ਬੁੜੀ ਦੀ ਚੋਰੀ ਕਰਲੀ ਪਤੰਦਰ ਨੇ !! ਪੱਕੇ ਚੋਰ🫣EP-117 !! Latest Comedy Video 2024 !! NUMBERDAR UBHIA

Поделиться
HTML-код
  • Опубликовано: 25 окт 2024

Комментарии • 158

  • @SarbjeetkaurMaan-e7x
    @SarbjeetkaurMaan-e7x 9 месяцев назад +7

    ਬਹੁਤ ਵਧੀਆ ਵੀਡੀਓ ਬਾਪੁਜੀ ਅਸੀਂ ਹੀਰੋ ਕਲਾ ਤੋ🎉🎉🎉🎉🎉❤

  • @BittuBittugill-v5m
    @BittuBittugill-v5m 9 месяцев назад +1

    ਬਹੁਤ ਵਧਿਆ ਵਿਡਿੳ ਹੈ ਜੀ

  • @RandeepKaur-t2v
    @RandeepKaur-t2v 9 месяцев назад +2

    Best😊😊nice😊😊

  • @balwindernehal3221
    @balwindernehal3221 9 месяцев назад +2

    🎉🎉🎉🎉🎉 ਵਾਏ ਦਾ ਇਹ

  • @JaspreetSingh-wo4xr
    @JaspreetSingh-wo4xr 9 месяцев назад +1

    ਬਹੁਤ ਸਹੋਣੀ ਵੀਡੀਓ ਬਾਪੂ ਜੀ

  • @gurdeepaujla1442
    @gurdeepaujla1442 9 месяцев назад +3

    Very nice video

  • @nirmalsinghmallhi9773
    @nirmalsinghmallhi9773 9 месяцев назад

    ਨੰਬਰਦਾਰ ਜੀ ਤੁਹਾਡੀ ਗਲਤ ਗੱਲ ਆ ਜਿਸ ਨੂ ਵੇਖ ਦੇ ਆ ਉਸ ਨੁ ਕੁਟ ਦੇਂਦੇ ਹੋ ਨੰਬਰਦਾਰਨੀ ਵੀ ਆਦ ਦੀ ਮਾਲਕਣ ਹ ਗਲਤੀ ਆ ਤੁਹਾਡੀ ਸਜਾ ਕਿਸੇ ਹੋਰ ਨੂ ਪਿਆਰ ਭਰੀ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @PalSingh-jo2lf
    @PalSingh-jo2lf 9 месяцев назад +1

    Very nice vedio ਬਾਪੂ ਜੀ ਸੀਬੋ ਬੇਬੇ ਨਹੀਂ ਮੰਨਦੀ

  • @sukhdhillonpb4671
    @sukhdhillonpb4671 9 месяцев назад +1

    ਕਰਲੇ ਹੱਥ ਸਾਫ ਬਾਪੂ ਨੇ ਬੇਬੇ ਦਾ ਸਾਰਾ ਪੈਸ਼ਾ ਉਡਾ ਤਾ ਵਿੱਚ ਕਾਗਜ ਰੱਖ ਤੇ ਲੱਗਦਾ ਬੇਬੇ ਨੇ ਅੱਗ ਕੱਢ ਦੇਣੀ ਜਦੋ ਪੈਸ਼ੇ ਚੋਰੀ ਦਾ ਪਤਾ ਲੱਗਾ ਬੱਚ ਕੇ ਰਹਿਣਾ ਉਧਰ ਮੱਗਰ ਨੇ ਟੋਕਾ ਰੱਖਿਆ ਰੂਪੇ ਨੂੰ ਵੱਡੀ ਜਾਦਾ ਰੂਪਾ ਵਿਆਹ ਦੇ ਚੱਕਰ ਚ ਦਈ ਜਾਦਾ ਕਦੇ ਵੀਹ ਹਜਾਰ ਕਦੇ ਪਜਾਹ ਹਜਾਰ

  • @KabalChattha-mj8ne
    @KabalChattha-mj8ne 9 месяцев назад +3

    Bhut vdiya video hai bapu ji

  • @mehakchahal3903
    @mehakchahal3903 9 месяцев назад +2

    ਰਣਜੀਤ ਸਿੰਘ ਖੀਵਾ ਖੁਰਦ ਜ਼ਿਲ੍ਹਾ ਮਾਨਸਾ

  • @mann062
    @mann062 9 месяцев назад +4

    ਸ਼ੈਲਜਾ ਵਾਲੀ ਮੋਟੀ ਹੋ ਗਈ

  • @rachhpalsingh78466
    @rachhpalsingh78466 9 месяцев назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sahibsinghsabipadda
    @sahibsinghsabipadda 9 месяцев назад

