ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥ . सारग महला ५ ॥ उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥ . “Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.” . And again . ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥ . अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥ . "The Being of Immortal Manifestation is found in the Saadh Sangat, the Company of the Holy saints. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.” . There is very important reason why Nanak Vani / Bani Adore, Admire and praise the Holy reverend Satguru Kavir, Satguru Sain, Satguru Ruvdas and Satguru Namdev in the following sacred words. . “They attain great glory, and the most sublime honour.” They attain the supreme status. They attain the supreme state of Nirvana. They attain the immortal status and eradicate their self-conceit; how rare is that person, who contemplates spiritual wisdom. Attuned to the Naam, they attain Sidh Gosht- conversation with the Siddhas. Attuned to the Naam, they practice intense meditation forever. Attuned to the Naam, they live the true and excellent lifestyle. They attain the fourth state, and are liberated. Those who meditate on it are all emancipated; they attain the eternal and unchanging home." ਸੰਤ ਭਗਤ ਸਤਿਗੁਰੂ ਨਾਮ ਆਪ ਨਾਮ ਜਪਦੇ ਨੇ, ਹੋਰਨਾ ਨੂੰ ਵੀ ਉਹੀ ਨਾਮ ਜ੍ਪਾਂਦੇ ਨੇ ਇਕ ਨਾਲ ਗੰਢਦੇ ਨੇ, ਵੰਡਦੇ ਨਹੀ । ਸੰਤ ਭਗਤ ਸਤਿਗੁਰੂ ਤੋ ਬਗੇਰ ਇਵੇ ਹੀ ਹੈ ॥ ਸੰਤ ਭਗਤ ਦੀ ਸਨਾਖਸ ਕਰਨ ਵਾਸਤੇ ਬੁਧੀ ਨਹੀ ਹੈ ਪਾਸ । ਇਹ ਅਸਲ ਧਰਮ ਹੈ । ਸੰਤ ਭਗਤ ਸਤਿਗੁਰੂ ਦੀ ਸ਼ਰਨ ਵਿਚ ਆ ਜਾਣਾ । ਲਾਲ ਹਨ ਹੀਰੇ ਹਨ ਸੰਤ ਭਗਤ ਸਤਿਗੁਰੂ ਦੇ ਮਾਰਗ ਵਿਚ ਬਾਕੀ ਮਾਰਗ ਤਾ ਕਚਰੇ ਨਾਲ ਭਰੇ ਪਏ ਹਨ । ਪੰਡਿਤ ਤੋ, ਬ੍ਰਾਹਮਣ ਤੋ, ਹੋਰ ਤੋ, ਇਹ ਇਲਾਹੀ ਉਪਦੇਸ ਉਪਲਬਧ ਨਹੀ ਹੈ ॥ ਹੋ ਵੀ ਨਹੀ ਸਕਦਾ । ਜਗਦੀਸ਼ ਦੇ ਪਾਰਕਾਸ਼ ਬਿਨਾ । ਸਭ ਗਿਆਨ ਤੋ ਬਿਨਾ ਲਾਲ ਹੀਰੇ ਲਤਾੜ ਰਿਹਾ ਹੈ । ਜੀਵਨ ਅਜਾਈ ਗੁਆ ਰਿਹਾ ਹੈ ॥ ਇਸ ਦਾ ਅਰਥ ਕੀ ਹੋਇਗਾ ਅਧਿਆਤਮਕ ਮਾਰਗ ਵਿਚ ? ਇਸ ਦਾ ਅਰਥ ਕੀ ਹੋਇਗਾ । ਰੋਸ਼ਨੀ ਦੇ ਕੋਲ ਆਓ । ਰੋਸ਼ਨੀ ਜਗਾਓ ਹਨੇਰਾ ਦੁਰ ਹੋ ਜਾਇਗਾ । ਬ੍ਰਹਮ ਗਿਆਨ ਦਾ ਦੀਵਾ ਜਗਾਓ ਤੁਸੀਂ ਵੀ ਰੋਸ਼ਨ ਹੋ ਜਾਉ, ਜਗਮ੍ਗਾਉ । ਸਤਿਗੁਰੂ ਉਹ ਜਿਸਨੇ ਜਾਣਿਆ ਹੀ ਨਹੀਂ, ਜਣਾਇਆ ਵੀ, ਸਤਿਗੁਰੂ ਉਹ ਪਾਇਆ ਅਤੇ ਵੰਡਿਆ ਵੀ । ਸਤਿਗੁਰੂ ਦਾ ਸੰਦੇਸ਼ ਕੀ ਹੈ ? ਫਿਰ ਸਤਿਗੁਰੂ ਕੋਈ ਵੀ ਹੋਵੇ, ਨਾਮਦੇ ਹੋਵੇ, ਕਬੀਰ, ਸੈਣ ਹੋਵੇ ਕਿ ਰਵਿਦਾਸ ਹੋਵੇ - ਕੁਝ ਫਰਕ ਨਹੀਂ ਪੈਂਦਾ । ਸਤਿਗੁਰੂਆਂ ਦੇ ਨਾਮ ਹੀ ਜੁਦਾ ਹਨ, ਉਹਨਾ ਦਾ ਸੁਰ ਇਕ ਹੈ, ਸੰਗੀਤ ਇਕ ਹੈ, ਉਹਨਾਂ ਦੀ ਪੁਕਾਰ ਇਕ ਹੈ, ਉਹਨ ਦਾ ਸਦਾ ਇਕ ਹੈ, ਪੈਗਾਮ ਇਕ ਹੈ, ਉਦੇਸ਼ ਇਕ ਹੈ, ਉਪਦੇਸ ਇਕ ਹੈ, ਊਨਾ ਦੀ ਭਾਸ਼ਾ ਅਨੇਕ ਹੋਵੇਗੀ ਪਰ ਭਾਵ ਉਹਨਾਂ ਦਾ ਅਨੇਕ ਨਹੀਂ । ਜਿਸ ਨੇ ਇਕ ਸਤਿਗੁਰੂ ਨੂੰ ਪਛਾਣ ਲਿਆ ਉਸਨੇ ਸਾਰੇ ਸਤਿਗੁਰੂਆਂ ਨੂੰ ਪਛਾਣ ਲਿਆ - ਅਤੀਤ ਦੇ ਵੀ, ਵਰਤਮਾਨ ਦੇ ਵੀ, ਭਵਿੱਖ ਦੇ ਵੀ । ਸਤਿਗੁਰੂ ਵਿਚ ਸਮੇ ਫਰਕ ਮਿਟ ਜਾਂਦੇ ਹਨ - ਜੋ ਪਹਿਲਾਂ ਹੋਏ ਹਨ, ਉਹ ਵੀ ਉਸ ਵਿਚ ਮੌਜੂਦ; ਜੋ ਹੁਣ ਹਨ, ਉਹ ਵੀ ਉਸ ਵਿਚ ਮੌਜੂਦ; ਜੋ ਕਦੇ ਹੋਣਗੇ, ਉਹ ਵੀ ਉਸ ਵਿਚ ਮੌਜੂਦ । ਸਤਿਗੁਰੂ ਸ਼ੁੱਧ ਪ੍ਰਕਾਸ਼ ਹੈ ਜਿਸ ਉਤੇ ਕੋਈ ਵੀ ਹਨੇਰੇ ਦੀ ਸੀਮਾ ਨਹੀਂ । ਜੇਕਰ ਤੁਸੀਂ ਚਾਹੁੰਦੇ ਹੋ ਦੁਨੀਆ ਦੇ ਸਮਰਾਟ ਨਾਲ ਤੁਹਾਡਾ ਮਿਲਣਾ ਹੋ ਜਾਵੇ ਅਤੇ ਤੁਸੀਂ ਵੀ ਸਮਾਰਟ ਹੋ ਜਾਉ: ਮਾਲਕ ਦੇ ਮਾਲਕ ਨਾਲ ਮਿਲਣਾ ਹੋ ਜਾਵੇ ਫਿਰ ਤੁਸੀਂ ਵੀ ਮਾਲਕ ਹੋ ਜਾਵੋ । . ਤੁਸੀਂ ਪੁਛੋ - ਪਵਿੱਤਰ ਪੁਰਸ਼ਾਂ ਤੋਂ, ਪਰਮ ਪੂਰਨ ਪੁਰਸ਼ਾਂ ਤੋਂ, ਜੋ ਇਹ ਅੰਦਰੂਨੀ ਸੱਚ ਹੈ ਉਸ ਤਕ ਕਿਵੇਂ ਪੋਹੂਚਣਾ ਹੈ । ਧਿਆਨ ਰਹੇ, ਖਿਆਲ ਰਹੇ, ਇਸ ਸਬਦ ਪ੍ਰਤੀ ਕੋਈ ਵੀ ਵਿਆਕਤੀ ਆਪਣੇ ਮਨ ਵਿਚ ਅਸ਼ਾਂਤੀ ਭਾਵ ਨਾਲ ਨਾ ਆਵੇ, ਕ੍ਰੋਧ ਨਾਲ ਨਾ ਆਵੇ । ਧੰਨਵਾਦ । . ਦਰਸ਼ਨ ਅਭਿਲਾਸ਼ੀ ਇਸ ਸਬਦ ਦੇ ਦਰਸ਼ਨ ਦੀਦਾਰੇ ਅੰਕ 1207 ਗੁਰੂ ਗਰੰਥ ਜੀ ਤੇ ਜਾ ਕਰ ਸਕਦੇ ਨੇ । _________________________________ . ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥ . Har-Sohang-Satnaam: Saa-a0a0a0a Naam!!
ਜੈ ਜੈ ਬਾਬਾ ਬਾਲਕ ਨਾਥ ਜੀ
❤❤❤❤❤❤ Jai babe di sb da Bhala kro ji❤❤❤❤❤❤❤❤❤❤❤❤❤❤❤
ਸੰਗਤਾਂ ਨੇ ਬਹੁਤ ਪਿਆਰਾ ਭਜਨ ਗਾਇਆ ਔਰ ਬਹੁਤ ਪਿਆਰ ਨਾਲ ਗਾਇਆ
ਦਿਲ ਨੂੰ ਠੰਢ ਪੈ ਗੀ ਸੁਣ ਕੇ
🎉🎉🎉🎉❤❤❤❤❤
ਜੈ ਬਾਬਾ ਬਾਲਕ ਨਾਥ ਜੀ ਦੀ,🙏🏻🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🕉️🛖🔱 ੴ
❤🎉 Jai baba de ji🎉🎉🎉🎉🎉❤❤❤❤❤
ਜੈ ਬਾਬਾ ਬਾਲਕ ਨਾਥ ਜੀ 🙏🙏🙏🙏🙏🙏🌹🌹🌹🌹🌹♥️♥️♥️♥️♥️
Jai babe di
ਜੈ ਬਾਬੇ ਦੀ
🌹🌹🌹🌹🌹🌹🌹 ਨਜੈ ਬਾਬਾ ਬਾਲਕ ਨਾਥ ਜੀ🌹🌹🌹💓
😢ilaik. You
@Mackeykaloyawala711🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹
Jaihobababalaknathji 8:09
❤bindr
😊❤
Jai baba ponahari ji de🙏🏼🙏🏼🙏🏼🙏🏼🚩🚩🚩🚩🚩🚩🚩
🙏🙏 Jai baba balak nath ji di jai 🙏🙏
Bohot hi manmohak baba ji da bhajan h ji
Baba ji sabh te kirpa bnai rakhn ji
Jai baba di g ❤❤🎉🎉
JaI Baba Balak Nath JIDI
ਪ੍ਰੇਮ ਜੀ ਬਹੁਤ ਵਧੀਆ ਜੈ ਬਾਬੇ ਦੀ
🙏🙏🙏🙏
Jai babe di🙏🙏🙏
ਜੈ ਬਾਬੇ ਦੀ 🙏❤️🙏
Jai babe di g
JAI BABA JI🙏🙏🙏🙏🙏🙏🙏
E de
J ho baba g
Jababaji
JAI BABE DI❤❤❤❤
Jai Baba Nath ji di
Jai baba balak Nath ji Sabh te mehar Karo ji Sarbat da bhala karo baba ji🙏🌺🙏🌺🙏
ਵਾਹਿਗੁਰੂ ਸਾਹਿਬ ਜੀ 🙏🏽🙏🏽❤️
Jai baba balak nath ji 🙏🏻🙏🏻🙏🏻🙏🏻🙏🏻👍👍
Jai babe di Jai
Jai baba balak nath ji ke,,🌹🌹🌹🌹🌹🌹🌹🌹🌹🌹🌹🌹
