Gurpartap Tikka ਦਾ ਵੱਡਾ ਬਿਆਨ, SAD ਪਾਰਟੀ ਨੂੰ ਛੱਡ ਲੋਕ ਕਿਊ ਲੋਕ ਹੋ ਰਹੇ BJP 'ਚ ਸ਼ਾਮਲ

Поделиться
HTML-код
  • Опубликовано: 15 май 2024
  • #punjabnews #gurpartaptikka #sadnews
    Gurpartap Tikka ਦਾ ਵੱਡਾ ਬਿਆਨ, SAD ਪਾਰਟੀ ਨੂੰ ਛੱਡ ਲੋਕ ਕਿਊ ਲੋਕ ਹੋ ਰਹੇ BJP 'ਚ ਸ਼ਾਮਲ
    #punjabnews #gurpartaptikka #sadnews #punjabinews #bjp #bjpnews #electionnews
    #loksabhaelection2024 #shromniakalidal #newsupdate #latestnews #todaynews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 77

  • @jaggubabu6594
    @jaggubabu6594 24 дня назад +5

    ਬੀਜੇਪੀ ਜਿੰਦਾਬਾਦ ਸੈਟਰ ਸਰਕਾਰ ਫੁਲ

  • @rajkumarsharmasharma8418
    @rajkumarsharmasharma8418 24 дня назад +5

    BJP laio Punjab ko bachao

  • @mahinderpal9404
    @mahinderpal9404 18 дней назад

    ਬਹੁਤ ਵਧੀਆ ਗੱਲ ਬਾਤ ਹੋਈ ਹੈ। ਧੰਨਵਾਦ ਜੀ।

  • @shivasoi5013
    @shivasoi5013 27 дней назад +3

    J punjab vich trakki lioni ha ta punjab vich bjp nu liao. Jehri state vich bjp d sarkar ha uthe vekho kini trakki hoe ha. Iss gal d punjab de loka nu kion nahi samaj lagdi.

  • @nirmalsinghsidhu3098
    @nirmalsinghsidhu3098 25 дней назад +1

    ਲਾਲਚ ਬੁਰੀ ਬਲਾ ਹੈ ਇਥੇ ਕੋਈ ਵੀ ਵਿਅਕਤੀ ਕਿਸੇ ਵੀ ਮੁੱਦੇ ਪ੍ਰਤੀ ਕੋਈ ਵੀ ਸੰਵੇਦਨਸ਼ੀਲ ਨਹੀਂ ਆਪਣੇ ਸੌੜੇ ਹਿੱਤਾਂ ਨੂੰ ਅੱਗੇ ਰੱਖ ਕੇ ਇਹ ਲੋਕ ਚਲ ਰਹੇ ਹਨ

  • @Revolutionary321
    @Revolutionary321 21 день назад +1

    ਅਕਾਲੀਆਂ ਨੇ ਬੀਜੇਪੀ ਤੋਂ ਵੱਖ ਹੋ ਕੇ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੀ ਹੈ, sbnu ਪਤਾ ਸੈਂਟਰ ਚ 2024 ਵੀ ਤੇ 29 ਚ ਵੀ ਬੀਜੇਪੀ ਆਵੇਗੀ,ਫੇਰ ਕੀ ਲੋੜ ਸੀ ਕੁਝ ਸਿਰਫਿਰੇ ਕਿਸਾਨਾਂ ਕਰ ਕੇ ਬੌਂਡ ਪੰਗਾ ਲੈਣ ਦੀ ਜਿਨਾ ਨੇ ਨਾ ਆਪ Punjab ਚ ਰੈਨਾ ਨੇ ਓਹਨੇ ਦੇ ਨਿਆਣਿਆਂ ਨੇ ਸਬ ਬਾਹਰ ਜਾ ਚੁੱਕੇ ਆ ਕੀ ਲੋੜ ਆ ਏਦਾਂ ਦੇ ਲੋਕਾਂ ਲਈ ਆਪਣਾ ਕੈਰੀਅਰ ਖਤਮ ਕਰਨ ਦੀ

