gurwinder baba kheri wala ਦੇ ਮਾਮਲੇ ਚ ਪੁਲਿਸ ਨੇ ਚੱਕ ਲਏ ਅਸਲੀ ਦੋਸ਼ੀ, ਮੰਨ ਗਏ ਕੇ ਅਸੀ ਇਸ ਕਰਕੇ ਕੀਤਾ ਸਭ JBT

Поделиться
HTML-код
  • Опубликовано: 10 сен 2024

Комментарии • 154

  • @Gurdas-r5k
    @Gurdas-r5k 17 дней назад +20

    ਬਾਬੇ ਦਾ ਜੰਪ ਦੇਖ ਕੇ ਤਾਂ ਸਭ ਨੂੰ ਯਕੀਨ ਹੋ ਗਿਆ ਹੋਣਾ ਕਿ ਬਾਬਾ ਚਿੱਟਾ ਨਹੀਂ ਪੀਂਦਾ,ਫੀਮ ਖਾਂਦਾ।ਜੇ ਚਿੱਟੇ ਆਲਾ ਹੁੰਦਾ ਅੱਜ ਨੂੰ ਭੋਗ ਪੈ ਜਾਣਾ ਸੀ।ਅਐਵੈ ਲੰਡਰ ਤੀਵੀਂ ਚਿੱਟਾ ਚਿੱਟਾ ਕਰੀ ਜਾਦੀ ਸੀ।

  • @LakhwinderSingh-xb4id
    @LakhwinderSingh-xb4id 27 дней назад +51

    ਸਾਰੇ ਲੋਕ ਉਸੇ ਦਿਨ ਤੋਂ ਹੀ ਬਾਬੇ ਦੇ ਸਹੁਰਿਆਂ ਨੂੰ ਗਲਤ ਕਹਿ ਰਹੇ ਹਨ।

  • @jitsingh8827
    @jitsingh8827 27 дней назад +65

    ਬਾਬਾ ਤਾਂ ਸਹੀ ਲਗਦਾ ਸੀ ਪਹਿਲੇ ਦਿਨ ਤੋਂ ਪਰ ਸੱਸ ਚਲਾਕ ਲੱਗਦੀ ਸੀ

  • @rajindercheema4985
    @rajindercheema4985 27 дней назад +33

    ਯਾਰ ਬਾਬੇ ਦੀ ਮਜਬੂਰੀ ਨੀ ਸਮਝਦਾ!! ਓ ਭਰਾਵੋ ਉਸਦੀ ਘਰਵਾਲੀ ਦਿਵਾ ਦਿਓ ਬਾਬਾ ਕਿਰਪਾ ਫੁੱਲ ਕਰੂ

  • @CharanjitSingh-f6p
    @CharanjitSingh-f6p 27 дней назад +80

    ਨਾ ਬਾਬਾ ਘੱਟ ਐ ਨਾ ਉਸ ਦੀ ਸੱਸ ਦੋਵਾਂ ਦੀ ਜ਼ਿੰਦਗੀ ਖਰਾਬ ਹੋ ਗਈ ਮੁਸ਼ਕਿਲ ਹੈ ਟੁੱਟੇ ਹੋਏ ਦਿਲ ਕਦੇ ਮੁੜ ਕੇ ਨਾ ਜੁੜਦੇ ਸੱਚੀਆਂ ਗੱਲਾਂ ਨੇ ਮਾਣਕ ਦੀਆਂ

    • @surjitseeti6450
      @surjitseeti6450 27 дней назад +4

      ਧਰਮਪ੍ਰੀਤ ਦਾ ਦਾ ਗਾਣਾ ਹੈ

    • @vanshdeep150
      @vanshdeep150 24 дня назад +1

      h ARCH rivals real life in

  • @jindersinghjindersingh8402
    @jindersinghjindersingh8402 26 дней назад +15

    ਮੈ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਏ ਜਨਾਨੀ ਤੇਜ਼ ਆ ਜਾਣੀਕੇ ਬਾਬੇ ਦੀ ਸੱਸ ਬਹੁਤ ਚਲਾਕ ਆ ਉਸ ਦੀ ਛੱਕਲ ਤੋ ਹੀ ਪਤਾ ਲੱਗਦਾ ਸੀ

  • @SandeepSingh-m6s4j
    @SandeepSingh-m6s4j 27 дней назад +38

    ਹੁਣ ਬੋਲਣ ਲੋਕ, ਬਾਬੇ ਵਾਰੇ, ਐਵੇ ਨੈੱਟ ਤੇ ਭੌਕਨਾ ਛੱਡ ਦੋ, ਗਲਤ ਨਾ ਬੋਲਿਆ ਕਰੋ

    • @p.sstudiorjp8288
      @p.sstudiorjp8288 27 дней назад +3

      ਬਾਬਾ ਕਿਹੜਾ ਘੱਟ ਆ ਬਾਬਾ ਵੀ ਬਦਮਾਸ ਆ ਪੂਰਾ ਸਰੀਫ ਆਦਮੀ ਤਾਂ ਅਸਲਾ ਨੀ ਰੱਖਦਾ ਬਾਕੀ ਲੋਕ ਬਾਬੇ ਨੂੰ ਰੱਬ ਮੰਨੀ ਬੈਠੇ ਨੇ ਜਿਹੜਾ ਲੋਕਾ ਦੀ ਭਵਿਖ ਬਾਣੀ ਕਰਦਾ ਸੀ ਆਪਣੇ ਜੀਵਨ ਬਾਰੇ ਕੱਖ ਨੀ ਪਤਾ

