ਸਿਰ ਦੁੱਖਦੇ ਦਾ ਕੋਈ ਦੇਸ਼ੀ ਲਾਜ ਦੱਸੋਂ ||by kheti Punjab di||

Поделиться
HTML-код
  • Опубликовано: 4 ноя 2024

Комментарии • 50

  • @happymaan7717
    @happymaan7717 12 часов назад +3

    ਨੀਤੂ ਪੁੱਤ ਨੂੰ ਨਜਰ ਤਾਂ ਲੱਗਣੀ ਹੈ ਗੱਲਾਂ ਬਹੁਤ ਸਿਆਣੀਆਂ ਕਰਦੀ ਹੈ ❤❤❤❤❤😊😊😊

  • @KulwinderKaur-k3n
    @KulwinderKaur-k3n 3 часа назад

    ਬੱਚੀ ਬਹੁਤ ਪਿਆਰੀਆਂ ਗੱਲਾਂ ਕਰਦੀ ਹੈ ਬੀਬੀ ਜੀ ਬਹੁਤ ਸਮਝ ਦਾਰ ਨੇ ਜੀ

  • @Virk-2022
    @Virk-2022 22 часа назад +11

    ਨੀਤੂ ਕਿੰਨੀ ਆ ਸਿਆਣੀ ਆ ਗੱਲਾ ਕਰ ਰਹੀ ਆ ਬਿਲਕੁਲ ਦਾਦੀ ਜੀ ਵਰਗੀ ਆ ਇਹਦੀ ਆ ਭੂਆ ਜੀ ਵੀ ਬਹੁਤ ਸਿਅਣੀ ਆ ਨੇ ਇਕੋ ਖੂਨ ਆ ❤❤

    • @harindersharma6055
      @harindersharma6055 18 часов назад

      ਮੇਰਾ ਬਲੋਗ ਦੇਖੋ ਮੈਂ ਬਲੋਗ ਪਾਉਗੀ। ਸਿਰ ਦੀ ਦਵਾਈ ਦਸਗੇ ਤੁਹਾਨੂੰ ਬਹੁਤ ਵਧੀਆ ਦਵਾਈ ਆ ਅਸੀਂ ਤਾਂ ਬਹੁਤ ਵਾਰੀ ਬਣਾਈ ਆ ਮੰਮੀ ਲਈ ਮਾਮਾ ਜੀ ਲੲਈ ਬਹੁਤ ਵਾਰੀ ਬਣਾਈ ਆ ਤੁਸੀਂ ਮੇਰੇ ਚੈਨਲ ਤੇ ਦੇਖੋ ਬੇਟੀ ਦਾ ਸਿਰ ਠੀਕ ਹੋ ਜਾਉ❤❤❤

  • @jagjeetsingh2651
    @jagjeetsingh2651 12 часов назад +1

    ਨੀਤੂ ਨੇ ਜ਼ਿੰਦਗੀ ਵਿੱਚ ਬਹੁਤ ਕਾਮਯਾਬ ਹੋਣਾ

  • @Punjabilok-t8p
    @Punjabilok-t8p 2 часа назад

    ਵਾਲਾ ਸਿਆਣਾ ਮੇਰਾ ਪੁੱਤ
    ਫੋਨ ਘੱਟ ਦੇਖਿਆ ਕਰ ਪੁੱਤ

  • @SukhwinderSingh-wq5ip
    @SukhwinderSingh-wq5ip 11 часов назад +1

    ❤❤❤

  • @jagjeetsingh2651
    @jagjeetsingh2651 12 часов назад +1

    ਸਿਆਣੀ ਕੁੜੀ ਹੈ ਨੀਤੂ

  • @JaswinderKaur-rm9ry
    @JaswinderKaur-rm9ry День назад +4

    ਬਰਨਾਲੇ ਪ੍ਰੇਮ ਡਾਕਟਰ ਤੋਂ ਦਵਾਈ ਦਵਾ ਦਿਓ ਬੀਬੀ ਜੀ ਨੀਤੂ ਨੂੰ ਉਹ ਅੱਖਾਂ ਦੇ ਡਾਕਟਰ ਨੇ ਬਹੁਤ ਵਧੀਆ ਨੇ ਸਿਰ v ਹਟਜੁ ਜੀ ਦੁਖਨੋ

