Emergency News 22 Jan 2025 | Punjabi News Today । 22 ਜਨਵਰੀ ਦੀਆਂ 6 ਵੱਡੀਆਂ ਖ਼ਬਰਾਂ | THE KHALAS TV

Поделиться
HTML-код
  • Опубликовано: 21 янв 2025

Комментарии • 8

  • @punjab535
    @punjab535 3 часа назад +1

    ਜਿਨਾ ਪੰਜਾਬ ਤੇ ਗੁਰੂਘਰਾਂ ਨੂੰ ਅਕਾਲੀ ਦੱਲ ਬਾਦਲਾਂ ਤੇ ਓਨਾ ਦੇ ਮੈਂਬਰਾਂ ਨੇ ਲੁੱਟਿਆ ਹੈ ਓਨਾ ਤਾ ਮੁਗਲਾਂ ਤੇ ਅੰਗਰੇਜਾਂ ਨੇ ਬੀ ਨੀ ਲੁੱਟੇ

  • @punjab535
    @punjab535 3 часа назад

    ਅਕਾਲੀ ਦੱਲ ਬਾਦਲ ਦੇ ਸਾਰੇ mp mla ਪ੍ਰਧਾਨ ਜਥੇਦਾਰ ਮੈਨੇਜਰ ਸਬ ਲੁਟੇਰੇ ਨੇ ਸਿੱਖਾਂ ਨੂੰ ਲੁੱਟ ਕੇ ਆਪ ਅਰਬਾਂ ਪਤੀ ਬਣਗੇ ਸੱਭ ਪੰਜਾਬ ਨੂੰ ਤੇ ਗੁਰੂਘਰਾਂ ਨੂੰ ਲੁੱਟ ਰਹੇ ਨੇ ਹਰ ਸਮਾਣ ਨੂੰ ਜਿਸਤੋਂ ਖਰੀਦੇ ਨੇ ਸੱਭ ਤੋਂ ਕਮਿਸਨ ਲੈਦੇ ਨੇ ਪ੍ਰਧਾਨ ਜਥੇਦਾਰ ਤੇ ਮੈਨੇਜਰ

  • @AmarjeetChatha-nz5qd
    @AmarjeetChatha-nz5qd 4 часа назад +1

    ਵਾਹਿਗੁਰੂਜੀੳ❤

  • @HopefulGrapes-cp6gv
    @HopefulGrapes-cp6gv 4 часа назад

    Waheguru ji ka khalsa waheguru ji ki fateh okand wala dhaliwal

  • @tarlochanbrar71
    @tarlochanbrar71 4 часа назад +4

    ਭਾਜਪਾ ਲੀਡਰਸ਼ਿਪ ਦੀ ਜੁੰਡਲੀ ਪੰਜਾਬੀਆ ਖਿਲਾਫ ਅਵਾ ਤਵਾ ਬੋਲ ਕੇ ਭੜਾਸ ਕੱਢ ਲੈਂਦੀ ਹੈ ਹੋਰ ਕਰ ਤਾਂ ਕੁਝ ਸਕਦੇ ਨਹੀਂ।

    • @jagbirsingh9354
      @jagbirsingh9354 3 часа назад +2

      ਬੀਜੇਪੀ ਨੂੰ ਪੰਜਾਬੀਆਂ ਨੂੰ ਬਦਨਾਮੀ ਭਰੇ ਸ਼ਬਦ ਵਰਤਦਿਆਂ ਸਰਮ ਆਉਣੀ ਚਾਹੀਦੀ ਹੈ ਬੇਸ਼ਰਮ ਲੋਕ ਨੇ ਇਹ।

  • @Darshansingh-zo9cp
    @Darshansingh-zo9cp 3 часа назад

    BJP. Pravesh varna ji. Punjabian toh mafi mango

  • @KuldeepSingh-d4n7j
    @KuldeepSingh-d4n7j 3 часа назад

    Tusi koi bi jabb nhi de rhe ho ji