatehsingh5898 26 дней назад +68

    ਇਹ ਜੱਟ ਤਾਂ ਸਰਕਾਰੀ ਸੜਕ ਵੀ ਵਡ ਲੈਦੇ ਹਨ

  • @amandeepkaur7064
    @amandeepkaur7064 26 дней назад +10

    ਉਹ ਇਹਨਾਂ ਲੋਕਾਂ ਖਾਲਿਸਤਾਨ ਕੀ ਬਣਾਉਣਾ ਇਹ ਉਦਾਂ ਜੀਣ ਦੇਣ ਦੁਨੀਆਂ ਨੂੰ ਬੜੀ ਫਤਿਹ ਆ ਪੰਜਾਬੀਆਂ ਦਾ ਤੇ ਬੇੜਾ ਗਰਕ ਹੋ ਗਿਆ

  • @user-hg6xj2vv6u
    @user-hg6xj2vv6u 27 дней назад +21

    ਗੱਲ ਇਹ ਹੈ ਜੇਕਰ ਜਿੰਮੀਦਾਰ ਕਹੇ ਕਿ ਮਿੱਟੀ ਲਾਨ ਲਈ ਜਗ੍ਹਾ ਛੱਡੋ ਤਾਂ ਜਿੰਮੀਦਾਰ ਅਪਣੇ ਪਾਣੀ ਦਾਂ ਪਰਬੰਧ ਕਰੇ ਆਪ ਕਿਸੈ ਦੀ ਦੀਵਾਰ ਨਾਲ ਪਾਣੀ ਨਾ ਲੱਗੇ

    • @kulwantkaur8249
      @kulwantkaur8249 25 дней назад

      ਇਹ ਝੂਠਾ ਨੰਬਰ 1 ਹੈ ਕੋਈ ਜ਼ਬਾਨ ਨਹੀਂ ਇਹ ਬੰਦੇ ਦੀ

    • @kulwantkaur8249
      @kulwantkaur8249 25 дней назад

      ਆ ਜੇਹੜਾ ਕੋਲ ਖੜ੍ਹਾ ਇਹ ਗੂੰਗਾ

  • @sohanbhuppal9615
    @sohanbhuppal9615 23 дня назад +6

    ਇਹਨਾਂ ਲੋਕਾਂ ਨੇ ਪਿੰਡ ਦੀਆਂ ਸ਼ਾਮਲਾਟ ਜਮੀਨਾਂ ਖਾ ਗਏ, ਟੋਭੇ ਖਾ ਗਏ, ਸ਼ੜਕਾਂ ਖਾ ਗਏ ਫਿਰ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ।

    • @user-di6ng9hl4f
      @user-di6ng9hl4f 6 дней назад

      Sade pind shapad te greeba de ghar a Sara napp lia greeba ne ke kehna vidvaan saab

  • @nazarsingh7560
    @nazarsingh7560 26 дней назад +6

    ਸਾਰੇ ਪਿੰਡ ਦੀ ਪੰਚਾਇਤ ਦਾ ਅਤੇ ਹੋਰ ਪਤਵੰਤੇ ਸੱਜਣ ਵੀਰਾਂ ਦਾ ਅਤੇ ਕੈਮਰੇ ਵਾਲੇ ਵੀਰ ਦਾ ਧੰਨਵਾਦ ਕੀਤਾ ਜਾਂਦਾ ਹੈ ਕਿਉਂਕਿ ਹੁਣ ਤੱਕ ਦੀ ਗੱਲ ਬਾਤ ਵਿੱਚ ਕਿਤੇ ਵੀ ਪੱਖਪਾਤ ਨਜ਼ਰ ਨਹੀਂ ਆਇਆ ❤❤❤

  • @charanjitsingh4383
    @charanjitsingh4383 26 дней назад +9

    ਮਜ਼ਦੂਰ ਏਕਤਾ ਜਿੰਦਾਬਾਦ

  • @RanjitSingh-po4if
    @RanjitSingh-po4if 26 дней назад +11

    ਬਹੁਤ ਮਾੜੀ ਗੱਲ ਆ ਇਸ ਬੰਦੇ ਲਈ ਜਦੋਂ ਸਾਰੀਆਂ ਜਥੇਬੰਦੀਆਂ ਮੰਨਦੀਆਂ ਇਹ ਬੰਦਾ ਗ਼ਲਤ ਹੈ ਕਿਸੇ ਦਾ ਕਹਿਣਾ ਨੀ ਮੰਨਦਾ.ਇਹ ਫਿਰ ਸਰਵਿਸ ਮੰਗਦਾ

  • @sikandersingh6415
    @sikandersingh6415 26 дней назад +19

    ਬਾਈ ਜੀ ਇਹ ਲੋਕ ਨਹੀਂ ਰੱਜਦੇ ਮੇਰੇ ਤਾਇਆ ਜੀ ਨੇ ਪਿੰਡ ਦੇ ਜੱਟ ਕੋਲੋਂ ਢਾਈ ਵਿਸਵੇ ਲਈ ਸੀ ਬਿਨਾ ਲਿਖੇ ਪੜ੍ਹੇ ਤੇ ਵਿਸ਼ਵਾਸ ਤੇ ਜੋ ਪਲਾਂਟ ਦੀ ਕੀਮਤ ਸੀ ਉਸ ਦੇ ਅੱਧੇ ਪੈਸੇ ਦਿੱਤੇ ਹੋਏ ਸੀ ਮੇਰੇ ਤਾਇਆ ਜੀ ਨੇ ਤਾਇਆ ਜੀ ਯੂ ਪੀ ਲਖਨਊ ਵਿਚ ਕੰਮ ਕਰਦੇ ਸੀ ਫੈਕਟਰੀ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ ਬਦਕਿਸਮਤੀ ਨਾਲ ਮੇਰੇ ਤਾਇਆ ਜੀ ਦਾ ਨਾਂ ਵੀ ਚਰਨ ਸਿੰਘ ਸੀ ਤਾਇਆ ਜੀ ਦੇ ਮਰਨ ਮਗਰੋਂ ਕੁੱਝ ਸਮੇਂ ਬਾਅਦ ਉਸ ਪਲਾਟ ਬਾਰੇ ਗੱਲ ਕੀਤੀ ਗਈ ਤਾਂ ਪਲਾਟ ਦੇਣ ਤੋਂ ਮੁਕਰ ਗਿਆ ਉਸ ਪਲਾਟ ਦੀ ਕੀਮਤ ਅੱਜ ਘੱਟੋ ਘੱਟ 30 ਲੱਖ ਰੁਪਏ ਹੈ ਉਸ ਜੱਟ ਕੋਲ ਉਸ ਸਮੇਂ 40 ਕਿੱਲੇ ਜ਼ਮੀਨ ਸੀ ਅੱਜ ਦੇ ਟਾਈਮ ਉਸ ਕੋਲ 7 ਕਿੱਲੇ ਰਹਿਗੀ

