ਕੁੜੀ ਵਾਲਿਆਂ ਸ਼ਗਨ ਵਿੱਚ ਮੁੰਡੇ ਨੂੰ ਕੀ ਦਿੱਤਾ ?😱punjabi vlog ​⁠​⁠

Поделиться
HTML-код
  • Опубликовано: 12 дек 2024

Комментарии •

  • @lakhwinderbrar4550
    @lakhwinderbrar4550 День назад +43

    ਬਹੁਤ ਸੋਹਣੀ ਸਿੱਖਿਆ ਦਿੱਤੀ ਹੈ ਵੀਰ ਜੀ ਅਤੇ ਭੈਣ ਜੀ। ਇਹਨਾਂ ਗੱਲਾਂ ਨਾਲ ਹੀ ਸਮਾਜ ਨੂੰ ਨਵੀਂ ਸੇਧ ਮਿਲਦੀ ਹੈ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ ਤੁਹਾਡੇ ਕੋਲੋਂ ਬਹੁਤ ਸੋਹਣੇ ਵਿਚਾਰ ਹਨ ਤੁਹਾਡੇ ਜਿੰਨੀ ਵੀ ਪ੍ਰਸ਼ੰਸਾ ਕਰੀਏ ਉਨੀ ਥੋੜੀ। ਮੇਰੀ ਤਾਂ ਹੱਥ ਬੰਨ ਕੇ ਬੇਨਤੀ ਹੈ ਜਿੰਨੇ ਵੀ ਕਪਲ ਵੀਡੀਓ ਬਣਾਉਂਦੇ ਹਨ ਉਹਨਾਂ ਨੂੰ ਬਸ ਇਹੀ ਚਾਹੀਦਾ ਹੈ ਕਿ ਵੀ ਇਹੋ ਜਿਹੀਆਂ ਚੀਜ਼ਾਂ ਅੱਗੇ ਲੈ ਕੇ ਆਉਣ ਜੋ ਸਮਾਜ ਨੂੰ ਸੇਧ ਦਿੰਦੀਆਂ ਹਨ। ਨਾ ਕਿ ਉਹ ਚੀਜ਼ਾਂ ਜੋ ਪ੍ਰਮੋਟ ਕਰ ਰਹੇ ਹਨ ਉਹ ਤਾਂ ਸਮਾਜ ਨੂੰ ਵਿਗਾੜਨ ਵਾਲੀਆਂ ਹਨ। ਪਰ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰੀਆਂ ਵਿਆਹ ਸਿੰਪਲ ਹੀ ਹੋਣਾ ਚਾਹੀਦਾ ਹੈ। ਧੀ ਵਾਲਿਆਂ ਉੱਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਹੀਂ ਹੋਣਾ ਚਾਹੀਦਾ। ਪਰ ਸਭ ਤੋਂ ਵੱਡੀ ਫਿਕਰ ਵਾਲੀ ਗੱਲ ਤਾਂ ਇਹ ਹੈ ਕਿ ਲੋਕ ਇਹੋ ਜਿਹੀਆਂ ਵੀਡੀਓ ਨੂੰ ਲਾਈਕ ਨਹੀਂ ਕਰਦੇ। ਇਸ ਤੋਂ ਤਾਂ ਬਸ ਇਹੀ ਲੱਗਦਾ ਹੈ ਕਿ ਲੋਕ ਗਲਤ ਵੀਡੀਓ ਨੂੰ ਜਿਆਦਾ ਪ੍ਰਮੋਟ ਕਰਦੇ ਹਨ।

