Комментарии •

  • @NavdeepSingh-dt1je
    @NavdeepSingh-dt1je Год назад +3

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ

  • @DHALIWAL303
    @DHALIWAL303 2 года назад +9

    Thankyou bro ਧੰਨਵਾਦ ਵੀਰੇ ਥੋਡਾ ਤੁਸੀ ਸਾਨੂੰ ਆਪਣੇ ਇਤਿਹਾਸ ਬਾਰੇ ਰੂਬਰੂ ਕਰਵਾਉਂਦੇ ਰਹਿਨੇ ਹੋ

  • @JagtarSingh-wg1wy
    @JagtarSingh-wg1wy Год назад +1

    ਸਿੱਧੂ ਸਾਹਿਬ ਜੀ ਇਹ ਜਾਣਕਾਰੀ ਤਾਂ ਬਹੁਤ ਹੀ ਵਧੀਆ ਤੇ ਵਿਲੱਖਣ ਹੈ

  • @jagdishsingh9965
    @jagdishsingh9965 2 года назад +6

    ਮਹਾਂ ਪੁਰਖੋਂ ਇਹ ਸਭ ਬਹੁਤ ਕੀਮਤੀ ਖ਼ਜ਼ਾਨਾ ਹੈ ਇਸ ਨੂੰ ਸਾਂਭ ਕੇ ਰੱਖਿਆ ਆਪ ਜੀ ਕਰੋੜਾਂ ਪ੍ਰਣਾਮ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏। ਹੋ ਸਕੇ ਤਾਂ ਸਿੰਘ ਸਾਹਿਬ ਜੀ ਦਾ ਫੋਨ ਨੰਬਰ ਦੇ ਦਿਓ ਜੀ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।

  • @singerpreetpathakdhanaula451
    @singerpreetpathakdhanaula451 2 года назад +2

    ਬਹੁਤ ਹੀ ਵਧੀਆ ਜਾਣਕਾਰੀ ..ਵੀਰ ਹਰਭੇਜ ਸਿੱਧੂ ਜੀ ...

  • @Pendujanta1313
    @Pendujanta1313 2 года назад +7

    ਬਹੁਤ ਹੀ ਜ਼ਿਆਦਾ ਕੀਮਤੀ ਤੇ ਬਹੁਤ ਹੀ ਵਧੀਆ ਉਪਰਾਲਾ 🙏

  • @ashwanidhawan6712
    @ashwanidhawan6712 2 года назад +3

    ਬਹੁਤ ਹੀ ਵਧੀਆ

  • @mylovelyuniversesikhworldc8311
    @mylovelyuniversesikhworldc8311 2 года назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਵਾਹਿਗੁਰੂ ਜੀ 🙏

  • @AmanKumar-ch2ex
    @AmanKumar-ch2ex Год назад +1

    आप की वीडियो तो बहुत देखी है
    ये खजाना सबसे अनमोल और पवित्र है

  • @PUNJABITREND584
    @PUNJABITREND584 2 года назад +2

    Wah sardar ji baba nanak ਜੀ ਥੋਨੂੰ ਸਦਾ ਤੰਦਰਸਤੀ ਬਕਸੇ

  • @Dilpreet310
    @Dilpreet310 Год назад +1

    ਬਾਈ ਜੀ ਬਹੁਤ ਅੱਛੀ ਜਾਣਕਾਰੀ ਹੈ।

  • @deephussain6064
    @deephussain6064 2 года назад +3

    Sidhu bai pkka johri aa, heere lbhi janda.

