Afsana Khan ਨੂੰ ਮੈ ਕਹਿਤਾ ਸੀ ਤੇਰੇ ਲਈ ਗਾਣਾ ਹੈ ਨੀ Deep Jagdeep ll Bittu Chak Wala ll Daily Awaz

Поделиться
HTML-код
  • Опубликовано: 29 окт 2024

Комментарии • 135

  • @rajkumar-cu5xn
    @rajkumar-cu5xn Год назад +1

    ਕੋਈ ਕੋਈ ਰੱਖਦਾ stand ਬਾਈ tere ਵਾਂਗ ajjkl

  • @jagdeepkotbhai
    @jagdeepkotbhai Год назад +7

    ਬਹੁਤ ਖੂਬਸੂਰਤ ਇੰਟਰਵਿਊ ਬਿੱਟੂ ਵੀਰ ✅✅
    ਜਗਦੀਪ ਦੀ ਲਿਖਤ ਵਜ਼ਨਦਾਰ ਤੇ ਸਮੇ ਦੀ ਮੰਗ ਐ।
    ਬੰਦਾ ਵਧੀਆ ਲਿਖਦਾ

  • @gurlabhsingh8072
    @gurlabhsingh8072 Год назад +22

    ਬਿੱਟੂ ਵੀਰ ਪੰਜਾਬ ਵਿੱਚ ਕਲਾਕਾਰ ਆਪ ਪੈਸੇ ਦੇ ਜ਼ੋਰ ਨਾਲ ਕਲਾਕਾਰ ਬਣੇ ਹਨ ਕਲਾ ਨਹੀਂ ਕੋਈ ਵੀ ਨਾ ਕੋਈ ਸਘੰਰਸ਼ ਨਹੀਂ ਕੀਤਾ ਅਖਾੜਾ ਨਹੀ ਲਾ ਸਕਦੇ ਜੇਕਰ ਬੁੱਕ ਕਰ ਲੈਣ ਤਾਂ ਪੂਰਾ ਨਹੀਂ ਕਰਦੇ ਵਿੱਚ ਹੀ ਭੱਜ ਜਾਂਦੇ ਹਨ

    • @GOAT018
      @GOAT018 Год назад

      Sahi Gall aa
      Pehle Singer Karn Vich Biswas Rakhde C
      Te Ajj Wale Sriff Galla Hi Karn Jaande Ne Karke Ghatt Dikhonde ne #Bhai 🙏🏻👍🏻

    • @Harjitsidhu3000
      @Harjitsidhu3000 Год назад +1

      ਨਹੀਂ ਬਾਈ ਜੀ ਗ਼ੁਲਾਬ ਸਿੱਧੂ ਵਧੀਆ ਗਾਉਂਦਾ ਦੀਪ ਲਿਖਦਾਂ ਵਧੀਆ ਪਰ ਵਿਚ ਕੁਝ ਹੋਰ ਕਹਾਣੀ ਬਣਗੀ ਇਹਨਾਂ ਦੋਵਾਂ ਦਾ ਕਸੂਰ ਨੀ ਹੈ ਮੈਨੂੰ ਸਾਰੀ ਕਹਾਣੀ ਪਤਾ ਕੋਈ ਬੰਦਾ ਨੀ ਮਾੜਾ ਏਸ ਟੀਮ ਚੋ ਵਖਤ ਮਾੜਾ ਸੀ ਹੁਣ ਸਾਰੇ ਵਧੀਆ ਕੰਮ ਕਰਦੇ ਐ

  • @BalrajSingh-lo1ml
    @BalrajSingh-lo1ml Год назад +5

    Great। Jagdeep ji
    Kotbhai Gidderbaha

  • @chahatveersingh1991
    @chahatveersingh1991 Год назад +23

    ਦੀਪ ਜਗਦੀਪ ਕੋਟ ਭਾਈ ਨੇ ਕਾਫੀ ਹੱਦ ਤੱਕ ਵਧੀਆ ਗੀਤ ਲਿਖੇ ਹਨ। ਧੰਨਵਾਦ ਬਿੱਟੂ ਜੀ। ਤੁਸੀਂ ਵੀ ਬਹੁਤ ਵਧੀਆ ਇੰਟਰਵਿਊ ਕੀਤੀ ਹੈ।

