ਯਮਲੇ ਫ਼ਕੀਰ ਦਾ ਗਾਣਾ 🔴 YAMLA FAKIR 🔴 HANS RAJ HANS & KANWAR GREWAL 🔴 NEW SUFI SONG 2021

Поделиться
HTML-код
  • Опубликовано: 3 янв 2025

Комментарии • 396

  • @gurwinderbatth821
    @gurwinderbatth821 2 года назад +31

    ਓ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ,ਹੰਸਰਾਜ ਹੰਸ ਧੀਆਂ ਭੇਣਾਂ ਵਾਲਾ ਗਾਣਾ

  • @sukhravi6815
    @sukhravi6815 Год назад +5

    ਵੀਰੇ ਜਿਉਂਦੇ ਰਹਿ . ਬਾਸੀ ਡੁੱਬਈ ਵਾਲੇ ਦਾ ਤੱਖਰ ਭਰਾ 🙏

  • @gurnekkhaira3479
    @gurnekkhaira3479 2 года назад +7

    ਬਿਲਕੁਲ ਸਹੀ ਧੀਅਾਂ ਦੁੱਖ ਬਡਾਓੁ ਦੀਅਾਂ ਮੁੰਡੇ ਜਾੲਿਦਾਤ ਬਡਾੳੁਦੇ ਨੇ।👍👌👌💚🙏🍎🙏

  • @dharampalpunni6803
    @dharampalpunni6803 2 года назад +20

    ਹੰਸ ਰਾਜ ਜੀ ਬਹੁਤ ਹੀ ਵਧੀਆਂ , ਰੂਹ ਖੁਸ਼ ਕਰਤੀ

  • @manisingh7304
    @manisingh7304 2 года назад +9

    ਹੰਸ ਰਾਜ ਜੀ ਤੋਹਾਡੀ ਸੁਰੀਲੀ ਅਵਾਜ਼❤️❤️❤️❤️❤️🙏🙏🙏🙏

  • @arunbatra4849
    @arunbatra4849 2 года назад +10

    ਪਿਛੇ ਖੇਸਿ ਵਾਲੇ ਬਾਬਾ ji ਬਹੁਤ੍ ਵਧਿਆ dance ਕਰ੍ ਰਹੇ ਹਨ

  • @sukhravi6815
    @sukhravi6815 Год назад

    ਯਮਲਾ ਜੱਟ ਜਿਦਾੰਬਾਦ 🤙🤙

  • @sukhravi6815
    @sukhravi6815 Год назад +2

    ਹੰਸ ਰਾਜ ਸੱਚ ਬੋਲ ਦੇਣਾ ਚਾਹੀਦਾ ਹੈ 🤙🤙

  • @satpreetsingh3328
    @satpreetsingh3328 2 года назад +3

    Suneya Gurdass maan v e te Hans raj Hans v e live pr ah performance vekh ke Hans raj Hans nu te ohna di soch nu salam e...

  • @mannasingh6327
    @mannasingh6327 Год назад

    ਏ ਗਰੇਵਾਲ ਨਈ ਸੀਰੀ ਗਰੇਵਾਲ ਵਾਲ ਦੀ ਗ਼ਲਤੀ ਏ ਸਾਡੇ ਪਿੰਡ ਦਾ ਸੀ ਬਾਬਾ

  • @singhtriedinghs3082
    @singhtriedinghs3082 2 года назад +1

    ਅੱਜ ਵੀ ਆਵਾਜ਼ ਵਿੱਚ ਉਹਨਾਂ ਹੀ ਧਮ ਹੈ l

  • @LovepreetSingh-pc8nc
    @LovepreetSingh-pc8nc 2 года назад +6

    ਹੰਸ ਰਾਜ ਹੰਸ ਬਹੁਤ ਵਧੀਆ ਗਾਇਕ
    ਕੰਵਰ ਕਲਾਕਾਰ ਲੰਡੂ ਕਲਾਕਾਰ ਹੈ
    ਰੀਸਾ ਕਰਦਾ ਪਰ ਨਹੀ ਕਰ ਸਕਦਾ

