ਕੁੜੀ ਵਾਲਿਆਂ ਸ਼ਗਨ ਵਿੱਚ ਮੁੰਡੇ ਨੂੰ ਕੀ ਦਿੱਤਾ ?😱punjabi vlog ​⁠​⁠

Поделиться
HTML-код
  • Опубликовано: 12 дек 2024

Комментарии • 207

  • @lakhwinderbrar4550
    @lakhwinderbrar4550 23 часа назад +41

    ਬਹੁਤ ਸੋਹਣੀ ਸਿੱਖਿਆ ਦਿੱਤੀ ਹੈ ਵੀਰ ਜੀ ਅਤੇ ਭੈਣ ਜੀ। ਇਹਨਾਂ ਗੱਲਾਂ ਨਾਲ ਹੀ ਸਮਾਜ ਨੂੰ ਨਵੀਂ ਸੇਧ ਮਿਲਦੀ ਹੈ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ ਤੁਹਾਡੇ ਕੋਲੋਂ ਬਹੁਤ ਸੋਹਣੇ ਵਿਚਾਰ ਹਨ ਤੁਹਾਡੇ ਜਿੰਨੀ ਵੀ ਪ੍ਰਸ਼ੰਸਾ ਕਰੀਏ ਉਨੀ ਥੋੜੀ। ਮੇਰੀ ਤਾਂ ਹੱਥ ਬੰਨ ਕੇ ਬੇਨਤੀ ਹੈ ਜਿੰਨੇ ਵੀ ਕਪਲ ਵੀਡੀਓ ਬਣਾਉਂਦੇ ਹਨ ਉਹਨਾਂ ਨੂੰ ਬਸ ਇਹੀ ਚਾਹੀਦਾ ਹੈ ਕਿ ਵੀ ਇਹੋ ਜਿਹੀਆਂ ਚੀਜ਼ਾਂ ਅੱਗੇ ਲੈ ਕੇ ਆਉਣ ਜੋ ਸਮਾਜ ਨੂੰ ਸੇਧ ਦਿੰਦੀਆਂ ਹਨ। ਨਾ ਕਿ ਉਹ ਚੀਜ਼ਾਂ ਜੋ ਪ੍ਰਮੋਟ ਕਰ ਰਹੇ ਹਨ ਉਹ ਤਾਂ ਸਮਾਜ ਨੂੰ ਵਿਗਾੜਨ ਵਾਲੀਆਂ ਹਨ। ਪਰ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰੀਆਂ ਵਿਆਹ ਸਿੰਪਲ ਹੀ ਹੋਣਾ ਚਾਹੀਦਾ ਹੈ। ਧੀ ਵਾਲਿਆਂ ਉੱਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਹੀਂ ਹੋਣਾ ਚਾਹੀਦਾ। ਪਰ ਸਭ ਤੋਂ ਵੱਡੀ ਫਿਕਰ ਵਾਲੀ ਗੱਲ ਤਾਂ ਇਹ ਹੈ ਕਿ ਲੋਕ ਇਹੋ ਜਿਹੀਆਂ ਵੀਡੀਓ ਨੂੰ ਲਾਈਕ ਨਹੀਂ ਕਰਦੇ। ਇਸ ਤੋਂ ਤਾਂ ਬਸ ਇਹੀ ਲੱਗਦਾ ਹੈ ਕਿ ਲੋਕ ਗਲਤ ਵੀਡੀਓ ਨੂੰ ਜਿਆਦਾ ਪ੍ਰਮੋਟ ਕਰਦੇ ਹਨ।