  • @sukhmanjotsingh7427
    @sukhmanjotsingh7427 Год назад +16

    , ਬਿੱਟੂ ਵੀਰ ਤੇਰਾ ਹਰ ਭਾਗ ਬਹੁਤ ਵਧੀਆ ਹੁੰਦਾ ਤੇਰੇ ਫੈਨ‌ ਹੈ 🙏🙏🙏

  • @khushpreet2044
    @khushpreet2044 Год назад +3

    Gud job bittu veer
    Jagdeep Kotbhai sira gaalbaat

  • @vikramlahoria6114
    @vikramlahoria6114 Год назад +14

    ਬਹੁਤ ਬਹੁਤ ਧੰਨਵਾਦ ਬਾਈ ਬਿੱਟੂ ਜੀ ਤੁਹਾਡਾ jo ਤੁਸੀ ਸਾਡੇ ਪਿੰਡ ਦੇ ਸਾਡੇ ਵੱਡੇ ਵੀਰ ਦੀਪ ਕੋਟ ਭਾਈ ਦੀ ਇੰਟਰਵਿਊ ਲੈਣ ਲਈ ਆਏ । ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਮਾਲਕ ਚੜਦੀਕਲਾ ਚ ਰੱਖੇ ਤੁਹਾਨੂੰ ਦੋਵਾਂ ਨੂੰ ਦੁਆਵਾਂ

  • @gurwindermaan3495
    @gurwindermaan3495 Год назад +6

    ਜਿਊਦਾ ਰਹਿ ਭਰਾਵਾ ਰੱਬ ਤੈਨੂੰ ਤਰੱਕੀਆਂ ਦੇਵੇ

  • @gurmitsinghgurmitbhullar9121
    @gurmitsinghgurmitbhullar9121 Год назад +10

    ਬਹੁਤ ਵਧੀਆ ਜਗਦੀਪ ਬਾਈ ਬਹੁਤ ਵਧੀਆ ਗਾਣੇ ਤੁਹਾਡੀ ਕਲਮ ਵਿੱਚੋਂ

  • @arshmaan3325
    @arshmaan3325 Год назад +2

    ਬਾਈ ਦੀਪ ਦੀ ਕਲਮ ਬਹੁਤ ਵਧੀਆ ਕੋਈ ਸ਼ੱਕ ਨਹੀ

  • @karamjitsinghsalana4648
    @karamjitsinghsalana4648 Год назад +1

    ❤❤❤nice discussion

  • @kulveersingh8428
    @kulveersingh8428 Год назад +3

    Sirraaaa End nice king Sidhu mosewala Jaan yaar ❤️❤️❤️

  • @ManmeetSandhu-Music
    @ManmeetSandhu-Music Год назад +18

    ਬਹੁਤ ਹੀ ਸੋਹਣੀ ਇੰਟਰਵਿਊ ਜਗਦੀਪ ਬਾਈ ਅਤੇ ਬਿੱਟੂ ਬਾਈ ਜੀ ਬਾਬਾ ਮੇਹਰ ਕਰੇ 🙏❤😍

  • @HarjinderKaurUPPAL
    @HarjinderKaurUPPAL Год назад +3

    ਵਧੀਆਂ ਕਲਮ ਵਾਹਿਗੁਰੂ ਜੀ ਤਰੱਕੀ ਬਖਸ਼ੇ ਜੀ

  • @amriktalwandi
    @amriktalwandi Год назад +13

    ਬਹੁਤ ਵਧੀਆ ਲੱਗੀਆਂ ਸੱਚੀਆਂ ਅਤੇ ਖਰੀਆਂ ਗੱਲਾਂ ।

    • @GurmeetSingh-zq6sg
      @GurmeetSingh-zq6sg Год назад

      SSA Bha Ji
      Ajj kl kithe o Bha ji
      Gurmeet Singh Sahauli pspcl

  • @mauserdeep
    @mauserdeep Год назад +6

    ਦੀਪ ਕੋਟਭਾਈ ਮੇਰਾ ਮਿੱਤਰ ਹੈ
    ਜ਼ਿੰਦਾਦਿਲ ਬੰਦਾ ਹੈ ਤੇ ਗੱਡਵਾਂ ਗੀਤਕਾਰ

  • @MalkitSingh-cn1qx
    @MalkitSingh-cn1qx Год назад +17

    ਬਿੱਟੂ ਵੀਰ ਜਿਸ ਗੀਤਕਾਰ ਨਾਲ ਤੁਸੀਂ ਵੀਡੀਓ ਕਰ ਰਹੇ ਹੋ ਸੋਚ ਬਹੁਤ ਚੜ੍ਹਦੀ ਕਲਾ ਵਾਲਾ ਵੀਰ ਬੰਦੇ ਨੇ ਕਿਸੇ ਟਾਇਮ ਸਟੈਂਡ ਤੇ ਲਿਆ

