ਇੱਕ ਪਾਸੇ ਦੋ ਇੱਕੋ ਜੇ ਪਵਾ ਲਏ ਦੂਜੇ ਪਾਸੇ ਇੱਕੋ ਜੇ,, ਦੋ ਤਰਾਂ ਦੇ ਵੀਲਾਂ ਦਾ ਸਵਾਦ ਲੈ ਲਿਆ JAIN WHEELS

Поделиться
HTML-код
  • Опубликовано: 22 ноя 2024

Комментарии • 31

  • @harmandalrai521
    @harmandalrai521 Год назад +8

    ਬਾਈ ਹੀਰਾ ਬੰਦਾ ਵੰਸਜ ਸਾਡੇ ਸਹਿਰ ਦਾ

  • @ravinderpourh564
    @ravinderpourh564 Год назад +4

    ਸੁਖਜਿੰਦਰ ਸਿੰਘ ਲੋਪੋਂ ਵਾਲੇ ਬਾਈ ਦੀ ਗੱਡੀ ਦਾ ਨੰਬਰ ਸਾਡੇ ਬਲਾਚੌਰ ਸ਼ਹਿਰ ਦਾ PB20

  • @ajsingh348
    @ajsingh348 Год назад +6

    Pehli war velocity Ludhiana to pawaye c una diya b vadiya siftan kitiya c hun je free de pawaye ta alloy wheel di problem nal tyre kharab hoye ya tyre Desi hon gey

  • @dhalwindersingh5032
    @dhalwindersingh5032 Год назад

    ਹੁਣ ਏਹ ਨਾ ਕੈਂਦੀ ਬਾਈ ਏਹ ਤਾ ਹੇਟਰ ਆ ਬਾਈ ਮੈ ਕੇਹੜਾ ਤੇਰੇ ਤੋਂ ਲੈ ਕੇ ਖਾਣਾ ਨਾ ਤੂੰ ਮੈਨੂੰ ਦੇਣਾ ਮੈਂ ਤਾਂ ਬੱਸ ਫ੍ਰੀ ਵਿੱਚ ਸਵਾਲ ਈ ਕੀਤਾ ਸੋ ਕੇ ਦੇਖੀ ਬਾਈ ਇੱਕ ਵਾਰ

  • @jagpreetsingh5328
    @jagpreetsingh5328 11 месяцев назад +1

    Jain vehal good man

  • @dhalwindersingh5032
    @dhalwindersingh5032 Год назад +2

    ਫ੍ਰੀ ਦੇ ਪਵਾਕੇ ਐਨਾ ਟੈਮ ਈ ਚੱਲਣਗੇ ਬਾਈ ਜੇ ਤੇਰਾ ਨਾਮ ਬਣ ਈ ਗੇਆ ਬਾਈ ਪੂਰੀ ਤਸੱਲੀ ਤਾਂ ਕਰ ਪਹਿਲਾਂ ਬੰਦੇ ਦੀ ਫੇਰ ਵੀਡੀਓ ਬਣਾ ਪ੍ਰਮਾਤਮਾ ਕਰੇ ਤੇਰਾ ਵੀਡੀਓ ਦਾ ਕੰਮ ਚੰਗਾ ਚੱਲਦਾ ਰਵੇ ਪਰ ਜਿਵੇਂ ਜਿਵੇਂ ਬਾਈ ਵੀਡੀਓ ਵੈਰਲ ਹੁੰਦੀ ਆ ਤੇਰਾ ਨਾਮ ਬਣ ਰਿਹਾ ਪਰ ਤੈਨੂੰ ਕਲੇ ਨੂੰ ਇਸ ਚੀਜ਼ ਦਾ ਫੈਦਾ ਮਿਲ ਰਿਹਾ ਬਾਕੀ ਸਾਰੇਆਂ ਨੂੰ ਮੂਰਖ ਬਣਾ ਕੇ ਪੈਸੇ ਜਾਂਦਾ ਲੈ ਕੇ ਕੰਮ ਵੀ ਸਹੀ ਨਹੀਂ ਕੀਤਾ ਜਾਂਦਾ ਇਸ ਬਾਰੇ ਕਲਾਂ ਬੈਠ ਕੇ ਰਾਤ ਨੂੰ ਜਾ ਦਿਨੇ ਸੋਚੀਂ ਜ਼ਰੂਰ ਵੀ ਤੂੰ ਕੀ ਸੀ ਪਹਿਲਾਂ ਤੇ ਹੁਣ ਤੂੰ ਕੀ ਕਰ ਰਿਹਾ ਆ ਬਾਈ ਧੰਨਵਾਦ

