JAGIRDAAR DA LANTER PE GIA, VIAH WARGA MAHOL C AJJ ,Meeh Ve Aia Pr Waheguru Di Mehar Rahi 🙏🙏

Поделиться
HTML-код
  • Опубликовано: 14 окт 2024
  • #sadapunjab #familyvlog #funnyvlog #funny #punjabivideo #familyvideo

Комментарии • 1,4 тыс.

  • @rajwinderkaurthind2896
    @rajwinderkaurthind2896 Год назад +30

    ਬਹੁਤ ਬਹੁਤ ਮੁਬਾਰਕਾਂ ਸਾਰੇ ਹੀ ਪਰਿਵਾਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ।

  • @mandeepkaur7639
    @mandeepkaur7639 Год назад +10

    ਬਹੁਤ ਬਹੁਤ ਮੁਬਾਰਕਾਂ ਜੀ 🙏🙏🙏🙏 ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਸੁੱਖ ਹਡਾਓਣੇ ਹੋਣ ਵੀਰ ਜੀ 🙏🙏🙏🙏 ਵਾਹਿਗੁਰੂ ਜੀ ਮੇਹਰ ਕਰਨ ਸਭ ਪਰਿਵਾਰ ਤੇ 🙏🙏

  • @kirankaur6619
    @kirankaur6619 Год назад +29

    ਵਧਾੲੀਆ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਲੰਮੀਆਂ ਕਰੇ ਸਾਰਿਆਂ ਦੀਆਂ ਹਮੇਸ਼ਾ ਖੁਸ਼ ਰਹੋ ਸਾਰੇ❤❤😊😊😍😍

  • @jaswindermahla1979
    @jaswindermahla1979 Год назад +2

    ਸਾਰਿਆ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਚੜਦੀ ਕਲ੍ਹਾ ਵਿੱਚ ਰਹਿ ਕੇ ਬੁਲੰਦੀਆਂ ਨੂੰ ਛੂਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

  • @parmpreetkaurparm4699
    @parmpreetkaurparm4699 Год назад +22

    ਵਾਹਿਗੁਰੂ ਮੇਹਰ ਕਰਨ🎉🎉🎉🎉🎉 ਵਧਾਇਆ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਜੀ🎉🎉🎉🎉🎉🎉🎉🎉🎉god bless you all

  • @harjinderkaur9514
    @harjinderkaur9514 Год назад +6

    ਬਹੁਤ ਬਹੁਤ ਵਧਾਈਆਂ ਵਿੱਕੀ ਵੀਰ ਪ੍ਰੀਤੀ ਤੇ ਸਾਰੇ ਪਰਿਵਾਰ ਨੂੰ। ਸਦਾ ਹਸਦੇ ਵਸਦੇ ਰਹੋ। ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ🙏

  • @AmrikSingh-se3qg
    @AmrikSingh-se3qg Год назад +3

    ਵਧਾਈਆਂ ਵਿਕੀ ਦੇ ਮੰਮੀ ਡੈਡੀ ਨੂੰ ਬਹੁਤ ਬਹੁਤ ਕਿਉਕਿ ਮਾਤਾ ਪਿਤਾ ਦੀਆਂ ਆਸੀਸਾਂ ਵਿੱਚ ਬਹੁਤ ਕੁੱਝ ਹੈ ਪ੍ਰੀਤੀ ਦੇ ਮਂਮੀ ਡੈਡੀ ਵੀ ਬਹੁਤ ਚੰਗੇ ਨੇ ਇਸ ਕਰਕੇ ਵਿਕੀ ਤੇ ਪ੍ਰੀਤ ਆਪ ਤੇ ਉਸ ਅਕਾਲ ਪੁਰਖ ਦੀ ਬਹੁਤ ਕਿਰਪਾ ਹੈ ਭਰਾਵਾਂ ਵਰਗਾ ਸਾਲਾ ਭੈਣਾਂ ਵਰਗੀ ਭਰਜਾਈ ਮਿਲੀ ਗੁਰੂ ਰਾਮਦਾਸ ਸਾਹਿਬ ਜੀ ਦਾ ਹੱਥ ਹਮੇਸ਼ਾ ਤੁਹਾਡੇ ਸਿਰ ਤੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @hkaur9379
    @hkaur9379 Год назад +2

