ਕੀ ਕਲਗ਼ੀਧਰ ਜੀ ਦੀ ਕ੍ਰਿਪਾਨ ਏਸ ਥੜੇ ਵਿੱਚ ਰੱਖੀ ਗਈ ਸੀ ?Chakar | Sri Guru Gobind Singh Marg 33

Поделиться
HTML-код
  • Опубликовано: 18 янв 2025

Комментарии • 158

  • @manpreetbhullar831
    @manpreetbhullar831 3 года назад +5

    ਪਿੰਡ ਦੇ ਗੁਰੂ ਘਰ ਵਿੱਚ ਸੰਥਿਆ ਲੈਣ ਜਾ ਰਹੇ ਬੱਚੇ ਦੇਖ ਕੇ ਬਹੁਤ ਮੰਨ ਖੁਸ਼ ਹੋਇਆ,, ਬੱਚਿਆਂ ਨੂੰ ਗੁਰੂ ਸਾਹਿਬ ਸਦਾ ਚੜਦੀ ਕਲਾ ਵਿੱਚ ਰੱਖਣ,, ਤੇ ਗੁਰਬਾਣੀ ਨਾਲ਼ ਪ੍ਰੇਮ ਸੇਵਾ ਸਿਮਰਨ ਦਾ ਬਲ ਬਖਸ਼ਣ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @jspawaar675JagmailSinghPatran
    @jspawaar675JagmailSinghPatran 3 года назад +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
    ਜੋ ਸੰਗਤਾਂ ਨੂੰ ਕਿਸੇ ਇਤਿਹਾਸ ਦੀ ਜਾਣਕਾਰੀ ਨਹੀਂ ਸੀ ਉਹ ਮੈਹਿਦੀਆਣਾ ਸਾਹਿਬ ਤੋਂ ਆਪ ਜੀ ਨੇ ਦਿੱਤੀ ਹੈ ਜੀ

  • @BaljinderSingh-ri9gw
    @BaljinderSingh-ri9gw 3 года назад +18

    ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਜੀ ਵਾਹਿਗੁਰੂ ਸਭ ਦਾ ਭਲਾ ਕਰੇ

    • @GJ-yx1nb
      @GJ-yx1nb 3 года назад +1

      Felt very very happy

  • @GurpreetSingh-vo7is
    @GurpreetSingh-vo7is 2 года назад +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏

  • @GurpreetSingh-fx2lm
    @GurpreetSingh-fx2lm 3 года назад +4

    ਮੇਰੇ ਹਾਲੇ ਦਿਲ ਵਿੱਚ ਹੀ ਸੀ ਕਿ ਤੁਹਾਨੂੰ ਤਖਤੂਪੁਰਾ ਸਾਹਿਬ ਦੇ ਬਾਰੇ ਦੱਸਾਂ ਤੁਸੀਂ ਪਹਿਲਾਂ ਹੀ ਪਹੁੰਚ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ। 🙏

  • @pardeepgrewal2874
    @pardeepgrewal2874 3 года назад +2

    ਭਾਈ ਨਿਸ਼ਾਨ ਸਿੰਘ ਜੀ ਇਤਿਹਾਸ ਸੁਣਾ ਕੇ ਆਨੰਦ ਲਿਆ ਦਿੰਦੇ ਹੋ,ਗੁਰੂ ਸਾਹਿਬ ਜੀ ਕਿਰਪਾ ਕਰੀ ਰੱਖਣ ਜੀ ।

  • @gurnamkaurdulat3883
    @gurnamkaurdulat3883 3 года назад +2

    ਜੀ ਆਇਆਂ ਨੂੰ ਮੇਰੇ ਕਲਗੀਧਰ ਦੇ ਲਾਡਲੇ ਪੁੱਤਰ ਨਿਸ਼ਾਨ ਸਿੰਘ ਜੀ ਨੂੰ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ

  • @Manvindergrewal2107
    @Manvindergrewal2107 2 года назад +1

    ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏

  • @RanjitKaur-me8hi
    @RanjitKaur-me8hi 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @SurinderSingh-uq1wx
    @SurinderSingh-uq1wx 3 года назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ ਆਪ ਜੀ ਨੇ ਵੀਡਿਓ ਵਿੱਚ ਗੁਰਦੁਆਰਾ ਸਾਹਿਬ ਚਕਰ ਦੇ ਦਰਸ਼ਨ ਕਰਵਾਏ ਜਿਸਨੂੰ ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਦਸਵੀਂ ਦੀ ਚਰਨ ਛੋਹ ਪ੍ਰਾਪਤ ਹੈ, ਆਪ ਜੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾਉਣ ਕਰਕੇ ਹੀ ਸੰਗਤਾਂ ਸਤਿਕਾਰ ਕਰਦੀ ਹੈ ਅਤੇ ਪਿਆਰ ਬਖਸ਼ਦੀ ਹੈ ,ਬਾਣੀ ਵਿੱਚ ਦਰਜ ਹੈ ਕਿ ਸੱਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ

  • @ਤਰਸੇਮਸਿੰਘਰੰਧਾਵਾ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @jasbirkaurmalhi4968
    @jasbirkaurmalhi4968 3 года назад +3

    WAHEGURU mehar kre aap ji da bahut dhanvad darshan karva dinde ho bless u 🙏❤️🙏

  • @SukhdeepSingh-zo7vg
    @SukhdeepSingh-zo7vg 3 года назад +8

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @KuldeepKaur-zz7mm
    @KuldeepKaur-zz7mm 3 года назад +5

    Waheguru 🙏 ji Ka khalsa waheguru ji ki fateh 🙏🙏🙏🌹🌹🌹💐💐🌻🌷💐♥️♥️♥️♥️

  • @parmjitsingh4102
    @parmjitsingh4102 Год назад

    ਜਥੇਦਾਰ ਜੀ ਗੁਰੂ ਕੇ ਪਵਿੱਤਰ ਅਸਥਾਨਾ ਦੇ
    ਦਰਸ਼ਨ ਕਰਵਾ ਰਹਿਓ ਬਹੁਤ ਵਧੀਆ ਲਗਦਾ ਵਹਿਗੁਰੂ ਚੜ੍ਹਦੀ ਕਲ੍ਹਾ ਰੱਖੇ 🙏

  • @pawankumar-em5dy
    @pawankumar-em5dy 3 года назад +3

    Veerji pyar naal ta mlna hi aa sareya tuhanu kyoki tusi hai e bde pyare o

  • @Amnindersingh9685
    @Amnindersingh9685 3 года назад +1

    ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਹਰ ਕਰੋ ਜੀ

  • @parmjitkaur1967
    @parmjitkaur1967 3 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏

  • @rhinosingh3235
    @rhinosingh3235 3 года назад +5

    WAHEGURU JI 🙏🙏🙏🙏🙏🙏🙏

  • @PreetPreet-yd4ni
    @PreetPreet-yd4ni Год назад

    ਝੂਲਦੇ 💕 🚩 🚩 💕 ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @simrat_singh8118
    @simrat_singh8118 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @sandhusaab8734
    @sandhusaab8734 3 года назад

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ
    ਧੰਨਵਾਦ ਸ਼ੁਕਰੀਆ 🙏🙏🙏❤❤❤

  • @sukhwindersinghsandhu4321
    @sukhwindersinghsandhu4321 3 года назад

    ਵਾਹਿਗੁਰੂ ਜੀ ਨੇ ਕਿਰਪਾ ਕੀਤੀ ਜੋ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਨੇ ਇਸ ਨਗਰ ਵਿਖੇ ਚਰਨ ਪਾਏ ਅਤੇ ਦਾਸ ਨਾਲ ਮੁਲਾਕਾਤ ਕੀਤੀ

  • @amandeepsingh7691
    @amandeepsingh7691 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਿਹਤ ਦਾ ਵੀ ਧਿਆਨ ਰੱਖਿਆ ਕਰੋ ਜੀ ਵਾਹਿਗੁਰੂ ਤੁਹਾਨੂੰ ਚੜ੍ਦੀ ਕਲਾ ਵਿੱਚ ਰੱਖੇ ਜੀ|🙏🙏