    • @asharani6758
      @asharani6758 2 года назад +4

      Kanear grewal sachia galla krda ta ni changa lagda.. Kise di rees nai krda apna style usda.. Kise to sikhea nai

  • @rinkuchd5087
    @rinkuchd5087 2 года назад +3

    Yamla nahi kise ban jana yamla yamla he c very very great parson nice singer.💯👌👍🌹.tuc v bhut vadia duty nabhi h nice Raj ji.👌👍

    • @agamdeep5474
      @agamdeep5474 2 года назад

      HUN. SHARKAN. TE. AGG. NI. TORDI. HUNS. TON.

    • @agamdeep5474
      @agamdeep5474 2 года назад

      MAMA. GURBANI. KITHON. AYE. VICH. TE. NALE. JATT. PAGAL. NE. TU. VADHA. FAKKAR.

    • @rinkuchd5087
      @rinkuchd5087 2 года назад

      @@agamdeep5474 menu bol reh o ....?

  • @amanbrar273
    @amanbrar273 2 года назад +1

    ਕਿਆ ਅਵਾਜ ਹੰਸ ਰਾਜ ਹੁਣ ਤਾ ਗਾਇਕਾ ਦੀ ਅਵਾਜ

  • @punjabvillagemajha
    @punjabvillagemajha 2 года назад +10

    ਹੱਸ ਰਾਜ ਨੂੰ ਕੋਣ ਪੁੱਛਦਾ ਹੁਣ ਪੰਜਾਬ ਚ ਖਤਮ ਕਹਾਣੀ 🙏

  • @karamjitsingh4170
    @karamjitsingh4170 2 года назад +15

    Wah ji Wah Veer Hans Raj Ji Hans God Bless you &your Family 👪 God give you Long & long life 🙏❤😀🙌

  • @krishannagpal5603
    @krishannagpal5603 2 года назад +4

    Kya baat hai Hans Raj ji vaja Maria
    Fakra di kirpa nal hi fakar ho gye

  • @zubairrana8524
    @zubairrana8524 9 месяцев назад

    Chaaassss krwaa datiiii mitroo❤

  • @bhimsaingoel384
    @bhimsaingoel384 2 года назад

    Wht a buland awaaz hns raj hns sir.. Maine toh abhi smjj aaya ji..

  • @rashpalsinghriat286
    @rashpalsinghriat286 2 года назад

    ਗਰੇਵਾਲ ਸਾਹਿਬ ਸਹੀ ਜੁੜੇ ਹਨ ਅੰਦਰੋ। ਬਾਕੀ ਕਨੋ ਨਾਲ।

  • @karma........7544
    @karma........7544 Год назад +1

    Hans raj ji 👌🏼💯🔥 bahut vadya ji

  • @ManinderjitSingh-lo2yz
    @ManinderjitSingh-lo2yz Год назад +10

    Legend singer aa Hans raj 🙏👍

  • @22monugm
    @22monugm 2 года назад

    ਦਿੱਲੀ ਵਿੱਚ ਲਾ ਜਾਂ ਕੇ ਪ੍ਰੋਗਰਾਮ ਪੰਜਾਬ ਚ ਕੀ ਦੁਬ ਲੈਣ ਆਇਆ ਜਿਵੇਂ ਵੋਟਾਂ ਕਰਕੇ ਪੰਜਾਬ ਛੱਡ ਤਾਂ ਸੀ ਤੇ ਹੁਣ ਪੰਜਾਬ ਯਾਦ ਆਗਿਆ

  • @yonusshekh6830
    @yonusshekh6830 Год назад

    हसराज हस हम तो आप के मुरीद होग्ये,आप सूफी कलाम गाते हैं तो हम आप को दिलसे payar करते है,