    ਬਿਕੀ ਪ੍ਰੀਤ ਬਹੁਤ 2 ਵਧਾਈਆਂ ਜੀ ਸਾਰਿਆ ਨੂੰ ।।ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਗਸ਼ੇ ਜੀ ।ਸਾਰੇ ਪਰਿਵਾਰ ਤੇਆਪਣਾ ਮੇਹਰ ਭਰਿਆ ਹੱਥ ਰੱਖੇ ।। ❤️❤️

  • @Lovrbajwa2240
    @Lovrbajwa2240 Год назад +21

    ਬਹੁਤ ਬਹੁਤ ਵਧਾਇਆ ਸਾਰੇ ਪਰਿਵਾਰ ਨੂੰ ਰਬ ਤਹਾਨੂ ਹਮੇਸ਼ਾ ਖੁਸ਼ ਰਖੇ ❤❤❤

    • @sukhop1211
      @sukhop1211 Год назад

      Congratulations all family nu

  • @nindiaujla7729
    @nindiaujla7729 Год назад +4

    ਬਹੁਤ ਬਹੁਤ ਵਧਾਈਆਂ ਹੋਣ ਸਾਰੀ ਫੈਮਲੀ ਨੂੰ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ❤️🙏

  • @pindervirk9494
    @pindervirk9494 Год назад +10

    ਬਹੁਤ ਬਹੁਤ ਵਧਾਈਆਂ ਹੋਣ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰

  • @jasmeetturka8800
    @jasmeetturka8800 Год назад

    ਬਹੁਤ ਬਹੁਤ ਮੁਬਾਰਕਾਂ ਸਾਰੇ ਹੀ ਪਰਿਵਾਰ ਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @harjeetkaurverynicevera8278
    @harjeetkaurverynicevera8278 Год назад +24

    Congratulations all family members Waheguru ji hemsha tahnu Khush rakhe God bless you

  • @ReenaKalsi.
    @ReenaKalsi. Год назад +5

    ਬਹੁਤ ਬਹੁਤ ਮੁਬਾਰਕਾਂ,,🎉🎉🎉ਕਿੰਨੀ ਖੁਸ਼ੀ ਵਾਲੀ ਗੱਲ ਆ ਇਹ,, ਕਿੰਨਾ ਰੌਣਕ ਵਾਲਾ ਮਾਹੌਲ ਆ,😊ਮੈਂ ਪੂਰਾ vlog ਦੇਖਿਆ, ਇੱਦਾ ਲਗਿਆ ਜਿਵੇਂ ਮੈਂ ਵੀ ਓਥੇ ਹੀ ਹੋਵਾਂ,,ਵਾਹਿਗੁਰੂ ਮੇਹਰ ਬਣਾਈ ਰੱਖੇ🥰🥰💐

  • @kawaljitkaurmalhi5983
    @kawaljitkaurmalhi5983 Год назад +10

    ਬਹੁਤ ਬਹੁਤ ਵਧਾਇਆ ਤਹਾਨੂੰ ਸਾਰਿਆਂ ਨੂੰ ਜੀ
    ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ 🙏☺☺

  • @mrmrsbeniwal7046
    @mrmrsbeniwal7046 Год назад +1

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾੲੀਅਾ ਵਾਹਿਗੁਰੂ ਜੀ ਤਹਾਡੀ ਕਮਾੲੀ ਵਿੱਚ ਵਰਕਤ ਪਾਵੇ

  • @parmjeet5653
    @parmjeet5653 Год назад +7

    ਰੂਹ ਖੁਸ਼ ਹੋਗੀ ਦੇਖ ਕੇ ਬਈ ਸਿਰਾ ਈ ਕਰਾਤਾ ਜਮਾਂ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਤੇ ਤੁਸੀ ਸਦਾ ਖੁਸ਼ ਰਹੋ

  • @sardarsaab9961
    @sardarsaab9961 Год назад +1

    ਵੀਕੀ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ🎉🎉🎉🎉🎉🎉🎉🎉

  • @sumanpunni9758
    @sumanpunni9758 Год назад +8

    Bahut bahut mubarka vicky and all family members 🙏 waheguru mehar karan 🙏.

  • @BhleemRaman
    @BhleemRaman Год назад +1

    ਵੀਰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ 🙏

  • @simleensandhu5
    @simleensandhu5 Год назад +13

    Congratulations to whole family 🎉. Baba g jina de Ghar nhi bnee ohna nu vi eh Khushi mnon da mokka dena . Waheguru ji sareya te mehar bhrya hath rakhna.

