Punjabi University ’ਚ ਮੁੜ ਗਰਮਾਇਆ ਮਾਹੌਲ | Students Protest | Latest News

Поделиться
HTML-код
  • Опубликовано: 11 сен 2024
  • • ਪੰਜਾਬੀ ਯੂਨੀਵਰਸਿਟੀ ’ਚ ਮੁੜ ਗਰਮਾਇਆ ਮਾਹੌਲ
    • ਪ੍ਰੋਫੈਸਰ ’ਤੇ ਲਗਾਏ ਵਿਦਿਆਰਥਣ ਨੂੰ ਤੰਗ ਕਰਨ ਦੇ ਦੋਸ਼
    • ਵਿਦਿਆਰਥਣ ਦੀ ਦੇਰ ਰਾਤ ਹੋਈ ਮੌਤ
    • ਵਿਦਿਆਰਥੀਆਂ ਨੇ ਪ੍ਰੋਫੈਸਰ ਦਾ ਚਾੜ੍ਹਿਆ ਕੁਟਾਪਾ
    Chardikla Time TV is available on all the Satellite Platforms in India.
    Tata Sky- Channel No.1945
    Free Dish- Channel No.340
    Videocon Channel No.-779
    Fastway Channel No.- 115
    Airtel Digital TV- 557
    Dish TV Channel No.-1152
    Independent TV- 958
    Call your local Cable Network & see Chardikla Time TV without any additional charges.
    Chardikla Time TV is also available on various Satellite Platforms including DISH TV North America Channel Number 748, SLING TV, Various IPTV Networks in USA, Canada & Worldwide.
    Download App CHARDIKLA MEDIA NETWORK & Watch Chardikla Time TV on Android & iOS Platforms.
    Follow us on: --
    RUclips - / chardiklatimetvgroup
    / chardiklatimetvlive
    Facebook - / chardiklatimetvlive
    / charhdikalatimetv
    Instagram - / chardiklatime_tv
    Twitter - / chardiklatv
    Chardikla App - play.google.co...
    Website - timetv.news
    Gurbani TV - / gurbaanitv
    For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
    #punjabiuniversity #studentprotest #ChardiklaTimeTv #Chardikla #Charhdikala #Chardiklatimetvlive

Комментарии • 38

  • @harmeetchand2842
    @harmeetchand2842 11 месяцев назад +4

    ਸ਼ੇਰਨੀ ਪੰਜਾਬ ਦੀ ਜਾਗਦੀ ਜਮੀਰ ਵਾਲੇ ਮਾਪਿਆਂ ਦੀ ਬੇਟੀ ਇਸ ਤਰ੍ਹਾਂ ਦੀਆਂ ਬੇਟੀਆਂ ਰੱਬ ਸਭਨਾਂ ਨੂੰ ਦੇ

  • @ManpreetKaur-st8kx
    @ManpreetKaur-st8kx Год назад +16

    ਇਹ ਘਟੀਆ ਪ੍ਰੋਫੈਸਰ ਨੂੰ ਸਸਪੈਂਡ ਕਰਨਾ ਚਾਹੀਦਾ। ਕਿਉਂਕਿ ਸਾਰੇ ਸਟੂਡੈਂਟਸ ਤਾਂ ਨਹੀਂ ਝੂਠ ਬੋਲ ਰਹੇ

