DasamGranth Samvaad - Bhai Gopal Singh Ji

Поделиться
HTML-код
  • Опубликовано: 11 фев 2025
  • DasamGranth Samvaad - Jan 31st, 2008
    Takht Sri Damdama Sahib - Sabo Ki Talwandi
    Bhai Gopal Singh Ji (Swami Brahmdev)on Dasam Granth and its detractors

Комментарии • 40

  • @sarod4512
    @sarod4512 6 лет назад +2

    Wah Wah swami ji Kamaal kar diti aap ne Dasam Granth te. Every Sikh should watch & listen to your lectures on Dasam Granth and also read your book on “ Sri Dasam Granth Saheb & Chritropakhian” . Dhan Dan sri Guru Gobind Singh Ji Do Jahan de Walli.

  • @BALWINDERSINGHSINGH-sm6hh
    @BALWINDERSINGHSINGH-sm6hh 7 месяцев назад

    Waheguru ji kirpa karn ji good vichar

  • @anejaks
    @anejaks 5 лет назад +4

    Bahut hi sunder swami ji

  • @sakinderboparai3046
    @sakinderboparai3046 5 лет назад

    🌷🌷ਵਾਹਿਗੁਰੂ ਜੀ ਤੁਹਾਡੀਅਾਂ ਤੁਸੀਂ ਹੀ ਜਾਣੋਂ ਸਾਨੂੰ ਜਿਵੇਂ ਕੋੲੀ ਕਮਲਾ ਕਹਿ ਦਿੰਦਾ ਹੈ ਅਾਹ ਗਲਤ ਹੈ ਅਸੀਂ ਅੱਖਾਂ ਮੀਚ ਕੁਮੈਂਟ ਕਰ ਦਿੰਦੇ ਹਾਂ ੲਿਹ ਗਲਤ ਹੈ 🌷🌷

  • @drdevil83
    @drdevil83 8 лет назад +4

    Rare Gem of Sikh Panth....Class of Giani Sant Singh Maskeen Ji....Giani Thakur Singh........Kite eho Vidwaan Christian Faith ch hunde ta duniya kadar kardi......Saade tan thode jehe paisean te vikk jande......

  • @ajmersingh8066
    @ajmersingh8066 2 года назад

    ਗੁਰ ਸਾਹਿਬ ਇਹ ਪੈਦਾ ਕਰਕੇ ਗਏ ਸੀ

  • @inderjeetsingh2751
    @inderjeetsingh2751 3 года назад +1

    Waheguru ji

  • @jarnailsinghchahal9582
    @jarnailsinghchahal9582 4 года назад

    ਵਾਹਿਗੁਰੂ ਜੀ ਵਾਹਿਗੁਰੂ

  • @kulbirkaur653
    @kulbirkaur653 6 лет назад +3

    Sachey suchey sikh guru k

  • @kuldeepsinghanand1799
    @kuldeepsinghanand1799 6 лет назад +5

    दशम ग्रन्थ सो पर्सेंट दशमेश पिता जी दी बाणी है । प्रोफेसर दर्शन दी मत बूढी उम्र विच मारी गई इस नाल भाई झगा आते स्पोक्स मेंन वी शामिल हन ।

    • @anejaks
      @anejaks 5 лет назад +2

      Darshanu ta fuddu a nira, I respect shree dasam ji.

  • @ਢਾਡੀਰੋਸ਼ਨਸਿੰਘਰੋਸ਼ਨ

    ਵਾਹਿਗੁਰੂ ਜੀ

  • @DAVINDERSINGH-uq9bt
    @DAVINDERSINGH-uq9bt 4 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼

  • @ajmersingh8066
    @ajmersingh8066 2 года назад

    ਤੁਸੀਂ ਮੰਨੀ ਜਾਉ ਕੋਣ ਰੋਕਦਾ ਸੋਨੂ

  • @ajmersingh8066
    @ajmersingh8066 2 года назад

    ਇਹ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ਦਾ ਇਰਾਦਾ ਸਾਰਾ

  • @ajmersingh8066
    @ajmersingh8066 2 года назад

    ਗੁਰੂ ਗ੍ਰੰਥ ਸਾਹਿਬ ਨੂ ਤਾਂ ਇਹ ਮੰਨਦੇ ਨਹੀਂ

  • @allrounder6532
    @allrounder6532 6 лет назад

    waheguru ji

  • @SukhvinderSingh-jm1oz
    @SukhvinderSingh-jm1oz 6 лет назад +3

    👍👍👍👍👍👍

  • @jagdishsinghplasor141
    @jagdishsinghplasor141 7 лет назад

    waheguru ji,

  • @ajitsingh736
    @ajitsingh736 2 месяца назад

    ਅਗਰ ਫ਼ਿਲਮ ਬਣਾਉਣ ਵਾਲਿਆਂ ਨੇ ਇੱਕ ਇੱਕ ਤ੍ਰੀਆ ਚਰਿੱਤਰ ਉੱਤੇ ਫ਼ਿਲਮ ਬਣਾਕੇ ਗੁਰੂ ਸਾਹਿਬ ਦੇ ਨਾਮ ਤੇ ਇਹ ਫ਼ਿਲਮਾਂ ਚਲਾਈਆਂ ਜਾਣਗੀਆਂ ਤਾਂ ਸੋਚ ਲਓ ਵਿੱਦਵਾਨ ਲੋਕ ਕੀ ਸਮਝਣਗੇ ?