    • @raghvirsingh5685
      @raghvirsingh5685 20 дней назад

      Bhut Mari gall h ihna di mansikta bimar ho chuki h. Examples sahmne ne smaj ch ih ta ske nu mar dinde ne ik inch bdle

    • @RajeshKumar-ty6tq
      @RajeshKumar-ty6tq 19 дней назад

      Shi.gal.aa.ska.bhra.maar.dinde.aa.​@@raghvirsingh5685

    • @GurnamSingh-pj4pv
      @GurnamSingh-pj4pv 8 дней назад +1

      ਇਹ ਗਲ ਠੀਕ ਹੈ। ਮੈਂ ਵੀ ਮਾੜਾ ਮੋਟਾ ਜਟ ਜਿਮੀਦਾਰ ਹਾਂ ਪਰ ਜਟਾਂ ਦੇ ਦੋ ਕੇਸ ਮੈਂ ਦੇਖੇ ਆ, ਜਿੰਨਾਂ ਨੇ ਇਕ ਵਾਰ ਪੈਸੇ ਲੈ ਕੇ ਵੇਚੇ ਪਲਾਟ ਦੇ ਦੋਹਰੇ ਪੈਸੇ ਲੈ ਕੇ ਰਜਿਸਟਰੀਆਂ ਕੀਤੀਆਂ।ਬਹੁਤ ਦੁਖ ਲਗਾ ।
      ਪਰ ਸਾਰੇ ਜਟ ਵੀ ਬੇਈਮਾਨ ਨਹੀਂ ਹਨ ਜੀ।।

  • @Khalsa-kf3wt
    @Khalsa-kf3wt 26 дней назад +11

    ਕਿਸ ਦੀ ਕੱਢੋਗੇ ਗਲਤੀ ਜਦੋ ਕੋਈ ਘਰ ਪਾਉਂਦਾ ਉਦੋਂ ਮਿੱਟੀ ਲਾਉਣ ਵਾਸਤੇ ਕੋਈ ਥਾ ਛੱਡਦਾ ਮਿਲ ਕੇ ਫੈਸਲਾ ਕਰ ਲੈਣਾ ਚਾਹੀਦਾ

  • @swaranjitkaur-vw2kq
    @swaranjitkaur-vw2kq 26 дней назад +11

    ਪੁਤ ਇਹ ਲੋਕ ਕਿਸੇ ਨੂੰ ਜਿੱਤਣ ਦਿੰਦੇ ਸਾਰੇ ਝੂਠ ਇਹਨਾਂ ਨੂੰ ਦਿੱਤੇ ਆ ਰਬ ਨੇ ਕਿੰਨੀ ਬੇਇਜ਼ਤੀ ਹੋਵੇ ਇਹ ਲੋਕ ਬੇਸ਼ਰਮ ਆ

  • @SatnamSingh-vt6pe
    @SatnamSingh-vt6pe 26 дней назад +17

    ਜ਼ਿਮੀਦਾਰ ਤੇ ਪਰਚਾ ਕਰਾ ਕੇ ਇਹਨੂੰ ਅੰਦਰ ਸੁੱਟੋ

  • @birsingh4200
    @birsingh4200 26 дней назад +9

    ਨਾ ਇਹਦੀ ਭੁੱਖ ਨਿਕਲਣੀ ਤੇ ਨਾ ਈਰਖਾ।

  • @chamkau
    @chamkau 24 дня назад +4

    ਬਹੁਤ ਗਲਤ ਕੰਮ ਹੈ ਗਰੀਬ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਵਾਈ ਦੇਣੀ ਚਾਹੀਦੀ ਹੈ ਅੱਜ ਦੇ ਟੈਮ ਵਿੱਚ ਮਕਾਨ ਬਨਾਉਣਾ ਬਹੁਤ ਔਖਾ ਹੈ ਕਿਉਂਕਿ ਸਾਰਾ ਸਮਾਨ ਬਹੁਤ ਮਹਿੰਗਾ ਹੈ ਉਹ ਗਰੀਬ ਬੰਦਾ ਕਿਥੋਂ ਦੁਆਰਾ ਤੋਂ ਮਕਾਨ ਬਨਾਉਣ ਵਾਲਾ ਹੈ ਨੀ ਇਸ ਜਿਮੀਦਾਰ ਵੀਰ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ

  • @ghazal3576
    @ghazal3576 26 дней назад +20

    ਆਪੋ ਆਪਣੀਆਂ ਜਿੰਮੇਵਾਰੀਆਂ ਪਹਿਚਾਣੋ,,, ਇਹ ਸਿਰਫ ਗੱਲਾਂ ਹੀ ਨੇ ਕਿ ਕਾਰਵਾਈ ਕੀਤੀ ਐ,, ਪਰਚਾ ਦਰਜ ਕੀਤਾ ਐ ,,,, ਗਰੀਬਾਂ ਲਈ ਇਸ ਦੇਸ਼ ਵਿੱਚ ਕੋਈ ਕਨੂੰਨ ਨਹੀਂ ਹੈ,,, ਜੇਹੜਾ ਜਿਸ ਤਰ੍ਹਾਂ ਦੀ ਭਾਸ਼ਾ ਸਮਝਦਾ,, ਓਹਨੂੰ ਓਸੇ ਭਾਸ਼ਾ ਵਿੱਚ ਸਮਝਾਓ,,, ਇੱਕ ਵਾਰ ਕਨੂੰਨ ਅਨੁਸਾਰ ਕਾਰਵਾਈ ਕਰੋ,,, ਜੇ ਦੂਜੀ ਧਿਰ ਕਨੂੰਨ ਦੀ ਭਾਸ਼ਾ ਨਾ ਸਮਝੇ ਤਾਂ ਫਿਰ ਛਿੱਤਰ ਦੀ ਭਾਸ਼ਾ ਨੂੰ ਆਖਰੀ ਹਥਿਆਰ ਸਮਝੋ,,, ਬਾਕੀ ਮੇਰਾ ਦਿਲ ਤਾਂ ਬਹੁਤ ਕਰਦਾ ਹੈ ਕਿ ਆਪਣੇ ਭੈਣ ਭਰਾਵਾਂ ਲਈ ਲਾਈਵ ਹੋ ਕੇ ਇਹਨਾਂ ਦੀ ਮੰਜੀ ਠੋਕਾਂ,,, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਲੋਕ ਕੁਝ ਇਹੋ ਜਿਹਾ ਕਰੋ ਕਿ ਇਹਨਾਂ ਹੰਕਾਰੇ ਹੋਏ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇ,,, ਫੇਰ ਮੈਨੂੰ ਵੀ ਲਾਈਵ ਤੇ ਬੋਲਣ ਦਾ ਸਵਾਦ ਆਵੇਗਾ,,,

    • @user-tf7sr7zd5m
      @user-tf7sr7zd5m 26 дней назад +1

      ਅੱਗੇ ਥੋੜ੍ਹੇ ਨੇ ਬੋਲਣ ਵਾਲੇ ਤੂੰ ਵੀ ਆਪਣਾ ਰਾਂਝਾ ਰਾਜੀ ਕਰ ਲੈਅ

    • @ghazal3576
      @ghazal3576 26 дней назад

      @@user-tf7sr7zd5m ਕਿਉਂ ਹੁਣ ਸੋਸ਼ਲ ਮੀਡੀਆ 'ਤੇ ਬੋਲਣ ਲਈ ਕਿਸੇ ਕੋਲੋਂ ਸਰਟੀਫਿਕੇਟ ਲੈਣਾ ਪਵੇਗਾ,,, ਸੱਚ ਕੌੜਾ ਹੁੰਦਾ ਤਾਂ ਹੀ ਤਾਂ ਲੜਦਾ ਸਾਰਿਆਂ ਦੇ

  • @singhSukhwinder371
    @singhSukhwinder371 26 дней назад +11

    ਬਾਈ ਜੀ ਨਾਲੇ ਚੋਰ ਨਾਲੇ ਚੁਤਰਾਈ ਜਿੰਮੀਦਾਰਾਂ ਦੀ ਤਾਂ ਉਹ ਗੱਲ ਆ

  • @BalvirSingh-ss3pd
    @BalvirSingh-ss3pd 26 дней назад +17

    ਬਹੁਤ ਵਧੀਆ ਲੱਗਿਆ ਕਿ ਤੁਸੀਂ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਕੋਸ਼ਿਸ਼ ਕਰਦੇ ਹੋ।

  • @MrBaljeetSingh-sw2lc
    @MrBaljeetSingh-sw2lc 27 дней назад +50

    ਮਜ਼ਦੂਰ ਏਕਤਾ ਜਿੰਦਾਬਾਦ ਹੈ

  • @RameshKumar-fr1vz
    @RameshKumar-fr1vz 26 дней назад +9

    ਲਖ ਦੀ ਲਾਹਨਤ ਇਹੋ ਜਿਹੇ ਕੰਜਰਾਂ ਦੇ ਰਬ ਲੈਉਗਾ ਨਬੈੜੇ ਉਹ ਨਹੀਂ ਛਡਦਾ ਭਾਵੇਂ ਹੁਣ ਜਿਨ੍ਹਾਂ ਮਰਜ਼ੀ ਧਿਆ ਲਈ ਰੱਬ ਨੂੰ ਪੁੱਠੀ ਹਵਾ ਚਲੂਗੀ ਚਲੂਗੀ ਫਿਰ ਰੋਵੇ ਗਾ ਪਛਤਾਵੇਂਗਾ ਪਰ ਬਣਨਾ ਕੁਝ ਨਹੀਂ ਪਿਟਣਾ ਪਲੈ ਰਹੇ ਜੁਗਾ

  • @harjinderghoman
    @harjinderghoman 26 дней назад +16

    ਸਾਡੇ ਸਿਆਣੇ ਕਹਿੰਦੇ ਸੀ ਜਟਾਂ ਕੋਲ ਮੜੀ ਵੀ ਨਹੀਂ ਹੋਣੀ ਚਾਹੀਦੀ

  • @swaranjitkaur-vw2kq
    @swaranjitkaur-vw2kq 26 дней назад +9

    ਆਹ ਵੀਰ ਸਚ ਬੋਲਦਾ ਜਿਹੜਾ ਆਦਾ ਬਿਨਾਂ ਪਰਚੇ ਤੋ ਨਿਬੜ ਜਾਵੇ

  • @user-fp4yx5ok5e
    @user-fp4yx5ok5e 26 дней назад +5

    Kisan majdoor ekta hhh
    Lakh lahnat

  • @HappySingh-pi4wh
    @HappySingh-pi4wh 27 дней назад +37

    ਜੱਟ ਜੱਟਾਂ ਦੀ ਗੱਲ ਕਰਨਗੇ ਮਜ਼ਦੂਰ ਜਥੇਬੰਦੀਆਂ ਅਗੇ ਆਉਣ

    • @user-xp2hh8wz2n
      @user-xp2hh8wz2n 26 дней назад +5

      ਨਹੀਂ ਵੀਰ ਮੈ ਵਿ ਜੱਟਾ ਦਾ ਮੁੰਡਾ ਆ ਸੱਚ ਦਾ ਸਾਥ ਦੇਣਾ ਚਾਹੀਦਾ ਜੇਹੜਾ ਝੂਠਾ ਉਹਤੇ ਕਾਰਵਾਈ ਹੋਵੇ ਤੇ ਮਿਲਦਾ ਮੁਬਾਆਵਜਾ ਦੇਣਾ ਚਾਹੀਦਾ ਆ

    • @user-wl4nu5to4r
      @user-wl4nu5to4r 26 дней назад +1

      ਵਾਈ ਜੀ ਸਾਰੇ ਜੱਟ ਇਦਾ ਨਹੀ ਹੁੰਦੇ

    • @jasbirsingh1107
      @jasbirsingh1107 26 дней назад

      Bai vich jatt vi kade Han .