    • @well.punjab
      @well.punjab Год назад +3

      Sare sach bol rhe aa ji....ma ਖੁਦ PhD chdi a esdi vja krk

    • @ManpreetKaur-st8kx
      @ManpreetKaur-st8kx Год назад

      @@well.punjab ਅੱਜਕਲ੍ਹ ਇਹੋ‌ ਜਿਹੇ ਦਰਿੰਦਿਆਂ ਕਰਕੇ ਸਟੂਡੈਂਟਸ ਦੀ ਪੜਾਈ ਵਿੱਚ ਰੁਲ ਜਾਂਦੀ ਆ । ਜਿਹਨਾਂ ਨੂੰ ਪੜਾਈ ਦਾ ਭਾਵੇਂ ਬਿਲਕੁਲ ਗਿਆਨ ਨਹੀਂ ਹੁੰਦਾ।ਪਰ ਰੋਹਬ ਉਹ ਸਟੂਡੈਂਟਸ ਤੇ ਐਂਵੇ ਦਿਖਾਉਂਦੇ ਆ ਕਿ ਅਸੀਂ ਹੀ ਜਿਵੇਂ ਮਹਾਂਬਲੀ ਪੈਦਾ ਹੋਏ ਆ । ਅਸੀਂ ਜੋ ਕੁੱਝ ਮਰਜ਼ੀ ਸਟੂਡੈਂਟਸ ਨਾਲ ਬਦਤਮੀਜ਼ੀ ਕਰੀਏ ,ਸਾਡਾ ਕੋਈ ਕੀ ਵਿਗਾੜ ਲਵੇਗਾ ?ਰਹੀ ਗੱਲ ਹੋਰ ਇਹ ਵੀਡੀਉਜ ਨੂੰ ਦੇਖਣ ਤੋਂ ਬਾਅਦ ਕੀ ਹੋਰ ਸਟੂਡੈਂਟਸ ਇਸ ਯੂਨੀਵਰਸਿਟੀ ਚ ਪੜਨ ਲਈ ਏਡਮਿਸ਼ਨ ਲੈਣਗੇ ?
      ਨਹੀਂ ਲੈਣਗੇ । ਕਿਉਂਕਿ ਹਰ ਇੱਕ ਨੇ ਫੀਸ ਭਰਨੀ ਹੁੰਦੀ ਆ ।ਕਿੰਨਾ ਕਿੰਨਾ ਪੈਸਾ ਲੱਗਦਾ ਡਿਗਰੀਆਂ, ਡਿਪਲੋਮੇ ਕਰਨ ਤੇ ।
      ਘਰਦੇ ਮਸਾਂ ਫੀਸਾਂ ਭਰਦੇ ਆ ।ਕਿਹੜਾ ਕਿਸੇ ਕੋਲ ਵਾਧੂ ਰੁ. ਪਏ ਹੁੰਦੇ ਆ। ਉੱਤੋਂ ਇਹਨਾਂ ਦੁਆਰਾ ਕੀਤੀ ਜਾਂਦੀ ਬਦਤਮੀਜ਼ੀ ਤਾਂ ਸਟੂਡੈਂਟਸ ਦੱਸ ਹੀ ਰਹੇ ਆ ।
      ਇਸਤੋਂ ਚੰਗਾ ਤਾਂ ਹੋਰ ਕਿਤੇ ਏਡਮਿਸ਼ਨ ਲੈ ਲਵੋ ।
      ਜਿੱਥੇ ਸਟੂਡੈਂਟਸ ਦੀ ਰੈਪੂਟੇਸਨ ਦਾ ਵੀ ਖਿਆਲ ਰੱਖਿਆ ਜਾਂਦਾ ਹੋਵੇ।
      ਹੋਰਾਂ ਸਟੂਡੈਂਟਸ ਤੋਂ ਪਹਿਲਾਂ ਉੱਥੇ ਦੇ ਟੀਚਰ ਵੀਹੇਵੀਅਰ ਬਾਰੇ ਪੁੱਛਗਿੱਛ ਕਰੋ । ਉੱਥੋਂ ਦਾ ਐਨਵਾਇਰਮੈਂਟ ਕਿਵੇਂ ਦਾ ।ਸਭ ਪਤਾ ਕਰੋ।ਫਿਰ ਏਡਮਿਸ਼ਨ ਲਉ।ਨਾ ਕਿ ਇਹੋ ਜਿਹੀਆਂ ਯੂਨੀਵਰਸਿਟੀਆਂ ਚ ਦਾਖਲੇ ਲਉ,ਜਿੱਥੇ ਸਟੂਡੈਂਟਸ ਦੀ ਬਿਲਕੁਲ ਵੀ ਇੱਜ਼ਤ ਨਹੀ। ਬਿਲਕੁਲ ਵੀ ਪ੍ਰਵਾਹ ਨਹੀਂ ਕੀਤੀ ਜਾਂਦੀ।ਸੋ ਹੁਣ
      ਸਾਰੇ ਸਟੂਡੈਂਟਸ ਯੂਨੀਅਨ ਰਲਕੇ ਇਸ ਕੁੜੀ ਨੂੰ ਇਨਸਾਫ ਦਵਾਉ।ਬਾਕੀ ਜਿੰਨੇ ਸਟੂਡੈਂਟਸ ਨਾਲ ਇਹ ਘਟੀਆ ਬੰਦਾ ਬਦਤਮੀਜ਼ੀ ਕਰ ਚੁੱਕਾ ਅਤੇ ਕਰ ਰਿਹਾ । ਉਹਨਾਂ ਨੂੰ ਇਨਸਾਫ ਆਪਣੇ ਆਪ ਮਿਲ ਜਾਣਾ ।
      ਜਦੋਂ ਇਸਨੂੰ ਸਸਪੈਂਡ ਕਰਵਾ ਦਿੱਤਾ।
      ਇਸਨੂੰ ਯੂਨੀਵਰਸਿਟੀ ਵਿੱਚੋਂ ਕੱਢਿਆ ਜਾਣਾ ਚਾਹੀਦਾ ।
      ਨਹੀਂ ਤਾਂ ਅੱਜ ਕਿਸੇ ਦੀ ਧੀ ਨਾਲ ਐਂਵੇ ਹੋਇਆ ।
      ਜੇਕਰ ਇਸਨੂੰ ਸਸਪੈਂਡ ਨਾ ਕਰਾਇਆ ਗਿਆ ਤਾਂ ਕੱਲ ਹੋਰਾਂ ਸਟੂਡੈਂਟਸ ਨਾਲ ਵੀ ਇਹ ਇਸ ਤਰਾਂ ਬਦਤਮੀਜ਼ੀ ਕਰੂਗਾ ।ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੂੰ ਸਜ਼ਾ ਦਿਵਾਉਣ ਵਿੱਚ ਸਾਰੇ ਇਸ ਪਰਿਵਾਰ ਦਾ ਸਹਿਯੋਗ ਦਿਉ