  • @deepsingh9891
    @deepsingh9891 2 года назад +6

    ਬਾਬੇ ਰਾਜਨੀਤੀ ਛਡ ਕੇ ਗਾਉਣ ਲੱਗ ਜਾਓ ਜੀ

  • @singhmanigillitfak4364
    @singhmanigillitfak4364 2 года назад +18

    ਕੰਵਰ ਗਰੇਵਾਲ ਵਾਹ ਬਾਈ ਤੇਰੇ ਵਾਹ ਬੱਬੂ ਮਾਨ ਬਾਈ ਵਾਹ ਬੀਰ ਸਿੰਘ

  • @SonuSingh-qt7on
    @SonuSingh-qt7on Год назад

    हंसराज जी जब भी मौका मिले आईना गौर से देखना, सच्चाई सामने आ जायेगी। सच्चाई और कर्म की।

  • @yeshvnath4258
    @yeshvnath4258 2 года назад +6

    Jai shree Ram ji waheguru ji waheguru ji waheguru ji waheguru ji waheguru

  • @preetgill9363
    @preetgill9363 2 года назад

    Bohot vdia ji hsraaj kenvr Bhai ji 😔😔👌👌bs sada sidhu nhi dikhda kite,

  • @davindersofat2626
    @davindersofat2626 2 года назад

    Bada Badl ji nu melna c ji
    Good man ji
    Big BadeL ji nu tuse v Salut karda
    Sir ji

  • @Aanandlahar
    @Aanandlahar Год назад +5

    Jai Mastan di, Jai Peeran di, Jai Sufiyaan di, Jai Rasoolaan di, Jai Guruaan di, Jai Avtaraan di

  • @Gulzar-z6x
    @Gulzar-z6x 2 месяца назад

    Awesome Outstanding performance

  • @deeepwahla3420
    @deeepwahla3420 2 года назад +15

    Kanwar g sira singer ne jede glaa te v dance kr jande aa

  • @gurpreetranouta5252
    @gurpreetranouta5252 2 года назад +3

    ਸੜਕਾ ਤੇ ਅੱਗ ਤੁਰੀ ਜਾਦੀਆ

  • @garryfatehgarhia8017
    @garryfatehgarhia8017 2 года назад

    God bless you hans raj ustad ji jeonde raho ji kya baat ae👌👌

  • @krishanlal8535
    @krishanlal8535 2 года назад +17

    *😱😱What a beautiful advice that sing only that which our mother sister and daughter can hear.🙏*

  • @yodhamusiccomposer418
    @yodhamusiccomposer418 2 года назад +3

    Ostaad zee koti koti parnam

  • @gurmindersingh9777
    @gurmindersingh9777 2 года назад +12

    ਬਹੁਤ ਵਧੀਆ ਜੀ। ਹੰਸਰਾਜ ਜੀ।

    • @bikramjitsingh3252
      @bikramjitsingh3252 2 года назад

      Ene hans raj fudduu ne sadak te agg turi jandi gaya c

  • @LaddiSingh-th7ds
    @LaddiSingh-th7ds 2 года назад +2

    Knwar ji da dance attt aa fakira wala bhangra

  • @jogasingh2145
    @jogasingh2145 2 года назад +2

    ਹੰਸ ਰਾਜ ਹੰਸ ਰਾਜ ਗਾਇਕ,,,,ਕਮਾਲ ਧਮਾਲ ਦੇ ਪੰਜਾਬ ਦੇ ਪਹਿਲੇ ਸਿੰਗਰ ,,,

  • @sonymaan6100
    @sonymaan6100 2 года назад +2

    Mahan soch wale singer virrley hi paida hunde aaa,,,,, bhahut wadhia laga yamla ji nu yaad kita gya