  • @SukhVeersidhu-y3l
    @SukhVeersidhu-y3l 7 месяцев назад

    ਵਾਹਿਗੁਰੂ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤❤❤

  • @gurpinderguri4889
    @gurpinderguri4889 Год назад +4

    ਅਸੀਂ ਮਲੋਟ ਤੋਂ ਤੁਹਾਡਾਲਾਵੀੲ ਪੋਰਗ੍ਰਾਮ ਵੇਖ‌ਰਹੀ‌ ਹਾ। ਬਹੁਤ ਬਹੁਤ ਮੁਬਾਰਕਾਂ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੇ ਹਾਂ

  • @sukhasingh6452
    @sukhasingh6452 Год назад

    Boht boht ਮੁਬਾਰਕਾਂ g ਸਾਰੇ ਪਰਿਵਾਰਕ ਮੈਬਰਾਂ ਨੂ... Boht sohna ho gya aa..... Dil karda g tohnu dekhi jawi a..... Boht dil karda aa tohnu.... Miln nu... Vicky paa aaa......

  • @pinkikour8593
    @pinkikour8593 Год назад +11

    👍Congratulations all family members god bless you waheguru ji Tanu hamesha khush rakhe 💐

  • @Kamalpreet-wy4kz
    @Kamalpreet-wy4kz Год назад

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਕਰੀ ਦਾਤਿਆ ਕਮਲਪ੍ਰੀਤ ਮੋਗਾ

  • @reetbal4864
    @reetbal4864 Год назад +8

    Congratulations sab nu ... Waheguru tuhanu hamesha chardikala ch rakhan ... Blessings for u nd love to sahib❤

  • @amritpalsingj7098
    @amritpalsingj7098 Год назад +4

    Congratulations to all family member God bless you waheguru hamesha tanu khush rakhan 🙏🙏

  • @sharnjitkaur5509
    @sharnjitkaur5509 Год назад +4

    ਵਾਹਿਗੁਰੂ ਜੀ ਸਾਰਿਆਂ ਨੂੰ ਚੱੜਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ

  • @akashdeep1254
    @akashdeep1254 Год назад

    ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ congratulations 🎉🎉🎉🎉

  • @bikramjitsingh7435
    @bikramjitsingh7435 Год назад +14

    ਵਾਹਿਗੁਰੂ ਮੇਹਰ ਕਰੀ ਦਾਤਿਆ 🙏

  • @sukhmandeep4926
    @sukhmandeep4926 Год назад +9

    Congratulations all family members 🙏🙏 God bless you weheguru g tuhanu hemesh khush rekhne 🙏🙏

    • @amandeep9459
      @amandeep9459 Год назад

      Congrats veer g bhut vdia

    • @jassbali9639
      @jassbali9639 Год назад

      ਬੁਹਤ ਵਦੀਾਆਲਗਰਹਿ

  • @jslamba7672
    @jslamba7672 Год назад

    ਬਹੁਤ ਵਧਾਇਆ ਵੀਰ ਜੀ ਤਹਾਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @Satnamkaur4570
    @Satnamkaur4570 Год назад +7

    Waheguru ji thanu Hamesha kush rakhan 🙏

  • @harjinderkaur8501
    @harjinderkaur8501 Год назад +1

    Parmatma chadhdy kla Ch rkhe sary teem no bahut bahut vaday hove beta

  • @rajinderkaur4555
    @rajinderkaur4555 Год назад +5

    Bhut Bhut mubarkaa g sari Family nu
    Waheguru Ji Mehar kree g 🙏🙏🙏

  • @lakhwindersinghdhillon4435
    @lakhwindersinghdhillon4435 Год назад

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ

  • @DilpreetSingh-ql4dy
    @DilpreetSingh-ql4dy Год назад +5

    Maanpur tv wala nahi aye

  • @gurekambath3423
    @gurekambath3423 Год назад +1

    ਬਹੁਤ ਬਹੁਤ ਮੁਬਾਰਕਾਂ ਲੈਨਟਰ ਦੀਆਂ ਸਾਰੇ ਪਰਿਵਾਰ ਨੂੰ

  • @arshkahlon999
    @arshkahlon999 Год назад +5

    App ji day chacha ji tay chachi ji nahi ayea lenter tay paviter day. Mom dad kyo

  • @RkBirdi
    @RkBirdi Год назад

    Bhout bhout vadia lagde all family's ise Tara ikhde raho wheguru ji mehar bharia hath rakhan