    • @GurnamSingh-tz2kv
      @GurnamSingh-tz2kv 20 дней назад

      ​@@user-xp2hh8wz2nvery good b r o

  • @khushiboort9335
    @khushiboort9335 26 дней назад +16

    ਕੀ ਸਰਕਾਰ ਇਸ ਗਰੀਬ ਪਰਿਵਾਰ ਨੂੰ ਇਕ ਕਰੋੜ ਰੁਪਏ ਦੇ ਸਕਦੀ ਆ,

    • @hardeepsingh-sw7qr
      @hardeepsingh-sw7qr 26 дней назад +1

      Bai jis de tusi gall karde ho os veer NY goli khadi se sir which ta os pariwar nu 1 crode mileya hai.....yaar har gall ty bandeya na pao eh jatt NY es gareeb de kandh todi hai eh shitra da hakdar hai par Bai g har ik jatt jaruri nahe ve es warga he Howe...bhut jatt ty majdur aise NY jinha da khan pen iko bhandeya which hunda hai ik duje dy dukh sukhe which ve khad dy han..Jay y dekheya jawe bhut sode biradri dy lok ve dhakka karde han jina kol changi jaidat hai...mere pind which ravidasiya pariwar de jameen dy naal guru Ghar de jameen lagdi hai jado guru Ghar de jameen de minte karwai ty os nay 1 bigha jameen guru Ghar de nikal aye hai par oh shadan nu teyar he nahe ty daso hun os ikaley dy Karan sareya nu thodi mada keh sakde ha....is lai veero har wargh which kujh buray bandy hundy han par ik adhey buray hon naal sari biradri madhi nahe hundi .....

  • @fatehsingh5898
    @fatehsingh5898 26 дней назад +6

    ਜੱਟ ਤੇਰੇ ਤੋਂ ਜ਼ਮੀਨ ਖ਼ਰੀਦੀ ਹੈ

  • @shonkchardepunjabda6685
    @shonkchardepunjabda6685 26 дней назад +23

    ਇਹ ਲੋਕ ਵਿਸ਼ਵਾਸ ਦੇ ਲਾਇਕ ਨਹੀਂ ਹਨ ਦੀ 🙏🏻🙏🏻 ਇਹਨਾਂ ਲੋਕਾਂ ਦੇ ਧੌਣ ਵਿੱਚ ਜਾਤ ਦਾ ਕਿੱਲਾ ਅੜਿਆ ਹੈਂ ਜੀ

    • @lakhycheema7566
      @lakhycheema7566 26 дней назад +1

      ਬਈ ਬਿੱਲਕੁਲ ਸਹੀ ਗੱਲ ਆ

  • @surjitnahar5386
    @surjitnahar5386 26 дней назад +4

    ਜੱਟ ਨਹੀਂ ਮਨਦੇ ਏਹਨਾ ਨੇ ਤਾਂ ਗਰੀਬਾਂ ਦਾ ਜੀਣਾ ਹਰਾਮ ਕਰ ਰਖਿਆ ਜੀ

  • @GurpreetSingh-cv3hk
    @GurpreetSingh-cv3hk 26 дней назад +3

    Jai bhim jai Bharat Jai savidhan majdur ekta zindabad Dr Manpreet Singh ji jindabad

  • @amarjeetsingh3869
    @amarjeetsingh3869 25 дней назад +4

    ਇਹ ਤਾਂ ਭੈਣ ਦੀ ਲੈਣ ਪਿੱਛੇ ਲੜ ਪੈਂਦੇ ਉਹ ਕਹਿੰਦਾ ਮੈ ਭੈਣ ਦੀ ਵੱਧ ਲੈਣੀ ਐ ਜਮੀਨ ਦੂਜਾ ਕਹਿ ਦਿੰਦਾ ਮੈ ਵਧ ਲੈਣੀ ਐ ਜਮੀਨ ਹੋਰ ਕੋਈ ਇਹਨਾਂ ਦਾ ਕੀ ਲੱਗਦਾ

  • @lakhwindersingh9731
    @lakhwindersingh9731 26 дней назад +7

    ਸਰਪੰਚ ਵੀ ਲੱਗਦਾ ਅਨਪੜ ਹੀ ਆ ਅੰਨੇ ਆ ਸਭ ਕੁਝ ਸਾਹਮਣੇ ਦਿਸਦਾ ਨੀ

  • @JagjitSingh-lb8gu
    @JagjitSingh-lb8gu 27 дней назад +7

    ਨਫ਼ਰਤ ਕਰਦੇ ਨੇ ਜੱਟ ਸਾਡੇ ਤੋ ਪੰਜਾਬ ਦਾ ਨਾਸ ਮਾਰਤਾ ਇਨਾਂ ਨੇ ਧਰਮ ਬਦਲ ਰਹੇ ਨੇ ਲੋਕ ਨਫ਼ਰਤ ਕਰਕੇ