    • @SandeepSingh-m6s4j
      @SandeepSingh-m6s4j 26 дней назад

      @@p.sstudiorjp8288 ਦੁਨੀਆ ਸ਼ਰੀਫ਼ ਬੰਦੇ ਨੂੰ ਸ਼ੱਡ ਦੀ ਨੀਂ, ਤਾਹੀ

  • @user-nw1cf9rd5t
    @user-nw1cf9rd5t 16 дней назад +5

    Very good 👍

  • @sukhasandhusukha9981
    @sukhasandhusukha9981 27 дней назад +35

    ਬਾਬੇ ਦੀ ਸਸ ਠੋਕ ਦਿੱਤੀ ਬਹੁਤ ਵਧੀਆ ਕੀਤਾ ਗੁੰਢੀ ਰਨ ਨੇ ਬਹੁਤ ਡਰਾਮਾ ਕਹਿੰਦੀ ਮੇਰੇ ਘੂਸੇ ਤੇ ਗੋਲੀ ਮਾਰੀ ਬਾਬੇ ਨੇ ਹੁਣ ਜੇਲ ਵਿੱਚ ਲੰਗਰ ਲਾ ਜਾ ਕੇ

  • @manjindermannamanna58
    @manjindermannamanna58 25 дней назад +13

    ਕਾਲ਼ੀ ਨਾਗਣੀ ਨੇਂ ਬਚਾਇਆ
    ਫੁਰਤੀ ਐਵੇਂ ਨਹੀਂ ਆਈ।

    • @hselecrical6710
      @hselecrical6710 23 дня назад

      😂

    • @gurpritsinghgrewal3245
      @gurpritsinghgrewal3245 23 дня назад

      😊😊

    • @Gurdas-r5k
      @Gurdas-r5k 14 дней назад

      @@manjindermannamanna58 ਸਹੀ ਗੱਲ ਆ ਜੇ ਚਿੱਟੇ ਆਲਾ ਹੁੰਦਾ ਤਾਂ ਕਾਰ ਨੇ ਗੂੰਹ ਕੱਢ ਦੇਣਾ ਸੀ

  • @gholiasandhu5700
    @gholiasandhu5700 22 дня назад +5

    ਭਰਾਵੋ ਘੋੜੇ ਘੋੜੀਆਂ ਵਾਰੇ ਜਾਣਕਾਰੀ ਹੋਰ ਗੱਲ ਹੈ ਜੀ ਤੀਵੀਂ ਵਾਰੇ ਤਾਂ ਸ਼ਿਵਜੀ ਵੀ ਹੱਥ ਜੋੜ ਗਿਆ ਸੀ

  • @jaswindersharma2228
    @jaswindersharma2228 24 дня назад +10

    ਬਾਬੇ ਦੀ ਪਤਨੀ ਕਿਓਂ ਨਹੀਂ ਲੈ ਕੇ ਆਉਂਦੇ ਸਾਹਮਣੇ ਬਾਬਾ ਕੁੱਝ ਕਹਿੰਦਾ ਪਤਨੀ ਦੱਸ ਸਕਦੀ ਸੱਸ ਕੌਂਣ ਹੁੰਦੀ

  • @roopsingh5441
    @roopsingh5441 26 дней назад +8

    ਬਾਬਾ ਚੱਗਾ ਭਲਾ ਸੰਸਥਾ ਚਲੋਣ ਡਿਆ ਸੀ ਕੀ ਲੈਣਾ ਸੀ ਵਿਆਹ ਕਰਾਕੇ ਇੱਹ ਔਰਤ ਦਾਤ ਜਦੋ ਪੈਸਾ ਹੱਥ ਆ ਜਾਵੈ ਤਾ ਫਿੱਰ ਬੱਦੈ ਨੂੰ ਕਿਸੈ ਜੋਗਾ ਨਹੀਂ ਰਹਿਣ ਦਿੱਦੀਆ ਇੱਜਤ ਦਾ ਕੋਈ ਮੱਤਲਬ ਨਹੀਂ ਹੁਦਾ ਏਨਾ ਨੂੰ ਔਰਤ ਦਾ ਪੈਰ ਦਰਵਾਜੈ ਤੋ ਬਹਾਰ ਨਿਕਲ ਗਿਆ ਫਿਰ ਮੁੜ ਘਰ ਨਹੀ ਵਸੋਦੀ ਬਾਬਾ ਜੀ ਸੈਵਾ ਕਰੋ ਮਾਲ ਖਾਉ ਦੱਬਕੈ ਕਿਸੈ ਸਾਲੈ ਨੈ ਦੈਣਾ ਨਹੀ ਜੋ ਏਵੈ ਛਰਮ ਮੱਨੀਏ

  • @ManinderSingh-tv7ej
    @ManinderSingh-tv7ej 19 дней назад +3

    ਪ੍ਰਸ਼ਾਸਨ ਤੇ ਕਢਵਾਈਏ ਕਰਨੀ ਜ਼ਰੂਰੀ ਹੈ ਹੁਣ ਜਿਨ੍ਹਾਂ ਨੇ ਬਿਨਾਂ ਇਲਾਜ਼ ਤੋਂ ਬਾਬੇ ਦੀ ਗ੍ਰਿਫਤਾਰੀ ਪਾ ਦਿੱਤੀ ਸੀ. 307 ਦਾ ਪਰਚਾ ਪੁਲਿਸ ਤੇ ਵੀ ਬਣਦਾ ਹੈ. ਜਿਨ੍ਹਾਂ ਧੱਕਾ ਨਾਲ ਬਾਬੇ ਨੂੰ ਜੇਲ੍ਹ ਭੇਜਿਆ