    Very beautiful comedy film all actars very beautiful work

  • @PalSingh-jo2lf
    @PalSingh-jo2lf 9 месяцев назад +3

    ਉਧਰ ਸੁਨੀਤਾ ਰੁਪੈ ਦੀ ਜਾਨ ਲਉ ਗੀ

  • @KuldeepSingh-sc8um
    @KuldeepSingh-sc8um 9 месяцев назад +6

    Very nice ਬਾਪੂ ਜੀ

  • @harmandhaliwal2842
    @harmandhaliwal2842 9 месяцев назад +3

    Very nice Video Bhai ji

  • @KuldeepSingh-cx2iq
    @KuldeepSingh-cx2iq 9 месяцев назад +1

    6:52 ਨੰਬਰਦਾਰ ਉਭਿਆ ਬਾਈ ਜੀ ਪਿਆਰ ਭਰੀ ਫਤਿਹ ਜੀ ਸਾਰੀ ਟੀਮ ਨੂੰ ਸੀਬੋ ਬੇਬੇ ਦੀ ਲੜਾਈ ਬਾਪੂ ਦੀ ਨੀਂਦ ਉੜਾਈ ਬੇਬੇ ਦੀ ਸਹੇਲੀ ਪਰੀਤ ਹੁਣ ਨਜਰ ਨਹੀ ਆਉਦੇਂ ਗੁੱਸੇ ਗਿਲੇ ਤਾਂ ਨਹੀ ਹੋਗੇ ਰਾਜ ਰੂਪਾ ਮੰਗਾਂ ਸ਼ੈਲਜਾ ਨੀਸ਼ੂ ਬਾਪੂ ਜੀ ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਦੀ ❤❤ਦਿਲ ਤੋਂ ਧੰਨਵਾਦ ਸਾਰੀ ਟੀਮ ਨੂੰ ਜੀ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ।।

  • @rachhpalsingh78466
    @rachhpalsingh78466 9 месяцев назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @sarvansinghgill4702
    @sarvansinghgill4702 9 месяцев назад

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੀ ਟੀਮ

  • @harmandhindsa6371
    @harmandhindsa6371 9 месяцев назад +2

    Bahut Vdiya Video G ❤️👌

  • @gurjitdeol1401
    @gurjitdeol1401 9 месяцев назад

    Very very very very nice video good bless you all them good acting 🙏🏻🙏🏻🙏🏻🙏🏻🙏🏻❤

  • @SukhwinderSingh-wq5ip
    @SukhwinderSingh-wq5ip 9 месяцев назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @hsworldview8075
    @hsworldview8075 9 месяцев назад +2

    ਬਾਪੂ ਦਾ ਜੁੱਤ ਹੀ ਇਹਨਾਂ ਨੂੰ ਸੂਤ ਕਰੂਗਾ !😂😂😂😂

  • @gurmindermaansinghmaan7584
    @gurmindermaansinghmaan7584 9 месяцев назад +1

    Very nice

  • @neetugold6136
    @neetugold6136 9 месяцев назад

    ਵਧੀਆ ਵੀਡੀਓ ਹੈ ਜੀ ।

  • @MSMundasidhuaada
    @MSMundasidhuaada 9 месяцев назад +4

    So sweet video 😂😊

  • @premmakkar3428
    @premmakkar3428 9 месяцев назад

    Satsari kal bapu ji very nice video ji

  • @kuldeepkaurmallday5202
    @kuldeepkaurmallday5202 9 месяцев назад +3

    Very nice 👍👍👍

  • @jagmeetteona6186
    @jagmeetteona6186 9 месяцев назад +2

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌

  • @rajendrabishnoi4040
    @rajendrabishnoi4040 9 месяцев назад +1

    All team good 👍 acting 😂😂😂

  • @billosingh1985
    @billosingh1985 9 месяцев назад

    ਜਿੳਉਦੇਵਸਦੇਰਹੋ

  • @BaljinderKaur-mg7nz
    @BaljinderKaur-mg7nz 9 месяцев назад

    ਬਹੁਤ ਬਹੁਤ ਵੀਡਿਓ ਬਾਪੂ ਜੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 9 месяцев назад