  • @sunnywadhwa6585
    @sunnywadhwa6585 2 года назад +5

    Super 👌🏼❤

  • @SandeepSingh-qx7dn
    @SandeepSingh-qx7dn 2 года назад +6

    Hans raj ਜ਼ਿੰਦਾਬਾਦ

  • @bhadursinghsingh7877
    @bhadursinghsingh7877 2 года назад

    Hans sahib aap ka yamlah sun ke hum bahut hi impressed hue ke hum apne aap me Khushi ke mare rone lage

  • @YogeshKumar-dr2eo
    @YogeshKumar-dr2eo Год назад +3

    I like this Hans Raj Hans

  • @surjitgill662
    @surjitgill662 2 года назад +2

    ਸਚੀਆਂ ਗਲਾਂ ਹੰਸਾਂ

  • @tarloksingh5755
    @tarloksingh5755 5 месяцев назад

    👍👍👍👍👍

  • @monikasoni3010
    @monikasoni3010 2 года назад +5

    👌👌👌👌👌👌👍👍👍👍nhi janam skta aisa kalakaar. Very good excellent ji. You are great artist

  • @LakhveerSingh-t6u
    @LakhveerSingh-t6u Год назад

    Very good aa veer ge

  • @JoginderSingh-vj2tx
    @JoginderSingh-vj2tx 2 года назад +10

    ਬਹੁਤ ਵਧੀਆ ਗਾਇਆਂ ਹੈ👌

  • @harjinderpal8980
    @harjinderpal8980 2 года назад

    Thanks Hans Raj Hans ji... aapne hmare Guru ji k case se related positive baat krriii... jhoothe case me fsayaa ha Pujya Shiri Bapu ji ko

  • @davinderdass284
    @davinderdass284 3 года назад +6

    eh gallaan hi kadi ja riha hai...
    .
    .
    ithey j ASA RAM di gll kr riha hai ..
    .
    othey MAA JAHVIAN kaih riha hai... 🐂.
    😘😘

  • @gurjindersingh2653
    @gurjindersingh2653 2 года назад +2

    ਕਨਵਰ ਗ੍ਰੇਵਲ ਬਹੁਤ ਖੂਬ 👌

  • @ਸੰਦੀਪਸਿੰਘ-ਦ9ਠ
    @ਸੰਦੀਪਸਿੰਘ-ਦ9ਠ 2 года назад +1

    ਹੰਸ ਰਾਜ ਹੰਸ ਜੀ ਦਾ ਕੋੲੀ ਤੋੜ ਨਹੀਂ ਹੈ।

  • @damandeepsinghwaraich7716
    @damandeepsinghwaraich7716 Год назад

    ਇਸੇ ਲਈ ਹੰਸ ਨੇ ਗਾਏਆ ਸੀ ,
    ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ

  • @baldevstudiobegowal
    @baldevstudiobegowal 2 года назад +1

    wahh Ji wahh kia bat he very Nice

  • @wasimabbas3170
    @wasimabbas3170 2 года назад +4

    Kanvar sahab good parfarmance

  • @malkeetsinghsingh8507
    @malkeetsinghsingh8507 Год назад +1

    ❤❤❤😊😊

  • @Rakesh-ji5bm
    @Rakesh-ji5bm 4 месяца назад

    Jai peeran di

  • @neerukuar4392
    @neerukuar4392 2 года назад +1

    Kanwar Garwal siraaaaa Banda 😊❤️

  • @Baljitkaur-ec7ls
    @Baljitkaur-ec7ls Год назад +1

    Waheguru Waheguru

  • @amitsareen9583
    @amitsareen9583 8 месяцев назад +2

    Jai mastam di

  • @sudeshsingh5105
    @sudeshsingh5105 4 месяца назад

    ❤❤

  • @VijaySharma-om2zl
    @VijaySharma-om2zl 2 года назад

    Very good aeho te punjab da virsa hai

  • @ramavtarmeena1481
    @ramavtarmeena1481 2 года назад +2

    Yamla fakir best singer Punjabi

  • @sandyravi4201
    @sandyravi4201 2 года назад +1

    786 Jai Sai Ji Mehar Karo Ji 786

  • @satwindersingh7462
    @satwindersingh7462 2 года назад +2

    ਸੁਣਨ ਵਾਲੇ ਗਾਉਣਗੇ ਅਤੇ ਗਾਉਣ ਵਾਲੇ ਨੱਚਣਗੇ ।
    ਫਿਰ ਤਾਂ ਆਪ ਹੀ ਗਾ ਲਿਆ ਕਰੋ ਮੇਲਿਆਂ ਤੇ।

  • @lallyghuman8162
    @lallyghuman8162 2 года назад +3

    Jai ho Data ji de ji 🙏🌹🙏

  • @meratime.
    @meratime. 11 месяцев назад

    ਸੜਕਾਂ ਤੇ ਅੱਗ ਤੁਰੀ ਜਾਂਦੀ ਏ ਏ ਕੀ ਕੀਰਤਨ ਸਜਾਇਆ ਸੀ

  • @patraspeterbaloch2747
    @patraspeterbaloch2747 2 дня назад

    Happy New year 2025 God is Great almighty God

  • @pardeepsingh5684
    @pardeepsingh5684 2 года назад

    Oh vekho sadka te agg turi jandi a,
    Ratti ishqe di hoi barsaat sari rat bhijde rahe, eh parivarik geet a sai hans g de,
    Badla ne suni ni gal pher cong. vich gaye uni v na suni, pher modi kol gaye uni gal sunni🙏😄

  • @ManpreetSingh-xj4bn
    @ManpreetSingh-xj4bn 2 года назад +26

    ਪੈਸਾ ਜਿਵੇਂ ਨਚਾਈ ਜਾਂਦਾ ਗਰੇਵਾਲ ਨੱਚੀ ਜਾਂਦਾ ਏ

    • @karishansing3139
      @karishansing3139 Год назад +2

      0hh is k,4

    • @yograjsharma6389
      @yograjsharma6389 Год назад

      😊😊

    • @jaswinderrandhawa3867
      @jaswinderrandhawa3867 Год назад +3

      ਪੈਸਾ ਤਾਂ ਬਜ਼ਾਰਾਂ ਦੇ ਲਾਲਿਆ ਕੋਲ਼ ਵੀ ਬਹੁਤ ਐ
      ਇਸ ਨੂੰ ਰੱਬ ਦਾ ਇਸ਼ਕ ਨਚਾਉਂਦਾ ਹੈ ਬਾਈ

    • @kaushilmehmi6098
      @kaushilmehmi6098 Год назад +1

      @@jaswinderrandhawa3867 hnjii bhaajiiii

    • @jassisinhh9060
      @jassisinhh9060 Год назад +1

      Nahi veer ji galat gall a. Agge sade kinne nach rahe ne paiseya te. Maharaj di kripa 22 te ta nachi janda

  • @baldevmattu2521
    @baldevmattu2521 2 года назад +2

    Jai babe ji 🙏🙏

  • @chumbervarinder
    @chumbervarinder Год назад +1

    Jai bapu lal Badshah ji

  • @kulwindersingh2484
    @kulwindersingh2484 2 года назад

    ਬਹੁਤ ਵਧੀਆ ਜੀ

  • @deshrajthakur2906
    @deshrajthakur2906 2 года назад +1

    Subhan allah subhan allah subhan allah

  • @SukhdevSingh-ru1qp
    @SukhdevSingh-ru1qp 2 года назад

    👌One & only,Sri lal chand yamla jatt g🌹🙏

  • @jahdishbains8983
    @jahdishbains8983 2 года назад +1

    ਕਾਬਿਲੇ ਤਰੀਫ਼

  • @mohanjoshi59
    @mohanjoshi59 Год назад

    He such a good singer in the word .it's Punjab pleasure he birth of Punjab.