    • @SATNAMSINGH-ew6gr
      @SATNAMSINGH-ew6gr Год назад +2

      Ha ji

    • @Userxyz12987
      @Userxyz12987 11 месяцев назад +1

      Yes

  • @pyaralalgarg1467
    @pyaralalgarg1467 Год назад +6

    ਸੁਰਜੀਤ ਸਿੰਘ ਅਤੇ ਵੀ ਸੀ ਤੇ ਫੌਜਦਾਰੀ ਕੇਸ ਤਾਂ ਸਿੱਧਾ ਹੀ ਬਣਦਾ ਹੈ

  • @pyaralalgarg1467
    @pyaralalgarg1467 Год назад +6

    ਸੁਰਜੀਤ ਸਿੰਘ ਤੇ ਅਧਿਕਾਰੀਆਂ ਨੇ ਜਾਣ ਬੁੱਝ ਕੇ ਝਗੜਾ ਕੀਤਾ ਹੈ ਤਾਂ ਕਿ ਕੁੜੀ ਦੀ ਮੌਤ ਦਾ ਕੇਸ ਇਨ੍ਹਾਂ ਉਪਰ ਨਾ ਆਵੇ

  • @VikasDhimanworld
    @VikasDhimanworld Год назад +3

    CBI investigation honi chahidi hai

  • @Userxyz12987
    @Userxyz12987 11 месяцев назад

    Well done girl... proud of you ...ur speaking...so confidently against wrong

  • @RajanKumar-ju8sb
    @RajanKumar-ju8sb 11 месяцев назад

    Desh bhagat University in Mandi gobindgarh

  • @gurmeetkaur2651
    @gurmeetkaur2651 Год назад +2

    Sare student glt ni ho skde koyi gl ya hai investigation hove

  • @mandeepkinger4326
    @mandeepkinger4326 Год назад +4

    ਮੈਨੂੰ ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦੀ ਨੂੰ ਸੱਤ ਸਾਲ ਹੋ ਗਏ। ਕੁੜੀਆਂ ਦੇ ਮਾਮਲੇ ਵਿੱਚ ਸਭ ਤੋਂ ਜ਼ਿਆਦਾ ਗੰਭੀਰ ਰੂਪ ਵਿਚ ਸੋਚਣ ਤੇ ਸਾਥ ਦੇਣ ਵਾਲਾ ਪ੍ਰੋਫੈਸਰ ਸੁਰਜੀਤ ਸਿੰਘ ਹੈ ਉਹ ਚਾਹੇ ਕੁੜੀਆਂ ਦੀ ਹੋਸਟਲ ਨੂੰ ਲੈ ਕੇ ਸਟਰਾਈਕ ਹੋਵੇ ਜਾਂ ਉਹਨਾਂ ਦੀ ਪੜਾਈ ਬਾਰੇ। ਪੰਜਸਾਲਾ ਕੋਰਸ ਦੀ ਵਿਦਿਆਰਥਣ ਦੀ ਮੌਤ ਹੋਈ ਐ, ਉਸ ਦਾ ਬਹੁਤ ਅਫਸੋਸ ਐ, ਪਰ ਇਸ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉਸ ਦੀ ਮੌਤ ਬਿਮਾਰ ਹੋਣ ਕਰਕੇ ਹੋਈ ਐ, ਉਹ ਵਿਦਿਆਰਥਣ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਉਸ ਦੀ ਮੌਤ ਦਾ ਜ਼ਿੰਮੇਵਾਰ ਡਾ. ਸੁਰਜੀਤ ਨੂੰ ਠਹਿਰਾਉਣਾ ਗ਼ਲਤ ਹੈ। ਮੈਂ ਮੰਨਦੀ ਹਾਂ ਵੀ ਉਹ ਸਖ਼ਤ ਸੁਭਾਅ ਵਾਲੇ ਆ ਪਰ ਇਸ ਦੇ ਨਾਲ ਹੀ ਉਹ ਬਾਹਰੋਂ ਜਿੰਨੇ ਸਖ਼ਤ ਦਿਸਦੇ ਹਨ ਅੰਦਰੋਂ ਉਨੇ ਹੀ ਨਰਮ ਇਨਸਾਨ ਹਨ। ਕਿਉਂਕਿ ਮਾਨਸਿਕ ਤੌਰ ਤੇ ਪੀੜਤ ਚਾਹੇ ਉਹ ਮੁੰਡੇ ਹੋਣ ਜਾਂ ਕੁੜੀਆਂ ਉਹਨਾਂ ਦਾ ਸਹਾਰਾ ਬਣਦੇ ਸੁਰਜੀਤ ਸਰ ਨੂੰ ਬਹੁਤ ਵਾਰ ਦੇਖਿਆ ਹੈ ਪਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦੇ ਕਦੇ ਨਹੀਂ ਦੇਖਿਆ। ਮੇਰੀ ਐੱਮ.ਏ ਦੀ ਕਲਾਸ ਵਿੱਚ ਇੱਕ ਕੁੜੀ ਬਿਮਾਰ ਸੀ। ਸੁਰਜੀਤ ਸਰ ਦੋ ਵਾਰ ਸਾਡੇ ਨਾਲ ਲੁਧਿਆਣੇ ਹਸਪਤਾਲ ਗਏ ਉਸ ਦਾ ਪਤਾ ਲੈਣ ਲਈ ਉਸ ਇਨਸਾਨ ਤੇ ਇਸ ਤਰ੍ਹਾਂ ਦੇ ਇਲਜ਼ਾਮ ਠੀਕ ਨਹੀਂ ਹਨ, ਹਾਂ ਪੜ੍ਹਾਈ ਦੇ ਮਾਮਲੇ ਵਿਚ ਜਿਹੜੇ ਵਿਦਿਆਰਥੀ ਲਾਪਰਵਾਹ ਹਨ ਉਹ ਉਹਨਾਂ ਨਾਲ ਜ਼ਰੂਰ ਰੁੱਖਾ ਸਲੂਕ ਕਰਦੇ ਹਨ। ਇਹ ਮੰਨਣ ਨੂੰ ਮਨ ਨਹੀਂ ਕਰ ਰਿਹਾ ਕਿ ਸੁਰਜੀਤ ਸਰ ਕਿਸੇ ਵਿਦਿਆਰਥਣ ਦਾ ਮਾਨਸਿਕ ਜਾਂ ਸਰੀਰਕ ਸ਼ੋਸ਼ਣ ਕਰਦਾ ਹੋਵੇਗਾ। ਹਾਂ ਜੇਕਰ ਕਿਸੇ ਵੀ ਵਿਅਕਤੀ ਜਾਂ ਵਿਦਿਆਰਥੀ ਕੋਲ ਇਸ ਦੇ ਸਬੂਤ ਹਨ ਤਾਂ ਉਹ ਜ਼ਰੂਰ ਦਿਖਾਵੇ ਤਾਂ ਜੋ ਅਸੀਂ ਵੀ ਇਸ ਭਰਮ ਤੋਂ ਮੁਕਤ ਹੋ ਸਕੀਏ। ਕੱਲ੍ਹ ਸੁਰਜੀਤ ਸਰ ਤੇ ਭੀੜ ਵੱਲੋਂ ਕੀਤੇ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹਾਂ। ਮੈਂ ਸੁਰਜੀਤ ਸਰ ਦੀ ਅਣਥੱਕ ਮਿਹਨਤ 'ਤੇ ਸ਼ਿੱਦਤ ਦੀ ਕਦਰ ਕਰਦੀ ਹਾਂ ਤੇ ਇਕ ਪ੍ਰਤੀਬੱਧ ਅਧਿਆਪਕ ਦੇ ਨਾਲ ਹਾਂ।
    *ਨਸੀਬ ਕੌਰ*