  • @gurwinderkaur2547
    @gurwinderkaur2547 21 час назад +16

    ਸਭ ਦੀ ਸੋਚ ਤੁਹਾਡੇ ਵਰਗੀ ਹੋਣੀ ਚਾਹੀਦੀ ਐ ਵੀਰ ਜੀ 🙏

  • @rupinder____kaur145
    @rupinder____kaur145 22 часа назад +23

    ਸਾਰਿਆਂ ਦੀ ਇਹੋ ਜਿਹੀ ਸੋਚ ਹੋਣੀਂ ਚਾਹੀਦੀ ਹੈ 🙏🙏🙏🙏

  • @Taranpreetsingh58
    @Taranpreetsingh58 День назад +38

    ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉

  • @Gillsaab2908
    @Gillsaab2908 20 часов назад +8

    ਬਹੁਤ ਵਧੀਆ ਸੋਚ ਹੈ ਜੀ ਵਾਹਿਗੁਰੂ ਜੀ

  • @sukhdeepkaur3348
    @sukhdeepkaur3348 20 часов назад +5

    ਬਹੁਤ ਵਧੀਆ ਸੋਚ ਆ ਜੀ ਸਭ ਦੀ ਸੋਚ ਇਵੇ ਹੋਣੀ ਚਾਹੀਦੀ ਆ 👍🥰❤

  • @ManpreetDhaliwal-ig8tt
    @ManpreetDhaliwal-ig8tt 9 часов назад +5

    ਹਾਂਜੀ ਵੀਰ ਜੀ ਬਿਲਕੁਲ ਸਹੀ ਕਿਹਾ... ਜੀਨੇ ਧੀ ਦੇ ਦਿਤੀ ਪਿੱਛੇ ਕੀ ਰਹਿ ਜਾਂਦਾ..... ਜਾ ਤਾਂ ਬਿਲਕੁਲ ਸਾਧਾ ਵਿਆਹ ਕਰੋ... ਗੁਰੂ ਘਰ ਲਾਵਾ ਲਓ.. 5-7 ਬੰਦੇ ਲੈਕੇ ਜਾਓ ਬਸ... ਗੁਰੂ ਘਰ ਚਾ ਪਿਓ ਤੇ ਆਪਦੇ ਘਰੇ ਵਾਪਿਸ ਆਜੋ.. ਇਹ ਵੀ ਨੀ ਕੀ ਮੁੰਡੇ ਵਾਲੇ ਵੀ ਵਾਲਾ ਖਰਚਾ ਕਰਨ... ਬਸ ਸਿਮਪਲੇ ਤੇ ਸਾਧਾ ਕੰਮ ਰੱਖਣਾ ਚਾਹੀਦਾ... ਧੀ ਪੁੱਤ ਇਜ਼ਤ ਕਰਨ ਵਾਲਾ ਹੋਣਾ ਚਾਹੀਦਾ... ਜੋ ਅਜ ਦਾ ਟਾਈਮ ਆ ਕੁੜੀਆਂ ਦਾ ਬੁਰਾ ਹਾਲ ਆ ਰੀਲਾ ਬਣੋਂ ਤੋਂ ਬਿਨਾਂ ਕੰਮ ਨੀ.. ਇਸ ਕਰਕੇ ਬਸ ਕੁੜੀ ਚੰਗੀ ਹੋਵੇ.. ਦਾਜ ਰਹਿਤ ਵਿਆਹ ਹੋਣਾ ਚਾਹੀਦਾ

  • @rajwinderhundal8271
    @rajwinderhundal8271 22 часа назад +3

    ਸ਼ੁਕਰ ਵਾਹਿਗੁਰੂ ਦਾ, ਬਹੁਤ ਹੀ ਵਧੀਆ ਸੋਚ ਵਾਲੀ ਵੀਡੀਓ, ਬਿਲਕੁੱਲ ਸੱਚ ਆ ਸਾਡੇ ਖਰਚੇ ਆਪਣੇ ਹੀ ਵਧਾਏ ਹੋਏ ਹਨ ,ਸਾਦਗੀ ਸਭ ਤੋਂ ਚੰਗੀ,ਚਾਹੇ ਭੋਜਨ ਤੇ ਚਾਹੇ ਕੋਈ ਕਾਰਜ 🙏 🙌 🙏

  • @paramjitpanesar9165
    @paramjitpanesar9165 День назад +5

    Bahot bahot vadayian beta ji
    Marriage dekh kar dil khush ho gaya

  • @Baejinderkaur
    @Baejinderkaur 22 часа назад +5

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ❤❤❤❤❤

  • @ParminderKaur-k7j
    @ParminderKaur-k7j 23 часа назад +10

    ਦੀਦੀ ਜੀ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ

  • @charanjitkaur3373
    @charanjitkaur3373 23 часа назад +16

    ਬਹੁਤ ਹੀ ਵਧੀਆ ਉਪਰਾਲਾ ਹੈ ਜੀ।
    ਵਾਹਿਗੁਰੂ ਜੀ ਮੇਰੇ ਲਈ ਵੀ ਇਦਾ ਦਾ ਹੀ ਗੁਰਸਿੱਖ ਲੜਕਾ ਪਰਿਵਾਰ ਮਿਲ ਜਾਵੇ। 🙏🙏