  • @swaransingh1412
    @swaransingh1412 Год назад +1

    ਸੁਣਿਆਂ ਹੈ ਕਿ ਸਭ ਤੋਂ ਪਹਿਲਾਂ ਚਾਰ ਬੇਦ ਵੀ ਪਹਿਲਾਂ ਪੰਜਾਬੀ ਵਿੱਚ ਅਤੇ ਪੰਜਾਬ ਵਿੱਚ ਹੀ ਲਿਖੇ ਗਏ ਸੀ।

  • @karamjitkaur8267
    @karamjitkaur8267 2 года назад +2

    So good effort . God bless you

  • @davinders9712
    @davinders9712 2 года назад +2

    🙏🏽🙏🏽🙏🏽🙏🏽🙏🏽🌹ਵਾਹਿਗੁਰੂ ਜੀ ।

  • @dilbaghsingh4097
    @dilbaghsingh4097 2 года назад +1

    ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਕੰਮ ਸਰਦਾਰ ਜੀ ਆਪਣਾ ਸਭ ਕੁੱਝ ਇਸ ਲਈ ਦਾਅ ਤੇ ਲਾਕੇ ਕਰ ਰਹੇ ਹਨ।

  • @jatindersingh1809
    @jatindersingh1809 2 года назад +4

    Waheguru ji waheguru ji waheguru ji waheguru ji

  • @Uppal-ny5le
    @Uppal-ny5le 2 года назад +3

    Waheguru ji

  • @harvinderkumarsharma5168
    @harvinderkumarsharma5168 2 года назад +1

    सरदार साहब दा संग्रह नायब है ,इसदा digitization करवाना चाहिए।

  • @punjabistatus7688
    @punjabistatus7688 2 года назад +1

    ਵਾਹਿਗੁਰੂ ਜੀ ਵਾਹਿਗੁਰੂ

  • @gsmaan4221
    @gsmaan4221 2 года назад +1

    Bhut hi vadia uprala brother very very thanks ji 🙏🙏🙏🙏🙏

  • @kiranjeetkaur6288
    @kiranjeetkaur6288 Год назад

    Waheguru ji 🙏 great job

  • @sameerraj1308
    @sameerraj1308 2 года назад +3

    I appreciate you sir for your efforts and curiosity 🙏🙏

  • @jaswindersidhu7763
    @jaswindersidhu7763 Год назад

    ਬਹੁਤ ਈ ਵਧੀਆ

  • @avtarrandhawa731
    @avtarrandhawa731 Год назад

    Very Good Ji!

  • @gurindersingh4655
    @gurindersingh4655 2 года назад +2

    Salute to Singh Sahib for preserving history. I saw other videos about Singh Sahib’s collections. Great video and knowledge.

  • @lokerang918
    @lokerang918 2 года назад +1

    ਵਾਹੇਗੁਰੂ ਜ਼ੀ

  • @jashandhillon6613
    @jashandhillon6613 2 года назад +4

    First like and comment ❤️

  • @manjitsingh1278
    @manjitsingh1278 Год назад +1

    ਨਫਰਤ ਈਰਖਾ ਫੈਲਾਉਣ ਵਾਲੇ ਜਰੂਰ ਦੇਖੋ ਕਿਵੇਂ ਇਕ ਸਰਦਾਰ ਨੇ ਸਾਰੇ ਧਰਮਾਂ ਦੇ ਗਰੰਥ ਸਾਂਭ ਕੇ ਰੱਖੇ ਹੋਏ ਹਨ

  • @randhawasingh9051
    @randhawasingh9051 Год назад

    बहुत बढ़िया जानकारी

  • @guchansingh7192
    @guchansingh7192 2 года назад +1

    Waheguru ji waheguru ji waheguru ji waheguru ji waheguru ji waheguru ji

  • @jeetvirk07
    @jeetvirk07 Год назад

    Sardar ji di wahe guru ji lammi umar kran

  • @Gk-jt3bi
    @Gk-jt3bi 2 года назад +1

    Bahut vadyia uprala. Eh vadyia gal kahi ki pardarshni / Nagar kirtan de vich ehna garnthan nu shamil kita jave taki padhe likhe nojwana da is Wal rujhan hove. Sareyia nu benti hai ehna bhai sahib di vadh ton vadh madad karyie🙏