  • @nirbhaisingh8894
    @nirbhaisingh8894 3 года назад

    Dhan Dhan Shri Guru Gobind Singh Sahib ji🙏🌹🌺🥀⚘ Waheguru ji 🙏🌹🌺🥀⚘Waheguru ji 🙏🌹🌺🥀⚘Waheguru ji🙏🌹🌺🥀⚘ Waheguru ji 🙏🌹🌺🥀⚘Waheguru ji 🙏🌹🌺🥀⚘Waheguru ji🙏🌹🌺🥀⚘ Waheguru ji 🙏🌹🌺🥀⚘Waheguru ji 🙏🌹🌺🥀⚘Waheguru ji🙏🌹🌺🥀⚘ Waheguru ji 🙏🌹🌺🥀⚘Waheguru ji 🙏🌹🌺🥀⚘Waheguru ji 🙏🌹🌺🥀⚘

  • @panjabtech751
    @panjabtech751 3 года назад +5

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹਜੀ ਖਾਲਸ਼ਾ ਜੀ ਕਦੇ ਗੁਰਦਾਸਪੁਰ ਵਲ ਵੀ ਦਰਸ਼ਨ ਦਿਓ ਵਾਹਿਗੁਰ ਜੀ 🙏🙏

  • @ranjodhsingj9588
    @ranjodhsingj9588 3 года назад

    ਬੱਚੇ ਬਹੁਤ ਸੁੰਦਰ

  • @karmjitsingh5624
    @karmjitsingh5624 3 года назад

    ਵਾਹਿਗੁਰੂ ਭਲੀ ਕਰੇ 🙏🏻🙏🏻🙏🏻🙏🏻🌷🌹

  • @kamalnagra1732
    @kamalnagra1732 3 года назад +2

    Waheguru ji da khalsa
    Waheguru ji di fateh

  • @radhaverma9099
    @radhaverma9099 3 года назад +1

    🙏💕

  • @gurjitsinghkhalsa9317
    @gurjitsinghkhalsa9317 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Sahibakaur179
    @Sahibakaur179 2 года назад

    🙏🙏🙏🙏🙏WAHO WAHO GOBIND SINGH AAPE GURU CHELLA

  • @karamsinghkharoud8626
    @karamsinghkharoud8626 3 года назад +2

    ਵਾਹਿਗੁਰੂ ਜੀ

  • @premsinghdhaliwal5344
    @premsinghdhaliwal5344 3 года назад +2

    ਧੰਨ ਵਾਹਿਗੁਰੂ ਸਾਹਿਬ ਜੀ

  • @harindersingh3686
    @harindersingh3686 3 года назад +1

    Sat name Shri wahe Guru Ji Maharaj Ji

  • @Sahibakaur179
    @Sahibakaur179 2 года назад

    🙏🙏🙏🙏🙏 DHAN DHAN DASHMESH PETA SRI GURU GOBIND SINGH JI MAHARAJ JI

  • @anuragbawa7500
    @anuragbawa7500 3 года назад

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @swaivirk2712
    @swaivirk2712 3 года назад

    Waheguru ji waheguru ji kirpa rakhani sab te

  • @Amnindersingh9685
    @Amnindersingh9685 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurwantsandhu2699
    @gurwantsandhu2699 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @geetajoshi6759
    @geetajoshi6759 3 года назад +1

    Satnam Shree Waheguru Ji 🙏🙏🙏❤️❤️❤️

  • @varinderjitvlogandgardening
    @varinderjitvlogandgardening 3 года назад +2

    Waheguru ji waheguru ji waheguru ji waheguru ji waheguru ji

  • @blissfullife2276
    @blissfullife2276 Год назад

    DHAN DHAN GURU HARGOBIND SAHIB JI MAHARAZ 🙏
    DHAN DHAN BABALA JIO

  • @Baljeet_singh_sardar
    @Baljeet_singh_sardar Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @AvtarSingh-vf6ip
    @AvtarSingh-vf6ip 3 года назад

    Waheguru waheguru waheguru waheguru waheguru waheguru waheguru waheguru waheguru waheguru ji