  • @BhupinderSingh-dj1em
    @BhupinderSingh-dj1em 26 дней назад +1

    ਕੰਮ ਵੇਖੋ ਨਿਗ੍ਹਾ ਮਾਰਕੇ ਕਿਹੜੇ ਨੇ ਲੋਕਾਂ ਦੇ ਸਭ ਸਰਕਾਰੀ ਨੇ ਸਾਡੀਆਂ ਸਰਕਾਰਾਂ ਮੁਢਲੀਆਂ ਸਹੂਲਤਾਂ ਹੀ ਨਹੀਂ ਦੇ ਸਕੀਆਂ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਹੁਣ ਲੀਡਰਾਂ ਦੇ ਥੱਲੇ ਦੇ ਆਪਸ ਚ ਇੱਕ ਦੂਜੇ ਨੂੰ ਠਿੱਬੀ ਲਾਈ ਜਾ ਰਹੇ ਨੇ, ਪਹਿਲੇ ਥੋੜੇ ਹੁੰਦੇ ਸੀ।

  • @FeelSatisfying-hp8wb
    @FeelSatisfying-hp8wb 27 дней назад +4

    Majithia ne akali dal khatam karta 😢

  • @ravinderdhami6217
    @ravinderdhami6217 16 дней назад

    Good & sensible interview .

  • @avinashkr3107
    @avinashkr3107 26 дней назад +1

    Bhaji tusi bilkul sahi gal kariye

  • @AkashdeepSingh-ls6sw
    @AkashdeepSingh-ls6sw 25 дней назад

    Great Dear Brother ji God bless you ❤❤

  • @gurmeetsingh8793
    @gurmeetsingh8793 27 дней назад +3

    ਇਹ ਬੰਦਾ ਕਿਤੇ ਇਧਰ ਕਦੇ ਉਧਰ

  • @KawalRandhawa-du3uo
    @KawalRandhawa-du3uo 25 дней назад

    ਬੋਹੁਤ ਹੀ ਵਧੀਆ ਬੰਦਾ ਵਾਂ ਜੀ ਗੁਰਪ੍ਰਤਾਪ tika ji

  • @GurdevSingh-hk6nu
    @GurdevSingh-hk6nu 27 дней назад +2

    Good job bro maje vich akali dal da bharagark karn wala majtehia bikam a patta nahi ki bholda bara wahijat veer ji ravikaran singh kahlon banda bhaut vadia achirdikala leder a appne warkra nal piyar karda a

  • @tejas-bn3cq
    @tejas-bn3cq 27 дней назад +1

    🙏

  • @inderbirsingh855
    @inderbirsingh855 22 дня назад

    ਟਿਕਾ ਸਾਹਿਬ ਜੀ ਅਕਾਲੀ ਦਲ ਵਿੱਚ ਸ਼ਾਮਿਲ ਹੋਜਾਉ

  • @alokikvidhya1670
    @alokikvidhya1670 27 дней назад +1

    👍👍👍👍👍👍👍👍👍

  • @SureshKumar-yb9dh
    @SureshKumar-yb9dh 21 день назад +1

    . 👍👍BJP

  • @shamlalsharma7243
    @shamlalsharma7243 23 дня назад +1

    Only Modi ji till 2034

  • @vanindersinghhundal9495
    @vanindersinghhundal9495 25 дней назад

    Vdia bnda aaTikka Saab!!! Badi mehnat naal party nu shehr ch strong kita...oda inaam enu party cho kadd ke dita..