  • @arnsthans8850
    @arnsthans8850 20 дней назад +1

    ਜਦੋਂ ਇਨਸਾਨ ਵਿੱਚ ਹੰਕਾਰ ਆਉਂਦਾ ਹੈ ਤੇ ਜੱਟ ਦਾ ਮਤਲਬ ਹੈ ਹੰਕਾਰ ਇਹ ਲੋਕ ਵੇਹਲੇ ਹੰਕਾਰੀ ਹਨ ਇਹ ਕਦੀਂ ਵੀ ਗਰੀਬਾਂ ਦਾਂ ਨਹੀਂ ਭਲਾ ਕਰਦੇ ਇਹ ਤਾਂ ਰੋੜ ਦੀਆਂ ਸੜਕਾਂ ਨੂੰ ਵੀ ਛਿਲਕੇ ਆਪਣੀ ਜ਼ਮੀਨ ਨਾਲ ਜੋੜ ਲੈਂਦੇ ਹਨ ਇਸ ਤੋਂ ਪਰਚਾ ਦਰਜ ਕਰਨ ਤੇ ਬਣਦਾ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਸਜ਼ਾ ਵੀ ਦਿੱਤੀ ਜਾਵੇ ਧਨਵਾਦ ਜੀ

  • @KrishSingh-jx9yu
    @KrishSingh-jx9yu 26 дней назад +29

    ਮਜਦੂਰ ਯੂਨੀਅਨ ਭਾਰਤ ਜਿਦਾਬਾਦ ਜੀ❤❤

  • @viralmediapunjab
    @viralmediapunjab 27 дней назад +7

    ਸਹੀ ਆ ਰਹੀ ਆ ਆਵਾਜ਼

  • @DYCXD
    @DYCXD 25 дней назад +1

    ਕਲਯੁਗ ਹੈ ਗੳ ਗਰੀਬ। ਨਾਲ ਧੱਕਾ ਹੈ ਬਾਈ ਜੀ ਗਰੀਬ ਕੱਲਾ ਨਾਲ ੳਸਦਾ ਪਰਵਾਰ ਸਾਰੀ ੳਮਰ ਮਾਲਗੱਡੀ ਆ ਭਰਕੇ ਬਦਦੁਆਵਾਂ ਦੁਰਾਸੀਸਾ ਦਿਲਾਂ

  • @user-cw5wh9td5y
    @user-cw5wh9td5y 26 дней назад +2

    ਜੈ ਭੀਮ ਜੈ ਭਾਰਤ ❤ਹੁਣ ਏ ਸੀਂਗਰ ਜੱਟਾ ਦੀਆ ਭੈਣਾ ਬਾਰੇ ਸੀਦਾ ਹੀ ਗਲਤ ਬੋਲ ਰਿਅ ਜੀ ਹੁਣ ਪਰਚਾ ਦਰਜ ਕਰਨ ਡਾਕਟਰ ਸਾਹਿਬ ਤੇ ਬੜੀ ਜਲਦੀ ਕੀਤਾ ਸੀ

    • @user-tf7sr7zd5m
      @user-tf7sr7zd5m 23 дня назад

      Dr ਸ਼ਾਬ ਤੇ ਇੱਕ ਹੋਰ ਹੋਣਾ ਹੁਣ ਮੂੰਹ ਚੋਂ ਹਗਣ ਤੇ ਪਰਚੇ ਹੀ ਹੁੰਦੇ ਨੇ

  • @pargatbhutwadhiajimerapind7353
    @pargatbhutwadhiajimerapind7353 10 дней назад

    ਮਜਦੂਰ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਜਿਮੀਦਾਰ ਗ਼ਲਤ ਹੈ ਪੱਤਰਕਾਰ ਸਾਹਿਬ ਧੰਨਵਾਦ ਹੈ ਤੁਹਾਡਾ ਤੁਸੀਂ ਮਨਪ੍ਰੀਤ ਸਿੰਘ ਜੀ ਸੱਚ ਨੂੰ ਅੱਗੇ ਲਿਆ ਰਹੇ ਹੋ

  • @hakamsinghhakamsinghhakams4664
    @hakamsinghhakamsinghhakams4664 21 день назад +1

    ਮੈ ਜਿਮੀਂਦਾਰ ਪਰਿਵਾਰ ਵਿਚੋਂ ਹਾਂ ।ਇਥੇ ਜਿਮੀਂਦਾਰ ਪਰਿਵਾਰ ਗਲਤ ਹੈ ।ਮਜਦੂਰ ਪਰਿਵਾਰ ਦੀ ਮੱਦਦ ਕਰਨ ਦੀ ਬਿਜਾਏ ਆਪਾਂ ਗਰੀਬ ਪਰਿਵਾਰ ਦਾ ਘਰ ਢਾਉਣਾ ਕਿੰਨਾ ਕੁ ਸਹੀ ਹੈ ।ਜੇਕਰ ਥੋੜੀ ਬਹੁਤੀ ਜਗਾ ਦਾ ਫਰਕ ਹੈ ਤਾ ਚਾਰ ਬੰਦਿਆ ਨੂੰ ਬੁਲਾਇਆ ਜਾ ਸਕਦਾ ਸੀ।ਰੋਲੇ ਲਪੇ ਵਿੱਚ ਕੁੱਝ ਰਖਿਆ ਇਸਨੂੰ ਪੰਚਾਇਤ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਸਾਨੂੰ ਕਿਸੇ ਦਾ ਘਰ ਦਾ ਨੁਕਸਾਨ ਕੋਈ ਅਧਿਕਾਰ ਨਹੀ ਹੈ ।ਪੰਚਾਇਤ ਸਹੀ ਗੱਲ ਕਰ ਰਹੀ ਹੈ ।

