ਆ ਭੰਡਾਂ ਨੇ ਤਾਂ "ਮੋਦੀ" ਤੇ ਵੀ ਤਵਾ ਲਾਤਾ | Bhand AVTAR & IQBAL | Baba Rodu Ji Mela, Kaunke Kalan 2023

Поделиться
HTML-код
  • Опубликовано: 22 окт 2024

Комментарии • 154

  • @sukhwantsingh181
    @sukhwantsingh181 Год назад +22

    ਬਹੁਤ ਵਧੀਆ ਬਾਈ ਜੀ ਬਿਲਕੁਲ 16 ਆਨੇ ਸੱਚ ਕੇਹਾ ਸਰਕਾਰਾਂ ਨੇ ਹੀ ਪੰਜਾਬ ਦਾ ਬੇੜਾ ਗ਼ਰਕ ਕੀਤਾ ਵੋਟਾਂ ਵੇਲੇ ਤਾਂ ਵੀਰੋਂ ਕਹਿਦੇ ਨੇ ਹਰੇਕ ਘਰ ਵਿੱਚੋਂ ਇੱਕ ਬੰਦੇ ਨੂੰ ਨੌਕਰੀ ਦੇਵਾਂਗੇ ਵੋਟਾਂ ਤੋਂ ਬਾਅਦ ਫਿਰ ਲੋਕਾਂ ਨੂੰ ਆਪਸ ਵਿੱਚ ਲੜਾਈ ਜਾਂਦੇ ਨੇ ਜਿਨੀਆਂ ਵੀ ਸਰਕਾਰਾਂ ਨੇ ਉਨਾਂ ਨੇ ਹੋਰ ਕੁੱਝ ਨੀ ਕੀਤਾ ਬੱਸ ਇੱਕ ਕੰਮ ਕੀਤਾ ਉਹ ਵੀ ਪੰਜਾਬ ਦਾ ਤੇ ਸਾਰੇ ਦੇਸ਼ ਦਾ ਬੇੜਾ ਗ਼ਰਕ ਕੀਤਾ ਬੱਸ ਹੋਰ ਕੁੱਝ ਨੀ ਕੀਤਾ ਵਾਹਿਗੁਰੂ ਜੀ ਮੇਹਰ ਕਰੀ ਮੇਰੇ ਸੋਹਣੇ ਪੰਜਾਬ ਤੇ ਤੇ ਮੇਰੇ ਦੇਸ਼ ਤੇ ਜੇਕਰ ਇਨਾਂ ਦੀ ਪੇਸ਼ ਚੱਲਦੀ ਤਾਂ ਵੀਰੋਂ ਸਾਰੇ ਦੇਸ਼ ਨੂੰ ਬੇਚ ਦੇਣ ਏਂ ਦੇਸ਼ ਪੰਜਾਬ ਕਰਕੇ ਬੱਚਿਆਂ ਹੋਈਆਂ ਹੈ ਇੱਕ ਪੰਜਾਬ ਹੀ ਹੈ ਜੇਹੜਾ ਦੁੱਖ ਦੀ ਘੜੀ ਵਿੱਚ ਹਿੱਕ ਤਾਣ ਕੇ ਸਰਕਾਰਾਂ ਨਾਲ ਸਿਧਾ ਹਿੱਕ ਠੋਕ ਕੇ ਮੁਹਰੇ ਪਹਾੜ ਬਣ ਕੇ ਖੱੜ ਜਾਂਦਾ ਹੈ ਨਹੀਂ ਸਰਕਾਰਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਆਪਣਾਂ ਦੇਸ਼ ਪੰਜਾਬ ਕਰਕੇ ਹੀ ਬੱਚਿਆਂ ਹੋਇਆ ਹੈ ਵਾਹਿਗੁਰੂ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਮੇਰੇ ਸੋਹਣੇ ਪੰਜਾਬ ਨੂੰ ਜਿਸ ਕਰਕੇ ਆਪਣਾਂ ਦੇਸ਼ ਬੱਚਿਆਂ ਹੋਇਆ ਹੈ 🇳🇪🙏💪🚜

  • @rbrar3859
    @rbrar3859 Год назад +35

    ਬਹੁਤ ਵਧੀਆ 🎉

  • @user-vr8nz2xx9n
    @user-vr8nz2xx9n Год назад +33

    ਬਹੁਤ ਵਧੀਆ ਕਲਾਕਾਰੀ ਦਿਖਾਈ।❤👌👍👍👌❤️🍓🍒🥳🎉🙏

  • @lachmansingh9805
    @lachmansingh9805 Год назад +6

    Very.good ਵਾਈ ਜੀ

  • @arshpreetjandu8162
    @arshpreetjandu8162 Год назад +20

    ਘੈਂਟ ਐ ਕੰਮ ਬਾਬੇ 👍🙏🙏

  • @shivanisharma5562
    @shivanisharma5562 4 месяца назад +17

    ਪੀਣ ਵਾਲਾ ਪਾਣੀ ਪਿਛਲੇ ਵੀਹ ਦਿਨਾਂ ਤੋਂ ਨਹੀਂ ਆਇਆਂ ਖਰੜ ਵਿਖੇ,😮😮😮😮😮

  • @paramjitmehroke2354
    @paramjitmehroke2354 Год назад +5

    ਬਹੁਤ ਵਧੀਆ

  • @jinderpreet7621
    @jinderpreet7621 Год назад +9

    Veer ji bot hi wadia snhaea man khush ho gea.waheguru ji trukian bakhshe.wadi wadi umar bakhshe.gbu