  • @joyalwaysenjoy2807
    @joyalwaysenjoy2807 24 дня назад +1

    मुझे केजरीवाल के फॉलोअर्स पर तरस आता है। मैं जानता हूं वे भारत के हितैषी हैं। वे मोदी जैसा प्रगतिशील भारत चाहते हैं। लेकिन केजरीवाल और उनके गुंडों ने उनका भरोसा खो दिया। कृपया केजरीवाल के अनुयायियों से नफरत न करें, वे सच्चे हिंदुस्तानी हैं, उन्हें केवल आम आदमी पार्टी की वास्तविकता को समझने की जरूरत है।

  • @HarminderSingh-yg5ib
    @HarminderSingh-yg5ib 27 дней назад

    Right

  • @prateek0743
    @prateek0743 27 дней назад +7

    BJP

  • @Mannsingh-mv3un
    @Mannsingh-mv3un 27 дней назад +4

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤ਬਾਦਲ ਵਲੋਂ ਜਦੋ ਭਰਿਸ਼ਟਾਚਾਰ ਦੇ ਪੈਸੇ ਅਟੈਚੀ ਭਰ ਭਰ ਲਏ ਜਾ ਰਹੇ ਸਨ। ਤੁਸੀਂ ਉਸ ਭਰਿਸ਼ਟਾਚਾਰ ਦੇ ਸਮੇਂ ਕਿਉ ਨਹੀਂ ਬੋਲੇ ?????????
    ਜਿਹੜੀ ਪਾਰਟੀ ਪੰਜਾਬ ਦੇ ਭਲੇ ਲਈ, ਇਨਸਾਫ ਲਈ ਬਣੀ ਸੀ ,ਕੀ ਉਸ ਨੂੰ ਆਪਣੀ ਜਨਤਾ ਤੋਂ ਕੰਮ ਬਦਲੇ ਰਿਸ਼ਵਤ ਲੈਣਾ ਜਾਇਜ ਸੀ????????
    ਕੀ ਜਥੇਦਾਰ ਕਾੳਕੇ ਸਾਹਿਬ ਜੀ ਨੂੰ 1992 ਵਿੱਚ ਖਤਮ ਕਰਕੇ, ਲਾਸ਼ ਖੂਰਦ ਬੁਰਦ ਕਰਨਾ ਬਾਦਲ ਵਲੋਂ
    ਜਾਇਜ ਸੀ ????????????????
    ਕੀ ਅਜਿਹੀਆਂ ਮਹਾਂਪੁਰਸ਼ਾਂ ਨਾਲ ਜੁਲਮ ਕਰਨਾ ਠੀਕ ਸੀ ???????????????
    ਜੇ ਉਸ ਮੌਕੇ ਤੁਸੀ ਟਿਕਾ ਜੀ , ਤੁਸੀ ਜੁਲਮ ਵਿਰੁੱਧ ਬੋਲਦੇ ਤਾਂ ਸ਼ਾਇਦ ਅੱਜ ਅਕਾਲੀਦਲ ਦੀ ਆਹ ਹਾਲਤ ਨਾ ਹੁੰਦੀ।
    ਸੁਖਬੀਰ ਵਿੱਚ ਪਾਰਟੀ ਪ੍ਰਧਾਨ ਬਣਨ ਦੀ ਕਿਹੜੀ ਵਿਸ਼ੇਸ਼ਤਾ ਹੈ?????????
    ਟਿਕਾ ਜੀ ਕੀ ਅੱਜ ਅਕਾਲੀਦਲ ਦੇ ਕੀਤੇ ਪਾਪਾਂ ਦਾ ਘੜਾ ਭਰ ਨਹੀਂ ਗਿਆ??????????
    ਕੀ ਟਿਕਾ ਜੀ ,,ਸੁਖਬੀਰ ਦੀ ਤੁਸੀਂ ਅੰਨ੍ਹੇਵਾਹ ,ਜਾ ਕਿਸੇ ਲਾਲਚ ਵਸ ਵਡਿਆਈ ਕਰਨੀ ਜਾਇਜ ਸੀ???????????
    ਟਿਕਾ ਜੀ, ਅਕਾਲੀਦਲ ਦੇ ਪਤਨ / ਖਾਤਮੇ ਲਈ ਸਾਰੇ ਛੋਟੇ ਵੱਡੇ ਲੀਡਰ ਜਿੰਮੇਵਾਰ ਹੋ ।
    ❤❤❤❤❤❤❤❤❤❤❤❤❤
    ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ।।
    ❤❤❤❤❤❤❤❤❤❤❤❤❤