  • @user-zu7is8kw6w
    @user-zu7is8kw6w 26 дней назад +9

    ਬਾਬਾ ਸਹੀ aa ਸੱਸ ਗ਼ਲਤ aa

  • @xarmy-qd4mx
    @xarmy-qd4mx 26 дней назад +9

    ਲੜਾਈ ਕਿਸੇ ਨੇ ਨਹੀਂ ਜਿੱਤੀ , ਏਸ ਚ ਸਿਰਫ ਘਰ ਉੱਜੜਦੇ ਹੁੰਦੇ ਨੇ

  • @SandeepSingh-m6s4j
    @SandeepSingh-m6s4j 27 дней назад +44

    ਬਾਬਾ ਖੇੜੀ ਵਾਲੇ ਜ਼ਿੰਦਾਬਾਦ

  • @harcharansingh1737
    @harcharansingh1737 27 дней назад +7

    ਬਾਬਾ ਬਿਲਕੁਲ ਸੱਚ ਬੋਲਦਾ ਹੈ

  • @avtarsingh2531
    @avtarsingh2531 27 дней назад +19

    ਬਾਬਾ ਗਲਤ ਬੰਦਾ ਨਹੀਂ ਹੈ

  • @kdsingh7309
    @kdsingh7309 27 дней назад +16

    ਬਾਬੇ ਦੀ ਛਾਲ ਚਕਾ ਦਿੱਤੀ ਸੀ ਬੇਚਾਰੇ ਦੀ ,,,, 😂😂 ਪਰ ਬਾਬਾ ਵੀ ਸਪਾਈਡਰਮੇਨ ਹੀ ਪਿਆ

  • @kavisharhardeepsinghvairon5841
    @kavisharhardeepsinghvairon5841 25 дней назад +7

    ਸੱਸ ਨੂੰ ਇੱਕ ਪਾਸੇ ਕਰਕੇ ਬਾਬੇ ਦੀ ਘਰਵਾਲੀ ਨੂੰ ਸਮਝਾ ਕੇ ਬਾਬੇ ਦਾ ਘਰ ਵਸਾਉਣਾ ਚਾਹੀਦਾ ਹੈ।

  • @BaljeetKaur-uz6eq
    @BaljeetKaur-uz6eq 27 дней назад +7

    Ryt veer g baba scha insaan ea

  • @HarpreetKaur-kc7sk
    @HarpreetKaur-kc7sk 27 дней назад +5

    Waheguru ji 🙏

  • @sandeepbishnoi6991
    @sandeepbishnoi6991 27 дней назад +29

    बाबा बिल्कुल सच्चा है

  • @waheguruji55
    @waheguruji55 26 дней назад +4

    ਬਾਬਾ ਘੈਟ ਏ 😅

  • @Manisarao5911
    @Manisarao5911 26 дней назад +23

    ਬਾਬਾ ਬੰਦਾ ਸੱਚਾ ਹੈ ਏਦੀ ਸੱਸ ਤਾਂ ਗੁਡੀ ਰਨ ਪਰਾਓਨੇਆ ਜੋਗੀ ਆ ਏ ਤੀਮੀ ਪਰਾਓਨਾ ਭਾਲਦੀ ਵਿਰਦੀਆ ਆਵਦਾ ਵਿਆਹ ਕਰਾਓਨ ਵਾਸਤੇ ਇਤਾ ਟਰੀਪਾ ਮਰਾਓਦੀਆ

  • @mann1813
    @mann1813 26 дней назад +4

    Baba sahi a

  • @kulwindersinghninda375
    @kulwindersinghninda375 25 дней назад +5

    ਜਿੰਦਾਬਾਦਿ ਬਾਬਾ ਖੇੜੀ ਜਿਉਂਦਾ ਰਹੇ

  • @user-ub4yg3fc8e
    @user-ub4yg3fc8e 27 дней назад +6

    Me te Pahile hi dasta C ke Baba Sahi h yaar ❤🎉❤

  • @pammamaan1143
    @pammamaan1143 25 дней назад +2

    Very good yg❤

  • @AmarjitSingh-eq3rl
    @AmarjitSingh-eq3rl 25 дней назад +3

    ਬਾਬਾ ਅਫੀਮ ਖਾ ਕੇ ਪਟਾਕੇ ਪਾਉਂਦਾ ਹੈ ਏਸੇ ਗੱਲ ਦਾ ਸੱਸ ਨੂੰ ਪਤਾ ਲੱਗਣ ਤੇ ਗੱਲ ਵੱਧ ਗਈ ਲਗਦੀ ਹੈ

  • @mahindersingh9464
    @mahindersingh9464 27 дней назад +2

    Very Very good good good good good good good good baba ji

  • @GopiGill-uv8eu
    @GopiGill-uv8eu 25 дней назад +5

    ਬਾਬਾ ਖੇੜੀ ਵਾਲਾ ਸੱਚਾ ਬੰਦਾ ਹੈ

  • @arshbaba4802
    @arshbaba4802 26 дней назад +2

    Baba ryt aa bilkul

  • @er.guriqbalraika9869
    @er.guriqbalraika9869 27 дней назад +5

    ਬਾਈ ਬਾਬਾ ਸੱਚ ਬੋਲਦਾ ਬਾਬੇ ਦੀ ਸਾਸ ਪੂਰੀ ਚਤ੍ਰੀ ਹੈ ਗਪ ਮਾਰਦੀ ਇਹ ਤਾਂ ਵੀਡੀਓ ਨੇ ਸੱਚ ਕਦ ਲਿਆ ਨਸ਼ਾ ਖਾਣ ਵਾਲਾ ਬੰਦਾ ਸਹੀ ਹੁੰਦੀ ਬਾਬੇ ਦੀ ਸਾਸ ਘਰ ਨੀ ਵਸਣ ਦਿੰਦੀ