  • @gurcharansingh1660
    @gurcharansingh1660 Год назад +16

    ਹਰਦੇਵ ਮਾਹੀਨੰਗਲ ਦਾ ਗੀਤ ਜੇ ਰੁੱਸ ਕੇ ਤੁਰ ਗਿਆ ਤੂੰ ਸਜਣਾ ਅਸੀਂ ਕੋਟਭਾਈ ਨਾ ਜਾਵਾਂਗੇਅ ਤੇਰਾ ਗੁੱਟ ਤੇ ਲਿਖਾਈ ਬੈਠੇ ਨਾਂ ਸੱਜਣਾਂ ਦੱਸ ਉਹਨੂੰ ਕਿਵੇਂ ਮਿਟਾਵਾਂਗੇ ♥♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ 🙏🙏

    • @KashmirSingh-zf1bv
      @KashmirSingh-zf1bv Год назад

      ਵੀਰ ਜੀ ਉਹ ਬਲਜਿੰਦਰ ਸਿੰਘ ਮਾਨ ਕੋਟਭਾਈ ਵਾਲਾ

  • @babbuvarma3343
    @babbuvarma3343 Год назад +3

    Bhout vadia bittu veer
    Jagdeep kot bhai vadia gaalbaat
    Kiti Bai ni

  • @jogasinghsandhu5325
    @jogasinghsandhu5325 Год назад +2

    ਬਹੁਤ ਵਧੀਆ ਗੀਤਕਾਰ

  • @bhattijaidwala6225
    @bhattijaidwala6225 Год назад +5

    Bithu veer Punjab da sacha Repotr hai 👍👍👍👍👍👍👍👍

  • @sonofkabaddi
    @sonofkabaddi Год назад +21

    ਵਾਹਿਗੁਰੂ ਜੀ 🙏ਮੇਹਰ ਰੱਖਿਉ ਸੋੜੇ ਬੱਚਿਆਂ ਤੇ

  • @Preetsingh-tb3ev
    @Preetsingh-tb3ev Год назад +6

    Sachiya gallan likhda bai..sanu support karni chahidi a eho ji kalam di👍

  • @GurpreetSingh-xw7jd
    @GurpreetSingh-xw7jd Год назад +7

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆ ਬਖਸ਼ੇ 🙏

  • @tejasatwal5867
    @tejasatwal5867 Год назад +2

    Veer Ji tusi great ho 👍👍

  • @SukhwinderSingh-wq5ip
    @SukhwinderSingh-wq5ip Год назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sukhrajbarkandiofficial8681
    @sukhrajbarkandiofficial8681 Год назад +7