  • @SandeepSharma-hs6uy
    @SandeepSharma-hs6uy 14 дней назад +1

    Jrror bjp bitto 27 vich

  • @user-ke4cy9jy4q
    @user-ke4cy9jy4q 27 дней назад +1

    ਇਹ ਤਾਂ ਤੁਸੀਂ ਭੂੱਲ ਹੀ ਜਾਉਂ ਕਿ ਬੀਜੇਪੀ ਆਉਗੀ ਅਕਾਲੀ ਦਲ ਦਾ ਝੰਡਾ ਪੰਜਾਬ ਵਿੱਚ ਝੂਲੇਗਾ

    • @Deepuu403
      @Deepuu403 27 дней назад +1

      😂😂 ਅੱਗੇ ਵੀ ਝੂਲਦਾ ਪਿਆ 😂😂

    • @lakhwinderbrar6560
      @lakhwinderbrar6560 25 дней назад +2

      2033 tak Akali Dal Badal KHATAM ho ke BJP vich add hoju

  • @CharanSingh-do9jj
    @CharanSingh-do9jj 24 дня назад

    No need of akali dal

  • @AvtarSingh-mw2lo
    @AvtarSingh-mw2lo 27 дней назад +1

    Lok sabah and rajya sabah ka kam he job dena, work dena, development krna, education dena, security dena, family ko kya chahiye sab cheejo ka khyal rakhna ( jeet pane ke matlab aap ko jimmevari se work krna na ke table par beth ke sona gappe marna chuth bolna paise khana jagda krna yeh sab nahi chaye

  • @JASKIRAT-eq8dc
    @JASKIRAT-eq8dc 24 дня назад

    Jida tusi akalyian ne Dhan dhan guru granth sahib ji di bayadabi kiti aang farra ose tarha Guru Maharaj ne tuhanu farr raha ne ajay tuhada hor bera garak huna

  • @DhirajKumar-qq5oc
    @DhirajKumar-qq5oc 25 дней назад +1

    Bjp

  • @sukhjiwansingh7646
    @sukhjiwansingh7646 27 дней назад

    Right Tikka ji

  • @user-xq2ji1pe1s
    @user-xq2ji1pe1s 23 дня назад

    B jp sahi per ahne de warker ni sahi con gress sahi per ahna de war ker ni sahi

  • @romysingh6116
    @romysingh6116 24 дня назад

    Akali dal zindabad

  • @goldyrupowali6378
    @goldyrupowali6378 27 дней назад

    Vadhiaa Banda wa ji Tikka ji

  • @manusharma5059
    @manusharma5059 27 дней назад

    Sukhbir Badal family business destroyed SAD.

  • @janakraj6030
    @janakraj6030 27 дней назад

    Vipat Pei Sab Hee Sang Sadeo Koe Na Aawat Nere

  • @balrajsingh8247
    @balrajsingh8247 27 дней назад +3

    ਦਲਬਦਲੂ ਲੀਡਰਾਂ ਨੂੰ ਚੰਗੀ ਤਰ੍ਹਾਂ ਬੰਦੇ ਦੇ ਪੁੱਤ ਬਣਾਓ ਪੰਜਾਬ ਦੇ ਲੋਕੋ ਭਾਵੇਂ ਕੋਈ ਵੀ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ

    • @parmeshwar2698
      @parmeshwar2698 27 дней назад

      Kyu lok dal.shad rihe,kujh ta karan honge,pagal ta koi nhi idhar udhar bhatkan

    • @balrajsingh8247
      @balrajsingh8247 27 дней назад

      @@parmeshwar2698 ਵੀਰ ਤੈਨੂੰ ਕੀ ਲੱਗਦਾ ਏ ਪੰਜਾਬ ਦੇ ਭਲੇ ਲਈ ਪਾਰਟੀ ਬਦਲਦੇ ਨੇ ਵੀਰ ਹੁਣ ਨਾ ਏਨਾ ਲੀਡਰਾਂ ਨੂੰ ਪੰਜਾਬ ਦਾ ਕੋਈ ਫ਼ਿਕਰ ਆ ਨਾ ਪੰਜਾਬ ਦੇ ਲੋਕਾਂ ਦਾ ਏਨਾ ਨੂੰ ਬਸ ਕੁਰਸੀ ਨਾਲ ਜਾ ਆਪਣੇ ਘਰ ਭਰਨ ਜਾ ਸਕਿਉਰਟੀ ਲੈਣ ਨਾਲ ਬਸ ਏਨਾ ਚੀਜ਼ਾਂ ਨਾਲ ਹੀ ਮਤਲਬ ਆ ਹੁਣ ਵਾਲੇ ਲੀਡਰਾਂ ਨੂੰ