  • @JaswinderKaur-rm9ry
    @JaswinderKaur-rm9ry День назад +5

    ਸਦਾ ਸਲਮਤਿ ਰਹੇ ਦਾਦੀ ਪੋਤੀ ਦੀ ਜੋੜੀ

    • @harindersharma6055
      @harindersharma6055 18 часов назад

      Sharma family vlog channel ko join Karo please 🙏

  • @jaskaranbrar2740
    @jaskaranbrar2740 18 часов назад +5

    ਸਿਰ ਦੁੱਖਣ ਦਾ ਇਕ ਇਲਾਜ ਹੈ ਅਜਮਾਇਆ ਹੋਇਆ ਬੀਬੀ ਅਸੀ ਇਕ ਲੱਪ ਚਨਿਆ ਦੀ ਦਾਲ 5 ਬਦਾਮ ਇਕ ਚਮਚ ਖਸਖ਼ਸ ਰਾਤ ਨੂੰ ਭਿਓਂ k ਰੱਖਣਾ। ਸਵੇਰੇ ਉਸ ਨੂੰ ਮਿਕਸੀ ਵਿੱਚ ਜਾ ਕੁੰਡੇ ਵਿਚ ਕੁੱਟ k dhudh ਵਿਚ ਪਕਾਉਣਾ ਚੰਗੀ ਤਰ੍ਹਾ ਵਿਚ ਸ਼ੱਕਰ ਜਾ ਖੰਡ ਪਾ k oh ik kheer ਵਾਂਗੂੰ ਬਣ ਜਾਓ ਓਸ ਨੂੰ ਖਾਲੀ ਪੇਟ ਖਾਓ ਕੁਝ ਦਿਨਾਂ ਚ e ਫਰਕ ਪੈ ਜਾਉ ਤੁਹਾਨੂੰ ਆਪ e pta lagju । Try kreo । J fark ਹੋਇਆ dseo ਜਰੂਰ ਅਸੀ ਤਾਂ a ਖਾਣੇ ਆ ।

    • @satvirrai536
      @satvirrai536 18 часов назад

      ਨੀਤੂ ਦੇ ਸਿਰ ਵਿਚ ਰੇਸ਼ਾ ਬਣਦਾ ਹੈ ਤੁਸੀਂ ਨੀਅਰੀਲ। ਦਾ ਤੇਲ ਤੇ ਬਰਾਬਰ ਸੋਰੋ
      ਦਾ ਤੇਲ, ਵਿਚ ਕਵੀ।ਪੱਤਾ।ਤੇ।ਪਿਆਜ੍ਹ।ਲਸਣ।ਪਾਕੇ,ਕਰਾਕੇ।ਸਿ,ਰ੍ਹ। ਵਿਚ ਲਗਾਈ,ਦਿਉ।ਤੇ। ਦੁਸਰੇ ਦਿਨ।ਵਾਲ।ਦੋ।ਲੳਉ

  • @RajaSingh-sd6uk
    @RajaSingh-sd6uk 22 часа назад +3

    ਗੁਟ ਦੇ ਵਿਚ ਖਸਖਸ ਭਰਕੇ ਦੁਧ ਵਿਚਿ ਰਿਨ ਕੇ ਬਾਅਦ ਚ ਕੱਡ ਕੇ ਕੁਟ ਲੳਉ ਤੇ ਥੋੜੀ ਜੀ ਖਡ ਪਾ ਲੳਉਸਵਾਦ ਅਨੁਸਾਰ ਆਈ ਖਾਣਾ ਤਾ ਆਈ ਖਾਉ ਨਹੀ ਥੋੜਾ ਜਾ ਆਟਾ ਪਾ ਲੳਉਤੇ ਖਾਉ ਸਿਰ ਦਰਦ ਖਤਮ

  • @jaspreetnatt8686
    @jaspreetnatt8686 День назад +4

    Dadi poti di Jodi super hit

  • @Kuldeepghuman1212
    @Kuldeepghuman1212 22 часа назад +3

    ਹਾਜੀ ਸਿਰ ਤਾ ਨਿਗ੍ਹਾ ਕਰਕੇ ਦੁਖ ਦਾ ਅਨੇਕ ਲਾਕੇ ਰੱਖੋ ਸਿਰ ਹਟ ਜਾਉ ਬਹੁਤ ਪਿਆਰੀ ਬੱਚੀ

  • @SatnamSingh-bi9in
    @SatnamSingh-bi9in День назад +2

    ਸਵੇਰੇ ਨਿਰਣੇ ਪੇਟ ਸੇਬ ਖਾਓ ਬਹੁਤ ਫ਼ਰਕ ਪੈਦਾ ਹੈ ਰੋਜ ਖਾਣਾ ਹੈ

  • @harmandeep9604
    @harmandeep9604 18 часов назад +1

    Vary nice vlog sister

  • @tejsidhu7510
    @tejsidhu7510 20 часов назад +4

    ਸਹਾਜਿੰਆਜਨਾ ਦੇ ਪੱਤੇ ਦਾ ਪਾਊਡਰ ਬਣਾ ਕੇ ਖਾਉ ਐਨਕ ਉਤਰ ਜਾਊ

  • @VeerpalKaur-u1l
    @VeerpalKaur-u1l 21 час назад +2

    Nice 👍

  • @RamandeepkaurBajwa-i1f
    @RamandeepkaurBajwa-i1f День назад +4

    ਸਾਡੇ ਬਰਨਾਲਾ ਇੱਕ ਮਾਲੀ ਆ ਉਹ ਥੋਲਾ ਪਾਉਂਦਾ ਮੁੜ ਕੇ ਸਿਰ ਨਹੀਂ ਦੁੱਖ ਦਾ

  • @lakhvirnagra9431
    @lakhvirnagra9431 День назад +1

    Neetu putt enna hi seyaanna bann k rahi putt
    Tere mummy Daddy and jot vira bahut shareef aa putt
    And tusi v bahut nice o Dadi poti