  • @sonyvalu6137
    @sonyvalu6137 Год назад +22

    ਬਹੁਤ ਹੀ ਵਾਦੀਆਂ👍👍👍👍👍👍👍

  • @nirankarsingh8884
    @nirankarsingh8884 Год назад +3

    ਬਹੁਤ ਵਧੀਆ ਬਹੁਤ ਵਧੀਆ

  • @balbirsingh236
    @balbirsingh236 9 месяцев назад +1

    ਬਹੁਤ ਖੂਬ

  • @hardeeprao564
    @hardeeprao564 5 месяцев назад

    ਬੜੇ ਸੋਹਣੇ ਵਧੀਆ ਲਗਦੇ ਇਹ ਮੈਨੂੰ ਯਰ ਸੁਧ ਪੰਜਾਬੀ

  • @gurnamsingh8058
    @gurnamsingh8058 Год назад +3

    ਓ ਆਮ ਆਮੀ ਪਾਰਟੀ ਵਾਲਿਓ ਤੁਹਾਨੂੰ ਟਿੱਚਰਾਂ ਕਰ ਗਏ ਕੇ ਕੁਆਰੇ ਕੁਆਰੀਆਂ ਦੇ ਵਿਆਹ ਤਾਂ ਹੋ ਗਏ ਤੇ ਕਈਆਂ ਨੇ ਦੂਜੇ ਵਿਆਹ ਵੀ ਕਰਾ ਲਏ, ਤੇ ਕਟਾਰੂ ਚੱਕ ਤਾਂ ਵੱਖ ਹੀ ਦਿੱਖਾ ਗਿਆ, ਏਹ ਵੀ ਇਨਸਾਨ ਵੀਰ ਹਨ ਨੌਕਰੀਆਂ ਦੇਵੋ ਕਿੱਵੇ ਸਟੇਜ ਤੇ ਹੀ ਆਪਣੀ ਰੋਜੀ ਰੋਟੀ ਲਈ ਇੱਕ ਦੂਜੇ ਨਾਲ ਭਿੱੜ ਰਹੇ ਹਨ।

  • @mikarai9566
    @mikarai9566 Год назад +6

    ਅੱਜ ਦਾ ਸੱਚ ਬਿਆਨ ਕੀਤਾ

  • @GurcharanSinghGurcharan-z9u
    @GurcharanSinghGurcharan-z9u Год назад

    ਬੋਹਤ ਵਧੀਆ ਉਪਰਾਲਾ ਹੈ ਜੀ

  • @preetobathinda9077
    @preetobathinda9077 Год назад +20

    ਮੇਰਾ ਪੰਜਾਬ ਹੱਸਦਾ ਵੱਸਦਾ ਰਹੇ

  • @SukhBrar-i8p
    @SukhBrar-i8p 4 месяца назад +1

    ਵੈਰੀ ਗੁਡ ਬਾੲਈ ਜੀ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਜਿਲਾ ਪਟਿਆਲਾ ❤🎉ਪੰਜਾਬ 😂❤😢😮😅😊 11:05

  • @gamdoorsingh6670
    @gamdoorsingh6670 Год назад +20

    ਬਹੁਤ ਵਧੀਆ ਬਾਈ ਜੀ, ਆਪਣੀ ਪੜ੍ਹਾਈ ਬਾਰੇ ਦੱਸਿਆ ਕਰੋ, ਤੇ ਅਡਰੈਸ ਵੀ ਦੱਸਿਆ ਕਰੋ ਜੀ।

  • @harjitsingh-ys3mk
    @harjitsingh-ys3mk Год назад +8

    Very good job

  • @tsgkarn4284
    @tsgkarn4284 Год назад +13

    ਦੱਬ ਕੇ ਰੱਖ ਬਾਈ ❤❤❤

  • @GurjeetSingh-ue3zd
    @GurjeetSingh-ue3zd Год назад +5

    ਬਹੁਤਹੀਵਧੀਆਸ਼ਲਾਘਾਯੋਗ

  • @Dalvinder-b5z
    @Dalvinder-b5z 7 месяцев назад

    Wah ji wah bahut wadia

  • @SohanSingh-zi1lh
    @SohanSingh-zi1lh Год назад +45

    ਬਹੁਤ ਵਾਧੀਆ 👍👍

  • @bhupinderkaur8661
    @bhupinderkaur8661 Год назад +1

    ਬਹੁਤ ਵਧੀਆ ਕਲਾਕਾਰ🌺

  • @MalkeetsinghNAMBARDAR
    @MalkeetsinghNAMBARDAR Год назад +3

    Adhnian Very Nice Veer ji

  • @narindergrewal1620
    @narindergrewal1620 Год назад +3

    God bless ! Thanks god !!

