Dila'n Di Gall (Lyrics) Satinder Sartaaj |Kali Jotta|Neeru Bajwa, Wamiqa G|Latest Punjabi Songs 2023

Поделиться
HTML-код
  • Опубликовано: 8 фев 2025
  • Dila'n Di Gall Lyrics by Satinder Sartaaj is brand new Punjabi song from movie Kali Jotta and this latest song is featuring Neeru Bajwa, Wamiqa Gabbi. Ohde Baad song lyrics are also penned down by Satinder Sartaj while is music is given by Beat Minister and video has been directed by Vijay Kumar Arora.
    Dila'n Di Gall | Satinder Sartaaj | Kali Jotta| Neeru Bajwa, Wamiqa Gabbi| Latest Punjabi Songs 2023: • Dila'n Di Gall | Satin...
    Song: Dila'n Di Gall
    Movie: Kali Jotta
    Singer / Lyricist/Composer: Satinder Sartaaj
    Music : Beat Minister
    Song Mix & Master: Sameer Charegaonkar
    Director : Vijay Kumar Arora
    Produced by: Sunny Raj , Varun Arora, Sarla Rani & Santosh Subhash Thite
    Music Label: Times Music
    ******************************************************
    To connect with Times Music here are the links:
    ******************************************************
    Subscribe to Times Music: / timesmusicindia
    Facebook: www.facebook.co...
    Instagram: www.instagram....
    Visit Website: www.timesmusic....
    ******************************************************
    Dila'n Di Gall Satinder Sartaaj Lyrics:
    ਦਿਲਾਂ ਦੀ ਗੱਲ (Lyrics) In Panjabi
    ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ
    ਖੋਲ ਦੇ ਦਿਲਾਂ ਦੀ ਗੱਲ ਸਾਰੀ
    ਤੇ ਕੁਝ ਵੀ ਲਕੋਈ ਨਾ
    ਇਹੋ ਜ਼ਿੰਦਗੀ ਨੀ ਆਉਣੀ ਵਾਰੋ ਵਾਰੀ
    ਉਦਾਸ ਐਵੇ ਹੋਈ ਨਾ
    ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ
    ਖੋਲ ਦੇ ਦਿਲਾਂ ਦੀ ਗੱਲ ਸਾਰੀ
    ਤੇ ਕੁਝ ਵੀ ਲਕੋਈ ਨਾ
    ਇਹੋ ਜ਼ਿੰਦਗੀ ਨੀ ਆਉਣੀ ਵਾਰੋ ਵਾਰੀ
    ਉਦਾਸ ਐਵੇ ਹੋਈ ਨਾ
    ਹੋ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ
    ਜੀ ਮੋਹੱਬਤਾਂ ਦੇ ਆਪਣੇ ਹੀ ਦੁੱਖ ਨੇ
    ਪਿਆਰਿਆਂ ਦੀ ਲੋੜ ਹੁੰਦੀ ਏ
    ਇਹਨਾਂ ਵੇਲਾ ਦੇ ਤਾਂ ਆਸਰੇ ਹੀ ਰੁੱਖ ਨੇ
    ਸਹਾਰਿਆਂ ਦੀ ਲੋੜ ਹੁੰਦੀ ਏ
    ਜੀ ਮੋਹੱਬਤਾਂ ਦੇ ਆਪਣੇ ਹੀ ਦੁੱਖ ਨੇ
    ਪਿਆਰਿਆਂ ਦੀ ਲੋੜ ਹੁੰਦੀ ਏ
    ਇਹਨਾਂ ਵੇਲਾ ਦੇ ਤਾਂ ਆਸਰੇ ਹੀ ਰੁੱਖ ਨੇ
    ਸਹਾਰਿਆਂ ਦੀ ਲੋੜ ਹੁੰਦੀ ਏ
    ਇਹਨਾਂ ਵੇਲਾ ਦੇ ਤਾਂ ਆਸਰੇ ਹੀ ਰੁੱਖ ਨੇ
    ਸਹਾਰਿਆਂ ਦੀ ਲੋੜ ਹੁੰਦੀ ਏ
    ਆਹ ਦਿਲੋਂ ਬੜੀ ਕਮਜ਼ੋਰ ਹੈ ਬੇਚਾਰੀ
    ਬੜੀ ਕਮਜ਼ੋਰ ਹੈ ਬੇਚਾਰੀ
    ਤੂੰ ਆਖੀਂ ਉਹਨੂੰ ਰੋਈਂ ਨਾ
    ਇਹੋ ਜ਼ਿੰਦਗੀ ਨੀ ਆਉਣੀ ਵਾਰੋ ਵਾਰੀ
    ਉਦਾਸ ਐਵੇ ਹੋਈ ਨਾ
    ਹੋ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ
    ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ
    ਗਮਾਂ ਨੂੰ ਵੀ ਤਾਂ ਵੰਡ ਹੀਰੀਏ
    ਸਾਡੇ ਹੱਕ ਤੌ ਨਾ ਰੱਖ ਸਾਂਨੂੰ ਵਾਂਝੇ
    ਗ਼ਮਾਂ ਦੀ ਲਾਹ ਦੇ ਪੰਡ ਹੀਰੀਏ
    ਓ ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ
    ਗਮਾਂ ਨੂੰ ਵੀ ਤਾਂ ਵੰਡ ਹੀਰੀਏ
    ਸਾਡੇ ਹੱਕ ਤੌ ਨਾ ਰੱਖ ਸਾਂਨੂੰ ਵਾਂਝੇ