  • @samsungs7638
    @samsungs7638 2 года назад +16

    what a beautiful comment by the singer.the song which he can't sing in front of his mother and sister how he can sing in front of other mother sisters. Now a day's singer sung vulgur songs in front of his mother and sister which our actual culture and religious not allow .

  • @shindasingh9386
    @shindasingh9386 2 года назад

    V. Weldon so nice voice. 👌😁😁😁😁😁❤❤❤❤❤

  • @nachattarsingh6217
    @nachattarsingh6217 2 года назад

    ਲਾਜਵਾਬ

  • @itsallabouteverything3343
    @itsallabouteverything3343 7 месяцев назад

    Zabardast

  • @palklair6228
    @palklair6228 2 года назад +3

    ਸ਼ੁਕਰ ਹੈ, ਗੁਰੂ ਨਾਨਕ ਜੀ ਨੇ ਨੰਵੀ ਜਿੰਦਗੀ ਦਿੱਤੀ!! ਧੰਨਵਾਦ ਕਰੋ ਗੁਰੂ ਨਾਨਕ ਜੀ ਦਾ।
    ਕਿਉਕਿ ਕਲਜੁਗ ਦੇ ਮੌਜੂਦਾ ਅਵਤਾਰ ਗੁਰੂ ਨਾਨਕ ਜੀ ਹਨ ਜੀ।
    👉🏿ਜਿਵੇਂ ਕਿ ਕਈ **((ਸਾਬਕਾ))** ਮੁਖ ਮੰਤਰੀ ਵੀ ਹੁੰਦੇ ਹਨ।
    👉🏿ਉਦਾਹਰਣ ਤੋਰ ਤੇ, ਜਿਵੇ ਕਿ ਪੰਜਾਬ ਦੇ ਸਾਬਕਾ ਮੁਖ ਮੰਤਰੀ, ਪ੍ਰਕਾਸ ਸਿੰਘ ਬਾਦਲ ਵੀ ਹਨ। ਤੇ ਪਟਿਆਲਾ ਵਿਖੇ **((ਸਾਬਕਾ))** ਮੁਖਮੰਤਰੀ ਅਮਨਿੰਦਰ ਸਿੰਘ ਜੀ ਵੀ ਹਨ। ਪਰ!!!! **((ਮੋਹਰ))** ਤਾ ਮੌਜੂਦਾ ਮੁਖ ਮੰਤਰੀ
    *****((((ਭਗਵੰਤ*ਮਾਨ))))****
    ਦੀ ਹੀ ਚਲਣੀ ਹੈ।
    👉🏿👍🏿ਇਸੇ ਤਰਾ **((ਸਾਬਕਾ))** ਅਵਤਾਰ, ਵਾਸੁਦੇਵ ਜੀ ਵੀ ਸਤਿਜੁਗ ਵਾਲੇ ਵੀ ਹਨ।
    👉🏿ਤ੍ਰੇਤਾ ਦੇ **((ਸਾਬਕਾ))** ਅਵਤਾਰ ਰਾਮਚੰਦਰ ਜੀ ਹਨ
    ਦੁਆਪਰ ਜੁਗ ਦੇ **((ਸਾਬਕਾ))** ਅਵਤਾਰ ਕ੍ਰਿਸ਼ਨ ਭਗਵਾਨ ਵੀ ਹਨ।
    ਤੇ ਹੋਰ ਵੀ ਕਿਤਨੇ **((ਸਾਬਕਾ))** ਅਵਤਾਰ ਹਨ, ਜਿਵੇ ਮਹਾਤਮਾ ਬੁਧ ਜੀ, ਹਜਰਤ ਮੁਹੰਮਦ ਜੀ ਵੀ ਹਨ,
    *****(((ਈਸਾ*ਮਸੀਹ))***
    ਜੀ ਵੀ **((ਸਾਬਕਾ))** ਹਨ।
    👉🏿👍🏿✌🏿⭕ਪਰ! ਪਰ!! ਪਰ!!!
    ਜੋ ਹੁਣ **((ਕਲਯੁਗ))** ਦਾ ਮੌਜੂਦ ਸਮਾ ਚਲਦੈ, ਇਸ ਸਮੇ ****((((ਮੌਜੂਦਾ))))***
    ਕਲਿਯੁਗ ਦੇ ਅਵਤਾਰ
    ***(ਧੰਨ*ਸ੍ਰੀ*ਗੁਰੂ*ਨਾਨਕ*ਜੀ)***
    ਹਨ। ਕਿਉਕਿ ਕਲਿਯੁਗ ਵਿਚ ਗੁਰੂ ਨਾਕ ਜੀ ਦਾ ***(((ਸਿੱਕਾ*ਜਾਂ*ਮੋਹਰ))*** ਚਲਦੀ੍ਰਹੈ ਜੀ।
    👉🏿ਮਾਰਿਆ **(ਸਿੱਕਾ))** ਜਗਤ ਵਿਚ, ਗੁਰੂ ਨਾਨਕ ਨਿਰਮਲ ਪੰਥ ਚਲਾਇਆ।।
    👉🏿ਵੱਲੋਂ:- ਸਰਬ ਧਰਮ ਰੂਹਾਨੀ ਪ੍ਰਕਾਸ:-
    19-05-2022
    ੴ🕉️✝️☪️☸️🔯✡️✝️🕉️ੴ