  • @gurwinderkaur2547
    @gurwinderkaur2547 23 часа назад +18

    ਸਭ ਦੀ ਸੋਚ ਤੁਹਾਡੇ ਵਰਗੀ ਹੋਣੀ ਚਾਹੀਦੀ ਐ ਵੀਰ ਜੀ 🙏

  • @rupinder____kaur145
    @rupinder____kaur145 День назад +24

    ਸਾਰਿਆਂ ਦੀ ਇਹੋ ਜਿਹੀ ਸੋਚ ਹੋਣੀਂ ਚਾਹੀਦੀ ਹੈ 🙏🙏🙏🙏

  • @Taranpreetsingh58
    @Taranpreetsingh58 День назад +38

    ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉

  • @Gillsaab2908
    @Gillsaab2908 22 часа назад +10

    ਬਹੁਤ ਵਧੀਆ ਸੋਚ ਹੈ ਜੀ ਵਾਹਿਗੁਰੂ ਜੀ

  • @sukhdeepkaur3348
    @sukhdeepkaur3348 22 часа назад +5

    ਬਹੁਤ ਵਧੀਆ ਸੋਚ ਆ ਜੀ ਸਭ ਦੀ ਸੋਚ ਇਵੇ ਹੋਣੀ ਚਾਹੀਦੀ ਆ 👍🥰❤

  • @ManpreetDhaliwal-ig8tt
    @ManpreetDhaliwal-ig8tt 11 часов назад +5

    ਹਾਂਜੀ ਵੀਰ ਜੀ ਬਿਲਕੁਲ ਸਹੀ ਕਿਹਾ... ਜੀਨੇ ਧੀ ਦੇ ਦਿਤੀ ਪਿੱਛੇ ਕੀ ਰਹਿ ਜਾਂਦਾ..... ਜਾ ਤਾਂ ਬਿਲਕੁਲ ਸਾਧਾ ਵਿਆਹ ਕਰੋ... ਗੁਰੂ ਘਰ ਲਾਵਾ ਲਓ.. 5-7 ਬੰਦੇ ਲੈਕੇ ਜਾਓ ਬਸ... ਗੁਰੂ ਘਰ ਚਾ ਪਿਓ ਤੇ ਆਪਦੇ ਘਰੇ ਵਾਪਿਸ ਆਜੋ.. ਇਹ ਵੀ ਨੀ ਕੀ ਮੁੰਡੇ ਵਾਲੇ ਵੀ ਵਾਲਾ ਖਰਚਾ ਕਰਨ... ਬਸ ਸਿਮਪਲੇ ਤੇ ਸਾਧਾ ਕੰਮ ਰੱਖਣਾ ਚਾਹੀਦਾ... ਧੀ ਪੁੱਤ ਇਜ਼ਤ ਕਰਨ ਵਾਲਾ ਹੋਣਾ ਚਾਹੀਦਾ... ਜੋ ਅਜ ਦਾ ਟਾਈਮ ਆ ਕੁੜੀਆਂ ਦਾ ਬੁਰਾ ਹਾਲ ਆ ਰੀਲਾ ਬਣੋਂ ਤੋਂ ਬਿਨਾਂ ਕੰਮ ਨੀ.. ਇਸ ਕਰਕੇ ਬਸ ਕੁੜੀ ਚੰਗੀ ਹੋਵੇ.. ਦਾਜ ਰਹਿਤ ਵਿਆਹ ਹੋਣਾ ਚਾਹੀਦਾ

  • @rajwinderhundal8271
    @rajwinderhundal8271 День назад +3

    ਸ਼ੁਕਰ ਵਾਹਿਗੁਰੂ ਦਾ, ਬਹੁਤ ਹੀ ਵਧੀਆ ਸੋਚ ਵਾਲੀ ਵੀਡੀਓ, ਬਿਲਕੁੱਲ ਸੱਚ ਆ ਸਾਡੇ ਖਰਚੇ ਆਪਣੇ ਹੀ ਵਧਾਏ ਹੋਏ ਹਨ ,ਸਾਦਗੀ ਸਭ ਤੋਂ ਚੰਗੀ,ਚਾਹੇ ਭੋਜਨ ਤੇ ਚਾਹੇ ਕੋਈ ਕਾਰਜ 🙏 🙌 🙏

  • @charanjitkaur3373
    @charanjitkaur3373 День назад +16

    ਬਹੁਤ ਹੀ ਵਧੀਆ ਉਪਰਾਲਾ ਹੈ ਜੀ।
    ਵਾਹਿਗੁਰੂ ਜੀ ਮੇਰੇ ਲਈ ਵੀ ਇਦਾ ਦਾ ਹੀ ਗੁਰਸਿੱਖ ਲੜਕਾ ਪਰਿਵਾਰ ਮਿਲ ਜਾਵੇ। 🙏🙏