  • @Dhramjeet-lw3uq
    @Dhramjeet-lw3uq 14 дней назад

    Good baba g

  • @gurmukhsingh9717
    @gurmukhsingh9717 27 дней назад +30

    ਖੇੜੀਂ ਵਾਲੇ ਬਾਬਾ ਹਸਪਤਾਲ ਦੇ ਅੱਗੇ ਖੜ੍ਹਾ ਬਾਬੇ ਦੇ ਸਾਲ਼ੇ ਨੇ ਬਾਬੇ ਵਿੱਚ ਗੱਡੀ ਮਾਰੀ ਜਦੋਂ ਡਿੱਗ ਪਿਆ ਫਿਰ ਬਾਬੇ ਨਾਲ ਮਾਰ ਕੁੱਟ ਕਿਤੀ ਬਾਬਾ ਹਸਪਤਾਲ ਵਿਚ ਦਾਖਲ ਫਿਰ ਬਾਬੇ ਦੀ ਸੱਸ ਨੇ ਕਿਹਾ ਮੇਰੀ ਲੱਤ ਵਿੱਚ ਗੋਲੀ ਮਾਰੀ ਪਰ ਬਾਬੇ ਦੀ ਸੱਸ ਘਰ ਵਿੱਚ ਮੀਡੀਆ ਵਾਲੇ ਨੂੰ ਬਿਆਨ ਦਿੱਤਾ ਚੰਗੀ ਬੈਡ ਤੇ ਬੈਠੀਂ ਦੋਵੇਂ ਲੱਤਾਂ ਇੱਕਠੀਆਂ ਕੀਤੀਆਂ ਸੀ ਜਿਸ ਬੰਦੇ ਦੀ ਲੱਤ ਵਿੱਚ ਗੋਲੀ ਵੱਜੀ ਹੋਵੇ ਉਹ ਤਾਂ ਹਸਪਤਾਲ ਵਿਚ ਦਾਖਲ ਰਿਹਣਾ ਸੀ 10+15 ਦਿੰਨ ਜਦੋਂ ਬਾਬਾ ਆਪਣੇ ਸੋਹਰੇ ਘਰ ਗਿਆ ਲੜਾਈ ਹੋਈ ਲੱਗਦਾ ਬਾਬੇ ਦੇ ਭਰਾ ਕੋਲੋਂ ਪਿਸਟਲ ਖੋਹ ਕੇ ਆਪ ਗੋਲੀਆਂ ਮਾਰੀਆਂ ਗਈਆਂ ਜੇ ਬਾਬਾ ਗੋਲੀਆਂ ਮਾਰਦਾ ਫਿਰ ਹਿੱਕ ਵਿੱਚ ਗੋਲੀ ਵੱਜਣੀ ਸੀ ਬਾਬੇ ਸੱਸ ਝੂਠ ਬੋਲ ਰਹੀ ਬਾਬੇ ਸੱਸ ਨੂੰ ਇਸ ਦੇ ਪਿੰਡ ਵਿੱਚੋਂ ਬਹਾਰ ਕੱਢ ਦਿੱਤਾ ਗਿਆ ਸੱਸ ਨੇ ਤਿੰਨ ਵਿਆਹ ਕਰਵਾ ਲਐ ਇੱਕ ਨਹੀਂ ਚੰਗਾ ਘਰਵਾਲ਼ਾ ਦੁਜਾ ਘਰਵਾਲ਼ਾ ਵੀ ਨਹੀਂ ਚੰਗਾ ਤਿੰਜਾ ਘਰਵਾਲ਼ਾ ਕਰ ਲਿਆ ਉਹ ਵੀ ਮਰ ਗਿਆ ਇਸ ਕਰਕੇ ਸੱਸ ਚੰਗੀ ਨਹੀਂ ਬਾਬੇ ਦੀ ਸੱਸ ਬਹੁਤ ਚਲਾਕ ਜ਼ਨਾਨੀ ਕਹਿੰਦੀ ਸਾਡੇ ਕੋਲ ਪੈਸੇ ਨਹੀਂ ਫਿਰ ਰੋਜ ਸਵੇਰੇ ਧੰਰਨੇ ਵਿਚ ਜਾਂਦੀ ਗੱਡੀ ਲੇ ਕੇ ਗੱਡੀ ਵਿੱਚ ਤੈਲ ਕਿਥੋਂ ਪੋਣਾਂ ਰੋਜ ਖ਼ਰਚਾ ਹੁੰਦਾ ਪੈਸੇ ਕਿਥੋਂ ਆਈ ਜਾਂਦੇ ਨੇ

  • @ManpreetSingh-qq5de
    @ManpreetSingh-qq5de 26 дней назад +5

    ਜੇ ਕੋਈ ਜਥੇਬੰਦੀ ਵਿੱਚ ਆਊਗੀ ਜਥੇਬੰਦੀਆਂ ਦੇ ਮੂੰਹ ਤੇ ਥੁੱਕੋ

  • @kahlon899
    @kahlon899 20 дней назад +1

    ਬੁੱਢੀ ਨੇ ਕੁੜੀ ਦਾ ਚੰਗਾ ਭਲਾ ਘਰ ਖ਼ਰਾਬ ਕਰਤਾ

  • @user-vp9xz4ko7f
    @user-vp9xz4ko7f 25 дней назад +1

    Baba 💯Right sach Bolda si

  • @Kulwantsinghwarval2839
    @Kulwantsinghwarval2839 27 дней назад +4

    ਬਾਈ ਜੀ ਖੇੜੀ ਵਾਲ਼ਾ ਬਾਬਾ ਪਹਿਲਵਾਨੀ ਵੀ ਕਰਦਾ ਰੇਆ ਵਾ । ਬਾਅਦ ਚ ਆਸ਼ਰਮ ਖੋਲ੍ਹ ਲਿਆ

  • @JasPinder-gx3xs
    @JasPinder-gx3xs 27 дней назад +2

    VARY GOOD HONEST FOR POLICE OFICERS FRRHE MURJUM RIMAND OUPER LAI KE PUSHGISH HOVE HOR KUJH VEE NIKLOO RSDHALIWALL FDK❤OR

