Chitthi (Maharani Jinda to Sham Singh Attari) - Pali Ranu | Radu Manki | Deep Royce | Mehnge Bannde

Поделиться
HTML-код
  • Опубликовано: 11 янв 2025

Комментарии •

  • @anmol2262
    @anmol2262 20 дней назад +35

    ਲੱਖ ਲਾਹਣਤ ਏਥੇ ਫੁਕਰੇ ਸਿੰਗਰਾਂ ਦੇ ਘੰਟਿਆਂ ਚ ਲੱਖਾ ਵਿਊ ਹੀ ਜਾਦੇ , ਤੇ ਇਸ ਗੀਤ 35k ਵਿਊ,

  • @devendersingh4355
    @devendersingh4355 18 дней назад +22

    ਹਾਏ ......ਇਨਾ ਮਹਿੰਗਾ ਇਕ ਇਕ ਸ਼ਬਦ😢😢😢😢😢

  • @sharanveerkaur5934
    @sharanveerkaur5934 23 дня назад +51

    OMG bakmaal
    ਦਿਲ ਵਿਚ ਹਮੇਸ਼ਾ ਖਾਲਸਾ ਰਾਜ ਉਮੰਗ ਹੈ,🙏
    ਪਾਤਸ਼ਾਹ ਏਨਾ ਅੱਖਾਂ ਨੂੰ ਖਾਲਸਾ ਰਾਜ ਦਿਖਾਵੇ

  • @sukhibadrukhan
    @sukhibadrukhan 13 дней назад +20

    ਰੂਹ ਤੱਕ ਹਿਲਾਉਣ ਵਾਲਾ ਗੀਤ

  • @wakeup_call1
    @wakeup_call1 23 дня назад +30

    ਚੜ੍ਹਦੀ ਕਲਾ, ਜਿਹੜੇ ਇਤਿਹਾਸ ਤੋਂ ਦਿੱਲੀ ਸਾਨੂੰ ਦੂਰ ਕਰਨਾ ਚਾਹੁੰਦੀ ਹੈ ਅੱਜ ਨੌਜਵਾਨ ਉਸ ਦੀ ਬਾਤ ਪਾ ਰਹੇ ਨੇ

  • @Timtim-z6p-b6w
    @Timtim-z6p-b6w 2 дня назад +2

    ਮੈ ਰੋਜ ਸੁਣਦਾ ਫਿਰ ਵੀ ਮੰਨ ਨਹੀ ਭਰਦਾ ❤ ਇਸ ਵਾਰ ਦਾ ਅੱਖਰ ਇੱਕ ਇੱਕ ਇੰਨਾ ਸੋਹਣਾ ਗਾਇਆ ਸ਼ਬਦਾ ਵਿੱਚ ਬਿਆਨ ਨਹੀਂ ਕਰ ਸਕਦਾ ਇੰਨਾ ਵਦੀਆ ਲਿਖਿਆ ਬਾਈ ਨੇ ਕਲਮ ਦਾ ਧਨੀ ਆ ਵੀਰ