  • @rupinderkaur4492
    @rupinderkaur4492 Год назад +36

    Vadiea ji vicky and preet

  • @BaljinderSingh-jc1wt
    @BaljinderSingh-jc1wt Год назад

    ਨਵੇਂ ਘਰ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਣ 🎉🎉

  • @sukhdeepkaur3348
    @sukhdeepkaur3348 Год назад +4

    congratulations to all family members g 👏 🎂 🍨 🎉

  • @AmritpalSingh-bl7io
    @AmritpalSingh-bl7io Год назад

    ਵਧਾਈਆਂ ਹੋਣ ਜੀ ਸਾਰੇ ਪਰਿਵਾਰ ਨੂੰ ਸਦਾ ਖੁਸ਼ ਰਹੋ 🥰🥰❣️❣️

  • @AmanKaur-sc8ul
    @AmanKaur-sc8ul Год назад +13

    Congratulations to all of you waheguru ji sarea nu eh din dakhan❤❤❤❤❤

  • @ranjitsinghrandhawa6857
    @ranjitsinghrandhawa6857 Год назад

    bhut bhut mubarka vikky all family nu 🏡🏡🏡🏡waheguru ji chdi kla ch rkhe 🏩🏩🏩🏩🏠🏠🏠🏠

  • @sadapunjab900
    @sadapunjab900 Год назад +4

    Congratulation all family virji nd preet bhabbi ji best of luck waheguru ji all family member nu mehar rakha

  • @parmjeetkaur6247
    @parmjeetkaur6247 Год назад

    ਬਹੁਤ ਬਹੁਤ ਮੁਬਾਰਕਾਂ ਕੋਠੀ ਦੀਆਂ ਤੇ ਨਾਲੇ ਪਕੌੜੇ ਖਵਾਉਣ ਦਾ ਧੰਨਵਾਦ ਬੇਟਾ ਜੀ

  • @nivjotkhaira258
    @nivjotkhaira258 Год назад +6

    Sode chach chachi nhi aunde

  • @greenpunjab4527
    @greenpunjab4527 Год назад +2

    Sahib di shakkal poori Vicki te hai and congratulations 🎉🎉🎉🎉🎉for new home 🏡 💖 ❤ 👏

  • @VeerpalKaur-vq1yd
    @VeerpalKaur-vq1yd Год назад +5

    Vadayian g sare privaar nu waheguru khush rakhe 🙏🏼🙏🏼

  • @varinderkaurkaur3671
    @varinderkaurkaur3671 Год назад +1

    Waheguru Ji Hamesha khush raho sweet family members congratulations nice video very very congratulations🎉🎉🎉🎉🎉🎉🎉🎉🎉🎉🎉

  • @nivjotkhaira258
    @nivjotkhaira258 Год назад +5

    Jdo paviter gya cc oh do tuci nhi ona de Ghar gya

  • @pardeepkhaira5013
    @pardeepkhaira5013 Год назад +4

    Congratulations to all family members 🥳🙏

  • @mandeepkaur8220
    @mandeepkaur8220 Год назад

    ਲੱਖ ਲੱਖ ਵਧਾਈਆਂ ਸਾਰੇ ਪਰਿਵਾਰ ਨੂੰ🙏🏻🙏🏻🙏🏻

  • @Kulbirchahal1471
    @Kulbirchahal1471 Год назад +5

    Chacha g hone keo nhi aei

  • @rajwantkaur8648
    @rajwantkaur8648 Год назад +1

    ਸਬ ਦੇ ਕਾਜ ਸਵਾਰਦਾ ਮੇਰਾ ਸਤਿਗੁਰੂ ਦਾਤਾ

  • @jashandeepsingh9758
    @jashandeepsingh9758 Год назад +1

    ਬਹੁਤ ਬਹੁਤ ਵਧੀਆ ਹੋਣ ਸਾਰੇ ਪਰਿਵਾਰ ਨੂੰ

  • @anjukamboj1738
    @anjukamboj1738 Год назад

    Vahai Hove sari family nu ...asi sirsa to g shuru to tuhadi hr video dekhi h g ...no words for praising your family members ❤❤❤