  • @pritpalsingh6098
    @pritpalsingh6098 Год назад +2

    Low profile tyre naa pwaaio
    Gaddi da w8 jyada aa scorpio daa 22ji

  • @RajwinderSingh-tn4ys
    @RajwinderSingh-tn4ys Год назад

    Bahut vaida bro

  • @ravneetsingh269
    @ravneetsingh269 Год назад

    love You Jatta

  • @cheema5056
    @cheema5056 Год назад +3

    15000 ਰੁਪਏ ਜਿਆਦਾਂ ਰੇਟ ਇਹਨਾ ਦਾ Alloys ਦਾ ਪੁਛੀਆ ਸੀ ਤੁਹਾਡਾ ਨਾ ਲੈਣ ਤੋਂ ਬਾਅਦ ਵੀ ਰੇਟ ਸਹੀ ਨੀ ਕਰਦੇ ਨਾ ਦੂਰੋਂ ਆਉਣ ਦਾ

  • @sukhdevkaur5767
    @sukhdevkaur5767 Год назад

    👌🏻👌🏻👌🏻

  • @lokerang918
    @lokerang918 Год назад +1

    ❤❤❤❤❤❤❤

  • @MalkeetSingh-de4zj
    @MalkeetSingh-de4zj Год назад

    ❤❤❤❤

  • @sukhisandhu1500
    @sukhisandhu1500 Год назад

    ❤🙏🏻👍🤗😊

  • @ranveersinghrandhawa4349
    @ranveersinghrandhawa4349 Год назад +2

    Mai gea ehna de sab show off a

  • @LuckyChoudhary-df2et
    @LuckyChoudhary-df2et Год назад +1

    Chainij tayar h ji a😂😂

  • @paradigmpictureswindchimes3116
    @paradigmpictureswindchimes3116 11 месяцев назад

    Preet di choice class aa

  • @armanmandair9247
    @armanmandair9247 11 месяцев назад

    PB20 balachaur 💪🏻💪🏻

  • @sran1852
    @sran1852 11 месяцев назад

    Video te real ch boht frk a mehnge laonde uthe ja k

  • @brargurmeet8242
    @brargurmeet8242 Год назад +4

    ਵੀਡੀਓ ਬਨਾਉਣ ਖਾਤਰ ਵੀ ਸਾਲੀ ਚਮਚਾਗਿਰੀ ਤਾਂ ਬਹੁਤ ਕਰਨੀ ਪੈਂਦੀ ਐ।
    ਇਹ ਮੁੰਡਾ ਮੰਨੇ ਯਾ ਨਾਂ।

  • @ramandeep8098
    @ramandeep8098 11 месяцев назад

    Galat jankari jive 22 KB tyres

  • @ranveersinghrandhawa4349
    @ranveersinghrandhawa4349 Год назад +2

    Deals bss video ch mildi actual ch jaake taa shill launde a

  • @ranveersinghrandhawa4349
    @ranveersinghrandhawa4349 Год назад

    Doora akke na banda mudan joga

  • @HarinderSingh-zq4vj
    @HarinderSingh-zq4vj Год назад

    ਚਾਈਨਾ ਮੇਡ ਡੁਪਲੀਕੇਟ ਟਾਇਰ ਹੋਣ ਕਰਕੇ ਫੁੱਲਿਆ ਹੈ

  • @virlgaming5821
    @virlgaming5821 Год назад +2

    ਜੇਕਰ ਗੁੱਡੀਆ ਕੱਢੀਆਂ ਹੋਵੇ ਤਾਂ ਵੀ ਫੁੱਲ ਜਾਦੇ

  • @Taranjotboparai2900
    @Taranjotboparai2900 Год назад

    Bai number send karo

  • @MalkeetSingh-de4zj
    @MalkeetSingh-de4zj Год назад

    ❤❤❤❤❤

  • @ravneetsingh269
    @ravneetsingh269 Год назад

    ❤❤❤❤❤

  • @japnoordhaliwal5992
    @japnoordhaliwal5992 Год назад

    ❤❤❤❤❤