  • @aroorsingh5424
    @aroorsingh5424 23 дня назад +1

    ਕਾਫੀ ਪਿੰਡਾ ਵਿਚ ਇਸ ਤਰਾ ਹੀ ਧੱਕਾ ਹੋ ਰਿਹਾ ਹੈ ਘੱਟ ਹੀ ਇਨਸਾਫ਼ ਮਿਲਦਾ ਹੈ

  • @Gurbirnahar123
    @Gurbirnahar123 27 дней назад +16

    ਇਹਨਾ ਤਾਂ ਸੜਕਾਂ ਨੲਈ ਛੱਡਿਆਂ

  • @malwabeltpatiala
    @malwabeltpatiala 26 дней назад +3

    ਗ਼ਲਤ ਗੱਲ ਕਿਸੇ ਨੂੰ ਨਾ ਸਤਾਯੋ ਸਭ ਆਪਣੇ ਜਿੰਨਾ ਹੋ ਸਕੇ ਪਿਆਰ ਤੇ ਸਤਿਕਾਰ ਕਰੋ ,, ਸੱਭ ਰੱਬ ਦੇ ਬੰਦੇ ਜੇ ਕੋਈ 1 inch le lainda koi fark nhi penda main jatt but main sab di izzat karda eh choti jehi zindgi piyar nal raho kuj nhi jana nal sab ethe reh jana na. Tadpya Karo ਕਿਸੇ ਨੂੰ ਰੱਬ ਨੂੰ ਜਾਨ ਦੇਣੀ ਜਿੰਨਾ ਹੋ ਸਕੇ ਚੰਗੇ ਕੰਮ ਕਰੋ ਜੌ ਕ ਦੁਨੀਆ ਯਾਦ ਰੱਖੇ ਤੁਹਾਨੂੰ 🙏

  • @SukhpalSingh-bo3rs
    @SukhpalSingh-bo3rs 26 дней назад +3

    Dr Manpreet 22 jindabad rab chardi kala ch rakhe 22 nu

  • @KakaBhai-ci7qh
    @KakaBhai-ci7qh 26 дней назад +9

    ਗਲਤ ਗੱਲ ਹੈ ਜੱਟ ਵਾਸਤੇ ❌

  • @BalwinderSingh-pb3kd
    @BalwinderSingh-pb3kd 26 дней назад +5

    ਇਹ ਅਜੇ ਖਾਲਿਸਤਾਨ ਭਾਲਦੇ

  • @avtarsinghsandhu9338
    @avtarsinghsandhu9338 19 дней назад

    ਘਟੀਆ ਸੋਚ ਦੀ ਗੱਲ ਹੈ ਜੀ ,
    ਭਰਜਾਈ ਕਰਨੀ ਬਣਦੀ ਹੈ ਜੀ ।।

  • @kahlonsingh9046
    @kahlonsingh9046 26 дней назад +3

    ਬਾਈ ਜੀ ਢਿੱਡ ਦੀ ਭੁੱਖ ਤਾਂ ਮਿਟ ਜਾਂਦੀ ਹੈ, ਨੀਤ ਭੁੱਖੀ ਨਹੀ ਰੱਜ ਸਕਦੀ।

  • @rinkukandyara4381
    @rinkukandyara4381 27 дней назад +4

    Veer ji aa koi navi gal nhi hai har roj gariba nal dakka ho reya aa so sara garib bhaichara jago ek duje da sath diyo sath khado 🙏🙏🙏

  • @mical7240
    @mical7240 27 дней назад +5

    Bro ji 5 lakh to 1 rupea ve kat na Leo ladu Kom to

    • @SorabSahota
      @SorabSahota 27 дней назад +1

      ❤❤❤❤❤❤❤ok❤ok

  • @KuldeepSingh-gg2dp
    @KuldeepSingh-gg2dp 27 дней назад +2

    Thank you Manpreet for exposing such greedy and corrupt people

  • @BelaDrafts-wn6tl
    @BelaDrafts-wn6tl 26 дней назад +2

    ਕਿਥੇ ਗਈ ਕਿਸਾਨ ਮਜਦੂਰ ਏਕਤਾ ਸ਼ਰਮ ਕਰੋ,ਕਿਸਾਨ ਲੀਡਰ ਗਰੀਬ ਨਾਲ ਖੜਦੇ ਨੇ,ਦੇਖੋ

  • @baldevsinghriar4830
    @baldevsinghriar4830 24 дня назад

    ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਕਿਸਾਨ ਜੱਟ ਹੋਵੇ ਜਾਂ ਕੋਈ ਹੋਰ ਨਾ ਪੱਕੀਆਂ ਸੜਕਾਂ ਛੱਡਦੇ ਭਾਵੇਂ ਕੱਚਾ ਰਾਹ ਇਹ ਵੱਡੀ ਜਾਂਦੀ ਇਹ ਮੜੀਆਂ ਦਾ ਰਾਹ ਵੀ ਛੱਡਦੇ ਜਿਥੇ ਸਾਰਿਆਂ ਆਖਰ ਜਾਣਾ ਹੈ ਪਿੱਛੇ ਲੋਕ ਰਾਹ ਛੱਡਦੇ ਤੇ ਲੋਕ ਅਸੀਸਾਂ ਦਿੰਦੇ ਤੇ ਹੁਣ ਰਾਹ ਵੱਡੀ ਜਾਂਦੇ ਹੁਣ ਲੋਕ ਬਦਸੀਸਾ ਦਿੰਦੇ ਇਨ੍ਹਾਂ ਲੋਕਾਂ ਨੂੰ ਕੋਈ ਡਰ ਨਹੀ ਹੈ ਬਾਕੀ ਜਦੋਂ ਗਰੀਬ ਨੂੰ ਸਤਾ ਕੇ ਕੁਝ ਨਹੀਂ ਮਿਲਦਾ ਸਿਰਫ ਤੇ ਸਿਰਫ ਬਦਸੀਸਾ ਦਿੰਦੇ ਜੋ ਬੰਦੇ ਦਾ ਬੇੜਾ ਗ਼ਰਕ ਦਿੰਦੀਆਂ ਹਨ ਉਸ ਵਾਹਿਗੁਰੂ ਜੀ ਕਿਉਂਕਿ ਗਰੀਬ ਕੁਝ ਨਹੀ ਕਰ ਸਕਦਾ ਪਰ ਰੱਬ ਵੇਖਦਾ ਉਸ ਗਰੀਬ ਦਾ ਸਾਥ ਦਿੰਦਾ ਹੈ ਫਿਰ ਰੱਬ ਹੀ ਬਦਲਾ ਲੈਂਦਾ ਹੈ ਤੇ ਬੰਦੇ ਦਾ ਜਿਉਣਾ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਇਸ ਗਰੀਬ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @SocialExperience-ru6jp
    @SocialExperience-ru6jp 13 дней назад