    Bhut khoob Bittu Bai Te Deep Bai Great

  • @jaspreetsinghjatana
    @jaspreetsinghjatana Год назад +7

    Great patarkar veer bittu chak wala .love you vere

  • @manpreetbrar6722
    @manpreetbrar6722 Год назад +3

    Bhaut vadiya interview bai ji

  • @amankaillay330
    @amankaillay330 Год назад +4

    ਬਿੱਟੂ ਬਾਈ ਖਾਨ ਭੈਣੀ ਵਾਲੇ ਦੀ ਇੰਟਰਵਿਊ ਜਰੂਰ ਕਰੋ

  • @arshmann1288
    @arshmann1288 Год назад +3

    Very good bittu veer ❤

  • @BalkarSingh-jb3wv
    @BalkarSingh-jb3wv Год назад +4

    ਪੈਸੇ ਪਿੱਛੇ,, ਬਹੁਤ ਸੱਜ਼ਣ ਔਕਾਤ, ਵਿਖਾ ਗਏ ਸਾਨੂੰ ਵੀ,, ਬਿੱਟੂ ਵੀਰ

  • @babbuvarma3343
    @babbuvarma3343 Год назад +4

    Bhot vadia interview bittu Bai
    Real man Jagdeep Singh

  • @gurcharansingh1660
    @gurcharansingh1660 Год назад +5

    ਇਹ ਜਰੂਰੀ ਨਹੀਂ ਹਰ ਇੱਕ ਦੀ ਯਾਰੀ ਜੇ ਪੈਸੇ ਦੇ ਦੇਈਏ ਤਾਂ ਯਾਰੀ ਟੁੱਟ ਗਈ ਏਸ ਤਰ੍ਹਾਂ ਤਾਂ ਦੁਨੀਆਂ ਦਾਰੀ ਚੱਲ ਹੀ ਨਹੀਂ ਸਕਦੀ ਹਰੇਕ ਗੀਤਕਾਰ ਦੇ ਲੋਕ ਤੱਥ ਸਾਰੇ ਸਹੀ ਹੋਣ ਜਰੂਰੀ ਨਹੀਂ ਇਹ ਜਗਦੀਪ ਲਈ ਕੰਮੈਂਟ ਨਹੀਂ ਜੋ ਯਾਰ ਦੀ ਤਰੱਕੀ ਤੇ ਮਚਦੈ ਉਹ ਯਾਰ ਦੋਸਤ ਅਸਲ ਵਿੱਚ ਹੁੰਦਾ ਹੀ ਨਹੀਂ 🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ 🙏🙏

    • @vikramlahoria6114
      @vikramlahoria6114 Год назад

      ਸਹੀ ਗੱਲ ਹੈ ਬਾਈ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ jo ਸਾਡੇ ਪਿੰਡ ਦੇ ਦੀਪ ਜਗਦੀਪ ਸਿੰਘ ਜੀ ਬਾਰੇ ਮਾਂ ਸਨਮਾਨ ਬਖਸ਼ਿਆ ਓਹਦੇ ਲਈ ਤੁਹਾਡਾ ਦਿਲੋ ਧੰਨਵਾਦ, ਮਾਲਕ ਚੜਦੀਕਲਾ ਬਖਸ਼ੇ

  • @jagdeepsingh8281
    @jagdeepsingh8281 Год назад +3

    ਬਹੁਤ ਵਧੀਆ ਕਲਮ ਸੋਚ ਦਾ ਮਾਲਕ ਆ ਵੀਰ।

  • @harmitsingh374
    @harmitsingh374 Год назад +1

    Very nice brother

  • @DNAPANJAB
    @DNAPANJAB Год назад +9

    ਬਹੁਤ ਵਧੀਆ ਜਗਦੀਪ ਸਿੰਘ ਕੋਟਭਾਈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 💐💐

  • @gagandeepg187
    @gagandeepg187 Год назад +3

    Very nice bai jagdeep g 👌

  • @gurpartapdhillon4264
    @gurpartapdhillon4264 Год назад +2

    ਸਟੈਂਡ ਤੇ ਨਾ ਖੜਨਾ ਸਾਰਿਆਂ ਨੂੰ ਨਹੀਂ ਚੰਗਾ ਲਗਦਾ ਬਾਈ ਪਰ ਸਟੈਂਡ ਲੈਂਦਾ ਕੋਈ ਨਹੀਂ ਆ

  • @nirmaluppal9816
    @nirmaluppal9816 Год назад +5

    Bohat vadiea bittu bai g sikhan nu bohat kus milda sodi video cho

  • @Islamic_Power052
    @Islamic_Power052 Год назад +5

    ਬਹੁਤ ਵਧੀਆ ਬਹੁਤ ਸੋਹਣੀ ਇੰਟਰਵਿਊ ਬਾਈ ਰੱਬ ਦੀਪ ਬਾਈ ਨੂੰ ਤਰੱਕੀਆਂ ਦੇਵੇ ਹਮੇਸ਼ਾ ਖੁਸ਼ ਰੱਖੇ

  • @gurpreetbhatti1437
    @gurpreetbhatti1437 Год назад +3

    Bhout vadia interview bittu veer
    Deep kot bhai vadia likhda
    Baba Trakiean deve.. 🤟🤟💕

  • @maninderdhillon1476
    @maninderdhillon1476 Год назад +3

    Very nice song

  • @chamkaursingh4158
    @chamkaursingh4158 Год назад +3

    Bahut sohani kalam a bro God luck

  • @Karamjeetdeon
    @Karamjeetdeon Год назад +8

    ਸੋਹਣੀ ਮੁਲਾਕਾਤ
    ਦੁਆਵਾਂ ਵੀਰੇ !