  • @MrSattagaming
    @MrSattagaming 2 года назад +2

    Dhan guru ram das g.🙏

  • @jeetvirk07
    @jeetvirk07 Год назад

    Ajj maza aa geya video dekh ke

  • @sukhbirsinghbhullr5973
    @sukhbirsinghbhullr5973 Год назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਕਈ ਸਵਰਗ ਚ ਖੜ੍ਹੇ ਹੋ ਤੁਸੀਂ । ਖੁਸ਼ਨਸੀਬ ਵੀ ਕਿਉਂਕਿ ਅੱਜ ਬਾਪ ਦੇ ਨਾਲ -ਨਾਲ ਚਾਚੇ ਚਾਚਿਆਂ. ਤਾਏ ਤਾਇਆ ਕਿੰਨਾ ਚੰਗਾ ਹੁੰਦਾ ਜੇ ਅਸੀਂ ਧਰਮ ਦੇ ਨਾਂ ਤੇ ਇਕ ਦੂਜੇ ਨਾਲ ਲੜ ਰਹੇ ਹਾਂ

  • @sushilkumar-vc9cp
    @sushilkumar-vc9cp Год назад

    Kya BAAT a g

  • @baljeetkaur2214
    @baljeetkaur2214 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manvindersingh7642
    @manvindersingh7642 2 года назад +1

    Awesome speechless

  • @punjab-np9mc
    @punjab-np9mc 2 года назад +1

    Thnku for good and right information

  • @yadvindersingh2116
    @yadvindersingh2116 2 года назад +1

    I am happy SAREGranth De darshan karke jewan safla ho gya je waheguru ji Mehar karn sare sansar te

  • @gurmitkaur6498
    @gurmitkaur6498 Год назад

    Waheguru Ji Waheguru ji Waheguru Ji 🙏🏽

  • @fatehsingh1620
    @fatehsingh1620 Год назад

    Thanks.for.tou

  • @rahmanabid4190
    @rahmanabid4190 2 года назад

    Very good working sardar jee bahot acha Kam ha ap ka.

  • @garrymax471
    @garrymax471 2 года назад

    Bhot vdiya paji km krde o tusi

  • @randhawasingh9051
    @randhawasingh9051 Год назад

    Your best

  • @anotherplanet.4702
    @anotherplanet.4702 2 года назад

    Veere sab kujj waheguru da anmol khajana a samb k rakhna chaida appa nu.

  • @deephussain6064
    @deephussain6064 2 года назад +2

    Love you bro

  • @AdityaSharma-rd5lj
    @AdityaSharma-rd5lj 2 года назад +1

    Good work for new generation

  • @GurpreetSingh-ys5wl
    @GurpreetSingh-ys5wl 2 года назад +1

    God bless you 🙏

  • @kuljindersingh3754
    @kuljindersingh3754 2 года назад +1

    So good

  • @davinder1279
    @davinder1279 Год назад

    ਮੈਂ ਵੀ ਇਹ ਕਰਨਾ ਚਾਹੁੰਦਾ ਹਾਂ ਕਿ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਭਾਲ ਲਏ ਜਾਣ

  • @gouravv2130
    @gouravv2130 2 года назад

    Kihni sohni gal kahi geeta te guru nanak saab kathe ne me ehna nu ladhde nhi dekhya

  • @jaipaljaipaul7449
    @jaipaljaipaul7449 2 года назад

    ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ ਤਾਂ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ , ਵਿਸ਼ਵ ਵਿਜੇਤਾ ਦਾ ਇਤਿਹਾਸ ਨਹੀ ਸਾਂਭ ਪਾਏਂ ? ਕਿਉਂ ਤੇ ਕਿਉਂ ਨਹੀਂ ?

  • @GurpreetSingh-vh2fh
    @GurpreetSingh-vh2fh Год назад

    Waheguru ji❤🙏❤❤❤

  • @teamrbxjoker
    @teamrbxjoker 2 года назад

    God bless you

  • @jaswinderkaur6016
    @jaswinderkaur6016 2 года назад

    Amazing

  • @palvindersingh3955
    @palvindersingh3955 Год назад

    Waheguru ji ka Khalsa waheguru Ji ki fathe 🙏🙏

  • @dalwindersingh138
    @dalwindersingh138 Год назад

    Waheguru ji 🙏🏾🙏🏾🙏🏾🙏🏾🙏🏾🙏🏾

  • @HarpreetSingh-dh3mo
    @HarpreetSingh-dh3mo Год назад

    Waheguru ji kirpa karo ji

  • @ManpreetSingh-cl6fs
    @ManpreetSingh-cl6fs 2 года назад

    Well done good job

  • @mohanpalsidhu1144
    @mohanpalsidhu1144 2 года назад

    This is a monumental work achieved through a dedicated interest of Sardar Harbhej Singh Sidhu . He needs as much assistance as required to complete the project of digitisation of these very important and rare volumes . Would like to hear from him , if possible !!
    Mohanpal Singh Sidhu
    Chandigarh

