How did Loose Police Investigations help Narain Chaura get acquittal in majority cases? What now?

Поделиться
HTML-код
  • Опубликовано: 18 янв 2025

Комментарии • 30

  • @user.DeepBrar
    @user.DeepBrar Месяц назад +16

    ਝੂਠੇ ਪਏ ਕੇਸਾਂ ਚੋ ਸਿੰਘ ਬਰੀ ਹੀ ਹੋਣੇ ਹੁੰਦੇ, ਕਾਂਡ ਇੱਕ ਕੀਤਾ ਹੁੰਦਾ ਤੇ ਪਰਚੇ 50 ਪਾ ਦਿੰੱਦੇ ਨੇ ਤੇ ਫਿਰ ਡਰਦਾ ਝੂਠੀ ਗਵਾਹੀ ਕੌਣ ਦਵੇ

  • @user.DeepBrar
    @user.DeepBrar Месяц назад +13

    ਭਾਈ ਨਰੈਣ ਸਿੰਘ ਕੋਈ ਆਮ ਬੰਦਾ ਨੀ, ਉਹ 1978 ਤੋਂ ਸੰਘਰਸ਼ ਲੜਦਾ ਆ ਰਿਹਾ ਇੱਕ well Educated ਸਿੰਘ ਏ, ਓਹਨੇ ਸਿੱਖ ਸੰਘਰਸ਼ ਚ ਹਰ ਤਰੀਕੇ ਦਾ ਯੋਗਦਾਨ ਪਾਇਆ ਏ, ਕੌਮੀ ਜਥੇਦਾਰ ਭਾਈ ਹਵਾਰਾ ਜੀ ਨੂੰ ਵੀ ਜੇਲੋਂ ਬਾਹਰ ਕੱਢਣ ਚ ਓਹਨਾ ਦਾ ਵੱਡਾ ਯੋਗਦਾਨ ਸੀ

  • @Kiranpal-Singh
    @Kiranpal-Singh Месяц назад +14

    ਪੁਲਿਸ ਵੱਲੋਂ ਜਿਆਦਾਤਰ ਕੇਸ ਹੁੰਦੇ ਨਹੀਂ-ਬਣਾਏ ਜਾਂਦੇ ਹਨ !

  • @drkuldipsingh1400
    @drkuldipsingh1400 Месяц назад +10

    He is brave, fighter

  • @khalsaji1699
    @khalsaji1699 Месяц назад +6

    ਤੁਸੀਂ ਕਿਹਾ ਨਾਰਾਇਣ ਚੌੜਾ । ਸ਼ਰਮ ਤੂੰ ਕਿੱਥੇ ਗਈ ? ਆਈਂ ਜ਼ਰਾ। Manvir needs you.

  • @gurangadsinghsandhu6205
    @gurangadsinghsandhu6205 Месяц назад +8

    Good luck to Naryan Singh ji Chohra.God bless chora bhaagi

  • @jassikhaira198
    @jassikhaira198 Месяц назад +4

    He is a fighter and stay blessed always Waheguru Ji meher kernge ❤❤

  • @ravinderravi8257
    @ravinderravi8257 Месяц назад +1

    ਬਹੁਤ ਵਧਿਆ ਮੈਡਮ ਜੀ ਬੋਲਦੇ ਹੋംਢੁਕਵੀ ਸ਼ਬਦਾਵਲੀ ਦੀ ਵਰਤੋ ਲਾਜਵਾਬ

  • @GurcharanSingh-k7y
    @GurcharanSingh-k7y Месяц назад +1

    Manveer bhain g!tu c bahut wadhiya patarkari kar rahe ho.Keep it up!Sade punjabi lokan di trasdi h k asi kade v balanced soch nahi apnaunde !Jan es paase jan os passe wali ularu soch rakhde han!

  • @harwinderalluwal7114
    @harwinderalluwal7114 Месяц назад +1

    Best chennal

  • @harwinderalluwal7114
    @harwinderalluwal7114 Месяц назад +1

    Bahut hi deep study manvir ji. Thnx ji

  • @karama709
    @karama709 Месяц назад +1

    ਨਰੈਣ ਚੌੜਾ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ

  • @khalsaji1699
    @khalsaji1699 Месяц назад +3

    ਇਹਨਾਂ Criminals . ਕੀ ਗੱਲ ਜੱਜ

    • @Dhaliwalmanilegendfan
      @Dhaliwalmanilegendfan Месяц назад

      ਇਹੀ ਤਾਂ ਇੰਡੀਅਨ ਮੀਡੀਏ ਚ ਘਾਟ ਹੈ ਸਬ ਤੋ ਵੱਡੀ ਕਿ ਉਹ ਅਦਾਲਤ ਤੋ ਵੀ ਪਹਿਲਾਂ ਹੀ ਆਪ ਜੱਜ ਬਣ ਕੇ ਕਿਸੇ ਕਰੀਮਿਨਲ ਕਹਿ ਸਕਦਾ ਹੈ ਤੇ ਨੈਰੇਟਿਵ ਬਣਾ ਦਿੰਦਾ ਹੈ ਕਿਉਕਿ ਇਹਨਾ ਨੂੰ ਕੋਈ ਨੱਥ ਪਾਉਣ ਵਾਲਾ ਜਾਂ ਸੁਆਲ ਕਰਨ ਵਾਲਾ ਕੋਈ ਨਹੀ ਹੈ ਤੇ ਆਪਣੇ ਆਪ ਨੂੰ ਇਹ ਸਬ ਤੋ ਵੱਡਾ ਨਿਰਪੱਖ ਬੋਲਕੇ ਡਾਉਡੀ ਪਿੱਟਦੇ ਨੇ