  • @Kaur._.228
    @Kaur._.228 18 часов назад +2

    Bahut hi wadiya msg Dita veer g .mere 2 betiyan ne . parmatma chardikla vich rakhn g

  • @jyotijhamb4508
    @jyotijhamb4508 День назад +9

    Tusi bahut badiya kita😊😊

  • @SukhwinderKaur-co7fs
    @SukhwinderKaur-co7fs 6 часов назад +1

    ਬਹੁਤ ਬਹੁਤ ਮੁਬਾਰਕਾਂ ਜੀ 🙏🏻🙏🏻 ਵਿਆਹ ਦੀ ਆਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣੇ ਵਿਆਹ ਹੈਜੀ🙏🏻🙏🏻🙏🏻🙏🏻🙏🏻🌻🏵️❤️❤️🌻❤️🏵️

  • @bakhshinderpadda2804
    @bakhshinderpadda2804 День назад +2

    Bohut vadia kita tusi vadayiaan tuhanu sare parwar nu 🎉🎉🎉🎉🎉🎉

  • @mandeepsimu5503
    @mandeepsimu5503 20 часов назад +1

    ਬਹੁਤ ਬਹੁਤ ਵਧਾਈਆਂ ਜੀ ਬਹੁਤ ਵਧੀਆ ਸੋਚ

  • @Pardesikaur
    @Pardesikaur 14 часов назад +1

    ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ

  • @balwinderkaur9776
    @balwinderkaur9776 22 часа назад +2

    Bhut hi vadiya uprala , waheguru meher kare

  • @GurmeetMuti
    @GurmeetMuti 23 часа назад +3

    Congratulations 🎉Waheguru ji🙏🙏

  • @manjitkaur6747
    @manjitkaur6747 23 часа назад +2

    Bohat bohat mubaraka kiran ji and all family ji❤❤Bohat vdia viah hoya ji❤❤

  • @poojachadha7992
    @poojachadha7992 16 часов назад +1

    Very beautiful vlog 👏👏👏👏 bahut achi soach hai aapki mam aapne bahut achi motivation samzhaayi . bahut acha lga saadgi sabse achi hai hum toh ye soachte aapki vlog dekhkr hamein bahut acha lgta congratulations to all family 🎉🎉🎉🎉🎊🎊🎊💐💐

  • @ramanvirk324
    @ramanvirk324 17 часов назад +2

    ਬਹੁਤ ਬਹੁਤ ਵਧਾਈਆਂ

  • @NarinderSingh-kt8qq
    @NarinderSingh-kt8qq 18 часов назад

    Waheguru ji Waheguru ji vary very beautiful vlog & wedding 👌👌👍👍🙏🙏🙏🙏🙏❤️❤️❤️❤️❤️🙏🙏❤️❤️🥰 very good thinking ❤

  • @SatnamsinghSatnam-i7p
    @SatnamsinghSatnam-i7p 22 часа назад +1

    ਵਾਹਿਗੂਰੁ ਮੇਰੇ ਪੁਤੱਰ ਨੂੰ ਵੀ ੲਿਦਾ ਗੁਰਸਿੱਖ ਰਿਸਤਾ ਮਿਲ ਜਾਵੇ

  • @kuljindersingh9391
    @kuljindersingh9391 19 часов назад

    Bahut Bahut Mubaarkaa ji Anand kaaraj diaa 😊❤

  • @ManpreetKaur-j3f2t
    @ManpreetKaur-j3f2t 23 часа назад +2

    Very nice dee and veer ji ❤❤❤❤

  • @meenadhaliwal6093
    @meenadhaliwal6093 22 часа назад +3

    Congratulations ji ❤❤

  • @rajwindersaini8546
    @rajwindersaini8546 22 часа назад

    Bauhat hi vadhia marriage c ji
    Waheguru ji tuhanu hamesha khush rakhan 😍🥰❤️💕💐💐