    ਗ਼ਮਾਂ ਦੀ ਲਾਹ ਦੇ ਪੰਡ ਹੀਰੀਏ
    ਓ ਸਾਡੇ ਹੱਕ ਤੌ ਨਾ ਰੱਖ ਸਾਂਨੂੰ ਵਾਂਝੇ
    ਗ਼ਮਾਂ ਦੀ ਲਾਹ ਦੇ ਪੰਡ ਹੀਰੀਏ
    ਓ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ
    ਕਿਹੜੇ ਵੇਲੇ ਕੰਮ ਆਉ ਯਾਰੀ
    ਤੂੰ ਕੱਲੀ ਭਾਰ ਢੋਈ ਨਾ
    ਇਹੋ ਜ਼ਿੰਦਗੀ ਨੀ ਆਉਣੀ ਵਾਰੋ ਵਾਰੀ
    ਉਦਾਸ ਐਵੇ ਹੋਈ ਨਾ
    ਹੋ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ
    ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ
    ਖੋਲ ਦੇ ਦਿਲਾਂ ਦੀ ਗੱਲ ਸਾਰੀ
    ਤੇ ਕੁਝ ਵੀ ਲਕੋਈ ਨਾ
    ਇਹੋ ਜ਼ਿੰਦਗੀ ਨੀ ਆਉਣੀ ਵਾਰੋ ਵਾਰੀ
    ਉਦਾਸ ਐਵੇ ਹੋਈ ਨਾ
    ਹੋ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ
    Dilan Di Gall (Lyrics) In English
    Ajj khol de dilan di gal sari
    Khol de dilan di gal sari
    Te kuih vi lakoi naa
    eho zindgi nahi auni vaari-vaari
    udaas ave hoyi naa
    Ajj khol de dilan di gal sari
    Khol de dilan di gal sari
    Te kuih vi lakoi naa
    eho zindgi nahi auni vaari-vaari
    udaas ave hoyi naa
    Ho Khol de dilan di gal sari ni sari
    ji mohabbatan de apne hi dukh ne
    pyaareyan di lod hundi e
    Ehnaa vela de tan asre hi rukh ne
    saharan di lod hundi e
    ji mohabbatan de apne hi dukh ne
    pyaareyan di lod hundi e
    Ehnaa vela de taan asre hi rukh ne
    saharan di lod hundi e
    Ehnaa vela de tan asre hi rukh ne
    saharan di lod hundi e
    aah dilon badi kamazor hai vichari
    badi kamazor hai vichari
    tu aakhin ohnu roi naa
    eho zindgi ni auni vaari-vaari
    udaas ave hoyi naa
    Ho Khol de dilan di gal sari ni sari
    tu mazaak te makaul kite sanihe
    gamaa nu vi tan vand heeriye
    sade hak ton naa rakh sanu waanjhe
    gamaa di laahde pand heeriye
    O tu mazaak te makaul kite sanihe
    gamaa nu vi tan vand heeriye
    sade hak ton naa rakh sanu waanjhe
    gamaa di laahde pand heeriye
    O sade hak ton naa rakh sanu waanjhe
    gamaa di laahde pand heeriye
    oh das kehde vele kam au yaari
    kehde vele kam au yaari
    tu kalli bhar dhoi naa
    eho zindgi nahi auni vaari-vaari
    udaas ave hoyi naa
    Ho Khol de dilan di gal sari ni sari
    Ajj khol de dilan di gal sari
    Kholha de dilan di gal sari
    Te kuih vi lakoi naa
    eho zindgi ni auni vaari-vaari
    udaas ave hoyi naa
    Ho Khol de dilan di gal sari ni sari
    ************************************
    I do not own anything. All credits go to the right owners.
    No copyright infringements intended.
    ************************************
    If you want the video removed
    please contact us we'll be happy to do so.
    Please contact: aksmusic4@gmail.com
    ************************************

Комментарии • 637