  • @paramjitpanesar9165
    @paramjitpanesar9165 День назад +5

    Bahot bahot vadayian beta ji
    Marriage dekh kar dil khush ho gaya

  • @ParminderKaur-k7j
    @ParminderKaur-k7j День назад +10

    ਦੀਦੀ ਜੀ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ

  • @Baejinderkaur
    @Baejinderkaur День назад +5

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ❤❤❤❤❤

  • @jyotijhamb4508
    @jyotijhamb4508 День назад +9

    Tusi bahut badiya kita😊😊

  • @SukhwinderKaur-co7fs
    @SukhwinderKaur-co7fs 8 часов назад +1

    ਬਹੁਤ ਬਹੁਤ ਮੁਬਾਰਕਾਂ ਜੀ 🙏🏻🙏🏻 ਵਿਆਹ ਦੀ ਆਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣੇ ਵਿਆਹ ਹੈਜੀ🙏🏻🙏🏻🙏🏻🙏🏻🙏🏻🌻🏵️❤️❤️🌻❤️🏵️

  • @Kaur._.228
    @Kaur._.228 19 часов назад +2

    Bahut hi wadiya msg Dita veer g .mere 2 betiyan ne . parmatma chardikla vich rakhn g

  • @bakhshinderpadda2804
    @bakhshinderpadda2804 День назад +2

    Bohut vadia kita tusi vadayiaan tuhanu sare parwar nu 🎉🎉🎉🎉🎉🎉

  • @mandeepsimu5503
    @mandeepsimu5503 22 часа назад +1

    ਬਹੁਤ ਬਹੁਤ ਵਧਾਈਆਂ ਜੀ ਬਹੁਤ ਵਧੀਆ ਸੋਚ

  • @Pardesikaur
    @Pardesikaur 16 часов назад +1

    ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ

  • @GurmeetMuti
    @GurmeetMuti День назад +3

    Congratulations 🎉Waheguru ji🙏🙏

  • @balwinderkaur9776
    @balwinderkaur9776 День назад +2

    Bhut hi vadiya uprala , waheguru meher kare

  • @poojachadha7992
    @poojachadha7992 18 часов назад +1

    Very beautiful vlog 👏👏👏👏 bahut achi soach hai aapki mam aapne bahut achi motivation samzhaayi . bahut acha lga saadgi sabse achi hai hum toh ye soachte aapki vlog dekhkr hamein bahut acha lgta congratulations to all family 🎉🎉🎉🎉🎊🎊🎊💐💐

  • @manjitkaur6747
    @manjitkaur6747 День назад +2

    Bohat bohat mubaraka kiran ji and all family ji❤❤Bohat vdia viah hoya ji❤❤

  • @ramanvirk324
    @ramanvirk324 19 часов назад +2

    ਬਹੁਤ ਬਹੁਤ ਵਧਾਈਆਂ

  • @NarinderSingh-kt8qq
    @NarinderSingh-kt8qq 20 часов назад

    Waheguru ji Waheguru ji vary very beautiful vlog & wedding 👌👌👍👍🙏🙏🙏🙏🙏❤️❤️❤️❤️❤️🙏🙏❤️❤️🥰 very good thinking ❤

  • @SatnamsinghSatnam-i7p
    @SatnamsinghSatnam-i7p День назад +1

    ਵਾਹਿਗੂਰੁ ਮੇਰੇ ਪੁਤੱਰ ਨੂੰ ਵੀ ੲਿਦਾ ਗੁਰਸਿੱਖ ਰਿਸਤਾ ਮਿਲ ਜਾਵੇ

  • @kuljindersingh9391
    @kuljindersingh9391 21 час назад

    Bahut Bahut Mubaarkaa ji Anand kaaraj diaa 😊❤

  • @ManpreetKaur-j3f2t
    @ManpreetKaur-j3f2t День назад +2

    Very nice dee and veer ji ❤❤❤❤

  • @rajwindersaini8546
    @rajwindersaini8546 День назад

    Bauhat hi vadhia marriage c ji
    Waheguru ji tuhanu hamesha khush rakhan 😍🥰❤️💕💐💐