  • @kmlbrar9956
    @kmlbrar9956 Год назад +3

    ਬਹੁਤ ਨਿਘਾ ਸੁਭਾ ਵੱਡੇ ਭਰਾ ਜਗਦੀਪ ਦਾ

  • @JarnailSingh-bb9hp
    @JarnailSingh-bb9hp Год назад +4

    Very good BITTU y 👍🏻👍🏻👍🏻

  • @manjeetsingh-iu4mf
    @manjeetsingh-iu4mf Год назад +2

    Bittu veer thuadi har interview
    Vadia hundi aa...jeonde raho bai
    Deep Kotbhai vadia geetkaar hai

  • @baggasingh8881
    @baggasingh8881 Год назад +3

    Bahut vadia interview lgi bai God bless u

  • @surjitsohi8339
    @surjitsohi8339 Год назад +3

    Veer ji tusi great ho

  • @sonofkabaddi
    @sonofkabaddi Год назад +7

    kya baat hai bai ji ਸੋਨੂੰ ਦਿਲੋ❤️ love you aa

  • @Gagu001
    @Gagu001 Год назад +6

    Bittu Paji All Good interviews

  • @JagtarSingh-nj5rn
    @JagtarSingh-nj5rn Год назад

    ਵਾਹਿਗੁਰੂ ਵਾਹਿਗੁਰੂ ਜੀ

  • @manijoshi7664
    @manijoshi7664 Год назад +3

    Gud banda

  • @Lakhwindarsingh-mw7vm
    @Lakhwindarsingh-mw7vm Год назад +1

    Ok

  • @gurdevsinghaulakh7810
    @gurdevsinghaulakh7810 Год назад +2

    ਗੁੱਡ

  • @punjabizindabad1313
    @punjabizindabad1313 Год назад +3

    ਬਿੱਟੂ ਵਧੀਆ ਵੀਰ ਸਿਰਾ

  • @PardeepSingh-bf3kz
    @PardeepSingh-bf3kz Год назад +3

    Jagdeep 22 zindabad

  • @francisfrancis3503
    @francisfrancis3503 Год назад +5

    Excellent interview 👏 👌

  • @KirandeepKaur-we2cc
    @KirandeepKaur-we2cc Год назад +4

    Good job Bittu veer ji

  • @sarari61g14
    @sarari61g14 Год назад +2

    Very nice Deep vir ji

  • @jaspalsingh4941
    @jaspalsingh4941 Год назад +3

    🙏🙏
    Very nice job Bittu Bai

  • @GurpreetSingh-ss6qd
    @GurpreetSingh-ss6qd Год назад +2

    ਸਹੀ ਗੱਲ ਬਾਈ ਮਤਲਬ ਦੀ ਦੁਨੀਆਂ ਏ ਗੱਲ ਸੱਚ ਆ

  • @karamjitsinghsalana4648
    @karamjitsinghsalana4648 Год назад +4

    Waheguru g veer

  • @gurpreetjangiana5236
    @gurpreetjangiana5236 Год назад +3

    ਵਧੀਆ ਗੱਲ ਬਾਤ

  • @kuljindersoomal9383
    @kuljindersoomal9383 Год назад +5

    New singer nu I think free or low price te song Dena chahida , purane or big naamvar singer ta pehla hi money nal full hunde aa, una tu always money Leni or big singer nu AAP song writer nu money deni chahi Di as

  • @harpreetSingh-og6dd
    @harpreetSingh-og6dd Год назад +5

    Bahut vadiya interview ..kaafi suljya writer hai Jagdeep ...Bittu brother ik writer c Bhola Chakkan vala ..shyed ohne Khand Mishri geet likhya c Jo Balkar sidhu ne gaya c ..Ho sake tan Bhola chakkan Vale ne v Camera te lai k ayo

    • @parminderjhajj11931
      @parminderjhajj11931 Год назад +1

      Veer oh balkar sidhu da dost c oh gana sayad gurnaam gaamai ne likhiya c balkar sidhu ne bina dassai to he bholai da name paya c hor bholai ne kehra geet likhiya dass eh singer humesha he geetkara naal dhokha kardai ne