    ਸਾਰੇ ਇਸ ਮੁੱਦੇ ਵਿੱਚ ਅਮੀਰ ਗਰੀਬ ਕਿਸਾਨ ਧਨਾੜ ਮਜ਼ਦੂਰ ਅਜਿਹੇ ਲਫਜ਼ਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ

  • @jassavick4897
    @jassavick4897 25 дней назад +2

    ਪੱਤਰਕਾਰੀ ਅੱਜ ਕੱਲ ਵਿੱਕ ਚੁੱਕੀ ਹੁਣ ਇਹਨਾ ਦਾ ਭਰੋਸਾ ਨਹੀ ਕਰਨਾ ਚਾਹੀਦਾ

    • @GursewakJhanduke
      @GursewakJhanduke 22 дня назад

      ਬਿਲਕੁਲ ਸਹੀ ਕਿਹਾ ਪੱਤਰਕਾਰ ਬੇਵਕੂਫ ਬੰਦਾ

  • @ACADMY.acadmy
    @ACADMY.acadmy 26 дней назад

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਸਤਿਨਾਮ ਵਾਹਿਗੁਰੂ ਜੀ 🙏 ਡਾਕਟਰ ਗੁਰਿੰਦਰ ਸਿੰਘ ਜੀ ਖਾਲਸਾ

  • @inderjitsingh6496
    @inderjitsingh6496 26 дней назад +2

    ਹਾਏ ਓਏ ਰੱਬਾ.....

  • @Charnjitdod
    @Charnjitdod 22 дня назад +1

    ਨਵੀ,ਪੰਚਾਇਤ, ਗਲਤ, ਹੈ

  • @gurumailsinghinsan8486
    @gurumailsinghinsan8486 25 дней назад +1

    ਦੋਸ਼ੀ ਨੂੰ ਦੰਡ ਲੱਗਣਾ ਚਾਹੀਦਾ ਸਾਰੀ ਜ਼ਿੰਦਗੀ ਵਿੱਚ ਮਕਾਨ ਇੱਕ ਵਾਰ ਮਸਾਂ ਗਰੀਬ ਆਦਮੀ ਬਣਾਉਂਦਾ ਹੈ ਇਸ ਹੰਕਾਰੇ ਹੋਏ ਨੇ ਉਸੇ ਗਰੀਬ ਦੀ ਥਾਂ ਵਿੱਚ ਧੱਕੇ ਨਾਲ ਖਾਲ ਪਾ ਕੇ ਇਹਨੇ ਕਿੱਡਾ ਵੱਡਾ ਨੁਕਸਾਨ ਕੀਤਾ ਹੈ ਸਾਰੇ ਮਕਾਨ ਦਾ ਖਰਚਾ ਇਸ ਦੇ ਉੱਤੇ ਪੈਣਾ ਚਾਹੀਦਾ ਹੈ ਹੰਕਾਰੇ ਹੋਇ ਬੰਦੇ ਤੇ

  • @ruplalsehgal1117
    @ruplalsehgal1117 26 дней назад +1

    WAHEGURU DE FESLE VASTE TIAR RAHO

  • @harsimranjeetkuar-nj7em
    @harsimranjeetkuar-nj7em 26 дней назад +2

    Waheguru ji 🙏

  • @baltejsingh4559
    @baltejsingh4559 17 дней назад

    ਖਾਲਸਾ ਜੀ ਮਿਹਨਤੀ ਹੋਣ ਹੋਈ ਹੈ ਨਾਹੁਣ ਖਾਲ ਪਿੱਛੇ ਕਰ ਲੈਣਗੇ

  • @diljeetsingh83
    @diljeetsingh83 14 дней назад

    ਗੁਰਦਵਾਰੇ ਮੰਦਰ ਡੇਰੇ ਅਸਥਾਨਾਂ ਤੇ ਪੈਸੇ ਹੋਰ ਦਾਨ ਦੇਣ ਨਾਲੋ ਕਿਸੇ ਲੋੜ ਬੰਦ ਦੀ ਮਦਦ ਕਰੋ ਜੀ

  • @GoraSingh-ov6ux
    @GoraSingh-ov6ux 26 дней назад +2

    ਗੁੱਡ ਜੀ

  • @malakbhatti2513
    @malakbhatti2513 26 дней назад +1

    Patkar Manpreet ji God bless you

  • @gurumailsinghinsan8486
    @gurumailsinghinsan8486 25 дней назад +1

    ਸ਼ਰੇਆਮ ਮਕਾਨ ਮਾਲਕ ਨਾਲ ਧੱਕਾ ਹੈ ਇਥੋਂ ਨੁਕਸਾਨ ਵੀ ਭਰਾਓ ਅਤੇ ਇਹ ਤੇ ਉਪਰ ਪਰਚਾ ਵੀ ਕਰਾਓ

  • @baltejsingh4559
    @baltejsingh4559 17 дней назад

    ਪੱਤਰਕਾਰ ਸਾਹਿਬ ਜਦੋਂ ਉਹ ਮਕਾਨ ਬਣਾਉਂਦੇ ਸੀ ਉਦੋਂ ਵੇਖਣਾ ਸੀਕਿ ਮੈਂ ਇਕ ਬਬਾਨ ਚ ਮਕਾਨ ਪਾਇਆਆ ਮਿੱਟੀ ਲਾਉਣ ਨੂੰ ਆਪਣੀ ਜਗਾ ਛੱਡਣੀ ਸੀ

  • @RanjitSingh-ti5nk
    @RanjitSingh-ti5nk 18 дней назад

    ਵਾਈ ਜੀ ਹੁਣ ਕਿਸਾਨ ਮਜ਼ਦੂਰ ਜਥੇਬੰਦੀਆਂ
    ਕਿੱਥੇ ਗਈਆਂ ਨੇ ਇਸ ਮਸਲੇ ਦਾ ਹੱਲ
    ਹੋਣਾ ਚਾਹੀਦਾ ਹੈ