  • @glantegeetwithsurinderkaur1584
    @glantegeetwithsurinderkaur1584 День назад +3

    Congratulations family🙌🙏🙏

  • @sunitamanchanda4212
    @sunitamanchanda4212 Минуту назад

    God bless you everyone beta 🙏 ❤

  • @JoginderPal-z6t
    @JoginderPal-z6t День назад +2

    Congratulations brother marriage life

  • @ManjitKaur-r5y
    @ManjitKaur-r5y 23 часа назад +1

    ❤❤❤❤🎉🎉🎉 congrations veer g and didi g

  • @SikhPhulwari24
    @SikhPhulwari24 22 часа назад

    Bhut vadyia marriage c asi v ada de vadiya marriage da ik hisa bna ode lye ode lye shippy ta Kiran da bhut bhut dhanwad ji 🙏🙏🙏

  • @sandhusandhu53
    @sandhusandhu53 22 часа назад +2

    Congratulations all of you family g🎉🎉🎉🎉🎉🎉❤❤

  • @Mandeep-v8t
    @Mandeep-v8t День назад +1

    Bhut vdia hoya veer g mnu ta bhut vdia laga vaih dak ka

  • @KamalPreet-u5b
    @KamalPreet-u5b 6 часов назад

    Guribadat beta bhut bhut sweet ha

  • @mannat7184
    @mannat7184 22 часа назад +2

    Bahut vadiya marriage c

  • @SeemaMonga-q1y
    @SeemaMonga-q1y День назад +1

    Congrats 🎉This method of marriage is very good

  • @HarjinderKaur-f4u
    @HarjinderKaur-f4u 2 часа назад

    ਕਿਰਨ ਭੈਣ ਜੀ ਤੁਹਾਨੂੰ ਵੀ ਗਹਿਣੇ ਨਹੀਂ ਸੀ ਪਾਉਣੇ। ਫਿਰ ਵੀਡੀਉ ਹੋਰ ਵੀ ਸਿਖਿਆ ਦਾਇਕ ਬਣ ਜਾਣਾ ਸੀ ਬਾਕੀ ਤੁਹਾਡੇ ਵਿਚਾਰ ਬਹੁਤ ਸਹੋਣੇ ਲੱਗੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਗੁਰ ਸਿੱਖੀ ਜੀਵਨ ਬਖਸ਼ਣ।

  • @ChhinderPal-x7z
    @ChhinderPal-x7z День назад +2

    ਬਹੁਤ ਬਹੁਤ ਮੁਬਾਰਕਾਂ ਪੁੱਤ ਤੁਹਾਨੂੰ

  • @jasvirgill927
    @jasvirgill927 19 часов назад

    Very nice soch ha Ji god bless congratulations to all the family 💞🎉🎉🥳🥳

  • @eknoorkaur6685
    @eknoorkaur6685 23 часа назад +1

    ਬਹੁਤ ਬਹੁਤ ਵਧਾਈਆਂ ਬੇਟਾ ਜੀ

  • @amandeepkaur-jo1ld
    @amandeepkaur-jo1ld 12 часов назад

    Congratulations all family bhut sonu jodi hai God bless you

  • @poonambehl6330
    @poonambehl6330 22 часа назад

    Bahut saare Blessings to the new couple

  • @rajwantkaur5810
    @rajwantkaur5810 23 часа назад +1

    Congratulations for you 🎉🎉best wishes for you ❤️ 💕

  • @DeepakBhalla-l4i
    @DeepakBhalla-l4i День назад +3

    Congratulations ji 🎉

  • @paramjotsingh579
    @paramjotsingh579 Час назад

    🙏 Waheguru 🙏 ji 🙏 waheguru 🙏 ji 🙏 waheguru 🙏 ji 🙏🙏🙏🙏🙏

  • @jaswinderkaur8558
    @jaswinderkaur8558 21 час назад

    Very nice ji te bahut bahut mubarka ji

  • @ravinderkaur8171
    @ravinderkaur8171 21 час назад

    ਬਹੁਤ ਵਧੀਆ ਲੱਗਾ ਦੇਖ ਕੇ ਮੈ ਵੀ ਇਹ ਹੀ ਸੋਚ ਰੱਖਦੀ ਮੇਰੇ ਬੇਟੇ ਲਈ ਵੀ ਗੁਰੂ ਸਿੱਖ ਪਰਿਵਾਰ ਮਿਲ ਜਾਵੇ