    • @parmodkumarmehta9436
      @parmodkumarmehta9436 27 дней назад

      ASR Da Candidate Kon Hai Akali Dal Da

  • @ravneetkaurbhullar9254
    @ravneetkaurbhullar9254 27 дней назад +3

    ❤AMARTIPAL ❤

  • @alokikvidhya1670
    @alokikvidhya1670 27 дней назад +3

    ❤B J P❤❤❤❤❤

  • @jaggubabu6594
    @jaggubabu6594 24 дня назад

    BJP.GOOD MOID MOID408 MOID MOID408 GOOD MOID ❤❤❤❤❤❤❤🎉🎉🎉🎉

  • @dalersingh-wh6nc
    @dalersingh-wh6nc 27 дней назад

    They all want to sail on sinking boats

  • @AmandeepSingh-eb7pk
    @AmandeepSingh-eb7pk 27 дней назад

    Gurpratap tikka...seekh tangri wings kithe aa😂😂

  • @surajrana5119
    @surajrana5119 27 дней назад

    Tikka shb te aap jaa rahe aap vich

  • @user-im4pj3hr8q
    @user-im4pj3hr8q 27 дней назад

    Talbeer gill black mailer hi

  • @user-tj3kb5vz2g
    @user-tj3kb5vz2g 27 дней назад

    ਘਪਲਾ ਕੀਤਾ ਹੋਉ ਇਸ ਨੇ ਐਂਮੇ ਕੋਈ ਨਹੀਂ ਛੱਡਦਾ

  • @PardeepSharma-vf8ho
    @PardeepSharma-vf8ho 21 день назад

    Shi gall ha paji talbeer gill Ganda bnda ha

  • @LovelyGeoCave-ki6qv
    @LovelyGeoCave-ki6qv 27 дней назад +2

    ਪੰਜਾਬ ਨੂੰ ਨਿਘਾਰ ਵੱਲ ਲੈ ਕੇ ਕੌਣ ਗਿਆ ਤੁਸੀਂ ਪੰਜਾਬ ਦੇ ਹੱਡ ਖਾ ਗਏ ਹੁਣ ਭਾਰਤ ਨੂੰ ਖਾਣ ਚੱਲ ਪਏ

  • @officaldr.harjeetsinghgill5945
    @officaldr.harjeetsinghgill5945 27 дней назад +2