  • @sikandersingh6415
    @sikandersingh6415 26 дней назад +2

    दोषी को सख्त सख्त कार्रवाई होनी चाहिए

  • @ManjeetSingh-mr1oj
    @ManjeetSingh-mr1oj 27 дней назад +2

    Manpreet🎉🎉❤❤

  • @ashoksinghmattu8055
    @ashoksinghmattu8055 23 дня назад

    Very good Paterkar vir ji 🙏 👍 👌

  • @arnsthans8850
    @arnsthans8850 20 дней назад +1

    ਇਹਨਾਂ ਜੱਟਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਗਰੀਬ ਦਾਂ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਧਨਵਾਦ ਜੀ 😂😂😂

    • @manjitsinghexsarpanch21
      @manjitsinghexsarpanch21 16 дней назад

      ਵੀਰੇ--ਇਨਸਾਨੀਅਤ ਦੇ ਤੌਰ ਤਾਂ ਜੱਟ ਦਾ ਫਰਜ ਜਰੂਰ ਬਣਦਾ ਏ ਕੇ ਮਜਦੂਰ ਦੀ ਦੀਵਾਰ ਨੂੰ ਸੁਰੱਖਿਅਤ ਰੱਖਣ ਲਈ ਦੋ-ਚਾਰ ਫੁੱਟ ਜਗ੍ਹਾ ਛੱਡ ਦੇਵੇ..ਪਰੰਤੂ..ਜੇਕਰ ਦੀਵਾਰ ਬਨਾਉਣ ਲੱਗਿਆਂ ਚਾਰ ਫੁਟ ਥਾਂ ਮਜਦੂਰ ਨੇ ਆਪਣੀ ਛੱਡੀ ਹੁੰਦੀ ਤਾਂ ਅੱਜ ਇਹ ਪਰੇਸ਼ਾਨੀ ਨਹੀਂ ਸੀ ਹੋਣੀ ।

  • @gursewaksingh-ls4rm
    @gursewaksingh-ls4rm 21 день назад

    ਏਹੇ ਜ਼ਿਮੀਂਦਾਰ ਦਰਿੰਦਾ ਤੇ ਬੇਰਿਹਮ ਹੈ।
    ਗ਼ਰੀਬ ਬੰਦੇ ਨਾਲ਼ ਧੱਕਾ ਕੀਤਾ ਹੈ ਏਹੇ ਨਰਕਾਂ ਨੂੰ ਜਾਊਗਾ ਏਹੇ ਜੱਟ।

  • @MandeepSingh-tp4fd
    @MandeepSingh-tp4fd 24 дня назад +2

    Privaar nu insaaf diwaayeaa jawe

  • @deepfacts7775
    @deepfacts7775 25 дней назад

    ਮੈ ਜੱਟ ਆਵ।।। ਪਰ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਹੈ।।। ਗਰੀਬ ਦੀ ਵਧ ਵਧ ਤੋਂ ਮਦਦ ਕੀਤੀ ਜਾਵੇ।। ਜਾਤ ਪਾਤ ਦੇ ਵਖਰੇਵੇਂ ਨਾ ਪਾਵੋ।। ਜੈ ਭੀਮ ਜੈ ਭਾਰਤ

  • @user-mf7in1kr1w
    @user-mf7in1kr1w 26 дней назад +1

    ਇਹ ਨੱਹੀ ਮੰਨਦੇ ਬਹੁਤ ਮਾੜੀ ਗੱਲ ਇਸ ਜੱਟ ਵਾਸਤੇ

  • @harrywarval-321
    @harrywarval-321 19 дней назад

    ਫਿਰ ਕਹਿੰਦੇ ਸਾਡੇ ਭਯਿਏ, ਇਹ ਹੈ ਸਾਡਾ ਭਾਈਚਾਰਾ, ਨਹੂੰ,ਮਾਸ ਦਾ ਰਿਸ਼ਤਾ ਹੁੰਦਾ ਸੀ ਸਾਡਾ ਪਰ ਹੁਣ ਸਾਨੂੰ ਡੀਪੂ ਦੀ ਕਣਕ ਮਿਲਦੀ ਹੈ ਜੀ, ਕਿਤੇ ਇਹ ਸੋਚ ਵਿਚਾਰ

  • @gurnamdhandhi4741
    @gurnamdhandhi4741 25 дней назад +6

    ਅਹੰਕਾਰੀ ਕਿਸਾਨ ਹੋਵੇਗਾ ਸਾਰੀ ਪੰਚਾਇਤ ਮਜ਼ਦੂਰ ਦੀ ਹਮਾਇਤ ਕਰਕਰਦੀਕਿਸਾਨਗਲਤੀਨਹੀਮਨਦਾ

  • @nagindersingh4388
    @nagindersingh4388 14 дней назад

    ਬਹੁੱਤ ਮਾ੍ੜਾ ਕੀਤਾ ਜਿੰਮੀਦਾਰ ਪਾਪੀ ਆ ਨੁੱਕਸਾਨ ਪਰਮਾਤਮਾ ਨੇ ਜਿੰਮੀਦਾਰ ਦਾ ਵੀ ਕਰ ਦੇਣਾ

  • @KuldeepKaur-oc8cn
    @KuldeepKaur-oc8cn 25 дней назад

    🎉paterkar You Are Speeking Truth Koi Bhutt Ah K Mitti Khurch Janday Hn

  • @SocialExperience-ru6jp
    @SocialExperience-ru6jp 13 дней назад

    ਸਾਰੇ ਇਸ ਮੁੱਦੇ ਵਿੱਚ ਅਮੀਰ ਗਰੀਬ ਕਿਸਾਨ ਧਨਾੜ ਮਜ਼ਦੂਰ ਅਜਿਹੇ ਲਫਜ਼ਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਅਜਿਹੇ ਲਫਜ਼ ਅਸਲ ਮੁੱਦੇ ਨੂੰ ਭਟਕਾਉਂਦੇ ਨੇ ਤੇ ਗਲਤ ਦਿਸ਼ਾ ਦਿੰਦੇ ਨੇ