  • @JaswinderKaur-zf7fh
    @JaswinderKaur-zf7fh 23 часа назад +1

    Sat Shri Akal Kiran very very congratulations to Simrat and Gagan she looks so pretty God bless this new Jodi I always watch your every single vlog and my husband never watch since I show him your brother marriage Vlog he loves your vlog and ask me every day did they put new vlog he really likes the simple marriage he said this they supposed to be marriage why waste the money help someone else thanks for sharing Jaswinder Kaur from Chicago USA ♥️♥️♥️♥️♥️

  • @ManjeetKaur-mu2fr
    @ManjeetKaur-mu2fr 4 часа назад

    Congratulations all family 🎉🎉🎉❤❤❤

  • @UrmilaDevi-tn1lr
    @UrmilaDevi-tn1lr 23 часа назад

    Schiii bhut vdia vaih kita congratulations 🎉❤❤

  • @tejwindersingh2959
    @tejwindersingh2959 23 часа назад

    Congratulations to happiest couple ji ji

  • @GurpreetKaur-yx7uv
    @GurpreetKaur-yx7uv 20 часов назад

    Very nice sweet vlog God bless you

  • @raghbeersinghsekhon8700
    @raghbeersinghsekhon8700 9 часов назад +1

    ਅੱਜ ਤੋਂ 25 ਸਾਲ ਪਹਿਲਾਂ ਵੀਰ ਜੀ ਮੇਰਾ ਵਿਆਹ ਵੀ ਇਦਾਂ ਹੀ ਹੋਇਆ ਸੀ

  • @amarjitkaur7550
    @amarjitkaur7550 День назад +1

    Congratulations Putter ji

  • @Harmanpreetkaur-y8q
    @Harmanpreetkaur-y8q 8 часов назад

    Waheguru ji waheguru ji 🙏🙏🙏🙏🏻

  • @ManjitKaur-r4w3e
    @ManjitKaur-r4w3e День назад +1

    Congratulations ji 🙏❤️

  • @jatinderpalsinghgill
    @jatinderpalsinghgill 20 часов назад

    Congratulations to your all family 🌺🙏🌹🙏

  • @KulwinderkaurBhangu-uj2ql
    @KulwinderkaurBhangu-uj2ql 23 часа назад

    Congratulations Wehegurji ❤❤❤❤❤

  • @anitakumari9419
    @anitakumari9419 23 часа назад +1

    Congratulations congratulations congratulations 🎉

  • @ArpanVirk-w6q
    @ArpanVirk-w6q День назад +1

    Congratulations 🎊 👏 💐 🥳 🎊

  • @amritvirk4427
    @amritvirk4427 21 час назад

    Congratulations to your brother and Bhabhi Ji ❤😊🎉

  • @HarjinderKaur-kp7bc
    @HarjinderKaur-kp7bc 22 часа назад

    Ssakal ji Congratulations ji ❤❤❤❤❤

  • @harjinderkaur2548
    @harjinderkaur2548 23 часа назад

    ਬਹੁਤ ਬਹੁਤ ਮੁਬਾਰਕਾਂ ਜੀ

  • @harwinderkular9894
    @harwinderkular9894 День назад +1

    Congratulations bro 🎉🎉

  • @BalbirKaur-h6x
    @BalbirKaur-h6x День назад +1

    Congratulations 🎉🎉

  • @pindadalifestyle682
    @pindadalifestyle682 12 часов назад

    ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @bablihunjan3737
    @bablihunjan3737 16 часов назад

    Congratulations veer and all family very good 👍 brother 🙏🙏💯💯💯💯💯💯💯💯💯💯💯💯💯💯👍👩‍🦱👳‍♂️❤❤Babli from Canada 🇨🇦