  • @Jasbir3290
    @Jasbir3290 Месяц назад +3

    Appreciate your objective approach. Good 👍

  • @jagjitsingh2116
    @jagjitsingh2116 Месяц назад +10

    ਨਜਾਇਜ ਕੇਸ ਪਾਏ ਗਏ ਤੁਹਾਡੇ ਵਰਗੇ ਲੋਕਾਂ ਦੇ ਕਹਿਣ ਤੇ
    ਤੁਸੀ ਲੋਕ ਬਾਦਲਾਂ ਤੇ ਮਜੀਠੀਆ ਵਰਗਿਆ ਨੂੰ ਪਸੰਦ ਕਰਦੇ ਹੋ

  • @shallysingh829
    @shallysingh829 Месяц назад +2

    ਮਨਵੀਰ ਜੀ,,, 🙏👍

  • @mangalsingh-oq5yf
    @mangalsingh-oq5yf Месяц назад +4

    ਇਹ ਉਹ ਲੋਕ ਨੇ ਜੋ ਸਰਕਾਰੀਆ ਅਜੈਨਸੀਆ ਦੇ ਹਥ ਠੋਕੇ ਨੇ ਪਰ ਲਗਦਾ ਇਹ ਹੈ ਕੀ ਜਿਵੇ ਇਹ ਸਿਖ ਧਰਮ ਦਾ ਬੜਾ ਵੱਡਾ ਕੋਈ ਕਾਰਜ ਕਰ ਰਹੇ ਨੇ। ਆਮ ਪਬਲਿਕ ਨੂ ਸਿਰਫ ਬੁਧੂ ਬਣਾਇਆ ਜਾ ਰਿਹਾ ਏ। ਬਸ ਇਨਾ ਬੇਈਮਾਨ ਬੇਗੈਰਤ ਕਮੀਣਿਆ ਗੁੰਡਾਗਰਦੀ ਕਰਨ ਵਾਲਿਆ ਨੂ ਸਮਝਣ ਦੀ ਲੋੜ ਏ ਏਹੀ ਤ੍ਰਾਸਦੀ ਏ ਸਿਖ ਕੋਮ ਦੀ। ਜਿਸ ਦਿਨ ਅਸੀ ਇਨਾ ਗੁਡਿਆ ਨੂ ਸਮਝ ਗਏ ਸਾਰਾ ਮਸਲਾ ਹਲ ਹੋ ਜਾਣਾ ਏ।ਇਹ ਸਰਕਾਰੀਏ ਨੇ ਜਿਦਾਬਾਦ।

  • @ravinderrathore2656
    @ravinderrathore2656 Месяц назад +1

    miss manvir kour, you just show us one angle of this incident.. the complete picture may be different from your opinion... akalis president himself accepted his involvement in shoutout and major actions

  • @daljitsingh-xb6bg
    @daljitsingh-xb6bg Месяц назад +1

    ਸਤਿ ਸ਼੍ਰੀ ਅਕਾਲ ਬੀਬਾ ਜੀ। 🙏

  • @sahibsingh4988
    @sahibsingh4988 Месяц назад +3

    ਬਕਵਾਸ

  • @harmanrai9319
    @harmanrai9319 Месяц назад +1

    Do u believe on cases made by police is police trustworthy?

  • @jagjitsingh2116
    @jagjitsingh2116 Месяц назад +4

    Madam ji ho sab to bari ho gya si
    Patta ni tusi Amritpal ja hor v sikh to app nu ki problem aa
    Ma app di har interview dakda
    Sikh kom lyi app da man vich zaher aa

  • @knowledge-d2r
    @knowledge-d2r Месяц назад +1

    ਕੀ ਪੰਜਾਬ ਦੇ ਲੋਕ ਕਾਂਗਰਸ ਦੇ ਕਹਿਣ ਤੇ ਤਾਂ ਨਹੀਂ ਇਹ ਸਾਰਾ ਕੁਝ ਕਰ ਰਹੇ

  • @Amrik-x5k
    @Amrik-x5k Месяц назад

    ਮੈਡਮ ji ਚੌਰਾ ਸਰਕਾਰ ਦਾ ਬੰਦਾ ਸੀ,,, ਕਾਂਗਰਸ ਟਾਈਮ ਤੇ ਪੁਲਿਸ ਦਾ ਟਾਊਟ ਬਣ ਗਿਆ ਸੀ,, ਪੁਲਿਸ ਨਾਲ ਮਿਲ ਕੇ ਅੱਪਣੇ ਸਾਰੇ ਸਾਥੀ ਮਰਵਾ ਤੇ ਸੀ,,, ਸ਼ਹੀਦ ਅਵਤਾਰ ਸਿੰਘ ਰੰਧਾਵਾ ਨੂੰ

  • @NimmaSingh-rh1fb
    @NimmaSingh-rh1fb Месяц назад +3

    Sardar nrain singh chora punjab da babar sher hai te rahe ga

  • @CLOUD9-1234
    @CLOUD9-1234 Месяц назад

    Why there is media blackout for Dharmendar singh of ferozpur who converted to Christianity and threw Sikh scriptures in rubbish? Beadbi sirf Hindus ko saaja aur Christian par ko action nahi. Shameful media of Punjab.

  • @NimmaSingh-rh1fb
    @NimmaSingh-rh1fb Месяц назад

    Tusi case lar lo sardar nrain singh chore da jyada dukh hai ta police te