  • @KulwantSingh-zu1iq
    @KulwantSingh-zu1iq 3 года назад

    Waheguru ji waheguru ji god bless you sir ji

  • @harpreetsingh5113
    @harpreetsingh5113 3 года назад +2

    Sat Sri akal khalsa ji 🙏🙏🙏🙏🙏

  • @jogindersinghchahal9812
    @jogindersinghchahal9812 3 года назад

    Waheguru waheguru waheguru satnam waheguru ji

  • @baljeetmakkra1159
    @baljeetmakkra1159 3 года назад

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

  • @KULWINDERSINGH-ys5by
    @KULWINDERSINGH-ys5by Год назад

    Dhan Guru Gobind Singh Ji

  • @sukhchainsingh9366
    @sukhchainsingh9366 3 года назад +3

    ਵਾਹਿਗੁਰੂ ਜੀ 🙏🙏

  • @androiduser7508
    @androiduser7508 3 года назад

    Waheguru Ji Sarbat da bhLa karn Ji 🙏 Satnaam Sri Waheguru Ji 🙏

  • @amarjitsingh9481
    @amarjitsingh9481 8 месяцев назад

    Satnam Shri waheguru ji, 💚💚🌺🥰🙏

  • @blissfullife2276
    @blissfullife2276 Год назад

    DHAN DHAN GURU GOBIND SINGH JI MAHARAZ 🙏

  • @chahalchahal937
    @chahalchahal937 3 года назад +4

    ਬਿੱਲੇ ਦੇ ਸਿਰ ਜਿੱਡਾ ਜਿੰਦਰਾ 😂😂

  • @unlimitedpower2364
    @unlimitedpower2364 3 года назад

    🙏WAHEGURU JI KA KHALSA WAHEGURU JI KI FATEH🙏

  • @rajanrajput187
    @rajanrajput187 3 года назад +3

    Waheguru ji♥️🙏

  • @ss.27
    @ss.27 3 года назад

    Dhan Guru Gobind Singh g Maharaj.

  • @prabhjotsingh2790
    @prabhjotsingh2790 3 года назад

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।

  • @moneysingh9972
    @moneysingh9972 3 года назад +2

    Waheguru ji

  • @lakhvirsingh1942
    @lakhvirsingh1942 3 года назад +2

    Waheguru jio

  • @my_activity714
    @my_activity714 3 года назад

    waheguru ji kirpa ਕਰੋ 🙏🙏🙏🙏🙏🙏🙏🙏🎉🙏

  • @baljeetsingh8978
    @baljeetsingh8978 3 года назад

    ਵਾਹਿਗੁਰੂ ਜੀ ਸਭ ਦਾ ਭਲਾ ਕਰਨ 🙏🙏🙏

  • @mdsk6273
    @mdsk6273 3 года назад

    ਧੰਨਵਾਦ ਇਥੋਂ ਦਾ ਇਤਿਹਾਸ ਦੱਸਣ ਲਈ ਕਿ ਦੋ ਨਿਸ਼ਾਨ ਸਾਹਿਬ ਕਿਉ ਹਨ।🙏🙏

  • @navtejkhosa7210
    @navtejkhosa7210 3 года назад

    Waheguru meaher kare sab te ji

  • @gurpejsingh3866
    @gurpejsingh3866 3 года назад

    Wahe guru g dhan guru gobind singh sahib g🙏

  • @angrejsingh8842
    @angrejsingh8842 3 года назад

    Waheguru ji 🙏🙏🏵️🏵️🌹🌹🙏🙏

  • @KuldeepKaur-gl2kt
    @KuldeepKaur-gl2kt 3 года назад

    Waheguru ji ka khalsa waheguru ji ki fateh ji

  • @sukhwindersingh3687
    @sukhwindersingh3687 3 года назад

    ਵਾਹਿਗੁਰੂ ਜੀ ਕਿਤੇ ਜੀਰਾ ਸਹਿਰ ਚੋ ਲੰਘੋ ਤਾ ੫ ਕਿ ਮੀ ਸਾਈਡ ਤੇ ਗੁ ਛੀਹਣੀ ਸਾਹਿਬ ਗੁ ਠੱਠਾ ਸਾਹਿਬ ੬ ਪਾਤਸ਼ਾਹ ਦਰਸ਼ਨ ਦਿਉ🙏🙏