    ਬਹੁਤ ਵਧੀਆ ਵੀਡੀਓ

  • @baghelsingh9735
    @baghelsingh9735 9 месяцев назад

    Veryverynicebapuji🙏🙏🙏🤜

  • @mallmann8309
    @mallmann8309 9 месяцев назад

    ਬਹੁਤ ਵਧੀਆ ਭਾਗ ਪੇਸ ਕੀਤਾ ਹੈ। ਬਹੁਤ ਹਾਸਾ ਆਿਆ। ਰਾਜ ਰੂਪੇ ਉਪਰ ਬੈਠ ਜਾਂਦੀ ਤਾ ਗਲ ਬਣਨੀ ਸੀ। ਮਾਨ ਕਨੇਡਾ।

  • @meldarabbi2759
    @meldarabbi2759 9 месяцев назад +1

    Bohat vadiya video hai ji

  • @muhammadtariquekahlon
    @muhammadtariquekahlon 9 месяцев назад +1

    Very very good acting dresses dialaugs and very good acting of Nishai❤ Muhammad Tarique Kahlon Jat Pakistan

  • @mashrafsaqi8360
    @mashrafsaqi8360 9 месяцев назад

    Very good
    Chichawatni
    Pakistan ❤

  • @BhollaKutta
    @BhollaKutta 9 месяцев назад +1

    ਬਹੁਤ ਵਧੀਆ ਵੀਡੀਓ ਬਾਪੂ ਜੀ

  • @jonykamboj9229
    @jonykamboj9229 9 месяцев назад +1

    Hlo bhai ji nice ldaye ji sebo maa ke saat doka glt baat baba ji nice acting by mager paji and all of you ji bye ji good morning ji bye

  • @chandukhaira4753
    @chandukhaira4753 9 месяцев назад

    Very very nice 👍👍👍👍 video

  • @rabiachhabra7203
    @rabiachhabra7203 9 месяцев назад +1

    Boht sohni video 🎉

  • @chandukhaira4753
    @chandukhaira4753 9 месяцев назад

    Very nice 👍👍👍👍 video

  • @balvirkaurbatth9655
    @balvirkaurbatth9655 9 месяцев назад

    ਮਗਰ ਦੇ ਲੱਛਣ ਬਹੁਤ ਮਾੜੇ ਨੇ ਇਹ ਨੂੰ ਛਿੱਤਰਾ ਦੀ ਘਾਟ ਐ ਮੰਗੇ ਮਗਰ ਨੂੰ ਘਰੇ ਭਜਾਉ ਇਹੋ ਜਿਹੀਆਂ ਫੈਮਿਲੀ ਪਿੰਡਾਂ ਵਿੱਚ ਹੁੰਦੇ ਨੇ ਸੱਚੀ ਗੱਲ ਐ 👌👍👌👍❣️🙏