  • @RajinderKumar-qi8gx
    @RajinderKumar-qi8gx 25 дней назад +1

    ਬਾਬਾ ਬਿਲਕੁੱਲ ਸਹੀ ਹੈ

  • @kamaljeetadoal2796
    @kamaljeetadoal2796 21 день назад +1

    Sahi gl a y press reportar peera swad lae gya

  • @SonuBhullar-h8i
    @SonuBhullar-h8i 25 дней назад +1

    Baba bilkul sahi hai ❤✌✌✌

  • @user-cf6vd5re7y
    @user-cf6vd5re7y 16 дней назад

    Bandan bhut vdiaa baba

  • @KuldeepSingh-yt2fi
    @KuldeepSingh-yt2fi 27 дней назад +10

    ਬਾਬੇ ਦੀ ਸੱਸ ਬਾਬੇ ਦੀ ਪ੍ਰੋਪਰਟੀ ਤੇ ਰਾਜ ਕਰਨਾ ਚਾਹੁੰਦੀ ਹੈ, ਬਹੁਤ ਗੰਦੀ ਜਨਾਨੀ ਹੈ ਮੇਰੀ ਇਕ ਸਲਾਹ ਬਾਬੇ ਨੂੰ ਲਾ ਕੇ ਥੁੱਕ ਲਗਾ ਦੇ ਆਰ ਜਾਂ ਪਾਰ ਬਾਬਾ ਸੱਚਾ

  • @nirmalaulakh4572
    @nirmalaulakh4572 14 дней назад

    Good

  • @harminderkaur5182
    @harminderkaur5182 27 дней назад +4

    Samjhauta ta hoju hun dil ch fark pai ge ah rishte naate viswas naal ei bne rehnde ne hun oh gall hogi dovaara garm kri chah da test oh ni rehnda rishte ch viswas na rahe hun ni oh gall banni

  • @gurjitsingh4119
    @gurjitsingh4119 27 дней назад +4

    Good. Pp

  • @jewancillcom1244
    @jewancillcom1244 27 дней назад +2

    ਬਾਬਾ ਘੋੜੀਆਂ ਵਛੇਰੀਆਂ ਬਾਰੇ ਬਹੁਤ ਜਾਣਦਾ ਪਰ ਜਿਹੜੀ ਵਿਆਹ ਲਿਆਇਆ ਉਸ ਬਾਰੇ ਪੜਤਾਲ ਕੀਤੀ

  • @user-we5de1gi1m
    @user-we5de1gi1m 14 дней назад

    Baba Amli

  • @NarinderSingh-qg4iz
    @NarinderSingh-qg4iz 25 дней назад +1

    Baba shi h ji

  • @ranadhaliwal3027
    @ranadhaliwal3027 20 дней назад +1

    ਵੀਡੀਓ ਪਾ ਵੀ ਦਿੱਤੀ ਨਾਲੇ ਕੁਝ ਲੈਣਾ ਨੀ subscribe ਦਾ ਤਰਲਾ ਵੀ ਮਾਰ ਤਾ Like , share ਦੀ ਬੇਨਤੀ ਵੀ ਕਰਤੀ 😢😢😢

  • @kewalsekhon8206
    @kewalsekhon8206 27 дней назад +10

    Good ਬਾਬਾ ji

  • @AmandeepKaur-eh5tt
    @AmandeepKaur-eh5tt 25 дней назад +1

    Police na bahut vadhy kary janani bahut taj

  • @SidhuAnmol-p8e
    @SidhuAnmol-p8e 27 дней назад +1

    ❤❤❤❤❤

  • @surindergilldugri
    @surindergilldugri 26 дней назад +2

    ਘਰ ਵਿੱਚ ਬੈਠਕੇ ਰਿਸ਼ਤੇਦਾਰ ਤੇ ਸਿਆਣੇ ਬੰਦੇ ਜੇ ਪਹਿਲਾ ਸਮਝੋਤਾ ਕਰਿਆ ਹੁੰਦਾ ਤਾ ਇਹ ਸਭ ਨਾ ਹੁੰਦਾ ਗਲਤੀਆ ਦੋਨਾ ਪਾਸਿਆ ਤੋ ਹੋਈਆ ਹਨ ਬਾਬੇ ਨੂੰ ਕੁੱਟਣਾ ਨਹੀ ਚਾਹੀਦਾ ਸੀ ਜੇਕਰ ਬਾਬੇ ਵੱਲੋ ਗੋਲੀ ਚਲਾਈ ਗਈ ਹੈ ਤਾ ਪ੍ਰਸ਼ਾਸਨ ਨੇ ਸਜਾ ਦੇ ਦੇਣੀ ਹੈ ਹੁਣ ਬਾਬੇ ਤੇ ਹਮਲਾ ਕਰਕੇ ਗਲਤ ਕਰ ਲਿਆ ਬਾਬੇ ਦੀ ਕਿਸਮਤ ਚੰਗੀ ਸੀ ਉਹ ਛਾਲ ਮਾਰ ਗਿਆ ਮਾਤਾ ਨੂੰ ਆਪਣੇ ਬੇਟੇ ਨੂੰ ਰੋਕਣਾ ਚਾਹੀਦਾ ਸੀ ਜਦੋ ਦੇਖ ਲਿਆ ਸੀ ਬਾਬਾ ਹਸਪਤਾਲ ਵਿੱਚ ਪਹਿਲਾ ਆ ਗਿਆ ਕਿਸੇ ਹੋਰ ਹਸਪਤਾਲ ਚਲੇ ਜਾਦੇ ਜਾ ਥਾਣੇ ਵਿੱਚ ਚਲੇ ਜਾਣਾ ਚਾਹੀਦਾ ਸੀ ਕਾਨੂੰਨ ਹੱਥ ਵਿੱਚ ਲਿਆ ਹੁਣ ਜੋ ਵੀ ਹੋਣਾ ਉਹ ਪ੍ਰਸਾਸ਼ਨ ਨੇ ਦੇਖਣਾ ਰਿਸ਼ਤੇਦਾਰੀ ਵਾਲੀ ਗੱਲ ਬਾਅਦ ਵਿੱਚ ਬੈਠਕੇ ਹੋਵੇਗੀ ਕੁੜੀ ਵਿਚਾਰੀ ਦੀ ਜਿ਼ੰਦਗੀ ਦਾ ਸਵਾਲ ਆ ਉਸ ਨੁੰ ਸੋਚਕੇ ਫੈਸਲਾ ਲੈਣਾ ਚਾਹੀਦਾ ਜੇਕਰ ਬਾਬਾ ਤੇ ਸੋਹਰਾ ਪਰਿਵਾਰ ਸਹੀ ਹੈ ਤਾ ਆਪਣੇ ਸੋਹਰੇ ਪਰਿਵਾਰ ਵਿੱਚ ਰਹਿਣਾ ਚਾਹੀਦਾ ਜੇਕਰ ਜੋ ਮਾਤਾ ਗੱਲਾ ਦੱਸਦੀ ਹੈ ਜੇ ਸੱਚ ਹਨ ਤਾ ਆਪਣੀ ਜਿ਼ੰਦਗੀ ਦਾ ਫੈਸਲਾ ਦਲੇਰੀ ਨਾਲ ਲੈਣਾ ਚਾਹੀਦਾ ਹੈ ਜੀ