  • @hardeepdhindsa5956
    @hardeepdhindsa5956 3 года назад +1

    ਬਾਬਾ ਜੀ ਪੰਜਾਬ ਤੋਂ ਬਾਅਦ ਜਦੋਂ ਗੁਰੂ ਜੀ ਜਿਹੜੇ ਰਸਤੇ ਹਜ਼ੂਰ ਸਾਹਿਬ ਨੂੰ ਗਏ ਸੀ ਉਹਨਾਂ ਗੁਰਦੁਆਰਿਆਂ ਦੇ ਵੀ ਦਰਸ਼ਨ ਕਰਵਾਉਂਗੇ ਜੀ । ਕਿਰਪਾ ਕਰਕੇ ਦਸਿਓ ਜੀ

  • @Sahibakaur179
    @Sahibakaur179 2 года назад

    🙏🙏🙏🙏🙏 WAHEGURU JI KA KHALSA WAHEGURU JI KI FATHE

  • @Harpreetsingh74216
    @Harpreetsingh74216 3 года назад +2

    Waheguru ji🙏🙏🙏

  • @vickykokri7664
    @vickykokri7664 3 года назад

    Waheguru ji Malaysia to

  • @simranjeetsingh3827
    @simranjeetsingh3827 3 года назад

    ਵਾिਹਗੁਰੂ ਜੀ

  • @paramjitsingh2879
    @paramjitsingh2879 3 года назад

    Waheguru jiiiiii 🙏🏻🙏🏻

  • @satveendersinghkala
    @satveendersinghkala 3 года назад

    Dhan Dhan shri guru pita gobind Singh gi

  • @sukhwindersinghsekhasekha4038
    @sukhwindersinghsekhasekha4038 3 года назад

    Satnam waheguru

  • @satyadevg
    @satyadevg 2 года назад

    🙏SatnaamSreeWaheguruji🙏

  • @SukhdevSingh-fb7pc
    @SukhdevSingh-fb7pc 3 года назад

    Waheguru waheguru gg

  • @gurkamalnahal555
    @gurkamalnahal555 3 года назад

    Satnam shri waheguru ji 🙏

  • @SandeepSingh-ls7yq
    @SandeepSingh-ls7yq 3 года назад +1

    Akhara pind shad dita tusi bai ji.

  • @MannatandAshmeet0911
    @MannatandAshmeet0911 3 года назад +2

    💐🙏⚔️🙏💐

  • @kuldeepsingh-cy8jt
    @kuldeepsingh-cy8jt 3 года назад +1

    WAHEGURU..G..KA..KHALSA..SHRE..WAHEGURU..G..KE..FATHY..G
    GYANE..NISHAN..SINGH..G

  • @HUKAM32
    @HUKAM32 3 года назад +1

    Khalsa Ji Kapurthala city wal vi ao

  • @KulwantSingh-zu1iq
    @KulwantSingh-zu1iq 3 года назад

    Thanks veer ji

  • @tvjaagdijameertv7473
    @tvjaagdijameertv7473 3 года назад

    ਅੱਜ ਵੀ ਗੁਰੂ ਸਾਹਿਬ ਵੱਲੋਂ ਦਿੱਤੀ ਹੋਈ ਕਿਰਪਾਨ ਜੇਕਰ ਥੜਾ ਸਾਹਿਬ ਦੇ ਅੰਦਰ ਹੈ ਤਾਂ ਜਰੂਰ ਕੱਢ ਕਿ ਉਹ ਬਖਸ਼ਣਹਾਰ ਤੋਂ ਭੁੱਲ ਦੀ ਮੁਆਫ ਮੰਗਂ ਦੇਖਭਾਲ ਕਰਨੀ ਚਾਹੀਦੀ ਹੈ , ਹਾਲਤ ਜਰੂਰ ਖਰਾਬ ਹੋਈ ਹੋਣੀ ਏ ਪਰ ਜੇ ਹੋਰ ਸਮਾਂ ਲੰਗਾਹ ਦਿੱਤਾ ਕੁਝ ਨੀ ਲੱਭਣਾ ,ਬਾਕੀ ਖਸਤਾ ਹਾਲਤ ਵਿੱਚ ਤਾਂ ਸਾਡੀ ਆਉਣ ਵਾਲੀ ਪੀੜੀ ਲਈ ਰਹਿ ਜਾਵੂ ਨਾਲੇ ਸਾਨੂੰ ਉਸ ਕਰਤਾਰ ਅੱਗੇ ਹਰ ਵਾਰ ਦਰਸਨ ਕਰਨ ਤੇ ਅਹਿਸਾਸ ਕਰਵਾਊ , ਨਹੀ ਅੱਜ ਕਿਸੇ ਨੂੰ ਪਤਾ ਨੀ ਹੈ ਕਿ ਸਾਡੇ ਬਜੁਰਗਾਂ ਨੇ ਡਰਦੇ ਹੋਏ ਕਿ ਕੋਈ ਗਲਤੀ ਜਾਂ ਜਿੰਮੇਵਾਰੀ ਤੋਂ ਬੱਚ ਜਾਣ ਲਈ ਥੜਾ ਸਾਹਿਬ ਦੇ ਵਿੱਚ ਹੀ ਸ੍ਰੀਸਾਹਿਬ ਨੂੰ ਵਿੱਚ ਹੀ ਚਿਣ ਦਿੱਤਾ ਗੁਰੂ ਸਾਹਿਬ ਦੀ ਬਖਸ਼ੀ ਹੋਈ ਦਾਤ ਕਿਰਪਾ ਕਰਕੇ ਕੱਢ ਲਵੋ।