  • @KuldeepKaur-dy2xz
    @KuldeepKaur-dy2xz 9 месяцев назад +2

    ❤❤❤kuldeep kaur.Mamupur cu.mohali.s.a.s.n 🎉🎉

  • @jagvirsinghbenipal5182
    @jagvirsinghbenipal5182 9 месяцев назад +1

    ਸਿਰਾ ਨੰਬਰਦਾਰ ਜੀ 🙏

  • @ToniPunch
    @ToniPunch 9 месяцев назад

    Nabardar ji te Puri teem at at parmatma Lambi umar kre vpo kala bakra Jalandhar

  • @CharanjitMalarampura
    @CharanjitMalarampura 4 месяца назад

    Nice video ❤❤

  • @kavitatomar976
    @kavitatomar976 9 месяцев назад

    All videos are awesome.Im from meerut

  • @beetubeetu3797
    @beetubeetu3797 9 месяцев назад +2

    Nice video bapu ji 👌👍🥰

  • @karamjeet146
    @karamjeet146 9 месяцев назад +1

    Mann ge bapuji pakke chor ho😅

  • @balwantattal7132
    @balwantattal7132 9 месяцев назад

    Neeshu Raj Seebo Magar Bapu ji Weldon’s acting God bless you all

  • @KashmirSingh-mu4cy
    @KashmirSingh-mu4cy 9 месяцев назад +1

    Bhut vadiya video ji 🙏

  • @muhammadsiddique9969
    @muhammadsiddique9969 9 месяцев назад +1

    🎉 very nice production

  • @jaswindersinghbatth617
    @jaswindersinghbatth617 9 месяцев назад +1

    Very very nice video all the best ❤

  • @soniuppal161
    @soniuppal161 9 месяцев назад

    Good video

  • @muhmmadismail
    @muhmmadismail 9 месяцев назад +1

    good😎🙂😎😎😎😎😎🙂🙂

  • @msf5937
    @msf5937 9 месяцев назад +1

    ਤੇਰੀ ਹਿੱਕ ਤੇ ਦੀਵਾ ਨਾ ਬਾਲਿਆ ਤਾ ਨੰਬਰਦਾਰ ਤੂ ਕੀ ਜਾਣੇਗਾ ਸੀਬੋ ਬੇਬੇ ਹੁਣ ਨੀ ਪੈਸੇ ਦਿਦੀ ਮੱਘਰਾ ਝੋਟੇ ਵਰਗਾ ਪਿਆ ਹਰੇਕ ਤੋ ਝਿਤਰ ਖਾ ਲੈਨਾ ਤੇਰੇ ਨਾਲੋਂ ਤਾਂ ਰੂਪਾ ਹੀ ਚੰਗਾ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @muhammadtariquekahlon
    @muhammadtariquekahlon 9 месяцев назад +1

    Very very good acting beautiful colour full dresses of Mrs RoopSiya and her daughter both are my favorite actor and actress ❤ Muhammad Tarique Kahlon Jat Pakistan

  • @parminderbhullar998
    @parminderbhullar998 9 месяцев назад

    Nice 👌 👌 👌 👌 👌 ❤😮

  • @seemabansal1671
    @seemabansal1671 9 месяцев назад +2

    💐 Jai 🌹 mata 🙏 di 💐🌹🙏💛💐🌹🙏🙏💚💜💙💜💛

  • @muhammadtariquekahlon
    @muhammadtariquekahlon 9 месяцев назад +1

    Miss Nishu is very very good Schemer ❤ I Iike her acting tooomuch She is my favorite actress ❤ Muhammad Tarique Kahlon Jat Pakistan

  • @itbehniwal955
    @itbehniwal955 9 месяцев назад +1

    Bhut vdia jii 🤣🤣

  • @inderkadyan8095
    @inderkadyan8095 9 месяцев назад +1

    Nice vlog 👌 👍

  • @HardeepKaur-ew6oj
    @HardeepKaur-ew6oj 9 месяцев назад

    ਬਹੁਤ ਵਧੀਆ ਬਾਪੂ ਜੀ ❤❤❤❤❤

  • @ਸਰਦਾਰਸਾਬ-ਚ6ਯ
    @ਸਰਦਾਰਸਾਬ-ਚ6ਯ 9 месяцев назад

    Gaint vdo hundiaa ne saaria
    Pardeep Sidhu
    Malkana
    Bathinda

  • @balwantsinghsekhon5218
    @balwantsinghsekhon5218 9 месяцев назад +8

    Beyond imagination in 1947 that Ubhia Nagri will produce movies which will reflect day to day problems of society. Salute to the directors and actors

    • @BalwinderKhehra-ij4vf
      @BalwinderKhehra-ij4vf 9 месяцев назад

      ❤❤🎉😂🎉😂🎉😂🎉😂🎉😂❤😂🎉😂🎉😂🎉😂🎉😂

  • @GurdasSingh-mb8sn
    @GurdasSingh-mb8sn 9 месяцев назад

    Bapu,baba,nay,ta,Kamal,karty

  • @navjotbal6904
    @navjotbal6904 9 месяцев назад +2

    Wow wow awesome acting Uncle ji and the team.Thank you for sharing this video 👏👏👏👏

  • @VIJAYSHARMA-wy9oi
    @VIJAYSHARMA-wy9oi 9 месяцев назад

    Bahut vadia video

  • @bhaijaianoopsinghbahadurkh3150
    @bhaijaianoopsinghbahadurkh3150 9 месяцев назад

    ਨਜ਼ਾਰਾ ਆ ਗਿਆ

  • @muhammadtariquekahlon
    @muhammadtariquekahlon 9 месяцев назад +1

    Mr Ubhia is Father of all clashes and Mrs Seebu is Mother of all Clashes ❤ Muhammad Tarique Kahlon Jat Pakistan

