kashehra ki cutting&stiching/kshehre ki mohri kaise bnayen

Поделиться
HTML-код
  • Опубликовано: 1 ноя 2024

Комментарии • 67

  • @gurjindergurjinderkaur-zx1gd
    @gurjindergurjinderkaur-zx1gd 5 месяцев назад +14

    ਦੀਦੀ ਜੀ ਪਹਿਲਾਂ ਤੁਹਾਡੀ ਵੀਡੀਓ ਦੇਖ ਕੇ ਮੇਰੀ ਭੈਣ ਦਾ ਸੂਟ ਬਣਾਇਆ ਸੀ ਜਿਸ ਤਰ੍ਹਾਂ ਤੁਸੀਂ ਉਸਦੇ ਨਾਪ ਬਾਰੇ ਦੱਸਿਆ ਮੈਂ ਉਸ ਤਰ੍ਹਾਂ ਬਣਾਇਆ ਸੀ ਬਿਲਕੁਲ ਬਹੁਤ ਵਧੀਆ ਫਿਟਿੰਗ ਆਈ ਬਹੁਤ ਜ਼ਿਆਦਾ ਵਧੀਆ ਬਣਿਆ ਮੈਂ ਦੱਸ ਨੀ ਸਕਦੀ❤❤❤❤❤

  • @tripatkaur5720
    @tripatkaur5720 Месяц назад +1

    Bht vdia sikhaya didi tusi. 👍🙏

  • @darshansingh2340
    @darshansingh2340 11 дней назад +1

    000

  • @KanwarBrar-xu3nf
    @KanwarBrar-xu3nf Месяц назад +2

    Vry nyc di ❤❤thank uu

  • @BupinderSingh-ox2ms
    @BupinderSingh-ox2ms 2 месяца назад +2

    Thx❤ sister wadiya sikhande ho

  • @DhanwantSingh-fd7mg
    @DhanwantSingh-fd7mg Месяц назад +2

    Very very good

  • @AmandeepKaur-wk2kd
    @AmandeepKaur-wk2kd 18 дней назад +2

    ਐਨੀ ਲੰਬੀ ਵੀਡਿਓ

  • @MevaWarring
    @MevaWarring 3 месяца назад +2

    Very nice

  • @gurjindergurjinderkaur-zx1gd
    @gurjindergurjinderkaur-zx1gd 5 месяцев назад +1

    Ok didi ji

  • @ksgaming9232
    @ksgaming9232 5 месяцев назад +1

    Nice

  • @parmjeetkaur483
    @parmjeetkaur483 2 месяца назад +3

    Samman da trika sahi a bar bar iko gal kari jande a

  • @rekharani8095
    @rekharani8095 5 месяцев назад +1

    Di pls afgani slvaar di cutting n stitching v dsso pls jldi bnao video

  • @gurjindergurjinderkaur-zx1gd
    @gurjindergurjinderkaur-zx1gd 5 месяцев назад +1

    ਦੀਦੀ ਜੀ ਮੇਰੇ ਕਮੀਜ ਦੇ ਗਲ਼ੇ ਦੀ ਲੰਬਾਈ ਸਾਢੇ 7ਇੰਚ ਹੈ ਮੁਰਲੇ ਪੱਲੇ ਦੀ

  • @gurjindergurjinderkaur-zx1gd
    @gurjindergurjinderkaur-zx1gd 5 месяцев назад +1

    ਦੀਦੀ ਜੀ ਮੈਂ ਕਮੀਜ ਦਾ ਤੀਰਾਂ ਸਾਢੇ 6ਇੰਚ ਰੱਖਿਆ ਸੀ ਦੌਨੇ ਪੱਲਿਆਂ ਵਿਚ ਕਾਂਟ ਸਵਾ 2ਇੰਚ ਪਾਈ ਸੀ ਮੁਰਲੇ ਪੱਲੇ ਵਿੱਚ ਇੱਕ ਇੰਚ ਦੀ ਕਾਟ ਪਾਈ ਸੀ ਮੌਢਾ ਸਾਢੇ 7ਇੰਚ ਕਟਾਈ ਕੀਤਾ ਸੀ ਛਾਤੀ 18ਇੰਚ ਤਿਆਰ ਪਲੀਜ ਦੱਸੋ

    • @gurleeninderschannel
      @gurleeninderschannel  5 месяцев назад

      ਦੀਦੀ 18 ਛਾਤੀ ਦਾ ਤੀਰਾ 6 ਇੰਚ ਤੇ ਮੋਢਾ 7 ਇੰਚ ਰੱਖਣਾ ਸੀ ਏਸੇ ਕਰਕੇ ਵਲ ਆਈ ਜਾਂਦਾ। ਜਦੋਂ ਪੂਰਾ ਤੀਰਾ , ਮੋਢਾ ਲਿਆ ਜਾਵੇ ਫਿਰ ਵਲ ਆਉਣ ਨੂੰ ਕੱਪਡ਼ਾ ਨਹੀਂ ਬਚਦਾ , ਜੇਕਰ ਤੀਰਾ ਮੋਢਾ ਘੱਟ ਲਿਆ ਜਾਵੇਂ ਫਿਰ ਖਿੱਚ ਪੲੀ ਜਾਂਦੀ ਆ। , ਇਸ ਲਈ ਆਪਾਂ ਸਹੀ ਤੀਰਾ ਮੋਢਾ ਲੈਣਾ

  • @paramjit4710
    @paramjit4710 2 месяца назад +2

    ਉਪਰ ਸਿੱਧੇ ਪਾਸੇ ਵਲ ਪੈ ਗਏ ਪੱਟੀ ਨੀਚੇ ਰੱਖ ਕੇ ਉਪਰ ਦੀ ਸਿਲਾਈ ਕਰਨੀ ਸੀ ਫਿਰ ਸਫਾਈ ਆਉਣੀ ਸੀ okkk.

