Seera Buttar - Duniya Jit De Nu [ OFFICIAL SONG ]

Поделиться
HTML-код
  • Опубликовано: 24 июл 2023
  • #Seerabuttarnewsong #duniyajitdenu #duniyajitdenuseerabuttar #newpunjabisong2023 #duniyajitdenu
    MELODIES MUSIC & JASS MALHI PRESENTS
    SINGER ,COMPOSER . SEERA BUTTAR
    MUSIC . DEOL HARMAN
    LYRICS . JAGJIT
    FEATURING . HARMANJOT KAUR
    VISUALS & DESIGN : YASH MEDIA
    AUDIO PLATFORMS :
    INSTAGRAM SOUND LINK : tinyurl.com/3adzbwk7
    All Music Platforms .
    CLICK ON THIS LINK . ⬇️
    social.tunecore.com/linkShare...
    Lyrics :
    ਵੇ ਤੇਰੇ ਅੰਦਰ ਅੱਗ ਜੇਹੜੀ,
    ਉਹਨੂੰ ਨਾ ਠਾਰ ਲਈਂ ,
    ਅੰਦਰੇ ਹੀ ਨਾ ਦੱਬਜੇ,
    ਉਹਨੂੰ ਕੱਡ ਤੂੰ ਬਾਹਰ ਲਈਂ ,
    ਵੇ ਤੇਰੀਆਂ ਉਡਾਣਾਂ ਦੇ ਕਿੱਸੇ,
    ਸਭ ਨੂੰ ਭੇਜਣਾਂ ਚਾਹੁੰਣੀ ਆ,
    ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
    ਵੇ ਦੇਖਣਾਂ ਚਾਹੁੰਣੀ ਆ,
    ਉਹ ਸਮੁੰਦਰਾਂ ਤੋਂ ਨਹੀ ਡਰਦੇ,
    ਜਿਹੜੇ ਆ ਜਾਣਦੇ ਤਰਨਾ ਵੇ,
    ਜਿੱਤਣ ਤੋਂ ਪਹਿਲਾ ਈ
    ਅਕਸਰ,ਪੈਦਾਂ ਹਰਨਾ ਵੇ,
    ਸੁੱਖਾਂ ਦਾ ਨਿੱਘ ਅੜਿਆ,
    ਤੇਰੇ ਸੰਗ ਸੇਕਣਾਂ ਚਾਹੁੰਣੀ ਆ,
    ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
    ਵੇ ਦੇਖਣਾਂ ਚਾਹੁੰਣੀ ਆ,
    ਤੂੰ ਪੂਰਾ ਬਸ ਕਰਨਾ ਏ,
    ਮੇਰੇ ਸੋਚੇ ਖਾਬਾਂ ਨੂੰ,
    ਹਾੜਾ ਦਿਲ ਨਾ ਦੇ ਬੈਠੀ,
    ਵੇ ਤੂੰ ਕਦੇ ਸ਼ਰਾਬਾ ਨੂੰ,
    ਤੂੰ ਹੱਸੇ ਮੈਂ ਇਹੀ ਚਾਹਿਆ,
    ਜਿੰਦਗੀ ਵੇਚਣਾਂ ਚਾਹੁੰਣੀ ਆ,
    ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
    ਵੇ ਦੇਖਣਾਂ ਚਾਹੁੰਣੀ ਆ,
    ਰੱਬ ਕਰੇ ਤੂੰ ਦਿਨ ਨਾ ਦੇਖੇ
    ਵੇ ਤੂੰ ਕਦੇ ਵੀ ਹਾਰਾਂ ਦੇ,
    ਪਿੰਡ ਮਾਹਲੇ ਮੈਨੂੰ ਲੈ ਚੱਲੀ,
    ਵੇ ਭਾਵੇਂ ਆਖਰੀ ਸਾਹਾਂ ਤੇ,
    ਜੋ ਆਪਾਂ ਸੁੱਖਾਂ ਸੁੱਖੀਆਂ ਨੇ
    ਉਹ ਮੱਥੇ ਟੇਕਣਾਂ ਚਾਹੁੰਣੀਂ ਆ
    ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
    ਵੇ ਦੇਖਣਾਂ ਚਾਹੁੰਣੀ ਆ,
    #newpunjabisong2023 #SEERABUTTAR #SEERABUTTARNEWSONG #SEERABUTTARDUNIYAJITDENU #DEOLHARMANNEWSONG #JAGJITNEWSONG #newpunjabisong #newpunjabisong2023 #DUNIYAJITDENU #harmanjotkaur #newpunjabisong #newpunjabisong2023 #newpunjabisong2021 #punjabinewsong #punjabinewsong #punjabinewsong #punjabinewsong #punjabisong ​⁠​⁠#newpunjabisong2022 #newpunjabisong2021 #nimratkhairanewsong ‪@melodiesmusic7393‬