  • @JagmeetBrar-lm7lz
    @JagmeetBrar-lm7lz 18 дней назад +19

    ਜੰਗ ਫੇਰੂ ਤੇ ਮੁੱਦਕੀ ਦੀ ਹਾਰ ਗਏ ਆਂ ਕੀਤੀ ਡੋਗਰਿਆਂ ਆਣ ਗੱਦਾਰੀ ਐ 👏

    • @devendersingh4355
      @devendersingh4355 18 дней назад +2

      ਸਹੀ ਗੱਲ ਵੀਰ ,ਰਵਾ ਕੇ ਰੱਖ ਦਿੱਤਾ ਇਸ ਗੀਤ 😢😢😢

    • @Bachittar_Aulakh.PB05
      @Bachittar_Aulakh.PB05 18 дней назад +1

      🙏🙏🙏🙏🙏

  • @attwadibhadaur7649
    @attwadibhadaur7649 22 дня назад +30

    ਸ਼ੁਕਰ ਐ, ਨੌਜਵਾਨ ਵਾਪਿਸ ਪਰਤ ਰਹੇ ਨੇਂ...🙏🙏🌸🌸

    • @bsvirk2145
      @bsvirk2145 10 дней назад

      ਸਹੀ ਗੱਲ ਹੈ , ਖਤਮ ਖਤਮ ਕਹਿਣ ਅਤੇ ਸੋਚਣ ਵਾਲਿਆਂ ਨਾਲੋਂ, ਪੋਸਟਿਵ ਦੇਖਣ ਅਤੇ ਸੋਚਣ ਦੀ ਲੋੜ ਹੈ , ਬੇਸ਼ੱਕ ਪੰਜਾਬ ਦੀ ਜਵਾਨੀ ਕੁਰਾਹੇ ਪੈ ਗਈ ਸੀ ਨਸ਼ਿਆਂ , ਆਪਸੀ ਗੁੱਟਬਾਜ਼ੀ ਦਗ਼ਾਬਾਜ਼ੀ ਕਰਕੇ ਅਨੇਕਾਂ ਨੌਜਵਾਨ ਗਲਤ ਝੂਠੇ ਪੁਲਿਸ ਮੁਕਾਬਲਿਆਂ ਦਾ ਸ਼ਿਕਾਰ ਵੀ ਹੋਏ , ਪਰ ਹੁਣ ਫੇਰ ਤੋਂ ਨੌਜਵਾਨ ਆਪਣੇ ਇਤਹਾਸ ਬਾਰੇ ਜਾਗਰੂਕ ਹੋਕੇ , ਮਹਾਰਾਜਾ ਰਣਜੀਤ ਸਿੰਘ, ਨਲੂਆ, ਚਾਰ ਸਾਹਿਬਜ਼ਾਦਿਆਂ, ਪੰਜ ਪਿਆਰਿਆਂ , ਸ਼ਹੀਦ ਸਿੰਘਾਂ, ਬੰਦਾ ਬਹਾਦਰ, ਦੱਸ ਗੁਰੂਆਂ ਦੇ ਸੰਦੇਸ਼ ਵੱਲ ਨੂੰ ਮੁੜ ਰਹੇ ਹਨ, ਤੇ ਇੱਕ ਦਿਨ ਆਉਣ ਵਾਲਾ ਭਵਿੱਖ ਵਿੱਚ ਫਿਰ ਤੋਂ ਖਾਲਸਾ ਰਾਜ ਕਾਇਮ ਜਰੂਰ ਹੋਣ ਵਾਲਾ ਹੈ 🙏🏻👍

  • @aulakh9276
    @aulakh9276 День назад +1

    ਬਹੁਤ ਹੀ ਵਧੀਆ ਜੀ , ਵਾਹਿਗੁਰੂ ਜੀ ਭਲੀ ਕਰਨ 🙏🙏

  • @Jagdeep_Brar_Mudki
    @Jagdeep_Brar_Mudki 19 дней назад +11

    ਮੇਰਾ ਸੋਹਣਾ ਇਤਿਹਾਸਿਕ ਪਿੰਡ ਮੁਦਕੀ ❤

  • @khushpreetsingh6381
    @khushpreetsingh6381 8 дней назад +11

    ਲੂੰ ਕੰਢੇ ਖੜ੍ਹੇ ਹੋ ਜਾਂਦੇ ਨੇ ਗੀਤ ਸੁਣ ਕੇ 😢😢 ਖ਼ੂਨ ਖੋਲਦਾ ਕਿ ਸਾਡੇ ਪੁਰਖੇ ਗਦਾਰੀਆਂ ਕਰਕੇ ਸ਼ਹਾਦਤਾਂ ਪਾ ਗਏ 😢😢 ਰੋਣਾ ਆਉਂਦਾ ਇਹ ਗੀਤ ਸੁਣ ਕੇ 😢😢😢