  • @Danveer_522
    @Danveer_522 22 часа назад

    Sat Shri akal g God bless you g 🎉🎉🎉❤❤

  • @jaspreetturnajas3802
    @jaspreetturnajas3802 23 часа назад

    Bahut vadiya marriage c veer ji

  • @Gillsaab2908
    @Gillsaab2908 20 часов назад

    ਬਹੁਤ ਵਧੀਆ ਵਿਆਹ ❤❤❤❤❤🎉🎉🎉🎉🎉

  • @BalwinderKaur-vt9eb
    @BalwinderKaur-vt9eb 16 часов назад

    Congratulations for wedding 💑

  • @AvtarSingh-j4c
    @AvtarSingh-j4c 21 час назад

    All family members congratulations

  • @ManjitkaurKulbir
    @ManjitkaurKulbir 22 часа назад

    Congratulations veer ji ❤❤🎉🎉

  • @KulwinderSingh-pt5qp
    @KulwinderSingh-pt5qp 10 часов назад +1

    Nice video bro

  • @supinderbhangu1376
    @supinderbhangu1376 20 часов назад

    Congratulations all family

  • @HarpreetSingh-k4t
    @HarpreetSingh-k4t 14 часов назад

    I agree with you for simple wedding. Glad you started this, I hope more people will follow this. Another thing you should initiate, parents should not consider their daughters as temporary member. Daughters should always have equal rights in their parents house. Day we consider daughters and sons equal, that’s the day daughters will not suffer any more. Daughters don’t have any property in their name, not in parents house or in-laws house.

  • @harmansingh4410
    @harmansingh4410 15 часов назад

    Veri good brother veri good brother

  • @UttamSinghSidhu
    @UttamSinghSidhu 15 часов назад

    Congratulations, very nice

  • @kamaljitkaur8860
    @kamaljitkaur8860 20 часов назад +1

    Bot vadea soch aa veera tuhadi

  • @KiratKahlon00
    @KiratKahlon00 22 часа назад +3

    Sat shri akal paji. ji waheguru ji Maher parya hath rakhna tuhaday sharya tay.aj paji nu mil.k bhut chaga laga

  • @SurinderKaur-i8d
    @SurinderKaur-i8d 22 часа назад

    Bahut bahut mubaraka ji

  • @Guru-pz5fj
    @Guru-pz5fj 20 часов назад

    Congratulations veer ji 🎉

  • @sehajworld3587
    @sehajworld3587 День назад +3

    Sachi galla a eda hi hona cheda

  • @harwinderkaursandhu3340
    @harwinderkaursandhu3340 23 часа назад

    Sachi galla❤

  • @balwinderkaur3477
    @balwinderkaur3477 19 часов назад

    Congratulations 🎉🎉❤

  • @Mannu19974
    @Mannu19974 23 часа назад

    Very nice superb efforts ❤🎉

  • @jasdeepkaur9928
    @jasdeepkaur9928 19 часов назад

    Great ❤❤❤❤

  • @gurdipsingh7299
    @gurdipsingh7299 23 часа назад

    Bahut badhiya sir

  • @ManjitKaur-r5y
    @ManjitKaur-r5y 23 часа назад

    ❤❤❤❤🎉🎉🎉 congrations

  • @Guru_ka_khalsa
    @Guru_ka_khalsa 22 часа назад

    🎉🎉🎉🎉🎉🎉❤❤congratulations

  • @BalwantSingh-qz9jy
    @BalwantSingh-qz9jy 21 час назад

    ❤😂🎉waheguruji

  • @palwinderkaur4082
    @palwinderkaur4082 День назад

    Congratulations to u all

  • @JashanpreetSingh-l4g
    @JashanpreetSingh-l4g 23 часа назад

    Congratulations putt

  • @LakhwinderThind-x9t
    @LakhwinderThind-x9t 11 часов назад

    Waheguru ji

  • @yuvrajkang6746
    @yuvrajkang6746 21 час назад

    Very nice veer g

  • @SurjeetSinghBhangu
    @SurjeetSinghBhangu 4 часа назад

    Very nice bro

  • @KawaljeetSingh-h6w
    @KawaljeetSingh-h6w 23 часа назад +1

    👍🏻😇😇