    • @ManpreetKaur-st8kx
      @ManpreetKaur-st8kx Год назад +2

      ਇੱਕ ਸਟੂਡੈਂਟ ਝੂਠਾ ਹੋ ਸਕਦਾ ।ਫਿਰ ਸਾਰੇ ਤਾਂ ਨਹੀਂ ਝੂਠ ਬੋਲ ਰਹੇ ।
      ਕਿੰਨੀ ਬਦਤਮੀਜ਼ੀ ਕਰਦਾ ਸਟੂਡੈਂਟਸ ਨਾਲ, ਇਹ ਕੋਈ ਅਧਿਕਾਰ ਦੀ ਸਿਆਣਪ ਹੁੰਦੀ ਆ ???????

    • @ManpreetKaur-st8kx
      @ManpreetKaur-st8kx Год назад

      ਅਧਿਆਪਕ ਦਾ ਵੀ ਫਰਜ਼ ਬਣਦਾ ਹੁੰਦਾ ਕਿ ਸਟੂਡੈਂਟਸ ਦੀ ਇੱਜ਼ਤ ਦਾ ਵੀ ਖਿਆਲ ਰੱਖੇ। ਸਟੂਡੈਂਟਸ ਨੂੰ ਵੀ ਸਮਝੇ ।ਕੋਈ ਬੱਚਾ ਬਿਮਾਰ ਹੁੰਦਾ ਤਾਂ ਉਹਨੂੰ ਛੁੱਟੀ ਦੇਣੀ ਚਾਹੀਦੀ ਆ।ਨਾ ਕਿ ਟੌਰਚਰ ਕਰਨਾ ਚਾਹੀਦਾ ਸਟੂਡੈਂਟ ਨੂੰ।ਕਿੰਨਾ ਬਲੈਕਮੇਲ ਕਰ ਰਿਹਾ ਸੀ ਉਸ ਲੜਕੀ ਨੂੰ।ਕਿ ਇੱਕ ਛੁੱਟੀ ਮੰਗੇ ਗੀ 8 ਬਣਾ ਦਿਉ ।
      3 ਮੰਗੇਗੀ ਤਾਂ 24 ।
      ਕਿ ਇਹ ਟੀਚਰ ਨੂੰ ਅਧਿਕਾਰ ਹੈ ਕਿ ਉਹ ਸਟੂਡੈਂਟਸ ਨਾਲ ਜੋ ਮਰਜ਼ੀ ਕਰੇ ।
      ਸਟੂਡੈਂਟਸ ਬਰਦਾਸ਼ਤ ਕਰਨ

    • @ManpreetKaur-st8kx
      @ManpreetKaur-st8kx 11 месяцев назад

      @@geetinderkaurbhangu289 ਕਿਹਨੂੰ ਕਹਿ ਰਹੇ ਹੋ?