  • @sukhpamali4961
    @sukhpamali4961 22 дня назад +4

    ਸ਼੍ਰੀ ਅਕਾਲ ਜੀ ਸਹਾਇ ਸ਼ਹੀਦ ਸਿੰਘ ਜੀ ਸਹਾਇ
    ⚔️⚔️⚔️⚔️⚔️⚔️⚔️⚔️⚔️⚔️⚔️⚔️
    ਸ਼੍ਰੀ ਅਕਾਲ ਪ਼ੁਰਖ ਜੀ ਸਹਾਇ

  • @DrJagjitSingh-w4k
    @DrJagjitSingh-w4k 19 дней назад +7

    ਰੋਣਾ ਆ ਗਿਆ ਭਰਾ ਗਾਣਾ ਸੁਣ ਕੇ ਸਾਰਾ scene ਅੱਖਾਂ ਅੱਗੇ ਬਣ ਰਿਹਾ

  • @Samraotsm
    @Samraotsm 22 дня назад +6

    ਇੱਕ ਪਾਲੀ ਰਾਨੂੰ ਨੂੰ ਜਾਣਦਾ ਹਾਂ , ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ । ਲਿਖਤ ਬਹੁਤ ਸੋਹਣੀ । ਵਾਗਾਂ ਖਿੱਚ ਕੇ ਜੇ ਸਿੰਘ ਸੱਜ ਜਾਵੇਂ ਛੇਤੀ ਇਹੀ ਅਰਦਾਸ ਹੈ ਵੀਰ ।

  • @sukhmanisukh535
    @sukhmanisukh535 13 дней назад +2

    ਖ਼ਾਲਸਾ ਰਾਜ ਦਾ ਆਖਰੀ ਥੰਮ੍ਹ,ਸਾਮ ਸਿੰਘ ਅਟਾਰੀ ❤

  • @malhcomputerzone6956
    @malhcomputerzone6956 9 дней назад +4

    ਗੁਰਦਵਾਰਾ ਸਰਦਾਰ ਸ਼ਾਮ ਸਿੰਘ ਆਟਾਰੀ ਪਿੰਡ ਫਤੇਗੜ੍ਹ ਸੁਬਰਾ... 🙏

  • @JagmeetBrar-lm7lz
    @JagmeetBrar-lm7lz 18 дней назад +7

    ਬਾਈ ਸਾਰੇ ਵੀਰ ਇਸ ਗੀਤ ਨੂੰ ਸ਼ੇਅਰ ਜਰੂਰ ਕਰਿਉ.. ਸਾਨੂੰ ਲੋੜ ਆ ਤੁਹਾਡੇ ਸਭ ਦੇ ਸੁਪੋਰਟ ਦੀ .. 👏

  • @akashck8733
    @akashck8733 22 дня назад +8

    ਵੱਡੇ ਵੀਰ ਵਾਹਿਗੁਰੂ ਤੇਰੀ ਕਲਮ ਨੂੰ ਤਰੱਕੀਆਂ ਬਖਸ਼ੇ 🙏

  • @sarbjeetkaur248
    @sarbjeetkaur248 19 дней назад +6

    ਬਾਈ ਜੀ ਬਹੁਤ ਸੋਹਣਾ ਗਾਇਆ ਬਹੁਤ ਸੋਹਣਾ ਗੀਤ ਆ

  • @harwinkiran890
    @harwinkiran890 10 дней назад +3

    ਬਾਕਮਾਲ.....ਸ਼ਬਦ ਨੀ ਹੈਗੇ ਬਿਆਨ ਕਰਨ ਲਈ🙌

  • @AmrinderSingh-d7n
    @AmrinderSingh-d7n 20 дней назад +14

    ਸਰਦਾਰ ਸ਼ਾਮ ਸਿੰਘ ਜੀ ਆਟਰੀਵਾਲੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਣਾਮ ਜੀ🐎🚩🙏