  • @waheguruji1804
    @waheguruji1804 9 месяцев назад

    Very nice video ❤❤

  • @hssingh2071
    @hssingh2071 9 месяцев назад +1

    Nishodi acting very nice

  • @beerasingh7821
    @beerasingh7821 9 месяцев назад +1

    Ok👍👍👌👌❤️❤️🙏🙏

  • @rajwinderjhinjer95
    @rajwinderjhinjer95 9 месяцев назад +1

    👍🏻❤️

  • @bhavjot5005
    @bhavjot5005 9 месяцев назад +1

    Very nice 👍😂😂😂😂👍

  • @RajenderKaur-t4x
    @RajenderKaur-t4x 9 месяцев назад

    Good. Comedy. With message

  • @avtarmaan6736
    @avtarmaan6736 9 месяцев назад

    Nice

  • @shahidkhokhar855
    @shahidkhokhar855 9 месяцев назад +1

    پاکستان سے

  • @salmansaleem-t9d
    @salmansaleem-t9d 9 месяцев назад +1

    wow ....... Class One ...... Start.
    Kamal hay Janab.
    sat sari akal .
    most famous in pakistan .
    very very natural acting .
    Very natural Dialogue Dilevery.
    more natural than indian films andindian drama.
    please insert some urdu or hindi dialigue to make it more popular.
    Regards to all team members
    from pakistan
    karachi
    salman saleem

  • @kanwaljeetsingh4812
    @kanwaljeetsingh4812 9 месяцев назад

    🙏🙏👍 sat Sri akal ji 🙏🙏

  • @amarjitkaur1849
    @amarjitkaur1849 9 месяцев назад

    Bahut badhia story hai rolla hi aa vich kush nhi

  • @GurpreetSingh-mi8jj
    @GurpreetSingh-mi8jj 9 месяцев назад +1

    Vry Good job veer ji 👍👍🤣😅

  • @artichauhan4191
    @artichauhan4191 9 месяцев назад +1

    All team members r work so nice ...Bapu ji ...U r too gud ...Luv u all ... Always waiting ur new videos. Sat Sri Akaal sab nu ...Aarti Kohli from New Delhi

  • @SatnamSingh-sadhra
    @SatnamSingh-sadhra 9 месяцев назад

    Sat shri akal bapu ji 🙏🙏🙏🙏 very nice 👌👌👍👍🌹🌹❤️❤️😜😜

  • @LovePreet-qj3zf
    @LovePreet-qj3zf 9 месяцев назад +1

    👍👍👍

  • @meldarabbi2759
    @meldarabbi2759 9 месяцев назад +2

    Sat sri akal ji

  • @honeyhoney8465
    @honeyhoney8465 9 месяцев назад

    Kaint

  • @makhanbrar3660
    @makhanbrar3660 9 месяцев назад

    good bai ji ❤❤❤❤❤❤

  • @kaironsaab1145
    @kaironsaab1145 9 месяцев назад +1

    🎉👍👍🙏🙏❤️😍👌👌♥️

  • @gurmeetbhure5090
    @gurmeetbhure5090 9 месяцев назад

  • @semarjitsingh8213
    @semarjitsingh8213 9 месяцев назад

    Raj kaur desh dhroohi 😂😂😂😂

  • @narinderkaur9414
    @narinderkaur9414 9 месяцев назад +1

    Sat Shri akal bapu ji ❤❤❤

  • @vijayswamiswami7387
    @vijayswamiswami7387 9 месяцев назад

    Nice videos bapu ji

  • @punjabsingh2311
    @punjabsingh2311 9 месяцев назад

    Very very nice ji 🙏♥️♥️🙏🙏

  • @nirmalgaur5250
    @nirmalgaur5250 9 месяцев назад

    ❤❤❤❤❤❤❤❤

  • @MayaDevi-ow2ur
    @MayaDevi-ow2ur 9 месяцев назад

    👌👌👌👌👌👌👌👌👌👌👌👌👌👌

  • @salmansaleem-t9d
    @salmansaleem-t9d 9 месяцев назад

    please say : my Salam to all team member.
    I LOVe You All.
    Particularly
    Father of Nishu and Mother of Nishu and the Mother of Nishu Bhabi ......
    Sincerely yours
    Salman Saleem
    Karachi
    Pakistan