    ਟੱਟੂ ਬਣਾਵੇ ਗੀ ਸਰਕਾਰ, ਤੁਸੀਂ ਫੀਰ ਦੁਬਾਰਾ ਉਵੇਂ ਹੀ ਥੱਕੇ ਖਾਣੇ ਨੇ

  • @pargatchahal1733
    @pargatchahal1733 24 дня назад +1

    Jinna Di Zameer mariyo BJP se samne ho rahe

    • @Revolutionary321
      @Revolutionary321 21 день назад +1

      ਜਾਗਦੀ ਵਾਲੇ ਤਾਂ ਸਾਰੇ ਜਮੀਨਾਂ ਬੇਚ ਬੇਚ ਕੋਠੀਆਂ ਛੱਡ ਛੱਡ ਬਾਹਰ ਨੂੰ ਤੁਰੇ ਆ ਸਾਰੇ ਜਿੰਮੀਦਾਰ, ਨਾ ਆਪ ਕੁਝ ਕਰਨਾ ਪੰਜਾਬ ਲਈ ਨਾ ਹੋਰਾਂ ਨੂੰ ਕਰਨ ਦੇਣਾ ਜਾਗਦੀ ਜਮੀਰ ਵਾਲਿਆਂ ਨੇ, ਜੋਂ ਕਰਨਾ ਚਾਹੁੰਦੇ ਓਹਨਾ ਨੂ ਕਰ ਲੈਣ ਦਿਓ, ਬਖਸ਼ ਦਿਉ ਪੰਜਾਬ ਦੇ ਗਰੀਬਾਂ ਨੂੰ ਬੇਜ਼ਮੀਨੇ ਲੋਕਾਂ ਨੂੰ 🙏🙏🙏

  • @b.ssangha3697
    @b.ssangha3697 27 дней назад

    Bao police wala

  • @SamBrar-xn7ti
    @SamBrar-xn7ti 26 дней назад +1

    Mental . Sikhi saroop ch rss

    • @Revolutionary321
      @Revolutionary321 21 день назад

      ਸਿੱਖ ਤਾਂ ਪੰਜਾਬ ਚ ਰਹਿ ਕੇ ਰਾਜੀ ਹੀ ਨੀ, ਜਿਨੂੰ ਮਰਜੀ ਸਿੱਖ ਮੁੰਡੇ ਨੀ ਪੁਸ਼ਲੋ, ਕੀ ਕਰਨਾ ਅੱਗੇ, ਬਾਹਰ ਜਾਣਾ ਪੂੰਝਣ ਚ ਹੈਨੀ ਕੁਝ ਏਥੇ ਕਿ ਕਰਨਾ

  • @kamaljeetsingh-vu1rr
    @kamaljeetsingh-vu1rr 27 дней назад

    Dalbadulu

  • @bhupinderarora1190
    @bhupinderarora1190 23 дня назад

    Ina loka da koi Deen imaan nahi hai

  • @user-vq2kd7ft6p
    @user-vq2kd7ft6p 27 дней назад

    Paisa nal vik raha o sarm kro

  • @KuldeepMarday
    @KuldeepMarday 27 дней назад

    😂😂😂

  • @JASPREETsingh-ig8be
    @JASPREETsingh-ig8be 27 дней назад +2

    Vote for BJP

  • @gurpalgurpal2680
    @gurpalgurpal2680 27 дней назад +4

    BJP zindabad zindabad zindabad

  • @shivasoi5013
    @shivasoi5013 27 дней назад +1

    Bjp nu liao punjab nu bachao. Bjp nu jayda toh jayda vote atte support karo.

  • @harbhajanjandiala8724
    @harbhajanjandiala8724 26 дней назад

    ਅਕਾਲੀ ਦਲ ਚ ਈਮਾਨਦਾਰ ਤੇ ਮਿਹਨਤੀ ਵਰਕਰਾਂ ਦੀ ਕੋਈ ਪੁੱਛ ਪਰਤੀਤ ਨਹੀ ਰਹੀ ਬਿਕਰਮ ਸੁਖਬੀਰ ਦੇ ਗਲਤ ਫੈਸਲੇਆ ਕਰਕੇ ਬਹੁਤ ਸਾਰੇ ਲੋਕ ਪਾਰਟੀ ਛੱਡਕੇ ਧੜਾਧੜ ਦੂਜੀਆ ਪਾਰਟੀਆ ਵਿੱਚ ਜਾ ਰਹੇ ਹਨ ਪਾਰਟੀ ਖਤਮ ਹੋਣ ਦੀ ਦਿਸਾ ਵੱਲ ਜਾ ਰਹੀ ਹੈ

  • @dalersingh-wh6nc
    @dalersingh-wh6nc 27 дней назад

    BJP can never come into power in Punjab .

  • @jatindersinghlakhanpal3344
    @jatindersinghlakhanpal3344 26 дней назад

    ਸਬ ਚੋਰ ਨੇ ਇਹ ਸਬ ਚਾਲ ਹੈ ਇਹ ਇੱਕ ਹੀ ਹਨ

  • @nikhilkansra9841
    @nikhilkansra9841 27 дней назад +1

    Bjp