  • @creativev5477
    @creativev5477 21 день назад +4

    ਕਮਾਲ ਕਰ ਦਿੱਤੀ ਲਿਖਣ ਵਾਲੇ ਤੇ ਗਾਉਣ ਵਾਲੇ ਨੇ। ਚੜ੍ਹਦੀ ਕਲਾ ਵਿੱਚ ਰਹੋ।
    ਵਰਿੰਦਰ ਸਿੰਘ

  • @sandhujatt1362
    @sandhujatt1362 22 дня назад +61

    ਬਹੁਤ ਵਧਿਅਾ ਨੌਜਵਾਨ ੲਿਸ ਪਾਸੇ ਅਾ ਰਹੇ ਨੇ? ਮਹਾਰਾਜੇ ਰਣਜੀਤ ਸਿੰਘ ਜੀ ਨੂੰ ਵੀ ਕਿਹਾ ਸੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਕਦੇ ਡੌਗਰਿਅਾ ਤੇ ਭਰੌਸਾ ਨਾ ਕਰੀ ਤੇਰਾ ਰਾਜ ਭਾਗ ਨੂੰ ਕੁੱਛ ਨਹੀ ਹੁੰਦਾ ਪਰ ਡੌਗਰਿਅਾ ਗਦਾਰੀ ਕੀਤੀ?

    • @AbhaySingh-bh9ji
      @AbhaySingh-bh9ji 22 дня назад +3

      Sandawalia jatt pe koi kyu nhi bolta, sabhi dogra -dogra kyu krte hai? Kyuki wo hindu hai? Baba banda singh bahadur bhi dogra thee, zorawar singh bhi dogra thee rani jind ke bhai ko kyu mara gya tha? Rani jind ko kisne bachaya thaa sandhawalia se? Rani jind ne kyu chtthi likhi thi angrezo ko?

    • @JatinderSingh-kd1tj
      @JatinderSingh-kd1tj 22 дня назад +1

      Paji koi naa auo vaari saia deeeee​@@AbhaySingh-bh9ji

    • @Mani_rao_
      @Mani_rao_ 22 дня назад +5

      ​@@AbhaySingh-bh9ji dogre dogre sirf apnia galtia lakon li ranjit singh toh bad sab ne raj len di kosis dogre sandhawalia te hor kai mantriya ne bhi eda hi kita C

    • @AbhaySingh-bh9ji
      @AbhaySingh-bh9ji 22 дня назад +2

      @@Mani_rao_ right it was a struggle for power but they blame dogras because they want to hide their mistakes on communal basis

    • @GurdeepSinghSingh-i3k
      @GurdeepSinghSingh-i3k 19 дней назад +2

      Dogre gaddar na hunde tan Gall kush hor e honi c

  • @parmjitbajwa5136
    @parmjitbajwa5136 2 дня назад

    ਲਾੲਿਕ ੲਿਕ ਤੋ ਵਧ ਹੁੰਦੇ ਤਾ ਲਖਾ ਹਜਾਰਾ ਕਰ ਦੇਣੇ ਸੀ❤❤❤❤❤❤❤ਬਹੁਤ ਖੁਬ ❤❤

  • @ManPreet2794
    @ManPreet2794 21 день назад +3

    ਬਹੁਤ ਸੋਹਣਾ👌👌

  • @dilpreetsingh8953
    @dilpreetsingh8953 22 дня назад +4

    ਬਹੁਤ ਵਧੀਆ ਵੀਰ ਸਾਡੀ ਕੋਮ ਦੇ ਸੂਰਮੇ ਮੁੜ ਧਰਤੀ ਤੇ ਆਉਣੇ

  • @rajveerkaurakku7675
    @rajveerkaurakku7675 8 дней назад +1

    ❤ ਵੀਰੇ ਕੋਈ ਸ਼ਬਦ ਨਹੀਂ ਵਹਿ ਕਮਾਲ ਜੀ ❤

  • @Timtim-z6p-b6w
    @Timtim-z6p-b6w 17 дней назад +2

    ❤️❤️👌👌👌👌 ਬਹੁਤ ਵਧੀਆ ਇਤਿਹਾਸ ਦੱਸਿਆ ਵਾਹਿਗੁਰੂ ਜੀ ਜਲਦੀ ਖਾਲਸਾ ਰਾਜ ਵੀ ਆਏਗਾ ਆਪਣਾ ਗੁਰੂ ਅੰਗ ਸੰਗ ਰਹਿਣ ਸਦਾ ਆਪਣੀ ਸਿੱਖ ਕੌਮ ਤੇ 🙏

