Kuldeep Manak

Поделиться
HTML-код
  • Опубликовано: 16 окт 2024

Комментарии • 61

  • @BalwinderSingh-jw5ws
    @BalwinderSingh-jw5ws 5 месяцев назад +47

    ਕੁਲਦੀਪ ਮਾਣਕ ਦੇ ਗੀਤਾਂ ਦੀ ਏਸ ਪਰੋਈ ਹੋਈ ਮਾਲਾ ਲਈ ਬਹੁਤ ਬਹੁਤ ਧੰਨਵਾਦ ਮਾਣਕ ਦਾ ਹਰ ਇੱਕ ਗੀਤ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦਾ ਹੈ ਇਹ ਇੱਕ ਐਸੀ ਜੋੜੀ ਦੁਨੀਆਂ ਤੇ ਆਈ ਜਿਸ ਨੇ ਹਰ ਪੰਜਾਬੀ ਦੇ ਦਿਲਾਂ ਤੇ ਰਾਜ ਕੀਤਾ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਅਤੇ ਉੱਘੇ ਗੀਤਕਾਰ ਬਾਪੂ ਹਰਦੇਵ ਦਿਲਗੀਰ ਦੇਵ ਥਰੀਕੇ ਵਾਲਾ 🙏🙏👍👍

  • @paramjitalwaysmyfavoritesi5725
    @paramjitalwaysmyfavoritesi5725 Месяц назад +5

    Manak, Sadiq,dedaar, chamkila best forever

  • @satishsharmasharma5164
    @satishsharmasharma5164 13 дней назад +1

    ਬੱਬਰ ਸ਼ੇਰ ਕਲਾਕਾਰ ❤

  • @hardeeppannu6674
    @hardeeppannu6674 6 месяцев назад +8

    ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਦੋਨਾਂ ਰੂਹਾਂ ਨੂੰ ਪ੍ਰਮਾਤਮਾ ਅਪਣੇ ਚਰਨਾਂ ਵਿਚ ਨਿਵਾਸ ਦਾਵੇ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਵਾਲੇ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

  • @jagtarghumann6396
    @jagtarghumann6396 3 месяца назад +22

    ਬਜ਼ੁਰਗਾਂ ਅਤੇ ਨੌਜਵਾਨਾ ਦੇ ਦਿਲਾਂ ਦੀ ਧੜਕਣ

  • @balwinderpadda2311
    @balwinderpadda2311 6 месяцев назад +5

    ਕੁਲਦੀਪ ਮਾਣਕ ਜੀ ਦੇ ਬਹੁਤ ਧਮਾਕੇਦਾਰ ਗੀਤ ਹਨ

  • @lakhveersingh3087
    @lakhveersingh3087 4 месяца назад +3

    ਐਨੇ ਵਧੀਆ ਕਲਾਕਾਰ ਤੁਰਗੇ ਦਨੀਆ ਤੋ ਕਮਾਲ ਦੇ ਗੀਤ

  • @RavinderKumar-od8ns
    @RavinderKumar-od8ns 4 месяца назад +11

    Mein dasvin vich si jadon eh cd aye si. Dhanbad ustad ji kya kamal kiti si.

  • @nishansingh9586
    @nishansingh9586 6 месяцев назад +6

    ਜਿਉਦਾ ਰਹੇ ਸਦੀਆਂ ਤਕ ਮਾਣਕ ਸਾਹਿਬ

    • @teranamera8270
      @teranamera8270 6 месяцев назад +2

      ਇਹ ਤਾਂ ਮਰ ਗਿਆ ਵਿਚਾਰਾ y

  • @nanakchandkamboj5844
    @nanakchandkamboj5844 3 месяца назад +6

    ਮਾਣਕ ਸਾਹਬ ਨੂੰ ਕਲੀਆੰ ਦਾ ਬਾਦਸ਼ਾਹ ਐਵੇੰ ਹੀ ਨਹੀ ਕਿਹਾ ਜਾੰਦਾ। ਉਨਾੰ ਨੇ ਅੱਜ ਤੱਕ ਦੇ ਸਬ ਸਿੰਗਰਾੰ ਨਾਲੋੰ ਵੱਧ ਕਲੀਆੰ ਗਾਅ ਕੇ ਇਕ ਵੱਖਰੀ ਮਿਸਾਲ ਕਾਇਮ ਕੀਤੀ। ਪੰਜਾਬੀ ਮਿਊਜ਼ਿਕ ਇੰਡਸਟ੍ਰੀ ਦੇ ਸ਼ਹਿਨਸ਼ਾਹ ਮਾਣਕ ਸਾਹਬ ਨੇ ਸਬ ਤੋੰ ਵੱਧ ਧਾਰਮਿਕ ਤੇ ਸਭਿਆਚਾਰਕ ਗੀਤ ਗਾਏ। ਉਨਾ ਵਰਗਾ ਫਨਕਾਰ ਪੂਰੀ ਦੁਨੀਆ ਵਿਚ ਨਹੀ ਲੱਭਣਾ।

    • @dalveersingh4624
      @dalveersingh4624 3 месяца назад

      Jjjiji o9hpj jj jj hu jj j jj joojj joh I unn poo pooj poo nikl j kono joojj b🎉ko🎉 pool llo

    • @dalveersingh4624
      @dalveersingh4624 3 месяца назад +1

      0p00 poo li I'll lik😂 pooj8hhlog 6:07 I'mllll8pmk🎉 mm mm😊j vij BB BB 0mnnníoloollilolil😊lllllll😅llll😅lllll😅lii😅ll8i😮