  • @rickysingh2775
    @rickysingh2775 Год назад +3

    Bittu brother ❤❤❤❤❤you

  • @Skwp1zq
    @Skwp1zq Год назад +4

    Deep veer bhut vdhia

  • @GurdeepSingh-wy1jt
    @GurdeepSingh-wy1jt Год назад +6

    Good job bitu ji

  • @sukhisanghera482
    @sukhisanghera482 Год назад +2

    Kya bat aa vr

  • @rohitstudio4140
    @rohitstudio4140 Год назад +2

    Super bai

  • @sukhwantsingh1568
    @sukhwantsingh1568 Год назад +3

    Excellent ❤❤❤❤❤

  • @extremecarslover_5831
    @extremecarslover_5831 Год назад +3

    Bai di har gal sahi

  • @shukhnoor4742
    @shukhnoor4742 Год назад +3

    Miss you sidhu 😔😔

  • @sharanjitsinghgill7181
    @sharanjitsinghgill7181 Год назад +3

    Very nice g God bliss you brother

  • @gurudwaraardaspurasahib2796
    @gurudwaraardaspurasahib2796 Год назад +3

    Bittu. Y. Txx. Supe. Hor. Klakara nu. Chenal. Te. Le k. Aun. Te. Any. Mor

  • @SohanSingh-um6xf
    @SohanSingh-um6xf Год назад +1

    Very nice channel 👍👍

  • @bhaualfuke6165
    @bhaualfuke6165 Год назад +3

    Bhut wadiya deep bai by arsh sidhu

  • @Kissan_Ekta_Morcha
    @Kissan_Ekta_Morcha Год назад +4

    ਬਹੁਤ ਸੋਹਣਾ ਲਿਖਿਆ ਜਗਦੀਪ ਬਾਈ ਨੇ

  • @gurlalbhullar1743
    @gurlalbhullar1743 Год назад +4

    ਬਾਈ ਬਹੁਤ ਵਧੀਆ

  • @--___117
    @--___117 Год назад +4

    👍🏻👍🏻👍🏻👍🏻gbu

  • @gurjantchahal2970
    @gurjantchahal2970 Год назад +2

    Good y

  • @dhillonmkesh6537
    @dhillonmkesh6537 Год назад +3

    Deep kila hans di interview leyo ji 🙏 jai

  • @dilveersingh7372
    @dilveersingh7372 Год назад +2

    Bittu 22

  • @parkashbarupal9673
    @parkashbarupal9673 Год назад +2

    🙏🙏

  • @jasdevvirk5022
    @jasdevvirk5022 Год назад +2

    Bittu veer gl kreo g

  • @prof.kuldeepsinghhappydhad5939
    @prof.kuldeepsinghhappydhad5939 Год назад +3

    Nice 👌

  • @mukeshsingh7491
    @mukeshsingh7491 Год назад +3

    Love u bro 💕💕💕

  • @BalkarSingh-jb3wv
    @BalkarSingh-jb3wv Год назад +1

    ਸਿੱਧੂ ਜੱਟ,5911, ਝੋਟਾ,, ਜਿੰਦਾਬਾਦ

  • @Harpreet_singh11710
    @Harpreet_singh11710 Год назад +2

    💯

  • @indersingh2239
    @indersingh2239 Год назад +2

    Very nice

  • @kulwindersingh8491
    @kulwindersingh8491 Год назад +2

    nice

  • @akbarkhan0844
    @akbarkhan0844 Год назад +5

    Bittu verr khan bhaini di interview kro

  • @HarmanDeep-yq4mw
    @HarmanDeep-yq4mw Год назад +1

    ਮੈਂ ਸੋਚਿਆ ਕਿ ਸਿਧੂ ਮੂਸੇ ਵਾਲੇ ਬਾਰੇ ਮੈਨੂੰ ਹੀ ਦੁੱਖ ਆ ਪਰ ਹਰ ਇੱਕ ਇਨਸਾਨ ਨੂੰ ਦਰਦ ਆ

  • @jappynattvlogs2075
    @jappynattvlogs2075 Год назад +3

    Nice bro

  • @kmlbrar9956
    @kmlbrar9956 Год назад +2

    Ghnt glbt deep veer ਖਿੱਚ ਕੇ ਰੱਖ ਮਿੱਤਰਾ

  • @gaggidhaliwal3344
    @gaggidhaliwal3344 Год назад +2

    👌👌👌

  • @dhaliwalstudiochhdeepsingh9384
    @dhaliwalstudiochhdeepsingh9384 Год назад +3

    Good job 👍