  • @user-jp6hp7hj8m
    @user-jp6hp7hj8m 26 дней назад +1

    Babe nu full spott baba sach bolda 3 viah wale jma jhoth boldi

  • @shamverinderpaul9492
    @shamverinderpaul9492 16 дней назад

    Babe ji ne sakti vi khay jai babe di

  • @PremChand-id7qf
    @PremChand-id7qf 20 дней назад

    जितना इसकी सास बोल रही है बाबा बिल्कुल सही बाबा की बात में दम है बाबा इंसाफ मिलना चाहिए

  • @Doaba1313
    @Doaba1313 26 дней назад +2

    ਭਰਾਵਾਂ ਐਵੇ ਵਿਊ ਲੈਣ ਦੇ ਚੱਕਰ ਚ ਧੂੜ ਚ ਟੱਟੂ ਨਾ ਭਜਾਇਆ ਕਰ ਐਵੇ ਚੀਕੀ ਜਾਂ ਰਿਹਾ ਤੈਨੂੰ ਨਾ ਪੂਰੀ ਗੱਲ ਦਾ ਪਤਾ Daliy post ਤੇ ਜਾਂ ਕੇ ਦੇਖ ਹੁਣ ਦੀ ਤਾਜੀ ਖਬਰ ਪੁਲਿਸ ਵਾਲੇ ਰਾਤ ਦੇ ਸਮੇਂ ਹਸਪਤਾਲ ਚੋ ਬਾਬੇ ਨੂੰ ਗ੍ਰਿਫਤਾਰ ਕਰਕੇ ਲੈ ਗਏ ਪੁਲਿਸ ਵਾਲੇ ਕੇਸ ਦੀ ਪੂਰੀ ਜੜ੍ਹ ਤੱਕ ਗਏ ਬਾਬਾ ਵੀ ਦੋਸ਼ੀ ਪਾਇਆ ਗਿਆ ਅਗਲੇ ਪੱਟੀਆ ਸਣੇ ਵੀਲ ਚੇਅਰ ਤੇ ਬੈਠਾ ਕੇ ਲੈ ਗਏ ਭਰਾਵੋ ਇਹੋ ਜਿਹੇ ਚੈਨਲਾਂ ਦੀਆ ਝੂਠੀਆ ਖਬਰਾ ਤੇ ਬਾਹਲਾ ਯਕੀਨ ਨਾ ਕਰਿਆ ਕਰੋ ਇਹਨਾਂ ਨੂੰ ਬੱਸ ਆਪਣੇ ਲਾਈਕ ਵਿਊਆ ਤੱਕ ਮੱਤਲਬ ਇਹਨਾਂ ਮਸਾਲਾ ਲਾ ਕੇ ਖਬਰ ਦਿਖਾਉਣੀ ਹੁੰਦੀ ਸੱਚ ਕੁਝ ਹੋਰ ਹੀ ਹੁੰਦਾ