  • @sukhchainsingh9366
    @sukhchainsingh9366 3 года назад +1

    ਬਾਬਾ ਜੀ ਅਸੀਂ ਵੀ ਮਿਲਣਾ ਸੀ 🙏 ਕਰੋ ਕਿਰਪਾ ਜੀ ਕਿਥੇ ਕੁ ਪਹੁੰਚੇ

  • @gurprabhdhaliwal7451
    @gurprabhdhaliwal7451 3 года назад

    Come to lopo gurudwara please

  • @h.s.09singh39
    @h.s.09singh39 3 года назад

    Baba ji
    Bhai dhana ji di likhat Sanu kitho mill skdi hai🙏

  • @garrysingh3183
    @garrysingh3183 3 года назад

    ਭਾਈ ਸਭ ਵੀਡੀਓ ਥੋੜ੍ਹੀ ਲੰਮੀ ਪਾ ਦਿਆ ਕਰੋ ਪੰਦਰਾਂ ਸੋਲ਼ਾਂ ਮਿੰਟ ਦੀ ਦੇਖਣ ਵਿੱਚ ਬਹੁਤ ਆਨੰਦ ਆਉਂਦਾ ਹੈ

  • @bhaijaianoopsinghbahadurkh3150
    @bhaijaianoopsinghbahadurkh3150 3 года назад

    Nishan singh ji kithko ho tusi hon es wakat damdma sahib ja shri hargobindpur

  • @bhaijaianoopsinghbahadurkh3150
    @bhaijaianoopsinghbahadurkh3150 3 года назад

    Jwab deo

  • @JaspreetKaur-ee2rg
    @JaspreetKaur-ee2rg 3 года назад

    ਲੱਖਾ ਪਿੰਡ ਬੀ ਇਤਿਹਾਸਕ ਗੁਰਦਵਾਰਾ

  • @96crori81
    @96crori81 3 года назад

    Waheguru g. Tusi video editing lai kehra software use karde ho g..

    • @NishanSinghAustralia
      @NishanSinghAustralia  3 года назад +1

      Final Cut Pro

    • @96crori81
      @96crori81 3 года назад +1

      @@NishanSinghAustralia thank you baba g... Tuhanu milna a g.... Main punjab nawanshahar to a g.. Kirpa kar ke dasso g jaroor🙏😊

  • @harleenkaur886
    @harleenkaur886 3 года назад

    🙏🙏🙏🙏

  • @HarinderSingh-zq4vj
    @HarinderSingh-zq4vj 3 года назад

    🙏🙏🙏🙏🙏🙏🙏🙏

  • @sukhwindersinghsekhasekha4038
    @sukhwindersinghsekhasekha4038 3 года назад

    Khalsa Raj jindabad

  • @bhaijaianoopsinghbahadurkh3150
    @bhaijaianoopsinghbahadurkh3150 3 года назад

    Jwab dao jrur

  • @Laddi_Singh994
    @Laddi_Singh994 11 месяцев назад

    1:34

  • @NavneetKaur-ke4uy
    @NavneetKaur-ke4uy 3 года назад

    Jado veerji aap ji ne keha is rakshash nu raah dena pena 😂😂😂😂😂😂