  • @meenadhaliwal6093
    @meenadhaliwal6093 День назад +3

    Congratulations ji ❤❤

  • @sunitamanchanda4212
    @sunitamanchanda4212 Час назад

    God bless you everyone beta 🙏 ❤

  • @glantegeetwithsurinderkaur1584
    @glantegeetwithsurinderkaur1584 День назад +3

    Congratulations family🙌🙏🙏

  • @JoginderPal-z6t
    @JoginderPal-z6t День назад +2

    Congratulations brother marriage life

  • @ManjitKaur-r5y
    @ManjitKaur-r5y День назад +1

    ❤❤❤❤🎉🎉🎉 congrations veer g and didi g

  • @sandhusandhu53
    @sandhusandhu53 День назад +2

    Congratulations all of you family g🎉🎉🎉🎉🎉🎉❤❤

  • @SikhPhulwari24
    @SikhPhulwari24 День назад

    Bhut vadyia marriage c asi v ada de vadiya marriage da ik hisa bna ode lye ode lye shippy ta Kiran da bhut bhut dhanwad ji 🙏🙏🙏

  • @Mandeep-v8t
    @Mandeep-v8t День назад +1

    Bhut vdia hoya veer g mnu ta bhut vdia laga vaih dak ka

  • @KamalPreet-u5b
    @KamalPreet-u5b 7 часов назад

    Guribadat beta bhut bhut sweet ha

  • @mannat7184
    @mannat7184 День назад +2

    Bahut vadiya marriage c

  • @SeemaMonga-q1y
    @SeemaMonga-q1y День назад +1

    Congrats 🎉This method of marriage is very good

  • @jasvirgill927
    @jasvirgill927 21 час назад

    Very nice soch ha Ji god bless congratulations to all the family 💞🎉🎉🥳🥳

  • @eknoorkaur6685
    @eknoorkaur6685 День назад +1

    ਬਹੁਤ ਬਹੁਤ ਵਧਾਈਆਂ ਬੇਟਾ ਜੀ

  • @ChhinderPal-x7z
    @ChhinderPal-x7z День назад +2

    ਬਹੁਤ ਬਹੁਤ ਮੁਬਾਰਕਾਂ ਪੁੱਤ ਤੁਹਾਨੂੰ

  • @amandeepkaur-jo1ld
    @amandeepkaur-jo1ld 14 часов назад

    Congratulations all family bhut sonu jodi hai God bless you

  • @poonambehl6330
    @poonambehl6330 День назад

    Bahut saare Blessings to the new couple

  • @rajwantkaur5810
    @rajwantkaur5810 День назад +1

    Congratulations for you 🎉🎉best wishes for you ❤️ 💕

  • @DeepakBhalla-l4i
    @DeepakBhalla-l4i День назад +3

    Congratulations ji 🎉

  • @paramjotsingh579
    @paramjotsingh579 3 часа назад

    🙏 Waheguru 🙏 ji 🙏 waheguru 🙏 ji 🙏 waheguru 🙏 ji 🙏🙏🙏🙏🙏

  • @jaswinderkaur8558
    @jaswinderkaur8558 23 часа назад

    Very nice ji te bahut bahut mubarka ji

  • @ravinderkaur8171
    @ravinderkaur8171 23 часа назад

    ਬਹੁਤ ਵਧੀਆ ਲੱਗਾ ਦੇਖ ਕੇ ਮੈ ਵੀ ਇਹ ਹੀ ਸੋਚ ਰੱਖਦੀ ਮੇਰੇ ਬੇਟੇ ਲਈ ਵੀ ਗੁਰੂ ਸਿੱਖ ਪਰਿਵਾਰ ਮਿਲ ਜਾਵੇ

  • @JaswinderKaur-zf7fh
    @JaswinderKaur-zf7fh День назад +1

    Sat Shri Akal Kiran very very congratulations to Simrat and Gagan she looks so pretty God bless this new Jodi I always watch your every single vlog and my husband never watch since I show him your brother marriage Vlog he loves your vlog and ask me every day did they put new vlog he really likes the simple marriage he said this they supposed to be marriage why waste the money help someone else thanks for sharing Jaswinder Kaur from Chicago USA ♥️♥️♥️♥️♥️