  • @parambariar5282
    @parambariar5282 8 дней назад +1

    ਸੱਚੇ ਪਾਤਸ਼ਾਹ ਜੀ,ਇਦਾ ਹੀ ਸੋਹਣਾ ਲਿੱਖਣ ਦਾ ਬੱਲ ਬਖਸ਼ਣ ਜੀ,ਬਹੁਤ ਵਧੀਆ ਗਾਇਆ ਵੀਰ ਜੀ🙏🥰❤️🥰🙏

  • @Kulwinderkaurdosanjh
    @Kulwinderkaurdosanjh 10 дней назад +2

    Swere te sham daily sundi ha...... Sun ke ek vkhra josh parjanda khoon vch🔥

  • @sharnbhatti8135
    @sharnbhatti8135 19 дней назад +3

    ਬਾਈ ਜੀ ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ ਗਿਆ

  • @valindersingh8415
    @valindersingh8415 6 дней назад +2

    ਬਾਈ ਰੋਣ ਆ ਗਿਆ ਸੁਣਕੇ 😢।
    ਵਾਹਿਗੁਰੂ ਭਲੀ ਕਰੇ

  • @sukhbirsinghjammu660
    @sukhbirsinghjammu660 7 дней назад +1

    ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੀ ਸ਼ਹਾਦਤ ਨੂੰ ਕੌਟਨ ਕੌਟ ਪਰਨਾਮ ਸਾਲਾ ਕਿਤੇ ਫਿਰ ਇਕ ਵਾਰ ਖਾਲਸਾ ਰਾਜ ਆਵੇ