  • @csdhillon1
    @csdhillon1 2 года назад

    🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਵਾਹਿਗੁਰੂ ਜੀ 🙏🙏🙏🙏🙏

  • @GurmeetSingh-vq9pj
    @GurmeetSingh-vq9pj 2 года назад

    The idea of degitilation is very good

  • @jaspalsingh150
    @jaspalsingh150 2 месяца назад

    This is really great & rare. Does he have original Dasam Granth & Fateh nama.

  • @bindersahotapb9211
    @bindersahotapb9211 2 года назад

    Khalsa ji waheguru mehar karu

  • @rajkaur9097
    @rajkaur9097 2 года назад

    Satnam sri eaheguru ji. 🙏⚘⚘

  • @_singh-is-king_4304
    @_singh-is-king_4304 Год назад

    Marbal ali bilkul sahi gal kahi uncal ji gurdware sahib te sona lona koi wali chagi gal ni mein be ehi gal kehna huna ..kise greeb singh da ghar banwa do jeda uprala tuc kita thodi help karan uncal ji mein ene joga hai ni nahi mein 💯,% thodi help karda ji but aaj da time mera bht najuk chal reha jado baba nanak dev ji ne mere te kirpa karti meinu jrur help kara ga ji 🙏

  • @happygill4797
    @happygill4797 2 года назад +1

    👌

  • @harrygill1302
    @harrygill1302 2 года назад

    Wahegur 🙏

  • @jaswinderkaur6016
    @jaswinderkaur6016 2 года назад

    Writing awesome h

  • @user-4090rabbi
    @user-4090rabbi 2 года назад +1

    ❤❤❤

  • @randhawasingh9051
    @randhawasingh9051 Год назад

    हम एक हैं, धर्म से बढ़कर

  • @princekhan4935
    @princekhan4935 Год назад

    🙏🙏🙏

  • @GurmeetSingh-vq9pj
    @GurmeetSingh-vq9pj 2 года назад

    ❤️❤️🙏🏻

  • @bhakkarsingh8872
    @bhakkarsingh8872 2 года назад +2

    🙏🙏🙏🙏🙏✍🙏🙏🙏🙏🙏

  • @baajrangdal.chandigrh1m513
    @baajrangdal.chandigrh1m513 Год назад

    Jai Shiri ram jai hindu raster🚩🚩🚩🚩🚩🚩

  • @sukhpalsingh538
    @sukhpalsingh538 2 года назад

    👍

  • @hardialsingh5882
    @hardialsingh5882 2 года назад

    कोटि-कोट pranam

  • @ranjitsingh203veer2
    @ranjitsingh203veer2 2 года назад

    🙏🙏🙏🙏

  • @jarnailchahal8891
    @jarnailchahal8891 2 года назад +1