  • @preetpatialvi
    @preetpatialvi 23 часа назад +2

    Very nice ❤❤

  • @harnoorbrar3210
    @harnoorbrar3210 20 часов назад +1

    ਸਤਿ ਸ਼੍ਰੀ ਅਕਾਲ ਬੀਬੀ 🙏

  • @satinderjitkaur8770
    @satinderjitkaur8770 13 часов назад

    Dadi potti ❤

  • @kasamjot
    @kasamjot 20 часов назад +1

    1:07 ਨਿਗਾ ਘੱਟ ਕਰਕੇ ਪੁੱਤ

  • @NaziaShafi-n2x
    @NaziaShafi-n2x День назад +1

    Nice vlog

  • @lakhvirnagra9431
    @lakhvirnagra9431 День назад +1

    Khaskhas
    Akhrot
    Badam
    Magaj
    Saugi
    Pumpkin seed
    Di panjeeri bnaa k deo ji shakar paa k
    Eyes laee good aa ji
    Weakness kar k hundi headache ❤

  • @SarabjeetKaur-f1x
    @SarabjeetKaur-f1x 23 часа назад +1

    👍👍👍🙏❤️

  • @MohitSandhey
    @MohitSandhey 20 часов назад +1

    Homoeopathy medicine davo veer ji bacha lyi best aa ji sangrur dr.A.S mann nu dikha do ji

  • @GG-cs9cv
    @GG-cs9cv 20 часов назад +1

    Je tusi non-veg kha lende a ta ehnu morning 2 egg boil karke deya karo.....sade family member nu same problem si

  • @rajdeepkaur5813
    @rajdeepkaur5813 День назад +1

    😊😊🎉🎉

  • @indianpunjabstylecooking6932
    @indianpunjabstylecooking6932 20 часов назад +1

    One month badam and dakha 10 raat nu daily beo k suba 1 month khao

  • @Sandeepkaur-e9s
    @Sandeepkaur-e9s 17 часов назад +1

    Dudh vich khaskhas reen k devo

  • @Rashidshah-s1n
    @Rashidshah-s1n 20 часов назад +1

    بھنے چنے مصرى بادام پىس کر کھاىا کرے

  • @AkashBhangu-b4t
    @AkashBhangu-b4t День назад +1

    ਬੀਬੀ ਜੀ ਤੁਸੀਂ ਨਾਂ ਕੱਚਾ ਸੇਬ ਖਵਾਉ ਜੀ ਜਾ ਤੁਸੀਂ ਕਾਜੂ ਬਦਾਮ ਵਿਚ ਥੌੜੀ ਜਿਹੀ ਸੌਂਪ ਰਗ਼ੜ ਕੇ ਖਵਾਉ ਜੀ ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ ਜੀ

  • @JaswinderSingh-gx9tf
    @JaswinderSingh-gx9tf День назад +1

    Najar de anak laga ka rakho

  • @bijoysebastian6547
    @bijoysebastian6547 23 часа назад +1

    Please eat leafy vegetables like Palak , Cauliflower, Cabbage etc .. , dryfruits, nuts , seeds like pumpkin seeds, sunflower seeds etc, eat lots of fresh fruits , drink and eat lots of fresh milk and milk products like Paneer and so on. Drink lots of water. Sleep very well. Maximum avoid using of Mobile Phone. Sat Sri Akal Ji 🙏

  • @nardeep1632
    @nardeep1632 10 часов назад

    ❤❤❤

  • @gurwinderkaurdhaliwal3278
    @gurwinderkaurdhaliwal3278 16 часов назад +1

    ❤❤❤❤

  • @jodhvir4825
    @jodhvir4825 День назад +2

    ❤❤

  • @YudhveerChahal-ws9yt
    @YudhveerChahal-ws9yt 23 часа назад +1

    ❤❤❤

  • @Pindergurusar
    @Pindergurusar День назад +1

    ❤❤❤

  • @sehnaazmaan8872
    @sehnaazmaan8872 День назад +1

    ❤❤❤❤

  • @rajdeepkaur5813
    @rajdeepkaur5813 День назад +1

    ❤❤❤

  • @jashandeepdhalio
    @jashandeepdhalio День назад +1

    ❤❤❤❤