Комментарии • 827

  • @SEERABUTTAROFFICIAL
    @SEERABUTTAROFFICIAL Год назад +295

    I really hope that you will like this song very much and will spread the song to people.❤️🌎🙏🏼

  • @rajveerkaursandhu8461

    ਮੈਂ ਤੈਨੂੰ ਦੁਨੀਆਂ ਜਿੱਤਦੇ ਨੂੰ ਵੀਰਾਂ ਵੇਖਣਾ ਚਾਹੁੰਦਾ ਹਾਂ ❤ ਰੱਬਾ ਮੇਰੇ ਵੀਰ ਨੂੰ ਖੁਸ਼ ਰੱਖੀ❤

  • @tarsemsingh7187
    @tarsemsingh7187 Год назад +57

    ਬਹੁਤ ਵਧੀਆ song ਆ ਵੀਰੇ ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਵਧੀਆ song ਗਾਉਣ ਦਾ ਬਲ ਬਖਸ਼ੇ ❤️❤️🙏🏻

  • @lovepreets1215

    ਵਾਹਿਗੁਰੂ ਸਭ ਦੀਆ ਆਸਾ ਮੁਰਾਦਾ ਪੂਰੀਆ ਕਰਨਾ ❤❤

  • @gurwinderrandhawa7140

    ਜੇ ਪਿਆਰ ਸੱਚਾ ਹੋਵੇ ਤੇ ਨਾਲ ਨਾਲ ਹੋਵੇ ਦੁਨੀਆਂ ਤਾਂ ਫਿਰ ਜਿੱਤ ਲਾਈ ਦੀਆ❤❤❤

  • @user-ir8jl7wz7u

    ਰੱਬ ਤੈਨੂੰ ਜਿੰਦਗੀ ਦੀ ਹਰ ਖੁਸ਼ੀ ਦੇਵੇ ❤❤🙌🙌

  • @chainalopon298
    @chainalopon298 Год назад +25

    ਬਹੁਤ ਹੀ ਸੋਹਣਾ ਲਿਖਿਆ ਹੋਇਆ ਤੇ ਵਾਹ ਕਮਾਲ ਗਾਇਆ ਸੀਰੇ ਵੀਰ

  • @LviSingo
    @LviSingo Год назад +55

    ਦਿਲ ਨੂੰ ਛੋਹ ਗਿਆ ਗਾਣਾ ❤❤ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ

  • @SukhwinderSingh-wq5ip

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AkashdeepSingh-gh8fb

    ਬਹੁਤ ਸੋਹਣਾ ਗੀਤ ਮੇਰੀ gf ਨੇ ਗੀਤ ਭੇਜਿਆ ਸੀ ਵੀਰੇ ਬਹੁਤ ਸੋਹਣਾ ਲਿਖਿਆ ਤੇ ਗਾਇਆ ❤

  • @piyushchaudhary5708

    ਜਿੱਤ ਲਵਾਂਗੇ ❤

  • @gulshanattri9833

    ਬੱਸ ਤੂੰ ਨਾਂ ਮੇਰਾਂ ਸਾਥ ਛੱਡੀ ਸਾਲੀ ਦੁਨੀਆਂ ਦੀ ਕੀ ਔਕਾਤ ਸਾਨੂੰ ਜਿੱਤਣ ਤੋ ਰੋਕ ਲੈਣ❤❤

  • @KomalkaurRajput-yy9lp
    @KomalkaurRajput-yy9lp 14 дней назад +1

    Bhut vadia banyea Thanu rub je ne hamesha khush rho bro ji and thanks karo rub g da ji

  • @Sydneyview1
    @Sydneyview1 14 часов назад

    Waheguru mere gharwale di mehnat nu bhag lave❤

  • @user-yv4jo7cw9l

    Ik wife di ardaas apne husband lyi ❤❤😊😊

  • @iharleenworld

    Peaceful music....love the song...meh tenu duniya jitt de nu deakhna chondi aa ♥️♥️

  • @SimratKaur-iq3qx

    Seriously bhut bhut bhut jyada sohna song aa veere ❤ baba g khsuh rakhn tuhanu hmesha 😊

  • @karamjeetkaur1143
    @karamjeetkaur1143 Год назад +41

    Wow, this song is the ultimate dose of motivation! 🎶💪 dream of every girl for his loving one ❤❤

  • @sarabhayersarab2056

    Dil karda suni jayie

  • @JasveerKaur-ni6iw

    Eh gaana mere vllo meri bhen lyi bhut kuj hndaya one pardes rh k rabb kre ohde sare supne poore hon❤🥹