    1966 ਵਿਚ ਗੁਰੂ ਗ੍ਰੰਥ ਸਾਹਿਬ ਨੂੰ ਪਦ ਸੇ਼ਦ ਕਰ ਦਿੱਤਾ ਸੀ ਇਸ ਸਮੇਂ ਕੁਝ ਸ਼ਬਦ ਅਗੇ ਪਿਛੇ ਵੀ ਕੀਤੇ ਸੀ ਸੋ ਬਾਅਦ ਵਿਚ ਵਾਪਿਸ ਲੈਣ ਲਏ ਸੀ ਇਕ ਸਵਾਲ। ਤੁਲਸੀ ਦਾਸ ਜੀ ਨੇ ਰਾਮ ਚਰਿੱਤ ਮਾਨਸ 1528 ਤੋਂ ਬਾਅਦ ਅਯੁਧਿਆ ਵਿਚ ਸਰਾਈਂ ਨਦੀ ਦੇ ਕੰਢੇ ਤੇ ਬੈਠ ਕੇ ਲਿਖੀ ਸੀ । ਬਾਬਰੀ ਮਸਜਿਦ ਬਣੀ ਸੀ ੧੫੨੮ ਚ। ਕੀ ਤੁਲਸੀ ਦਾਸ ਨੇ ਰਾਮ ਚਰਿੱਤ ਮਾਨਸ ਵਿਚ ਲਿਖਿਆ ਹੈ ਕਿ ਮੰਦਰ ਢਾਹ ਕੇ ਮਸੀਤ ਬਣਾਈ ਸੀ। ਕਿਰਪਾ ਕਰਕੇ ਮੇਰੇ ਇਸ ਸਵਾਲ ਦਾ ਜਵਾਬ ਕੋਈ ਮੈਨੂੰ ਦੇ ਸਕਦਾ ਹੈ।

  • @SatnamSingh-ol9ql
    @SatnamSingh-ol9ql 2 года назад +1

    Aam aadmi party jindabad

  • @narindersinghsethi8499
    @narindersinghsethi8499 Год назад

    Kya aapjee koal puraatan janam sakhi of sikh guroos hai

  • @bhindarsangha2049
    @bhindarsangha2049 2 года назад +1

    🙏🙏🙏🙏🙏❤❤❤❤❤👍

  • @JUSTPLAY778
    @JUSTPLAY778 Год назад

    Please treat carefull

  • @_singh-is-king_4304
    @_singh-is-king_4304 Год назад

    1)Uncal ji ena granth nu kach de box (glass) ch rakho ji keun ki khule ch pae khrab ho rahe ne hawa ch humidity nami ect. Hunda meinu lagda eda sahi ni baki thonu jada gyan aw sir meinu lagda box ch safe rehan ge
    2) hand gloves pa k tuch karo apne hands te vectria hunde ne ta be khrab ho sakda tuc eni mehnat naal kam kar rahe o kuch khrab na howe rab kar k 🙏 waheguru ji thodi lami umar bhakhshe baba nanak ji

  • @GurpreetSingh-io7fi
    @GurpreetSingh-io7fi 2 года назад

    Khalsa g iss app ch badlo g

  • @jaipaljaipaul7449
    @jaipaljaipaul7449 2 года назад

    ਕਾਪੀ ਸੇ ਕਿਤਾਬ ਕਿਆ, ਕਿਤਾਬ ਸੇ ਕਿਆ ਗ੍ਰੰਥ ? ਸਭੇ ਢੰਗ ਤਰੀਕੇ ਕੋ ਗੁਰ ਕਹੇ, ਯਹ ਹੀ ਹੇ ਮੂਲ ਮੰਤ ਵ ?

  • @jaipaljaipaul7449
    @jaipaljaipaul7449 2 года назад

    ਮੰਦਰ , ਮਸਜਿਦ , ਗੁਰਦੁਆਰਾ , ਪ੍ਰੇਮ ਪਿਆਰ ਬਿਨਾਂ ਵੀਅਰਥ ਪਸਾਰਾ ?

  • @singleboy6897
    @singleboy6897 2 года назад

    Bhut vadia video dekhai tusi.par chamrre di jilt...a gall samjh nhi aai.

  • @jaipaljaipaul7449
    @jaipaljaipaul7449 2 года назад

    ਹਿੰਦੂ ਮੁਸਲਿਮ ਸਿੱਖ ਇਸਾਈ , ਲਾਈਲੱਗ ਜ਼ਾਤ , ਕਹਾਂ ਸੇ ਆਈ ?

  • @yesbosstattooz2717
    @yesbosstattooz2717 2 года назад

    ਪ੍ਰਣਾਮ

  • @harindersingh3520
    @harindersingh3520 Год назад

    Bohat mahaan uprala hai veerji tuhada.Dharmi kattarpanthi vich weh ke apni Maa bolivar te apni dharti naal, apne virsay naal gaddari karke dusrian bolian Bolan walea nu shayad sharam aa jaye ji.