Jai baba ji di 🙏🙏🙏🙏❤️❤️🙏❤️🙏
Ja babe di 🙏🙏🙏🙏🙏🙏
JAY BABA NATH JI 🙏🙏
ਜੈ ਬਾਬਾ ਬਾਲਕ ਨਾਥ ਜੀ ਦੀ ਚਾਚਾ ਜੀ ❤❤❤❤❤
Jai Babe Di.
Jai baba balak nath ji di 🙏🌹🙏
❤❤❤🎉🎉🎉Bhut Badia G 🙏🙏🙏🙏🙏🚩🚩🚩🚩🚩🙏
Jai ho paunahari❤❤🎉🎉
Jai shree bawa Balak nath ji 🙏🌹🚩
Jai baba balak nath ji ❤❤❤❤❤❤❤❤🎉🎉🎉🎉
V nice❤Dr sabri
❤❤❤❤❤❤❤❤❤❤❤❤❤❤❤❤❤❤❤❤❤❤❤❤
Baba balak nath ji❤❤🙏🙏🚩🚩
Jai baba di
Jai ponhahari g di ❤️❤️💕💞❤️❤️💕💞❤️💕💕💞❤️❤️💕❤️💕❤️💕❤️❤️❤️💕❤️❤️❤️💕❤️💕💞❤️💕💞❤️💕💞❤️💕💞❤️❤️💕❤️❤️
Jai baba balak nath Ji ❤❤❤❤❤
Guru kirpa full hai
Jai Baba balak nath ji ❤❤
🎉🎉🎉❤❤❤❤❤
Jai Baba Ji Di.
Jai baba ji 🙏🙏🙏
Jai baba balak nath ji
ਚੜਦੀ ਕਲਾ
Jai Santa di
❤❤. ਜੈ ਬਾਬਾ ਬਾਲਕ ਨਾਥ ਜੀ ❤❤
Jai ponahari di
JaI Baba Ponnahari JIDI
Jai. Ho. Baba. Balak. Nath Ji Ki
🎉🎉🎉🎉🎉🎉🎉🎉🎉🎉🎉
Jai baba balak nath ji ki
❤❤❤❤❤🙏🏻🙏🏻🙏🏻🙏🏻🙏🏻
❤jai Baba Ponahari ji❤
Jay. Baba. Balk. Nath. Ji
❤🎉 जय जय सिद्ध श्री बाबा बालक नाथ जी की जय🎉❤
JAI BABA PONAHARI JI DI🙏🌹
🙏🌹🌹 ਜੈ ਬਾਬਾ ਬਾਲਕ ਨਾਥ ਜੀ ਦੀ 🌹🌹🙏
ਜੈ ਬਾਬਾ ਬਾਲਕ ਨਾਥ ਜੀ ❤
🎉🎉
ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
.
सारग महला ५ ॥ उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥
.
“Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.”
.
And again
.
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥
.
अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥
.
"The Being of Immortal Manifestation is found in the Saadh Sangat, the Company of the Holy saints. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.”
.