  • @harjitkaur9779
    @harjitkaur9779 8 дней назад +1

    ਬਹੁਤ ਸੋਹਣਾ ਵੀਰ ਜੀ ਪਰਮਾਤਮਾ ਐਸੀ ਕਲਮ ਤੇ ਗਾਉਣ ਦੇ ਹੌਸਲੇ ਨੂੰ ਹਮੇਸ਼ਾ ਬਣਾਈ ਰੱਖੇ ❤❤🙏🙏

  • @mahikahangarhia5315
    @mahikahangarhia5315 20 дней назад +3

    ਰੂਹ ਤੱਕ ਹਿਲਾਉਣ ਵਾਲਾ ਗੀਤ ਲਿਖਿਆ

  • @mrsandhu6605
    @mrsandhu6605 20 дней назад +3

    Wahe guru hor ਚੜ੍ਹਦੀ ਕਲਾ ਵਿਚ ਕਰੇ

  • @shahbirsingh9799
    @shahbirsingh9799 22 дня назад +3

    ਵਾਹ ਕੀਆ ਗਾਇਆ

  • @GureepSingh-t8l
    @GureepSingh-t8l 5 дней назад +1

    ਲਿਖਿਆ ਤੇ ਗਾਇਆ ਬਹੁਤ ਜਾਦਾ ਸੋਹਣਾ❤❤❤❤ਦਿਲ ਖੁਸ

  • @gurusaria9376
    @gurusaria9376 18 дней назад +3

    ਵਾਹ ਕਮਾਲ..ਬਹੁਤ ਖੂਬ

  • @GurjeetSingh-js4hv
    @GurjeetSingh-js4hv 6 дней назад

    ਬਹੁਤ ਸੋਹਣਾ ਗੀਤ ਵੀਰੇ

  • @SaniBhunder-pq6ng
    @SaniBhunder-pq6ng 5 дней назад

    ਖਾਲਸਾ ਚੜਦੀ ਕਲਾ ਵਿੱਚ ਹੋ ਰਿਹਾ ਰਾਜ ਲੈਣ ਲਈ ਵਾਹਿਗੁਰੂ

  • @armaancheema0656
    @armaancheema0656 7 дней назад

    ਅੱਖਾ ਚੋ ਅਧਰੂ ਲਿਆ ਤੇ ਬਾਈ❤

  • @123gurpreetsingh
    @123gurpreetsingh 21 день назад +3

    Sukar ਹੈ ਵਾਹਿਗੁਰੂ ਜੀ ਦਾ ਐਨਾ ਇਤਹਾਸ ਬਾਰੇ ਜਾਣਕਾਰੀ ਦਿੱਤੀ 👍🙏

  • @Jaga_006
    @Jaga_006 6 дней назад +1

    ਚੜਦੀ ਕਲਾ ਵਿਚ ਰਹੋ ਵੀਰ

  • @kulwindersinghmahun7800
    @kulwindersinghmahun7800 9 дней назад +2

    Wah bhut shona songs 🎵
    Kom nu jgaun ala

  • @Khushdeepbrar00
    @Khushdeepbrar00 9 дней назад +2

    Schii veere bda sohna likheya te gayaa👌🏼🫶🏽

  • @HARPREETSINGH-ts2dn
    @HARPREETSINGH-ts2dn 20 дней назад +2

    ਬਹੁਤ ਸੋਹਣਾ ਲਿਖਿਆ ਬਾਈ.. ਕਾਬਿਲ ਏ ਤਰੀਫ਼ ❤

  • @SatnamSingh-cr6rt
    @SatnamSingh-cr6rt 22 дня назад +2

    👍👍👍 ਬਹੁਤ ਸੋਹਣੀ ਲਿਖਤ te ਅਵਾਜ ਵਾਹਿਗੁਰੂ ਮੇਹਰ ਕਰੇ ਪੰਜਾਬ te ਇਸੇ ਤਰਾਂ ਵਾਰਾਂ ਲਾਓੰਦੇ ਰਵੋ,, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

  • @abhii_5hek
    @abhii_5hek 5 дней назад +1

    ਮਹਿੰਗਾ ਗੀਤ💎

  • @everythingchannel6665
    @everythingchannel6665 7 дней назад +1

    ਗੁਰਬਖਸ਼ ਸਿੰਘ ਅਲਬੇਲਾ ਦੇ ਗੀਤ ਦੀ ਰਿਜਨਲ ਕਾਪੀ ਐ , ਧਰਮੀ ਸਰਦਾਰ ਐਲਬਮ ਦੀ , ਚਲੋ ਇਹ ਵੀਰ ਨੇ ਗਾਇਆ ਬਹੁਤ ਵਧੀਆ ਐ

    • @GurmeetKaur-t6r
      @GurmeetKaur-t6r 6 дней назад

      ਸ਼੍ਰੀ ਮਾਣ ਸਤਿਕਾਰਯੋਗ ਗੁਰਬਖ਼ਸ਼ ਸਿੰਘ ਅਲਬੇਲਾ ਜੀ ਬਹੁਤ ਗਿਆਨ ਬਾਣ ਢਾਡੀ ਸਨ।

  • @DaljitMaan-k2u
    @DaljitMaan-k2u 22 дня назад +2

    ਬਹੁਤ ਵਧੀਆ ਲਿਖਿਆ ਹੈ ਤੇ ਗਾਇਆ ਵੀਰ ਨੇ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @JaspreetKaur-sr3gh
    @JaspreetKaur-sr3gh 23 дня назад +6

    Very nice lyrics and voice is perfect ❤

  • @Batthlove-r3g
    @Batthlove-r3g 19 дней назад +2

    ਬਹੁਤ ਵਧੀਆ ਕਲਮ ਆ ਵੀਰ 🙏😍

  • @parwindersingh95
    @parwindersingh95 22 дня назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @batthbatth7813
    @batthbatth7813 22 дня назад +3

    ਬਹੁਤ ਵਧੀਆ

  • @KomalpreetKaur-g5d
    @KomalpreetKaur-g5d 15 дней назад +1

    🙏🙏🙏

  • @SaranJeet-fp1ql
    @SaranJeet-fp1ql 20 дней назад +2

    ਧੰਨਵਾਦ ਵੀਰ 🙏

  • @harjindersingh_o1
    @harjindersingh_o1 21 день назад +3

    ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ 🪯
    ਖਾਲਸਾ ਰਾਜ 🪯 ਸੋਹਣਾ ਦੇਸ਼ ਪੰਜਾਬ ❤
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 🪯