  • @jaipaljaipaul7449
    @jaipaljaipaul7449 2 года назад

    ਮਹਾਂ ਭਾਰਤ , ਵਿਸ਼ਵ ਤੋਂ 57 ਸਾਲ ਅੱਗੇ ਦੀ ਸੁਚੇਤਤਾ ? ਪਹਿਲੀ ਚੇਤ ਵਿਸਾਖ ੨੦੭੯/

  • @swaimankhatri8899
    @swaimankhatri8899 2 года назад

    Sikhon ko Aurangjeb bahut vadhia lagne laga hai.

    • @thind-records
      @thind-records Год назад

      Tere Maa da fudda salya merya Jina satkar baki grantha da una kuran sharif da a aurang Jeb ne ju kita odi sza guru shaib unu diti ode ch kuran shrif da ki kasoor a

  • @gurvindersinghbawasran3336
    @gurvindersinghbawasran3336 2 года назад

    ਇਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਵੀਰ ਹਰ੍ਭੇਜ ਸਿੰਘ ਜੀ,,, ਜੱਦੋ ਵੀ ਇਹੋ ਜਿਹੀ ਵੀਡਿਓ ਬਣਾਓ,, ਮੂੰਹ ਵੀ ਢਕਿਆ ਕਰੋ,,, ਸਿਰ ਤਾਂ ਅਸੀ ਸਤਿਕਾਰ ਵਜੋਂ ਢਕਦੇ ਹਾਂ,,, ਮੂੰਹ ਵੀ ਢਕਿਆ ਕਰੋ,,, ਕਿਓ ਕੀ ਬੋਲਦੇ ਸਮੇਂਕਿਤੇ ਨਾ ਬੋਲਦੇ ਸਮੇਂ ਸਾਡੇ ਮੂੰਹ ਵਿਚੋ ਥੁੱਕ ਵੀ ਡਿਗਦਾ ਹੈ

  • @sonusonu-qv4op
    @sonusonu-qv4op 2 года назад

    Rishi jemeni k time gurumukhi exist nahi karti thi.

  • @jaipaljaipaul7449
    @jaipaljaipaul7449 2 года назад

    ਹਿੰਦੂ ਮੁਸਲਿਮ ਸਿੱਖ ਇਸਾਈ , ਕੰਮ ਕਰਨ ਦੀ ਵਿਧੀ ਦਰਸਾਈ ? ਪੰਜਾਬੀ ਦੀ ਫਸਟ ਸੇਕਿਡ ਥਰੜ ਫੋਰਥ ਕਲਾਸ ਖੇਡ

  • @SukhdevSingh-bn2if
    @SukhdevSingh-bn2if 2 года назад

    Sardar ji, uss zalim Auragzeb di story suna ke jee saabit karna chaha de ho, jis ne naa apne baap, sisters atte saade sikh Guru nu shaheed keeta! 👳🏻‍♂️😡

    • @GurjantSingh-di1sq
      @GurjantSingh-di1sq Год назад

      Veer ji har ik maade bnde vich koi gunh changa v hunda thik aa aurangzeb ne pyo te bhraa avde taa ktl kite c oh sire de ayash bnde c sarkari khjane te ayashi krde c te oh topiya bnonda c Quran likh da c eh sb vech k avda khrcha chlonda c itihaas pdo phla aurangzeb ne ta ktl kita Sikh gurua nu par chandu brahman kon c guru Arjun dev sahib nu jinne shaheed kraya te gangu brahman kon c jinne shotte bache shaheed kraye guru ji de pahadi raje kon c bhlaa

  • @swaimankhatri8899
    @swaimankhatri8899 2 года назад

    Teh nafrat 1905 se challi pahile hindu sikhon ke koyee fark nahin tha jab Harimandir Sahib se murti hutyee gyee yeh gadari sikhon se shuru huyee.

    • @thind-records
      @thind-records Год назад

      Tusi kera ghat kiti a jado tuhade juttia pendia c odo sardar chette aunde c jado raj mill giya Jina di badolat raj milya ajj una nu akha dekhune a tusi bare dudh totte o