  • @misbahmushtaq1889
    @misbahmushtaq1889 Год назад

    Salam.bhot bhot mubarka lenter dia.donu husband wife or sari family ko bhot bhot Mubarak ho. Shukr hy zada badal nhe aya

  • @g.s.bgursahijsinghbilling2968
    @g.s.bgursahijsinghbilling2968 Год назад +1

    Very nice g buhat buhat vdaiya g Sara no🎉🎉🎉🎉

  • @gursharanjeetkaur5469
    @gursharanjeetkaur5469 Год назад +1

    ਵਧਾਈਆ ਸਾਰੇ ਹੀ ਪਰਿਵਾਰ ਨੁੰ ❤❤🎉🎉

  • @KuldeepKaur-pd7lm
    @KuldeepKaur-pd7lm Год назад

    ਤੁਹਾਡੇ ਸਾਰੇ ਪਰਿਵਾਰ ਨੂੰ ਵਧਾਈਆਂ ਹੋਣ ਜੀ

  • @mandeep7347
    @mandeep7347 Год назад

    Congratulation all family members bahut khushi hoyi vlog vekh ke god bless you family

  • @palwinderkaur2707
    @palwinderkaur2707 Год назад +1

    bhut Bhut mubarak ho ap sab family members nu waheguru ji waheguru kar ji sab family members ty 👌👌👌👌👌🎉🎉🎉🎉🎉

  • @prikshasharma3081
    @prikshasharma3081 Год назад +1

    Congratulations to all of uu..rab thonu tarkea bakshe 🙏🙏

  • @anmolkahlon1974
    @anmolkahlon1974 Год назад

    ਬਹੁਤ ਬਹੁਤ ਵਧਾਈ ਜੀ ਵਹਿਗੁਰੂ ਮੇਹਰ ਕਰਨ

  • @varinderChema
    @varinderChema Год назад

    ਵਧਾਈਆਂ ਸਾਰੇ ਹੀ ਪਰਿਵਾਰ ਨੂੰ 😂😂🎉🎉❤❤ਆਸਟੇਲੀਆ ਤੋ

  • @shayiri_vala_sardar9706
    @shayiri_vala_sardar9706 Год назад

    ਬਹੁਤ ਬਹੁਤ ਵਧਾਈਆ ਜੀ ਤੁਹਾਨੂੰ ਨਵੇ ਘਰ ਦੀਆ

  • @saabpreet2342
    @saabpreet2342 Год назад

    Vadiea sare family nu 🙏🏻kawal veer ji tuse bilkul mere veer wang o

  • @ardaskaran3811
    @ardaskaran3811 Год назад

    Jo us parmatma nu sache man na yaad rakhde aa waheguru una nu bhut tarakiya bhaksh de ne Preet nu amritwele nitnam karde dekiya h waheguru ji sab nu amritwele bhakshon🙏🙏

  • @avleenkaur6042
    @avleenkaur6042 Год назад +1

    Congratulations 🎉 soooooo much very very nice 👍 vlog God bless to 😊your all family members 😊

  • @sanjuatwal5512
    @sanjuatwal5512 5 месяцев назад +1

    Congratulations all family 🎉🎉🎉

  • @RakeshKumar-br7sx
    @RakeshKumar-br7sx Год назад

    ਬਹੁਤ ਬਹੁਤ ਵਧਾਈਆਂ ਹੋਣ ਵਿੱਕੀ ਵੀਰੇ🎉🎉🎉🎂🎂🎂

  • @jaskiratkaur2261
    @jaskiratkaur2261 Год назад

    ਸਾਰੇ ਪਰਿਵਾਰ ਨੂੰ ਵਧਾਈਆਂ ਹੋਣ

  • @lakhvirsidhu946
    @lakhvirsidhu946 Год назад

    ਬਹੁਤ ਬਹੁਤ ਮੁਬਾਰਕਾ ਜੀ ਸ਼ਾਰੇ ਪਰਿਵਾਰ ਨੂੰ 🙏🏼👏😅

  • @Khushi_boutique1989
    @Khushi_boutique1989 Год назад

    Congratulations all family membership.... Sade ghar v lenter de last ch meeh aa geya c