  • @manvirsingh8635
    @manvirsingh8635 8 дней назад +1

    Sikh kaum da babbar sher Sardar Sham Singh ji Atari

  • @GurmeetKaur-t6r
    @GurmeetKaur-t6r 6 дней назад

    ਅੱਜ ਦੇ ਨੌਜਵਾਨਾਂ ਨੂੰ ਸੰਭਾਲਣ ਦੀ ਜਰੂਰਤ ਹੈ ।

  • @balkaransingh4835
    @balkaransingh4835 16 дней назад +2

    Wahh bai kya likhea bhot shona ..khass krk ohde lyi jis ne history phddi hoyi a punjab di❤

  • @RANBIRMOHALI
    @RANBIRMOHALI 6 дней назад +2

    Eh song wich Serf Sham Singh Atari Di Gal kiti hoi a Baba ji
    Chithi Do Nu Bheji C Maa Jind Kaur Ne Duji Jathedar Baba Hunuman Singh C Jina Nu Likhi c Aj Ohna De Name toh Gurdwara Singh Saheeda Sohana Sahib Haigi Jagha jehda Ke Mera Pind Aaa ❤🙏🏻

  • @Gurbaazsingh-j2k
    @Gurbaazsingh-j2k 22 дня назад +3

    ਬਾ-ਕਮਾਲ ਦੇ ਬੋਲ ਵੀਰ ਜੀ❤

  • @F22Raptor-rp6ol
    @F22Raptor-rp6ol 21 день назад +3

    Wah Wah
    Kya batt aw
    Bahut Bahut khub
    Salute 🫡 to you lyrics and singing
    Yodhea di warr gaun Walle modern Dhan-dhi

  • @gagandaun_record
    @gagandaun_record 19 дней назад +2

    Kya baat zrrort aw eho jehe Geeta di soch di

  • @KaramveerKaur-qf9he
    @KaramveerKaur-qf9he 20 дней назад +2

    Vahut Sona gana veere God bless you

  • @gurpartapsinghhundal8638
    @gurpartapsinghhundal8638 18 дней назад +1

    ਵਾਹ ਬਈ ❤ ਬਕਮਾਲ ਲਿਖਤ

  • @kultarsingh3011
    @kultarsingh3011 3 дня назад +1

    👍🏻

  • @Malkitsingh-fp3uz
    @Malkitsingh-fp3uz 14 дней назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❣️🙏🙏🙏

  • @sukhabalowaliya4942
    @sukhabalowaliya4942 6 дней назад

    ❤❤❤❤❤❤❤❤ WAHEGURU Ji Da lakh lakh shukarana ❤❤❤❤❤❤❤❤

  • @PunjabiyatPride
    @PunjabiyatPride 18 дней назад +2

    Khalsa Raj❤️

  • @AvtarSingh-ti8xd
    @AvtarSingh-ti8xd 10 дней назад +1

    Pali Veer g bahut vadia song aa tuhada..lots of love and respect..