  • @HarmansinghBadesha
    @HarmansinghBadesha 26 дней назад +1

    ਬਾਬੇ ਦੇਦੰਦਾ ਦਾ ਖਰਚਾ ਸੌਹਰਿਅਤੇ ਪਾੳਊ😅

  • @karanbaraich2300
    @karanbaraich2300 26 дней назад

    👍

  • @sukhchainsingh6749
    @sukhchainsingh6749 23 дня назад +1

    ਇਹ ਜਿਹੇ ਬੰਦੇ ਦਿਲ ਦੇ ਸਾਫ ਹੁੰਦੇ ਹਨ

  • @suchasingh3466
    @suchasingh3466 25 дней назад

    🙏🏼🙏🏼🙏🏼🙏🏼🙏🏼

  • @jasvirkaurjass6372
    @jasvirkaurjass6372 27 дней назад

    🙏🏼🙏🏼🙏🏼👌🏼

  • @YadwinderSingh-vx2ew
    @YadwinderSingh-vx2ew 23 дня назад

    End aali gal ehe aa v baba fit aa

  • @Rai008vlogs
    @Rai008vlogs 22 дня назад

    Baba banda heera aa yaar sacha banda aa

  • @ggamers9609
    @ggamers9609 26 дней назад +1

    Baba baba ki baba gurwinder kaho

  • @user-gk7hv8xt4x
    @user-gk7hv8xt4x 27 дней назад +9

    ਬਾਈ ਆਪਾ ਤਾ ਪਹਿਲੇ ਦਿਨ ਤੋ ਕਿਹ ਰਹੇ ਸੀ ।ਸਾਰਾ ਕਸੂਰ ਬਾਬਾ ਦੀ ਸੱਸ ਦਾ ਸਿਰੇ ਦੀ ਗਸਤੀ ਤੇ ਖੱਚ ਜਨਾਨੀ ਆ ।ਬਾਬੇ ਦੀ ਸੱਸ ਦਾ ਪਿਛੋਕੜ ਚੈਕ ਕਰ ਲਵੋ

  • @harpreetsingh4514
    @harpreetsingh4514 15 дней назад

    ਵਾਧੂ ਦਾ ਰੌਲਾ ਪਾਇਆ ਬਾਈ ਤੈਂ

  • @Sherasidhu13
    @Sherasidhu13 27 дней назад +1

    ਤੂੰ ਮੇਰਾ ਵੀਰ ਬਾਬਾ ਬੰਗਾਲੀ ਦੀ ਮਸ਼ਹੂਰੀ ਦਿੱਤੀ ਆ ਗਲਾ ਦਾ ਪਹਿਲਾ ਹੀ ਪਤਾ ਸੀ ਪਤਾ ਨੀ ਕਿੱਥੋਂ ਕੌਣ ਨੇ ਏ ਲੋਕ