    • @geetinderkaurbhangu289
      @geetinderkaurbhangu289 11 месяцев назад

      @@ManpreetKaur-st8kx tuhanu nhi g keha jehde es kanjar professor da pakh lai rahe ne ohna nu keha

    • @ManpreetKaur-st8kx
      @ManpreetKaur-st8kx 11 месяцев назад

      @@geetinderkaurbhangu289 ok g

  • @studystudy404
    @studystudy404 Год назад

    Share the video as much as we can so that this type of people should be dismissed

  • @ShankarSingh-zs2ed
    @ShankarSingh-zs2ed 11 месяцев назад +1

    S

  • @nachhattarsingh2122
    @nachhattarsingh2122 Год назад +1

    ਮਿਹਨਤੀ ਅਧਿਆਪਕਾਂ ਦੇ ਕੁਝ ਪੱਕੇ ਅਸੂਲ ਹੁੰਦੇ ਹਨ। ਅੱਜ ਦੇ ਮੋਬਾਈਲ ਬੁੱਧੀ ਵਾਲੇ ਵਿਦਿਆਰਥੀ ਪੜਦੇ ਪੁੜਦੇ ਤਾਂ ਘੱਟ ਹੀ ਹਨ। ਸਹਿਣਸ਼ੀਲਤਾ ਜ਼ੀਰੋ ਹੈ।ਇਕੱਲਾ ਆਪਣਾ ਹੀ ਉੱਲੂ ਦੱਬੀ ਜਾਂਦੇ ਆ। ਪਹਿਲਾਂ ਪੁਰਾਤਨ ਕਿਸੇ ਇੱਕ ਵੀ ਵਿਦਿਆਰਥੀ ਨੇ ਉਹਨਾਂ ਦੇ ਵਰਤਾਵ ਬਾਰੇ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ। ਅੱਜ ਕੱਲ ਸਕੂਲਾਂ ਵਿੱਚ ਵੀ ਵਿਦਿਆਰਥੀ ਪੜ ਕੇ ਤਾਂ ਘਰੋਂ ਘੱਟ ਵੱਧ ਈ ਆਉਂਦੇ ਆ।ਆਕੜ ਸੱਤਵੇਂ ਅਸਮਾਨ ਤੇ ਹੁੰਦੀ ਆ। ਨਵੇਂ ਵਿਦਿਆਰਥੀਆਂ ਦੀ ਗੱਲਬਾਤ ਤੋਂ ਹੀ ਪਤਾ ਚਲਦਾ ਕਿ ਇਹ ਅਧਿਆਪਕਾਂ ਦੇ ਕਿੰਨੇ ਕੁ ਕਹਿਣੇ ਚ ਹੋਣਗੇ। ਅੱਜਕਲ੍ਹ ਤਾਂ ਲੜਕੀਆਂ ਦੀ ਸਹਿਣਸ਼ੀਲਤਾ ਵੀ ਬਹੁਤ ਘੱਟ ਗਈ ਹੈ। ਮਸਾਂ ਤਾਂ ਇੱਕ ਜ਼ਿੰਦਗੀ ਮਿਲੀ ਆ ਜਿਉਣ ਲਈ।ਸਾਡੀ ਪਰਸਨਲ ਲਾਈਫ ਆ।ਤੈ ਕੀ ਲੈਣਾ ਵੇ ਪ੍ਰੋਫ਼ੈਸਰਾਂ ਅਸੀ ਆਪਣੀ ਮਰਜੀ ਨਾਲ ਜੀਵਾਂਗੇ। ਤੂੰ ਕੌਣ ਹੁੰਨਾ ਸਾਨੂੰ ਵਰਜਣ ਵਾਲਾ। ਜਿਹੜੇ ਅਧਿਆਪਕ ਜ਼ਿਆਦਾ ਮਿਹਨਤੀ ਹੁੰਦੇ ਆ।ਉਹ ਇਮੋਸਨਲ ਵੀ ਹੁੰਦੇ ਆ।