  • @ManjeetKaur-mu2fr
    @ManjeetKaur-mu2fr 6 часов назад

    Congratulations all family 🎉🎉🎉❤❤❤

  • @UrmilaDevi-tn1lr
    @UrmilaDevi-tn1lr День назад

    Schiii bhut vdia vaih kita congratulations 🎉❤❤

  • @tejwindersingh2959
    @tejwindersingh2959 День назад

    Congratulations to happiest couple ji ji

  • @GurpreetKaur-yx7uv
    @GurpreetKaur-yx7uv 22 часа назад

    Very nice sweet vlog God bless you

  • @amarjitkaur7550
    @amarjitkaur7550 День назад +1

    Congratulations Putter ji

  • @Harmanpreetkaur-y8q
    @Harmanpreetkaur-y8q 10 часов назад

    Waheguru ji waheguru ji 🙏🙏🙏🙏🏻

  • @ManjitKaur-r4w3e
    @ManjitKaur-r4w3e День назад +1

    Congratulations ji 🙏❤️

  • @HarjinderKaur-f4u
    @HarjinderKaur-f4u 4 часа назад

    ਕਿਰਨ ਭੈਣ ਜੀ ਤੁਹਾਨੂੰ ਵੀ ਗਹਿਣੇ ਨਹੀਂ ਸੀ ਪਾਉਣੇ। ਫਿਰ ਵੀਡੀਉ ਹੋਰ ਵੀ ਸਿਖਿਆ ਦਾਇਕ ਬਣ ਜਾਣਾ ਸੀ ਬਾਕੀ ਤੁਹਾਡੇ ਵਿਚਾਰ ਬਹੁਤ ਸਹੋਣੇ ਲੱਗੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਗੁਰ ਸਿੱਖੀ ਜੀਵਨ ਬਖਸ਼ਣ।

  • @anitakumari9419
    @anitakumari9419 День назад +1

    Congratulations congratulations congratulations 🎉

  • @jatinderpalsinghgill
    @jatinderpalsinghgill 22 часа назад

    Congratulations to your all family 🌺🙏🌹🙏

  • @KulwinderkaurBhangu-uj2ql
    @KulwinderkaurBhangu-uj2ql День назад

    Congratulations Wehegurji ❤❤❤❤❤

  • @amritvirk4427
    @amritvirk4427 23 часа назад

    Congratulations to your brother and Bhabhi Ji ❤😊🎉

  • @ArpanVirk-w6q
    @ArpanVirk-w6q День назад +1

    Congratulations 🎊 👏 💐 🥳 🎊

  • @raghbeersinghsekhon8700
    @raghbeersinghsekhon8700 11 часов назад +1

    ਅੱਜ ਤੋਂ 25 ਸਾਲ ਪਹਿਲਾਂ ਵੀਰ ਜੀ ਮੇਰਾ ਵਿਆਹ ਵੀ ਇਦਾਂ ਹੀ ਹੋਇਆ ਸੀ

  • @HarjinderKaur-kp7bc
    @HarjinderKaur-kp7bc День назад

    Ssakal ji Congratulations ji ❤❤❤❤❤

  • @harwinderkular9894
    @harwinderkular9894 День назад +1

    Congratulations bro 🎉🎉

  • @harjinderkaur2548
    @harjinderkaur2548 День назад

    ਬਹੁਤ ਬਹੁਤ ਮੁਬਾਰਕਾਂ ਜੀ

  • @BalbirKaur-h6x
    @BalbirKaur-h6x День назад +1

    Congratulations 🎉🎉

  • @Danveer_522
    @Danveer_522 День назад

    Sat Shri akal g God bless you g 🎉🎉🎉❤❤

  • @bablihunjan3737
    @bablihunjan3737 18 часов назад

    Congratulations veer and all family very good 👍 brother 🙏🙏💯💯💯💯💯💯💯💯💯💯💯💯💯💯👍👩‍🦱👳‍♂️❤❤Babli from Canada 🇨🇦