  • @arshpreetsingh450
    @arshpreetsingh450 7 лет назад +3

    👌👌👌👌

  • @jasbirsingh718
    @jasbirsingh718 6 лет назад +3

    Bil.kul.sa.he.bat.h

  • @SatnamSingh-qh3le
    @SatnamSingh-qh3le 6 лет назад +3

    ਪੋ੍ ਦਰਸ਼ਨ ਸਿੰਘ ਸਾਰੀ ਅਕਲ ਵਾਲੀ ਉਮਰ ਵਿੱਚ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤਿ ਏਕਿ ਨਾ ਮਾਨਿਓ,ਹੁਣ ਦਿਮਾਗ਼ ਖਰਾਬ ਹੋ ਗਿਆ ਤੇ ਵਿਰੋਧਤਾ ਵਿੱਚ ਆ ਗਿਆ

  • @ajmersingh8066
    @ajmersingh8066 2 года назад

    ਇਸ ਬੂਝੜ ਨੂ ਪੁਛੋ ਕਿ ਸੂਰਜ ਪ੍ਰਕਾਸ਼ ਗ੍ਰੰਥ ਵਿਚ ਕੀ ਲਿਖਿਆ

  • @ajmersingh8066
    @ajmersingh8066 2 года назад

    ਇਹ ਕਿਵੇਂ ਹੋਗੀ ਫਿਰ

  • @ajmersingh8066
    @ajmersingh8066 2 года назад

    ਬਾਬਾ ਜੀ ਦੀ ਪੀ ਐਚ ਡੀ ਕੀਤੀ ਸੀ

  • @ajmersingh8066
    @ajmersingh8066 2 года назад

    ਨਿਰਮਲੇ ਤਾਂ ਸਿਖ ਹੈ ਹੀ ਨਹੀਂ

  • @ajmersingh8066
    @ajmersingh8066 2 года назад

    ਦਰਸ਼ਨ ਸਿੰਘ ਕੋਮ ਦਾ ਕੀ ਲਗਦਾ

  • @ajmersingh8066
    @ajmersingh8066 2 года назад

    ਪਰ ਕਿਸੇ ਦੇ ੍ਰਗਲ ਨਾ ਮੜੋ

  • @ajmersingh8066
    @ajmersingh8066 2 года назад

    ਇਵੇਂ ਕਿਵੇਂ ਬਣਦੇ ਇਹ ਗਪੌੜ ਆ

  • @ajmersingh8066
    @ajmersingh8066 2 года назад

    ਇਹ ਕੋਈ ਸੱਚ ਨਹੀਂ ਗੁਰਬਾਣੀ ਦੇ ਉਲਟ ਆ ਇਹ ਵਿਚਾਰ

  • @ajmersingh8066
    @ajmersingh8066 2 года назад

    ਇਹ ਗਪੌੜ ਆ

  • @DarshanSingh-nl4zx
    @DarshanSingh-nl4zx 7 лет назад +1

    Shri guru granth sahib di hazri.wich granth sahib di koi gal nahin

    • @satnamsinghsingh494
      @satnamsinghsingh494 7 лет назад +2

      acha Ji but muda ta Dasam granth Ji da hai ....guru grnt shaib da nai
      .....dimag kholo darshan singh Ji
      ...swami ji bre galt na Socho...eh kaum de hree ne

  • @jaswinderahluwalia
    @jaswinderahluwalia 2 года назад

    A lot of verbiage by him...but hardly any convincing proof that the scriptures in Dasam Granth are the work of Dashmesh Guru himself.
    Why are they drawing almost entirely from Hindu mythology ?
    Is not more believable that Guru Ji had inhis employment wisemen sages and bards who belonged to long lineages of holymen highly proficient in verse and material and happy to serve him ?
    These are doubts which have to be countered by convincing facts to the contrary
    Our learned friend has skirted these and related issues

  • @KeharSinghinsp
    @KeharSinghinsp 6 месяцев назад

    ਐਡਾ ਝੂਠ ਕਿਊਂ ਬੋਲ ਰਹੇ ਹੋ ਨਾਲੇ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਇਸੇ ਗ੍ਰੰਥ ਵਿੱਚ ਹੁਕਮ ਕਰਦੇ ਹਨ ਕਿ
    "ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ।।
    ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਇ।। 2491।।
    ਕਿ ਇਹ ਮੈ ਭਗਵਤ ਦਾ ਉਲੱਥਾ ਕੀਤਾ ਹੈ ਨਾ ਕਿ ਮੈ ਇਸਦਾ ਲੇਖਕ ਹਾਂ ਮੈ ਤਾ ਇਸਦਾ ਉਲਥਾ ਕੀਤਾ ਹੈ ਇਸਨੂੰ ਸੌਖੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ

  • @nirmalsingh3217
    @nirmalsingh3217 6 лет назад +3

    Jekar dasam granth nu guru Gobind Singh di rachna Mann Lia jave tan v asin dasam Granth nu guru Granth Sahib de brabar Parkash nahi kar sakde. Ziada lok is nu guru Sahib Da sreek Bana rahe Han. Inna to bacho.

    • @harmeetsingh4488
      @harmeetsingh4488 5 лет назад +1

      Bhai sahib ji je dasam granth da parkash nahi ho sakda barabar fer nitnem diya do bania sanu manje beke padniaa pen giya te tin bania jaap sahib , tva parsad savaiyaa, choupai sahib thale bake padneya pengiya je koi parcharak maharaj de naaldi stage te be ke parchar kare taa oho guru sahib ji da sharik nai ban janda waheguruji ka Khalsa waheguru ji ki Fateh

  • @JatinderpalSingh-b2f
    @JatinderpalSingh-b2f 5 месяцев назад

    Waheguru
    Grand

  • @ajmersingh8066
    @ajmersingh8066 2 года назад

    ਦਰਸ਼ਨ ਸਿੰਘ ਕੋਮ ਦਾ ਕੀ ਲਗਦਾ