S P Bugga | Live | ਵਾਰ ਬਾਬਾ ਬੰਦਾ ਸਿੰਘ ਬਹਾਦਰ | Butewala ਬੂਟੇਵਾਲ਼ਾ | ਫਿਰੋਜ਼ਪੁਰ |

Поделиться
HTML-код
  • Опубликовано: 10 сен 2024
  • S P Bugga | Live 2024 | Butewala
    Vaar Baba Banda Singh Bahadar
    Copyright- Bawa Records
    ਜ਼ਰੂਰੀ ਸੂਚਨਾ
    ਇਹ ਵੀਡੀਓ ਬਾਵਾ ਰਿਕਾਰਡਜ਼ ਦੀ ਪ੍ਰਾਪਰਟੀ ਹੈ ,ਇਸ ਆਡੀਓ ਜਾਂ ਵੀਡੀਓ ਨੂੰ ਕਾਪੀ ਕਰਕੇ ਅਪਲੋਡ ਕਰਨਾ copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਅਗਰ ਇਹ ਆਡੀਓ ਜਾਂ ਵੀਡੀਓ ਆਪ ਨੂੰ ਚੰਗਾ ਲੱਗਦਾ ਹੈ ਤਾਂ ਤੁਸੀਂ ਇਸ ਲਿੰਕ ਨੂੰ ਬਿਨਾ ਛੇੜ ਛਾੜ ਕੀਤੇ ਆਪਣੇ WhatsApp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ।
    ਧੰਨਵਾਦ ਸਹਿਤ
    Bawa Records

Комментарии • 5

  • @sidhurureke
    @sidhurureke Месяц назад

    ਇਹ ਬੁੱਗਾ ਕੋਈ ਨਵਾਂ ਹੀ ਲਗਦਾ ਵਾ

  • @sidhurureke
    @sidhurureke Месяц назад

    ਇਸ ਵਾਰ ਦੀ ਅਵਾਜ ਕੱਢਣੀ ਬਹੁਤ ਔਖੀ ਆ

  • @HDMusic1313
    @HDMusic1313 Месяц назад

    ਕਾਕਾ ਜੀ ਪਹਿਲੀ ਗੱਲ ਗੀਤ ਕੋਈ ਹੋਰ ਗਾਉ, ਜੇ ਏਹੀ ਵਾਰ ਗਾਉਣੀ ਆ ਤਾਂ ਲੱਗਭਗ 80,90% ਗੀਤ ਦੇ ਨੇੜੇ ਤੇੜੇ ਰਹੋ, ਫੇਰ ਗੀਤ ਤੋਂ ਪਹਿਲਾਂ ਗੀਤ ਦੇ ਸ਼ਬਦਾਂ ਨੂੰ ਸਮਝੋ, ਉਹ ਤੁਰ ਪਿਆ ਵੱਲ ਸਰਹੰਦ ਦੇ ਹਿੱਕ ਠੋਕ ਜੈਕਾਰੇ ਲਾ, ਇਹ ਜ਼ਰਾ ਧਿਆਨ ਨਾਲ਼ ਸੁਣੀ ਭਲਾ ਜੋ ਤੂੰ ਬੋਲ ਰਿਹਾਂ ਓਹੀ ਕੁਝ ਜਾਂ ਹੋਰ ਕੁਝ ਆ, ਫੇਰ ਇਹ ਵੀ ਸੁਣੀ, ਉਹਨੇ ਦੇਵ ਥਰੀਕਿਆਂ ਵਾਲਿਆ ਦਿੱਤਾ ਕਿਲਾ ਹੰਕਾਰ 'ਨਾਂ' ਢਾਹ ਵਾ ਜਾਂ ਦਿੱਤਾ ਕਿਲਾ ਹੰਕਾਰ 'ਦਾ' ਢਾਹ ਵਾ | ਬਾਬੇ ਬੰਦਾ ਸਿੰਘ ਨੇ ਕਿਹੜੇ ਹੰਕਾਰ ਨਾਂ ਕਿਲਾ ਢਾਇਆ ਸੀ, ਵਾਰ ਦੀ ਜੱਖਣਾ ਪੱਟੀ ਜਾਨਾਂ ਐਵੇਂ

    • @spsinghvlogs4426
      @spsinghvlogs4426 Месяц назад

      Bohut bohut dhanwad bhaji tuhade dsnlayi baaki babe di kirpa nal jina gaa skda gona te jina smjh lagda bolda ohna lokka nu tuhi kuj nhi kehna jede nashe promote krde aa ohna nu bolyo jede apne panth nu promote krde aa

    • @HDMusic1313
      @HDMusic1313 Месяц назад

      @@spsinghvlogs4426 ਪੰਥ ਨੂੰ ਪ੍ਰਮੋਟ ਕਰਦੇ ਹੋ ਤੇ ਤੁਸੀਂ ਵੱਡੇ ਗੀਤਕਾਰਾਂ ਤੇ ਵੱਡੇ ਗਾਇਕਾਂ ਦੀਆਂ ਰਚਨਾਵਾਂ ਨੂੰ ਗਲਤ ਈ ਬੋਲੀ ਜਾਣਾ | ਗੀਤ ਦੇ ਸ਼ਬਦਾਂ ਨੂੰ ਸੁਣ ਕੇ ਸਮਝ ਕੇ ਗਾਉ | ਜਿਹੜੇ ਮੈਂ ਉੱਪਰ ਸ਼ਬਦ ਲਿਖੇ ਉਹਨਾਂ ਨੂੰ ਧਿਆਨ ਨਾਲ਼ ਸੁਣ ਗੀਤ ਦੇ ਵਿੱਚ ਉਹ ਕੀ ਨੇ