  • @GurdeepSingh-rf2nk
    @GurdeepSingh-rf2nk 2 года назад +3

    Schi dil khush krta hans saab jii

  • @rajkumar-zs2wz
    @rajkumar-zs2wz 2 года назад +2

    Harmde cam carda e kede kehda ma gona band karta hun e fer badnm more loka de jitea mari jada

  • @shamlal3830
    @shamlal3830 5 месяцев назад

    ❤❤

  • @karamchand8773
    @karamchand8773 Месяц назад

    Old is Gold

  • @sofigurdaspuri
    @sofigurdaspuri 2 года назад +1

    हंस राज ने जितनी बातें क़ी हैं काबले तरीफ हैं

  • @sodagarmal3597
    @sodagarmal3597 9 месяцев назад

    Very nice voice totally similar to sh jamla faqir ji

  • @binderpalbrar7878
    @binderpalbrar7878 2 года назад

    Kmal ji🙏🙏🙏👌👌👌💯

  • @kaimm_sardaarji_kaimm6704
    @kaimm_sardaarji_kaimm6704 2 года назад +1

    Wha g wha

  • @bhadursinghsingh7877
    @bhadursinghsingh7877 2 года назад +1

    Good speech for siyasat

  • @kamaljeetkaur783
    @kamaljeetkaur783 11 месяцев назад +1

    Outstanding singing of padam Shri

  • @qwertyraple1204
    @qwertyraple1204 2 года назад

    बहुत ही piara प्रोग्राम।

  • @tindibrar6394
    @tindibrar6394 2 года назад +1

    Hans Raj Hans gal kadi janda maa yaveo

  • @johnsarbatta4559
    @johnsarbatta4559 2 года назад

    JEENDA REH HANS Tu PUNJAB DI SHAAN aa

  • @ch.kabirdinch.kabirdin5036
    @ch.kabirdinch.kabirdin5036 2 года назад +7

    Great Singer Hans Raj Hans ji

  • @dalvindersinghmukhi2837
    @dalvindersinghmukhi2837 2 года назад +7

    ਮਹਾਨ ਸਾਡਾ ਹੰਸ ਰਾਜ ਹੰਸ ਜੀ

  • @jasssidhu4333
    @jasssidhu4333 2 года назад

    5911 LEGEND