  • @gurjeetdhindsa5472
    @gurjeetdhindsa5472 20 дней назад

    Sach samne aa hi gia

  • @balbalsingh12
    @balbalsingh12 17 дней назад

    ਬਾਬਾ ਸਹੀ ਬੰਦਾ ਸੱਸ ਚਵਲ ਸਿਰੇ ਦੀ ਪੁੱਠੀ ਟੰਗਣੀ ਚਾਹੀਦੀ

  • @user-gc7ks1sg8u
    @user-gc7ks1sg8u 26 дней назад +2

    Baba sahi aa yarr

  • @user-bn1rm4yy9w
    @user-bn1rm4yy9w 7 дней назад

    Baap beti Baba kitne Shastri the baba taj Mangalore

  • @KuldeepsinghKuldeep-yq6vm
    @KuldeepsinghKuldeep-yq6vm 25 дней назад +1

    ਬਾਬਾ ਤੈ ਵਿਆਹ ਈ ਨਹੀ ਕਰਾਉਣਾ ਸੀ

  • @balwindersinghriarkala8957
    @balwindersinghriarkala8957 24 дня назад +1

    ਅਮਲੀ ਦੀ ਅਫ਼ੀਮ ਦੇ ਪੁਆੜੇ ਬਾਬਾ ਖਾ ਕੇ ਅਫੀਮ ਚੱਕਰ ਚੱਕਰ ਬੋਲਦਾ

  • @NavdeepSanghera43
    @NavdeepSanghera43 27 дней назад

    Baba sahi bolda

  • @nadeemjodha8893
    @nadeemjodha8893 26 дней назад +1

    ਹੋਰ ਕਿਵੇਂ ਆ ਯਾਰਾ

  • @kamaljeetadoal2796
    @kamaljeetadoal2796 21 день назад +1

    Tuv swad poora laina

  • @mahindersingh9464
    @mahindersingh9464 27 дней назад

    Very Very nice saas 😂😂😂😂. Sara sach Boldi ha .😂😂😂😂

  • @gurparkash5226
    @gurparkash5226 23 дня назад

    BABE DI SAS DHAKA KARDI HE

  • @SanjeevSharma.72
    @SanjeevSharma.72 27 дней назад +2

    Baabe chh furti nhi VEERE Furti c kaali naagini vichh 😂😂😂😂

  • @SinghSJSingh-fq2fw
    @SinghSJSingh-fq2fw 16 дней назад

    ਬਾਬਾ ਭੋਲਾ ਐ ਸੱਸ ਚਵਲ ਚਲਾਕ ਸਮਝੋਤਾ ਕਰੂਗੀ

  • @kaurgurpreet88
    @kaurgurpreet88 26 дней назад +1

    Baba kat nhi

  • @BalwantSingh-js9nw
    @BalwantSingh-js9nw 26 дней назад +1

    ਬਾਬੇ ਦੀ ਮਦਦ ਕਰੋ

  • @surjitseeti6450
    @surjitseeti6450 27 дней назад

    ਧਰਮਪ੍ਰੀਤ ਦਾ ਗਾਣਾ ਹੈ ਜੀ

  • @paramjitsingh6295
    @paramjitsingh6295 27 дней назад +2

    ਖੇੜੀ ਵਾਲਾ ਬੱਦਾ ਤਾਂ ਚੱਗਾ

  • @harmeetsingh2261
    @harmeetsingh2261 24 дня назад

    ❤❤❤❤😂😂😂😂🎉😢

  • @user-vy1ip8su2j
    @user-vy1ip8su2j 27 дней назад +1

    Yr baba nal dakka kardi

  • @HarpreetSingh-ij1ij
    @HarpreetSingh-ij1ij 22 дня назад

    ਬਾਬਾ ਸੱਚਾ ਇਹਦੀ ਸੱਸ ਹੀ ਗਦੂਤ ਆ ਪੂਰੀ

  • @DHINDSA-mu6im
    @DHINDSA-mu6im 26 дней назад +3

    ਨਾ ਤਾਂ ਕੁੱਟਮਾਰ ਕੀਤੀ ਨਾ ਹੀ ਦਾਜ ਦਹੇਜ ਵਾਲੀ ਕੋਈ ਗੱਲ ਆ
    ਇਹ ਸਾਰੀ ਗਲਤੀ ਇਸ ਬੁੜੀ ਦੀ ਆ ਗੁਰਜੀਤ ਕੌਰ ਤੇ ਰਮਨਜੋਤ ਦੀ ਆ ਜੋ ਆਵਦੀ ਕੁੜੀ ਦੇ ਸਹੁਰੇ ਘਰ ਜਾ ਕੇ ਘਰੇਲੂ ਮਾਮਲਿਆਂ ਵਿੱਚ ਦਖਲ ਅੰਦਾਜੀ ਕਰਦੇ ਨੇ, ਇਹ ਚਾਹੁੰਦੇ ਨੇ ਕਿ ਬਾਬਾ ਆਵਦੇ ਭਰਾ ਤੇ ਮਾਂ ਨੂੰ ਛੱਡ ਕੇ ਅੱਡ ਹੋ ਜਾਵੇ ਤੇ ਬਾਅਦ ਵਿਚ ਸਾਰਾ ਕੁੱਝ ਸੱਸ ਤੇ ਸਾਲਾ ਸਭ ਕੁਝ ਹੜੱਪਣ ਨੂੰ ਫਿਰਦੇ ਨੇ ਸਾਰਾ ਰੋਲਾ ਪੈਸਿਆਂ ਦਾ ਇਹ ਆਪ ਖਾਣ ਨੂੰ ਫਿਰਦੇ ਨੇ ਕੁੜੀ ਨੂੰ ਵਸਣ ਨਹੀਂ ਦਿੰਦੇ, ਸ਼ਰਮ ਆਉਂਣੀ ਚਾਹੀਦੀ ਹੈ ਇਹਨਾਂ ਨੂੰ ਜੋ ਘਰ ਨਹੀਂ ਵਸਣ ਦਿੰਦੇ ਕੁੜੀ ਦੇ ਸਹੁਰੇ ਘਰ ਜਾ ਕੇ ਰਹਿਣਾ ਤੇ ਉਹਨਾਂ ਦੇ ਘਰੇਲੂ ਕੰਮਾਂ ਵਿੱਚ ਦਖਲ ਅੰਦਾਜੀ ਕਰਨੀ ਕਿੰਨੀ ਕੁ ਸਹੀ ਆ ਸ਼ਰਮ ਆਉਂਣੀ ਚਾਹੀਦੀ ਆ ਇਸ ਜਨਾਨੀ ਨੂੰ, ਇਹ ਆਪਣੇ ਆਪ ਨੂੰ ਵੱਡੀ ਸਮਾਜ ਸੇਵੀ ਦੱਸਦੀ ਆ ਕਿ ਦੇਣ ਆ ਇਹਦੀ ਸਮਾਜ ਨੂੰ ਬਸ ਫੋਕੀ ਵਾਹ ਵਾਹ ਲੲਈ ਕਦੇ ਕਿਸੇ ਇਕੱਠ ਚ ਮੈੱਕ ਫੜ ਲੈਦੀ ਆ ਕਦੇ ਕਿਸੇ ਵਿਚ ਫੋਕੀ ਲੀਡਰੀ ਕਰਦੀ ਆ

  • @ooooooo7895
    @ooooooo7895 22 дня назад

    SAS galt

  • @jashansidhu6381
    @jashansidhu6381 27 дней назад

    ਇਹ ਕੀ ਖ਼ਬਰ ਹੈ ਖਚਾ ਨੇ ਭੋਕ ਭੋਕ ਡਰਾਮਾ ਬਣਾ ਰਖਿਆ ਹ ਲੋਕ ਤੇ ਪਤਰਕਾਰ ਵੀਹਿਲ ਗੇ ਹਨ ਐਵੇਂ ਟਾਇਮ ਖਰਾਬ ਕਰ ਰਹੇ ਨ ਇਹੋ ਜੇਹੇ ਚਵ,ਲ ਪਤਾ ਨਹੀਂ ਰੋਜ਼ ਕਿਨੇਂ ਲੜਦੇ ਨੇ ਪੰਜਾਬ ਵਿੱਚ

  • @majorsingh1285
    @majorsingh1285 27 дней назад +4

    ਬਾਈ ਜੀ ਪਖੰਡੀ ਬਾਬੇ ਦੀਆ ਐਡਾ ਕਿੳ ਚਲਾੳਦੇ ਹੋ ਚੈਨਲ ਤੇ , ਤੁਸੀ ਆਪਣੇ ਦੇਖਣ ਵਾਲੀਆ ਨਾਲ ਧੋਖਾ ਕਰਦੇ ਹੋ ,

  • @ArshpreetSingh-qg4zy
    @ArshpreetSingh-qg4zy 27 дней назад +1

    Babe de vitch gade mare da parcha ona te ho jawega jes ne car marea a te jo gole babe ne chalae a os da parcha babe te he hae Jo Jo v doshe han ona te parcha hona caheda hae caros parcha hae hun sab ape rajenama kar lenge nale ene nal Medea ch aun da mouka lag gaeya rahe gll bahvekh Bane de ehe ke bavekh Bane hae v mere te ona gade chada Dene c cemre lage hoe han cehk karlow jekar cemre lage hoe han ta pta he hae v sach sahmne a he jawega es vitch vavekh Bane vale kehde gll hae

  • @blessings9732
    @blessings9732 26 дней назад

    Baba loka diya kudia de viaaha ch help krda vichara ehne daaj ki mangna yarr.

  • @user-fq2ol2dm8b
    @user-fq2ol2dm8b 21 день назад

    Gasti janani ha.