  • @mani29404
    @mani29404 3 дня назад

    Bhut vdiaa song ❤❤❤❤

  • @PaddaLove
    @PaddaLove 22 дня назад +3

    After long time listening to a track like this. Goose bumps

  • @harmanpreetkaur-8060
    @harmanpreetkaur-8060 23 дня назад +4

    Bhut sohna gaya pali👌👌

  • @lovepreetsinghbhupal8878
    @lovepreetsinghbhupal8878 21 день назад +2

    Bhut hi sohna veerji, bhut lodh h Hun nojvaan pedhi nu jagon dii

  • @Arsh_Gaming929
    @Arsh_Gaming929 21 день назад +1

    ਖ਼ੂਬ 🌸

  • @Charnjitjeet614
    @Charnjitjeet614 17 дней назад +1

    ਬਹੁਤ ਖੂਬ ❤

  • @GureepSingh-t8l
    @GureepSingh-t8l 5 дней назад

    ਵਾਹ❤

  • @RdrGgg
    @RdrGgg 19 дней назад +3

    Jang hind punjab da hon lga ⚔⚔

  • @haminderkumar3547
    @haminderkumar3547 22 дня назад +2

    Raddddu veer very nice👍

  • @MrLovelyWarval
    @MrLovelyWarval 16 дней назад +1

    Loo khde ho gye prava.... 🙂

  • @sukhjitsanger6190
    @sukhjitsanger6190 22 дня назад +2

    Waheguru ji di kirpa ho rhi hai .
    Nwe munde hamesha ithihas baare likh te gaa rhe ne.
    Waheguru ji tuhadi Kalam nu hamesha takat bakhse ta Jo eve da geet likh sko

  • @mahabirsingh-kp4mj
    @mahabirsingh-kp4mj 20 дней назад +2

    Waheguru ji sikh raj phir bhakshan

  • @IYoutubeEntertainer
    @IYoutubeEntertainer 21 день назад +3

    Keep it up bro We need that kind of song more ❤❤🙏🙏💪💪✊👊 we will get back our country 🤞 sooner or later it will happen

  • @RajwinderSingh-um7hr
    @RajwinderSingh-um7hr 10 дней назад +1

    No words to appreciate

  • @gurvindersingh-mn3kr
    @gurvindersingh-mn3kr 23 дня назад +2

    Sham singh aaj pata laga h ki mharani jind kour da veer vi c 😮 thanks veer ji

    • @sharanveerkaur5934
      @sharanveerkaur5934 23 дня назад +3

      Veer nii c
      Maharaja Ranjit Singh da kudam c, nauhnihal singh da sohra c , sham singh di dhee viahi c Ranjit Singh de putt nu

    • @gurvindersingh-mn3kr
      @gurvindersingh-mn3kr 11 дней назад +1

      @sharanveerkaur5934 achha ji
      Me aa song sun ke Shyam singh di history padi h veer ji manu sb pata lag gya h ju

    • @sharanveerkaur5934
      @sharanveerkaur5934 10 дней назад

      @@gurvindersingh-mn3kr gud👏

  • @KaranpreetSinghSingh-dd7zd
    @KaranpreetSinghSingh-dd7zd 19 дней назад +1

    Bohut vidia song veer ji

  • @navdeol2755
    @navdeol2755 20 дней назад +2

    Bhut vdia etihas dsea veer ne

  • @gurindersohi6314
    @gurindersohi6314 22 дня назад +1

    Bhut Vadia Message Aa Y G Eh thx

  • @gurlalsingh366
    @gurlalsingh366 22 дня назад +1

    Waheguru🚩 ji khalsa har medan fateh 🚩

  • @GurdevSingh-lz4po
    @GurdevSingh-lz4po 8 дней назад

    Sirraa bai ✍️

  • @labhsingh1832
    @labhsingh1832 12 дней назад

    Dilkhush kr ta veer ji

  • @virtuestatus
    @virtuestatus 22 дня назад +1

    🔥 ਦਿਲ ਛੁਹ ਲਿਆ ਗੀਤ ਨੇ

  • @GurpreetSingh-iq5qh
    @GurpreetSingh-iq5qh 22 дня назад +1

    ਬਹੁਤ ਵਧੀਆ ਜੀ

  • @parmjitbajwa5136
    @parmjitbajwa5136 2 дня назад

    ਖਾਲਸਾ ਰਾਜ ਦਾ ਅਾਖਰੀ ਥਮ ਸਿਰਦਾਰ ਸ਼ਾਮ ਸਿੰਘ ਅਟਾਰੀਵਾਲਾ

  • @valindersingh8415
    @valindersingh8415 14 дней назад +2

    ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਹੈ। ਧੰਨਵਾਦ 🙏❤

  • @BKaur-dv5py
    @BKaur-dv5py 20 дней назад +1

    Goosebumps ❤

  • @robinkomalsandhu248
    @robinkomalsandhu248 21 день назад +3

    Very nice good bro keep it up. Appa nu lod a hor eda de project di

  • @crazy___pendu
    @crazy___pendu 2 дня назад

    Goosebumps brother well done work 💯⛳❤️‍🔥