  • @kuldeepkaur6484
    @kuldeepkaur6484 Год назад +1

    congratulation veer bhut bhut sari family nu ma ta ji karda ma vi a ja lenter te

  • @kamaljitkaur1668
    @kamaljitkaur1668 Год назад

    Sade sare parivar valo app g de sare parivar nu lak lak vadiya hon

  • @harleenkaur5891
    @harleenkaur5891 Год назад +1

    Waheguru.ji ਮਹਿਰ karen ji 🙏

  • @rajkaur7737
    @rajkaur7737 Год назад

    ਬਹੁਤ ਬਹੁਤ ਵਧਾਇਆ ਜੀ ਸਾਰੇ ਪਰਿਵਾਰ ਨੂੰ 🤗

  • @JaswinderKaur-fr3wp
    @JaswinderKaur-fr3wp Год назад +1

    Wadiya g wahguru ji charde kalan vech rakhe put g 🙏 wahguru ji ka khalsa wahguru ji ki fateh 🙏

  • @PreetiSharma-91
    @PreetiSharma-91 Год назад

    Congratulations…. Baba ji Thanu Hmesha edi Khush rakhn…. Chardikala bhakshan 🙏🙏

  • @simranjeetkaur3674
    @simranjeetkaur3674 Год назад

    mere mummy da nam vi sukhwinder a vadeyan tuhanu bhut bhut🎉🎉

  • @luckyrathore4058
    @luckyrathore4058 Год назад

    Congrats di nd paji 🥳🥳🥳 Sade nal vi Ida hi hoyi jado Sade lanter pana cii chalo rabb g ne tuhade te meher kitti god bless you 🥰🥰

  • @kawaljeet6551
    @kawaljeet6551 Год назад +1

    Congratulations ji sarya ni waheguru Ji chardi Kala ch raka saareyan nu gbu all family love you ji

  • @muraadsai592
    @muraadsai592 Год назад +2

    Bht sohna ghr sahib putt da waheguru hamesha khush rakhe tanu sareya nh 😘😘😘😘

  • @sehajpreetsingh8752
    @sehajpreetsingh8752 Год назад

    Bhut bhut Mubarak 🎉🎉 all family members

  • @ParamjitSingh-ke3qm
    @ParamjitSingh-ke3qm Год назад

    God bless y ਪਰਮਾਤਮਾ ਮੇਹਰ ਕਰੇ

  • @sandeepsinghsekhon745
    @sandeepsinghsekhon745 Год назад +1

    Look at Vicky face he is so tensed. God bless you guy's nd many many congratulations to all ❤❤❤

  • @gurleenHundal732
    @gurleenHundal732 Год назад

    Many many congratulations to whole family 💖❤ Rabh thonu chad di kla ch rkhe ❤

  • @balvinderkaur1340
    @balvinderkaur1340 Год назад

    Vieky veer ta preet da Sara parivar nu bhut bhut bhut vadiya ji baba ji hamaha khuch rehaa

  • @jyotimohindru8756
    @jyotimohindru8756 Год назад

    Bahut bahut badhai veer g
    Parmatma sukh handona krey sarya nu
    💐💐💐💐💐💐

  • @charanjeetsingh7748
    @charanjeetsingh7748 Год назад +1

    Congratulations Vicky and preet Didi ji. Parmatma ghar parivar de sir te mehar bharya hath rakhe

  • @saniyasharma6772
    @saniyasharma6772 Год назад

    Kamon wala duje nu khushi de ke bhut khush hunda

  • @dalbirkaur-jn4rm
    @dalbirkaur-jn4rm Год назад

    Bhut. Bhut. Vdae. Full. Family. Nu. Mja. Aya. 44 mint. Da. Vlog. Dekhya

  • @pendulifereels390
    @pendulifereels390 Год назад

    🎉🎉🎉🎉🎉🎉🎉ਮੁਬਾਰਕਾ ਵਿੱਕੀ ਅਤੇ ਪਰੀਤੀ ਨੂੰ

  • @jeetbhullarjeet6043
    @jeetbhullarjeet6043 Год назад

    Congratulations vicky and preet and all family members nu 🎊🎊🎊🎉🙏

  • @riffatararana1750
    @riffatararana1750 Год назад

    Bht bht Mubarak ho naya Ghr Allah naseeb me kary❤🇵🇰🇵🇰🇵🇰