ਉਪਰੋ ਉਪਰੋ ਉਹ ਵਿਦਿਆਰਥੀ ਭਲਾਈ ਲਈ ਸਖ਼ਤ ਪਰ ਅੰਦਰੋਂ ਮੋਮ ਜਿੰਨੇ ਨਰਮ ਦਿਲ ਹੁੰਦੇ ਆ। ਅਸੀਂ ਜਿਹੜੇ ਪ੍ਰੋਫੈਸਰ ਸਾਹਿਬਾਨਾਂ ਤੋਂ ਪੰਝੀ ਸਾਲ ਪੜੇ ਆ। ਭਾਵੇ ਕਿਸੇ ਨੇ ਇੱਕ ਦਿਨ ਵੀ ਪੜਾਇਆ ਜਾਂ ਗੈਸਟ ਲੈਕਚਰ ਵੀ ਦੇ ਕੇ ਗਏ ਹੋਣ ,ਜੇ ਉਹ ਬਜੁਰਗ ਪ੍ਰੋਫੈਸਰ ਸਾਹਿਬਾਨ ਸਾਨੂੰ ਅੱਜ ਵੀ ਕਿਸੇ ਗਲਤੀ ਤੇ ਝਿੜਕਣ ਜਾਂ ਚਪੇੜਾਂ ਵੀ ਮਾਰ ਦੇਣ। ਅਸੀਂ ਫਿਰ ਵੀ ਉਹਨਾਂ ਦੇ ਪੈਰ ਪਕੜ ਕੇ ਗਲਤੀ ਮੰਨਾਂਗੇ । ਉਹਨਾਂ ਦਾ ਧੰਨਵਾਦ ਕਰਾਂਗੇ ਕਿ ਸਰ ਜੀ ਤੁਸੀਂ ਅੱਜ ਵੀ ਸਾਨੂੰ ਸਿੱਧੇ ਰਸਤੇ ਦੀ ਪਹਿਚਾਣ ਕਰਵਾ ਰਹੇ ਹੋ। ਆਪ ਦੀ ਬਦੌਲਤ ਹੀ ਗਜ਼ਟਿਡ ਅਹੁਦਿਆ ਤੇ ਸੇਵਾਵਾਂ ਨਿਭਾ ਰਹੇ ਆ।ਸੋ ਅੱਜ ਦੇ ਵਿਦਿਆਰਥੀ ਨੂੰ ਸਹਿਣਸ਼ੀਲਤਾ, ਤਹਿਜ਼ੀਬ ਸਿੱਖਣੀ ਪਵੇਗੀ। ਥਣਾਂ ਦੀ ਕਰੜੀ ਮੱਝ ਈ ਵਧੀਆ ਦੁੱਧ ਦਿੰਦੀ ਹੁੰਦੀ ਆ।ਅੜਬ ਸੁਭਾਅ ਵਾਲੇ ਹੀ ਸਿਧਾਂਤਕ ਹੁੰਦੇ ਆ। ਉਹਨਾਂ ਤੋਂ ਅਸੂਲ ਸਿੱਖ ਕੇ ਵਿਦਿਆਰਥੀ ਬਹੁਤ ਕੁਝ ਪਾ੍ਪਤ ਕਰ ਸਕਦੇ ਆ। ਉਹਨਾਂ ਦਾ ਅਕਸ ਵਿਅਕਤੀ ਨੂੰ ਅਸੂਲਾਂ ਦਾ ਪੱਕਾ ਬਣਾ ਦਿੰਦਾ।ਸਭ ਦੀ ਭਾਬੀ ਬਣਕੇ ਚੱਲਣ ਵਾਲੇ ਵਿਦਿਆਰਥੀਆਂ ਨੂੰ ਚੰਗੇ ਲਗਦੇ ਹੁੰਦੇ ਆ। ਉਹਨਾਂ ਤੋਂ ਵਿਦਿਆਰਥੀ ਕਈ ਗਲਤ ਗੱਲਾਂ ਵੀ ਸਿੱਖ ਜਾਂਦੇ ਆ। ਅਸੂਲ ਪਸੰਦ ਵਿਦਿਆਰਥੀਆਂ ਨੂੰ ਹੀ ਅਸੂਲ ਪਸੰਦ ਅਧਿਆਪਕ ਚੰਗੇ ਲਗਦੇ ਆ। ਬਾਕੀ ਹੰਕਾਰੀ,ਸਾਡੀ ਜ਼ਿੰਦਗੀ,ਸਾਡੀ ਮਰਜ਼ੀ ਵਾਲੀ ਪੀੜ੍ਹੀ ਨੂੰ ਤਾਂ ਉਹ ਗਲਤ ਹੀ ਲੱਗਣਗੇ।ਇਹ ਤਾਂ ਜਦੋਂ ਜ਼ਿੰਦਗੀ ਦੇ ਇੱਕ ਦੋ ਦਹਾਕੇ ਹੋਰ ਜਿਉਣਗੇ,ਉਹ ਅਧਿਆਪਕ ਤਾਂ ਉਦੋਂ ਯਾਦ ਆਇਆ ਕਰਨਗੇ,ਸੀ ਤਾਂ ਅੜਬ, ਅਸੂਲਾਂ ਦਾ ਪੱਕਾ ਸੀ। ਪੜਾਉਂਦਾ ਬੜਾ ਵਧੀਆ ਸੀ। ਉਦੋਂ ਚੰਗਾ ਨੀ ਸੀ ਲਗਦਾ।
    ਸਾਂਝ ਕਰੀਜੈ ਗੁਣਹ ਕੇਰੀ ਛੋਡ ਅਵਗੁਣ ਚਲੀਐ।।
    ਸਰਬੱਤ ਦਾ ਭਲਾ ਹੋਵੇ। ਨਵੇਂ ਵਿਦਿਆਰਥੀਆਂ ਨੂੰ ਬਿਬੇਕ ਬੁੱਧੀ ਦੀ ਬਖਸ਼ਿਸ਼ ਹੋਵੇ।ਹਰ ਅਧਿਆਪਕ,ਹਰ ਵਿਦਿਆਰਥੀ ਨਾਲ ਸਮਾਯੋਜਨ ਦੀ ਤੌਫੀਕ ਆਵੇ।