There is very important reason why Nanak Vani / Bani Adore, Admire and praise the Holy reverend Satguru Kavir, Satguru Sain, Satguru Ruvdas and Satguru Namdev in the following sacred words.
.
“They attain great glory, and the most sublime honour.” They attain the supreme status. They attain the supreme state of Nirvana. They attain the immortal status and eradicate their self-conceit; how rare is that person, who contemplates spiritual wisdom. Attuned to the Naam, they attain Sidh Gosht- conversation with the Siddhas. Attuned to the Naam, they practice intense meditation forever. Attuned to the Naam, they live the true and excellent lifestyle. They attain the fourth state, and are liberated. Those who meditate on it are all emancipated; they attain the eternal and unchanging home."
ਸੰਤ ਭਗਤ ਸਤਿਗੁਰੂ ਨਾਮ ਆਪ ਨਾਮ ਜਪਦੇ ਨੇ, ਹੋਰਨਾ ਨੂੰ ਵੀ ਉਹੀ ਨਾਮ ਜ੍ਪਾਂਦੇ ਨੇ ਇਕ ਨਾਲ ਗੰਢਦੇ ਨੇ, ਵੰਡਦੇ ਨਹੀ । ਸੰਤ ਭਗਤ ਸਤਿਗੁਰੂ ਤੋ ਬਗੇਰ ਇਵੇ ਹੀ ਹੈ ॥ ਸੰਤ ਭਗਤ ਦੀ ਸਨਾਖਸ ਕਰਨ ਵਾਸਤੇ ਬੁਧੀ ਨਹੀ ਹੈ ਪਾਸ । ਇਹ ਅਸਲ ਧਰਮ ਹੈ । ਸੰਤ ਭਗਤ ਸਤਿਗੁਰੂ ਦੀ ਸ਼ਰਨ ਵਿਚ ਆ ਜਾਣਾ । ਲਾਲ ਹਨ ਹੀਰੇ ਹਨ ਸੰਤ ਭਗਤ ਸਤਿਗੁਰੂ ਦੇ ਮਾਰਗ ਵਿਚ ਬਾਕੀ ਮਾਰਗ ਤਾ ਕਚਰੇ ਨਾਲ ਭਰੇ ਪਏ ਹਨ । ਪੰਡਿਤ ਤੋ, ਬ੍ਰਾਹਮਣ ਤੋ, ਹੋਰ ਤੋ, ਇਹ ਇਲਾਹੀ ਉਪਦੇਸ ਉਪਲਬਧ ਨਹੀ ਹੈ ॥ ਹੋ ਵੀ ਨਹੀ ਸਕਦਾ । ਜਗਦੀਸ਼ ਦੇ ਪਾਰਕਾਸ਼ ਬਿਨਾ । ਸਭ ਗਿਆਨ ਤੋ ਬਿਨਾ ਲਾਲ ਹੀਰੇ ਲਤਾੜ ਰਿਹਾ ਹੈ । ਜੀਵਨ ਅਜਾਈ ਗੁਆ ਰਿਹਾ ਹੈ ॥ ਇਸ ਦਾ ਅਰਥ ਕੀ ਹੋਇਗਾ ਅਧਿਆਤਮਕ ਮਾਰਗ ਵਿਚ ? ਇਸ ਦਾ ਅਰਥ ਕੀ ਹੋਇਗਾ । ਰੋਸ਼ਨੀ ਦੇ ਕੋਲ ਆਓ । ਰੋਸ਼ਨੀ ਜਗਾਓ ਹਨੇਰਾ ਦੁਰ ਹੋ ਜਾਇਗਾ । ਬ੍ਰਹਮ ਗਿਆਨ ਦਾ ਦੀਵਾ ਜਗਾਓ ਤੁਸੀਂ ਵੀ ਰੋਸ਼ਨ ਹੋ ਜਾਉ, ਜਗਮ੍ਗਾਉ ।
ਸਤਿਗੁਰੂ ਉਹ ਜਿਸਨੇ ਜਾਣਿਆ ਹੀ ਨਹੀਂ, ਜਣਾਇਆ ਵੀ, ਸਤਿਗੁਰੂ ਉਹ ਪਾਇਆ ਅਤੇ ਵੰਡਿਆ ਵੀ । ਸਤਿਗੁਰੂ ਦਾ ਸੰਦੇਸ਼ ਕੀ ਹੈ ? ਫਿਰ ਸਤਿਗੁਰੂ ਕੋਈ ਵੀ ਹੋਵੇ, ਨਾਮਦੇ ਹੋਵੇ, ਕਬੀਰ, ਸੈਣ ਹੋਵੇ ਕਿ ਰਵਿਦਾਸ ਹੋਵੇ - ਕੁਝ ਫਰਕ ਨਹੀਂ ਪੈਂਦਾ । ਸਤਿਗੁਰੂਆਂ ਦੇ ਨਾਮ ਹੀ ਜੁਦਾ ਹਨ, ਉਹਨਾ ਦਾ ਸੁਰ ਇਕ ਹੈ, ਸੰਗੀਤ ਇਕ ਹੈ, ਉਹਨਾਂ ਦੀ ਪੁਕਾਰ ਇਕ ਹੈ, ਉਹਨ ਦਾ ਸਦਾ ਇਕ ਹੈ, ਪੈਗਾਮ ਇਕ ਹੈ, ਉਦੇਸ਼ ਇਕ ਹੈ, ਉਪਦੇਸ ਇਕ ਹੈ, ਊਨਾ ਦੀ ਭਾਸ਼ਾ ਅਨੇਕ ਹੋਵੇਗੀ ਪਰ ਭਾਵ ਉਹਨਾਂ ਦਾ ਅਨੇਕ ਨਹੀਂ । ਜਿਸ ਨੇ ਇਕ ਸਤਿਗੁਰੂ ਨੂੰ ਪਛਾਣ ਲਿਆ ਉਸਨੇ ਸਾਰੇ ਸਤਿਗੁਰੂਆਂ ਨੂੰ ਪਛਾਣ ਲਿਆ - ਅਤੀਤ ਦੇ ਵੀ, ਵਰਤਮਾਨ ਦੇ ਵੀ, ਭਵਿੱਖ ਦੇ ਵੀ । ਸਤਿਗੁਰੂ ਵਿਚ ਸਮੇ ਫਰਕ ਮਿਟ ਜਾਂਦੇ ਹਨ - ਜੋ ਪਹਿਲਾਂ ਹੋਏ ਹਨ, ਉਹ ਵੀ ਉਸ ਵਿਚ ਮੌਜੂਦ; ਜੋ ਹੁਣ ਹਨ, ਉਹ ਵੀ ਉਸ ਵਿਚ ਮੌਜੂਦ; ਜੋ ਕਦੇ ਹੋਣਗੇ, ਉਹ ਵੀ ਉਸ ਵਿਚ ਮੌਜੂਦ । ਸਤਿਗੁਰੂ ਸ਼ੁੱਧ ਪ੍ਰਕਾਸ਼ ਹੈ ਜਿਸ ਉਤੇ ਕੋਈ ਵੀ ਹਨੇਰੇ ਦੀ ਸੀਮਾ ਨਹੀਂ । ਜੇਕਰ ਤੁਸੀਂ ਚਾਹੁੰਦੇ ਹੋ ਦੁਨੀਆ ਦੇ ਸਮਰਾਟ ਨਾਲ ਤੁਹਾਡਾ ਮਿਲਣਾ ਹੋ ਜਾਵੇ ਅਤੇ ਤੁਸੀਂ ਵੀ ਸਮਾਰਟ ਹੋ ਜਾਉ: ਮਾਲਕ ਦੇ ਮਾਲਕ ਨਾਲ ਮਿਲਣਾ ਹੋ ਜਾਵੇ ਫਿਰ ਤੁਸੀਂ ਵੀ ਮਾਲਕ ਹੋ ਜਾਵੋ ।
.