  • @jaspreetturnajas3802
    @jaspreetturnajas3802 День назад

    Bahut vadiya marriage c veer ji

  • @pindadalifestyle682
    @pindadalifestyle682 14 часов назад

    ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @BalwinderKaur-vt9eb
    @BalwinderKaur-vt9eb 17 часов назад

    Congratulations for wedding 💑

  • @Gillsaab2908
    @Gillsaab2908 22 часа назад

    ਬਹੁਤ ਵਧੀਆ ਵਿਆਹ ❤❤❤❤❤🎉🎉🎉🎉🎉

  • @AvtarSingh-j4c
    @AvtarSingh-j4c 23 часа назад

    All family members congratulations

  • @ManjitkaurKulbir
    @ManjitkaurKulbir День назад

    Congratulations veer ji ❤❤🎉🎉

  • @KulwinderSingh-pt5qp
    @KulwinderSingh-pt5qp 12 часов назад +1

    Nice video bro

  • @supinderbhangu1376
    @supinderbhangu1376 22 часа назад

    Congratulations all family

  • @UttamSinghSidhu
    @UttamSinghSidhu 17 часов назад

    Congratulations, very nice

  • @harmansingh4410
    @harmansingh4410 17 часов назад

    Veri good brother veri good brother

  • @kamaljitkaur8860
    @kamaljitkaur8860 22 часа назад +1

    Bot vadea soch aa veera tuhadi

  • @SurinderKaur-i8d
    @SurinderKaur-i8d День назад

    Bahut bahut mubaraka ji

  • @TajinderKaur-zn3nm
    @TajinderKaur-zn3nm 9 часов назад +1

    ਵੀਰ ਜੀ ਤੇ ਭੈਣ ਜੀ ਮੇਰਾ ਵਿਆਹ ਵੀ ਈਦਾ ਹੀ ਹੋ 2015ਵਿਚ ਹੋ ਸੀ

  • @Guru-pz5fj
    @Guru-pz5fj 22 часа назад

    Congratulations veer ji 🎉

  • @HarpreetSingh-k4t
    @HarpreetSingh-k4t 16 часов назад

    I agree with you for simple wedding. Glad you started this, I hope more people will follow this. Another thing you should initiate, parents should not consider their daughters as temporary member. Daughters should always have equal rights in their parents house. Day we consider daughters and sons equal, that’s the day daughters will not suffer any more. Daughters don’t have any property in their name, not in parents house or in-laws house.

  • @harwinderkaursandhu3340
    @harwinderkaursandhu3340 День назад

    Sachi galla❤

  • @KiratKahlon00
    @KiratKahlon00 День назад +3

    Sat shri akal paji. ji waheguru ji Maher parya hath rakhna tuhaday sharya tay.aj paji nu mil.k bhut chaga laga

  • @sehajworld3587
    @sehajworld3587 День назад +3

    Sachi galla a eda hi hona cheda

  • @balwinderkaur3477
    @balwinderkaur3477 21 час назад

    Congratulations 🎉🎉❤

  • @Mannu19974
    @Mannu19974 День назад

    Very nice superb efforts ❤🎉

  • @jasdeepkaur9928
    @jasdeepkaur9928 21 час назад

    Great ❤❤❤❤

  • @Guru_ka_khalsa
    @Guru_ka_khalsa День назад

    🎉🎉🎉🎉🎉🎉❤❤congratulations

  • @gurdipsingh7299
    @gurdipsingh7299 День назад

    Bahut badhiya sir

  • @ManjitKaur-r5y
    @ManjitKaur-r5y День назад

    ❤❤❤❤🎉🎉🎉 congrations

  • @BalwantSingh-qz9jy
    @BalwantSingh-qz9jy 23 часа назад

    ❤😂🎉waheguruji

  • @palwinderkaur4082
    @palwinderkaur4082 День назад

    Congratulations to u all

  • @JashanpreetSingh-l4g
    @JashanpreetSingh-l4g День назад

    Congratulations putt

  • @yuvrajkang6746
    @yuvrajkang6746 23 часа назад

    Very nice veer g

  • @LakhwinderThind-x9t
    @LakhwinderThind-x9t 13 часов назад

    Waheguru ji

  • @SurjeetSinghBhangu
    @SurjeetSinghBhangu 6 часов назад

    Very nice bro