  • @parmjeetkaur483
    @parmjeetkaur483 2 месяца назад +1

    Samjan da trika

  • @sukhchaindhillon6520
    @sukhchaindhillon6520 Месяц назад +2

    ਅਗੇ ਵੀ ਚੱਲ ਹੁਣ

  • @Amarjeetsingh297
    @Amarjeetsingh297 2 месяца назад

    ਹਾਂਜੀ ਦੀਦੀ ਜੀ ਜੈਸੀ ਜੈਨਸ ਕਸਾਰੇ ਬਣਾਣੇ ਹੁਣ ਗੋਡਿਆਂ ਤੱਕ ਉਹਨਾਂ ਦੀ ਕਟਿੰਗ ਤੇ ਸਟੀਚਿੰਗ ਪਹੁੰਚੇ ਵੀ ਕਿਵੇਂ ਬਣਾਈ ਦੇ ਨੇ

  • @gurjindergurjinderkaur-zx1gd
    @gurjindergurjinderkaur-zx1gd 5 месяцев назад +1

    ਦੀਦੀ ਜੀ ਜੇਕਰ ਗਲੇ ਦੀ ਲੰਬਾਈ ਘੱਟ ‌ਹੌਵੇ। ਤਾਂ ਵੀ ਕਮੀਜ ਦੇ ਮੌਢੇ ਵਿਚ ਵਲ ਪੈਂਦਾਂ ਹੈ

    • @gurleeninderschannel
      @gurleeninderschannel  5 месяцев назад

      Nhi didi kmeez de mode ch vall galle ਕਾਰਨ ਨਹੀਂ ਪੈਂਦਾ , ਚਾਹੇ ਛੋਟਾ ਹੋਵੇ ਚਾਹੇ ਵੱਡਾ

    • @gurleeninderschannel
      @gurleeninderschannel  5 месяцев назад

      ਦੀਦੀ ਮੋਢੇ ਚ ਵਲ ਤਾਂ ਪੈਂਦਾ ਜੇਕਰ ਤੀਰਾ ਮੋਢਾ ਜਿਆਦਾ ਲਿਆ ਜਾਵੇ, ਤੇ ਸਹੀ ਕਾਟ ਨਾ ਪਵੇ , ਜਾ ਫਿਰ ਬਾਂਹ ਦਾ ਮੋਢਾ ਤੇ ਕਮੀਜ਼ ਦਾ ਮੋਢਾ ਸੇਮ ਨਾ ਹੋਣ

    • @gurleeninderschannel
      @gurleeninderschannel  5 месяцев назад

      ਦੀਦੀ ਤੁਸੀਂ ਇਸ ਕਮੀਜ਼ ਦੀ ਛਾਤੀ ਕਿੰਨੀ। , ਤੇ। ਤੀਰਾ ਮੋਢਾ ਕਿੰਨਾ ਲਾਇਆ ਸੀ ,

  • @prabhpannu8695
    @prabhpannu8695 5 месяцев назад +1

    Dii ji ssk dii ji back ja kar backgal 3 hova gala de kati fir v 2 ta karni space vali please daso chest sada 21 hai

    • @gurleeninderschannel
      @gurleeninderschannel  5 месяцев назад

      ਦੀਦੀ ਜੇਕਰ ਬੈਕ ਗਲਾ 3 ਇੰਚ ਆ ਫਿਰ 2 ਇੰਚ ਤੋਂ ਵਧਾ ਸਕਦੇ ਆ , ਢਾਈ ਇੰਚ ਰੱਖ ਲਵੋ ,

    • @gurleeninderschannel
      @gurleeninderschannel  5 месяцев назад

      ruclips.net/video/VEMW1jK7XXA/видео.html

  • @ripanjeetkaur7388
    @ripanjeetkaur7388 2 месяца назад +1

    Bhut vadhiya ji❤❤❤❤

  • @SimranJeetKaur-fc7et
    @SimranJeetKaur-fc7et Месяц назад +1

    ਕਛਿਹਰੇ ਦੀ ਮਹੁਰੀ ਕਦੇ ਵੀ ਆਡੀ ਨੀ ਲਗਦੀ ਮੇਰੀ ਭੈਣ

  • @gurjindergurjinderkaur-zx1gd
    @gurjindergurjinderkaur-zx1gd 5 месяцев назад +3