    • @dalveersingh4624
      @dalveersingh4624 3 месяца назад

      Lpp

  • @niranjansinghjhinjer1370
    @niranjansinghjhinjer1370 6 месяцев назад +2

    Mera Ustad Manak jeha koi nahi ji ☝️

  • @ShamLal-rt5rb
    @ShamLal-rt5rb 3 месяца назад +5

    Manak ji rehndhi dunia tak jindhe Rehan ge te ohdhia klea v ❤

  • @bhagsingh5831
    @bhagsingh5831 7 месяцев назад +9

    ਬਹੁਤ ਵਧੀਆ ਪਰੋਗਰਾਮ ਪੇਸ਼ ਕੀਤਾ ਗਿਆ ਤੁਹਾਡਾ ਧਨਵਾਦ ਜੀ

  • @bhushansingla2005
    @bhushansingla2005 6 месяцев назад +5

    Manak rabb di bakshish si , sanu punjabiya noo, zamma purana ni hunda , purani daru mangoo nasha vadh da e janda ai

  • @AffectionateCoastalBeach-tz4dz
    @AffectionateCoastalBeach-tz4dz 7 месяцев назад +111

    ਬਹੁਤ ਵਧੀਆ ਗੁਲਦਸਤਾ ਪੇਸ਼ ਕੀਤਾ ਹੈ ਜੀ ਵੱਖ ਵੱਖ ਕੈਸਿਟਾਂ ਚੋਂ ਗੀਤ ਲੈਕੇ

  • @rajkumarhans5300
    @rajkumarhans5300 7 месяцев назад +3

    ਕੁਲਦੀਪ ਮਾਣਕ ਸੁਪਰ ਕਲਾਕਰ 💯💯🙏👏

  • @ChahalCom
    @ChahalCom 4 месяца назад +1

    mank sab ji hed mak hi diti jindawad ji❤🎉❤🎉❤🎉❤🎉❤🎉

  • @AmandeepSingh-n4e
    @AmandeepSingh-n4e Месяц назад +1

    ❤❤❤❤

  • @KuldeepSingh-rn6tz
    @KuldeepSingh-rn6tz Месяц назад

  • @angrejsingh-vf5oo
    @angrejsingh-vf5oo 2 месяца назад +3

    Manak punjabi music da Dulla Bhatti hai.

  • @santokhsingh9340
    @santokhsingh9340 29 дней назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @muharproduction8771
    @muharproduction8771 8 месяцев назад +6

    Miss you ustad ji

  • @mehminahar6520
    @mehminahar6520 7 месяцев назад

    Y g bahut vadhia .es tra da guldsta hor singer da v pesh kro. Bhangra beet wale tax🎉

  • @AvtarSingh-rf9bi
    @AvtarSingh-rf9bi Месяц назад

    😊

  • @rajgopal2880
    @rajgopal2880 7 месяцев назад +1

    ਕਲੀਆਂ ਦਾ ਬਾਦਸ਼ਾਹ

  • @balvirsinghbalvirsingh3279
    @balvirsinghbalvirsingh3279 7 месяцев назад +2

    Kuldeep manak ji nice voice 👌👌👌👌👌

  • @subashsingh9684
    @subashsingh9684 3 месяца назад +1

    Old is gold

  • @devkinandannangia6059
    @devkinandannangia6059 3 месяца назад +1

    😅😅

  • @faqirchand3396
    @faqirchand3396 5 месяцев назад +1

    Manak Her Koi Nahin ho sakda Faqir Chand Barnala

  • @MeetKamboj-u7r
    @MeetKamboj-u7r 2 месяца назад

    ❤😊😊😊

  • @ArshdeepSingh-z6b7o
    @ArshdeepSingh-z6b7o 7 месяцев назад +1

    Very nice ❤

  • @Sidhumossawala1
    @Sidhumossawala1 5 месяцев назад

    Very very nice ❤

  • @somnath218
    @somnath218 7 месяцев назад

    Bahut badhiya Bhai ji

  • @BrarIqbalbrar-gc4fl
    @BrarIqbalbrar-gc4fl 4 месяца назад +1

    😅9😊

  • @Dr.HansrajInsan
    @Dr.HansrajInsan 7 месяцев назад +5

    My bast favorite singer ji

    • @malwinderbara4686
      @malwinderbara4686 7 месяцев назад +2

      VERY VERY MY BAST FAVORITE SINGER KULDEEP MANAK PUNJAB DA GOOD SINGER JI

  • @SandeepSingh-m2h
    @SandeepSingh-m2h 16 дней назад

    Ma
    😢😢😮😮😮 😢😢😢😢😢😮😢😢😢😢😮😊 Z

  • @gurnamvirkvirk8525
    @gurnamvirkvirk8525 5 месяцев назад

    Very very beautiful

  • @KaurSingh-p5e
    @KaurSingh-p5e 9 дней назад

    M.
    .

  • @sarbjitsingh00037
    @sarbjitsingh00037 6 месяцев назад +1

    Nice

  • @pirthisingh2087
    @pirthisingh2087 7 месяцев назад

    Very good

  • @KaurSingh-p5e
    @KaurSingh-p5e 9 дней назад

    😅a

  • @BTSarmy_7kings63
    @BTSarmy_7kings63 6 месяцев назад

    dev thrike Wale ne v sohna likhya

  • @SurjitSingh-cq3ut
    @SurjitSingh-cq3ut 7 месяцев назад

    My dear singar

  • @VjeerSingh
    @VjeerSingh 6 месяцев назад

    XD

  • @pargatsingh2980
    @pargatsingh2980 6 месяцев назад

    ❤❤❤❤

  • @jstailer8339
    @jstailer8339 7 месяцев назад

  • @BalrajSingh-d3f
    @BalrajSingh-d3f 4 месяца назад

    ❤❤❤❤