Akali Dal ਨੇ ਕਰ'ਤਾ ਕੰਗਨਾ ਦਾ ਪਰਦਾਫਾਸ਼! ਐਮਰਜੈਂਸੀ ਫਿਲਮ 'ਚ ਦਿਖਾਇਆ ਨਿਰਾ ਝੂਠ LIVE | TV Punjab

Поделиться
HTML-код
  • Опубликовано: 19 сен 2024
  • Akali Dal, Sukhbir Badal, Reply Shiromani Akali Dal, Amritpal Singh, Partap Bajwa, Bibi Jagir Kaur, Sukhbir Badal, Rahul Gandhi, Nitish Kumar, Amritpal Singh, Navjot Sidhu, Amit shah, Diljeet Cheema, Bhagwant Mann, Raghav Chadha, Raja Warring, Partap Bajwa, Arvind Kejriwal, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    Akali Dal ਨੇ ਕਰ'ਤਾ ਕੰਗਨਾ ਦਾ ਪਰਦਾਫਾਸ਼! ਐਮਰਜੈਂਸੀ ਫਿਲਮ 'ਚ ਦਿਖਾਇਆ ਨਿਰਾ ਝੂਠ LIVE | TV Punjab
    #AkaliDal #SukhbirBadal #HardeepDhilion #TvPunjab

Комментарии • 2

  • @dr.paramjitsinghsumra179
    @dr.paramjitsinghsumra179 2 часа назад

    🙏🙏 ਸਾਂਝਾ ਟੀ ਵੀ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
    ਜੱਥੇਦਾਰ ਜੀ, ਹੁਣ 1947 ਤੋਂ ਬਾਅਦ ਸਿੱਖ ਕੌਮ ਨਾਲ ਧੋਖਾ ਕਰਨ ਵਾਲੇ ਸਾਰੇ ਅਖੌਤੀ ਸਿੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਲੋੜ੍ਹ ਹੈ। ਤਨਖਾਹੀਆ ਕਰਾਰ ਦੇਣ ਤੋਂ ਬਾਅਦ ਮੁਆਫ਼ੀ ਮੰਗਣ ਕਾਰਨ ਸਿੱਖ ਪੰਥ ਵਿੱਚੋਂ ਛੇਕਣ ਦਾ ਤਾਂ ਬਚਾਅ ਕਰ ਦਿਓ ਪਰ ਵੱਡੇ ਔਹੁਦਿਆਂ ਤੇ ਬੈਠ ਕੇ ਜਾਣ ਬੁਝ ਕੇ ਕੀਤੇ ਗੁਨਾਹ ਕਦੇ ਵੀ ਮੁਆਫ਼ ਕਰਨ ਯੋਗ ਨਹੀ ਹੁੰਦੇ। ਇਸ ਤਰਾਂ ਦੇ ਦੋਸ਼ ਸਾਬਤ ਹੋਣ ਕਾਰਨ ਜ਼ਿੰਦਗੀ ਭਰ ਕੋਈ ਵੀ ਪੰਥਕ ਔਹੁਦੇਦਾਰੀ ਨਾਂ ਹੀ ਦਿੱਤੀ ਜਾਵੇ। ਨਾਂ ਹੀ ਕੋਈ ਚੋਣ ਲੜਨ ਵਿੱਚ ਹਿੱਸਾ ਲਿਆ ਜਾਵੇ। ਧਾਰਮਿਕ, ਸਮਾਜਿਕ ਤੇ ਰਾਜਨੀਤਕ ਤੌਰ ਤੇ ਜ਼ਿੰਦਗੀ ਭਰ ਕੋਈ ਚੋਣ ਲੜਨ ਤੇ ਪਾਬੰਦੀ ਲਗਾਈ ਜਾਵੇ। ਪੂਰੇ ਛੇ ਮਹੀਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਆਸਣ ਲਗਾ ਕੇ ਰਾਤ ਸਮੇਂ ਸੌਣ, ਪ੍ਰਕਰਮਾ ਦੀ ਸਫਾਈ ਕਰਨ ਸਮੇਂ ਗਲ ਵਿੱਚ "ਮੈਂ ਪਾਪੀ ਤੂੰ ਬਖ਼ਸ਼ਣਹਾਰ" ਦੀ ਫੱਟੀ ਪਾਕੇ ਰੱਖਣ, ਭਾਂਡੇ ਮਾਂਜਣ ਜੋੜੇ ਸਾਫ ਕਰਨ ਤੇ ਦਰਬਾਰ ਸਾਹਿਬ ਨਮਸਕਾਰ ਕਰਨ ਲਈ ਆਮ ਸਿੱਖ ਸੰਗਤ ਵਾਲੇ ਰਸਤੇ ਵਿੱਚ ਹੀ ਜਾਣ, ਗੁਰੂ ਰਾਮਦਾਸ ਲੰਗਰ ਵਿੱਚ ਸੰਗਤ ਤੇ ਪੰਗਤ ਵਿੱਚ ਬੈਠ ਕੇ ਆਮ ਸੰਗਤ ਦੀ ਤਰਾਂ ਹੀ ਲੰਗਰ ਛਕਣ ਦਾ ਹੁਕਮ ਸੁਣਾਇਆ ਜਾਵੇ ਤੇ "ਮੈਂ ਪਾਪੀ ਤੂੰ ਬਖਸ਼ਣਹਾਰ" ਦੀ ਤਖਤੀ ਗਲ ਵਿੱਚ ਹੀ ਹੋਵੇ। ਸੌਦਾ ਸਾਧ ਨੂੰ ਮੁਆਫ ਕਰਨ ਵਾਲੇ 92 ਲੱਖ ਰੁਪਏ ਦੇ ਇਸ਼ਤਿਹਾਰ 18% ਵਿਆਜ ਸਮੇਤ 2 ਕਰੋੜ 81 ਲੱਖ 52 ਹਜ਼ਾਰ ਰੁਪਏ ਕੁੱਲ 3 ਕਰੋੜ 73 ਲੱਖ 52 ਹਜ਼ਾਰ ਰੁਪਏ ਜਮਾਂ ਕਰਾਉਣ ਦਾ ਵੀ ਹੁਕਮ ਕਰਨ।

  • @dr.paramjitsinghsumra179
    @dr.paramjitsinghsumra179 2 часа назад

    ਮਹੇਸ਼ਇੰਦਰ ਸਿੰਘ ਗਰੇਵਾਲ ਨੇ ਗੁਰਬਾਣੀ ਦਾ ਸ਼ਬਦ ਗਲਤ ਪੜ੍ਹਿਆ ਅੰਨ ਛੋੜ ਕਰੇ ਪਖੰਡ ਨ ਸੁਹਾਗਣ ਨ ਉਹ ਰੰਡ॥