    ਦੀਦੀ ਜੀ ਪਿਛਲੇ ਪੱਲੇ ਦਾ ਗਲਾ 2ਇੰਚ ਰੱਖਣਾ ਹੈ ਜਾਂ ਦੋਂਨੇਂ ਪੱਲਿਆ ਦਾ ਗਲਾ ਰੱਖਣਾ ਹੈ ਪਲੀਜ ਦੱਸੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

    • @gurleeninderschannel
      @gurleeninderschannel  5 месяцев назад

      ਦੀਦੀ ਅੱਜ ਮੈਂ ਘਰ ਤੋਂ ਬਾਹਰ ਹਾਂ। ਘਰ ਜਾਕੇ ਤੁਹਾਡੇ ਸਾਰੇ ਸਵਾਲਾਂ ਦਾ ਜੁਆਬ ਦਿੰਨੀ ਆਂ ਟੈਨਸ਼ਨ ਨਾ ਲਵੋ ਮੈਂ ਤੁਹਾਡੀ ਸਾਰੀ ਪਰੇਸ਼ਾਨੀ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗੀ

    • @gurleeninderschannel
      @gurleeninderschannel  5 месяцев назад

      ਦੀਦੀ ਗਲੇ ਦੀ ਚੌਡ਼ਾਈ 2 ਇੰਚ ਰੱਖਣੀ ਹੈ , ਲੰਬਾਈ ਜਿੰਨੀ ਮਰਜੀ ਰੱਖ ਲਵੋ , ਜਿਹਡ਼ੀ ਚੌਡ਼ਾਈ ਰੱਖਣੀ ਆ ਉਹ ਦੋਨੇ ਗਲਿਆਂ ਦੀ ਸੇਮ ਹੀ ਰੱਖਣੀ ਆ

  • @Amarjeetsingh297
    @Amarjeetsingh297 2 месяца назад

    ਸੀਨਾ ਲਾਣ ਤੋਂ ਬਿਨਾਂ ਦੀਦੀ ਜੀ ਕਿਵੇਂ ਮੂਰੀ ਬਣ ਜਾਏਗੀ

    • @gurleeninderschannel
      @gurleeninderschannel  2 месяца назад

      Didi ji ਲਿੰਕ ਸਿੰਡ ਕਰਦੀ ਆਂ। ਤੇ ਹੋਰ ਵੀ ਵੀਡੀਓ ਬਣਾਉਂਗੀ

    • @gurleeninderschannel
      @gurleeninderschannel  2 месяца назад

      ruclips.net/video/k-LKLupFH4o/видео.html

  • @misssimran3849
    @misssimran3849 2 месяца назад +3

    ਮੈਡਮ ਏਨ੍ਹਾਂ ਜ਼ਿਆਦਾ ਬੋਲ ਕੇ ਤਾ ਤੁਹਾਡਾ ਦਿਮਾਗ ਹੱਲ ਦੇ ਜੀ

  • @amarjitkaur3658
    @amarjitkaur3658 2 месяца назад +1

    Eda v dimag motta ni ke eni der dsn nu laonde a

  • @jasdevsingh3780
    @jasdevsingh3780 2 месяца назад +1

    ਭੈਣ ਜੀ 5ਸੀਣਾ
    ਹੂਦੀਆ ਨੇ😊

    • @gurleeninderschannel
      @gurleeninderschannel  2 месяца назад +1

      ਭੈਣੇ ਮੈਂ ਤਾਂ 3 ਨੀਚੇ ਇੱਕ ਉੱਪਰ ਇਹੀ ਸੁਣਿਆਂ ਸੀ , ਦੀਦੀ ਪੰਜਵੀਂ ਸੀਣ ਕਿੱਥੇ ਲਾਈ ਦੀ ਆ , ਪਲੀਜ਼ ਦੱਸਦੋ 🙏🙏🥰🥰

    • @jasdevsingh3780
      @jasdevsingh3780 2 месяца назад +1

      @@gurleeninderschannel 4ਬਰੀ ਤੇ ਇਕ ਓਤੇ

    • @gurleeninderschannel
      @gurleeninderschannel  2 месяца назад

      Ok didi ਧੰਨਵਾਦ ਜੀ🙏🙏🥰

  • @sukhwantkaur8330
    @sukhwantkaur8330 Месяц назад +1

    Mam tuhada fon no de do please

    • @gurleeninderschannel
      @gurleeninderschannel  Месяц назад

      Didi main apna persnal number lai k jrur dewangi number thanks didi ,

    • @sukhwantkaur8330
      @sukhwantkaur8330 Месяц назад +1

      @@gurleeninderschannel ok g

    • @gurjitkaur9966
      @gurjitkaur9966 Месяц назад +1

      ਭੈਣ ਜੀ ਪਹਿਲਾਂ ਮੁਹਰੀ ਦੀਆਂ ਸੀਣਾ ਲਾਓ ਫੇਰ ਤੁਕੀ ਜੜੋ ਫੇਰ ਕਛੈਹਰੇ ਨਾਲ ਜੋੜੋ ਅੱਧਾ ਇਚ ਬਧ ਰੱਖਣ ਦੀ ਲੋੜ ਨਹੀਂ