ਤੁਸੀਂ ਪੁਛੋ - ਪਵਿੱਤਰ ਪੁਰਸ਼ਾਂ ਤੋਂ, ਪਰਮ ਪੂਰਨ ਪੁਰਸ਼ਾਂ ਤੋਂ, ਜੋ ਇਹ ਅੰਦਰੂਨੀ ਸੱਚ ਹੈ ਉਸ ਤਕ ਕਿਵੇਂ ਪੋਹੂਚਣਾ ਹੈ ।
ਧਿਆਨ ਰਹੇ, ਖਿਆਲ ਰਹੇ, ਇਸ ਸਬਦ ਪ੍ਰਤੀ ਕੋਈ ਵੀ ਵਿਆਕਤੀ ਆਪਣੇ ਮਨ ਵਿਚ ਅਸ਼ਾਂਤੀ ਭਾਵ ਨਾਲ ਨਾ ਆਵੇ, ਕ੍ਰੋਧ ਨਾਲ ਨਾ ਆਵੇ । ਧੰਨਵਾਦ ।
.
ਦਰਸ਼ਨ ਅਭਿਲਾਸ਼ੀ ਇਸ ਸਬਦ ਦੇ ਦਰਸ਼ਨ ਦੀਦਾਰੇ ਅੰਕ 1207 ਗੁਰੂ ਗਰੰਥ ਜੀ ਤੇ ਜਾ ਕਰ ਸਕਦੇ ਨੇ ।
_________________________________
.
ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥
.
Har-Sohang-Satnaam: Saa-a0a0a0a Naam!!
Ja. Baba di❤❤❤
Kai bata
V very good song and singing Bittu bilron wala
ਜੈ ਬਾਬਾ ਬਾਲਕ ਨਾਥ ਜੀ
ਬਹੁਤ ਬਹੁਤ ਮੁਬਾਰਕਾਂ ਜੀ ਭਾਜੀ
Thanks ji
@@premheera63352:54 2:56
Jay🙏🏻🙏🏻🙏🏻🙏🏻🙏🏻🙏🏻🙏🏻🙏🏻 baba balk nath ji🌸🌸🌸🌸🌸
Jai gurudev
ਜੈ ਬਾਬਾ ਜੀ ਦੀ
Ok❤😊
❤❤jai baba ji di❤😂
Jai baba balak nath ki
❤❤.😅
Jai ponahari baba ji di
Jai baba balak nath ji
❤❤❤❤🙏🙏🙏🙏🙏🙏🙏
Jai baba puanhari Ji di 🙏🙏🌹🌹
❤❤❤❤❤
Jai baba balak nath g❤❤
Dhan Dhan baba balk Nath ji
ਜੈ ਬਾਬਾ ਬਾਲਕ ਨਾਥ ਜੀ ਤੁਹਾਡੀ ਸਦਾ ਹੀ ਜੈ ਜੈ ਕਾਰ ਹੋਵੇ ਜੀ ਕਿਰਪਾ ਕਰਿਓ ਜੀ
❤❤
ਜੈ ਬਾਬਾ ਬਾਲਕ ਨਾਥ ਜੀ ਦੀ
🙏🙏🙏🙏🙏
😮
Ok
Jai baba ji 🙏🙏🙏🌹🌹🌹
Baba ji sadiya v sdra puriya karo ta jo sanu v aah din nasib hoye
❤🎉 jai baba balak nath sab ji no koot koot parnam mara sab ji das pb 7 hs saini g🎉🎉🎉🎉🎉❤❤❤❤❤
❤Jibabadi💙💚💚💘💘💘👍👍👍👌👌🌴🌴
❤❤❤❤❤❤🎉🎉🎉🎉🎉🎉🎉😂😂😂😂😂😂😂
Manhunt.
1:44 ,ql
J̊åi̊ b̊åb̊å B̊ål̊åk̊ N̊åt̊h̊ j̊i̊.̊
ਜੈ ਬਾਬਾ ਬਾਲਕ ਨਾਥ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