  • @love_mehra11
    @love_mehra11 11 месяцев назад

    Surjit sing tye karvai kiti jaye jldi to jldi ta ki bachi nu insaff mil ske

  • @rajveerkauraddiwal4941
    @rajveerkauraddiwal4941 11 месяцев назад

    Tainu v ehii a k tainu padna na pwe

  • @yadwindersingh3087
    @yadwindersingh3087 11 месяцев назад

    Ohde parents a jande !!!! Bakwas

  • @gurpreetkaur-xq9fq
    @gurpreetkaur-xq9fq Год назад

    Eh professor surjit kinne time to parha reha Punjabi department ch PTA kise nu? 2008 ch eh othe c?

  • @BLACKSTAR-qs4sc
    @BLACKSTAR-qs4sc Год назад +2

    ਬੇਵਕੂਫ

  • @gagangill5102
    @gagangill5102 11 месяцев назад

    ਕੁੜੀ ਨੂੰ ਨਹੀਂ ਸੀ ਪਤਾ.... ਬਈ ਉਹ ਬਿਮਾਰ ਹੈ.
    ਮਾਪੇ ਕੋਈ ਅੱਪਲੀਕੈਸ਼ਨ ਦਿੰਦੇ...

  • @ramandeepranan9228
    @ramandeepranan9228 Год назад

    Eah duja surjit aa os tym ouna c tuc v Dr. Surjit de nu bachoun li odo kithe c tuc

  • @ggsclub1800
    @ggsclub1800 Год назад

    tere v jtana sheti hou amarjeet

  • @rajveerkauraddiwal4941
    @rajveerkauraddiwal4941 11 месяцев назад

    Batmeez kuriii

  • @gurdassingh4432
    @gurdassingh4432 Год назад +1

    Eh kudi babut hi batimizi nal gal kr rahi hai eh study krn wali nahi ehnu university cho kdna cbahida

    • @luckybansal-yn7em
      @luckybansal-yn7em 11 месяцев назад

      Maa chod teri maa de khasm lgda professor

  • @mandeepkinger4326
    @mandeepkinger4326 Год назад

    Eh kudi jo interview de rahi...eh khud ni kise nal tameez nal gl krdi...jo interview de rahi...kudi nu do saal pehla treatment krva k aun nu keha c...osdi maut ghr ja k hoi hai...osda ilaj na hon kr k...te ehna cho do kudia te ik kudi di ragging krn de dosh ch hostel vlo warning ditti gyi c...

    • @preetvsamandeep6175
      @preetvsamandeep6175 11 месяцев назад

      Tu pakki cheli lgdi aa professor di jehdi bhutia gawahia bhar rahi aa je ehni hi wafadaar aa media samne aa ja comments ch kyu gyani bn rahi aa vaddi vidhvan bni baithi aa