  • @amriksingh91550
    @amriksingh91550 8 месяцев назад

    ਬੁਹਤ ਵਧੀਆ ❤❤❤❤

  • @manpreetsingh-nd7on
    @manpreetsingh-nd7on 5 месяцев назад

    Bahut badhiya

  • @kewalram-sk4og
    @kewalram-sk4og Год назад +6

    Very good

  • @gurdavsingh1952
    @gurdavsingh1952 Год назад +19

    ਅੱਜ ਦੇ ਦੌਰ ਦੇ ਭੰਡ ਬਹੁਤ ਵਧੀਆ

  • @rakeshmp7174
    @rakeshmp7174 Год назад +4

    Very good 👍

  • @renukaahuja664
    @renukaahuja664 Год назад +10

    Really funny 🤣🤣

  • @jasbeerkaur5006
    @jasbeerkaur5006 Год назад +4

    Good ❤❤

  • @DarshanSingh-fy7vg
    @DarshanSingh-fy7vg 5 месяцев назад

    Very nice.

  • @jaswinderrandhawa3246
    @jaswinderrandhawa3246 Год назад +1

    Boht vadia y ji

  • @GurmitSingh-xm6sn
    @GurmitSingh-xm6sn 4 месяца назад +1

    Good morning sir ji

  • @jagseersingh42
    @jagseersingh42 Год назад +3

    Love u ikbal te avtaar Jaan

  • @narindersingh1761
    @narindersingh1761 9 месяцев назад +1

    Welcome trlokpur kagra Himachal Pradesh narinder Singh manager thanks so much ji

  • @KuldeepSingh-hc3xk
    @KuldeepSingh-hc3xk Год назад +2

    Very nice 👍

  • @nathasingh116
    @nathasingh116 5 месяцев назад

    Very good very nice 👍👍

  • @jassadhesi730
    @jassadhesi730 Год назад +7

    Waheguru ji

  • @rajbindergill563
    @rajbindergill563 Год назад +7

    ❤❤

  • @chsingh3475
    @chsingh3475 Год назад +1

    bahut vadia

  • @MukthiarChandKamboj
    @MukthiarChandKamboj 7 месяцев назад

    Very nice video 😊❤🙂👍

  • @BaldevSingh-yy2fu
    @BaldevSingh-yy2fu 7 месяцев назад

    बहुत वधीया जी

  • @JinderKaur-dr2tj
    @JinderKaur-dr2tj 5 месяцев назад

    💯💯💯💯❤️❤️

  • @mandeepsinghsingh7169
    @mandeepsinghsingh7169 8 месяцев назад

    Very nice 👍👍👍👍👍 ji

  • @KesarSingh-ph9kv
    @KesarSingh-ph9kv Год назад

    Good.

  • @kulvindersingh1515
    @kulvindersingh1515 Год назад +4

    Very nice God bless you and your family members 🙏

  • @rajarajarajaraja9481
    @rajarajarajaraja9481 Год назад +1

    Very very nice g ❤️

  • @jassdalla6736
    @jassdalla6736 Год назад +1

    Gaint aaa y kmm poora

  • @MSGaminG-cc4dz
    @MSGaminG-cc4dz Год назад +2

    Very good Bai g

  • @sahibsingh868
    @sahibsingh868 Год назад +1

    Att

  • @GurpreetKaur-lx9tp
    @GurpreetKaur-lx9tp Год назад +1

    Very good. 🙏🇩🇪♥️

  • @nachhattarsingh2122
    @nachhattarsingh2122 Год назад +42

    ਬਾਈ ਦੱਬਕੇ ਮਿਹਨਤ ਕਰੋ। ਭਵਿੱਖ ਚ ਪੰਜਾਬੀ ਪਤਾ ਨੀ ਤੁਹਾਨੂੰ ਵੀ ਮੁੱਖ ਮੰਤਰੀ ਚੁਣ ਲੈਣ।ਬਾਈ ਤੁਸੀਂ ਲੀਡਰ ਬਣਨ ਦੀ ਯੋਗਤਾ ਰੱਖਦੇ ਹੋ।

  • @SurprisedMakeup-yn5fm
    @SurprisedMakeup-yn5fm 7 месяцев назад

    ❤😮

  • @singhsurjit6233
    @singhsurjit6233 Год назад +1

    Veer very good ji

  • @gurmeetsingh-x5w7j
    @gurmeetsingh-x5w7j 2 месяца назад

    ❤❤❤❤good good ❤❤❤🎉🎉🎉

  • @gogagarcha6318
    @gogagarcha6318 Год назад +2

    Bahut vadhia comedy veer thoddi

  • @jagdishpal922
    @jagdishpal922 8 месяцев назад

    Very good performance keep it up

  • @AkashdeepAkashdeep-v4n
    @AkashdeepAkashdeep-v4n 8 месяцев назад

    ❤❤❤❤❤❤❤❤❤❤❤

  • @JaspalSingh-fo9hh
    @JaspalSingh-fo9hh Год назад +4

    Bahut badhiya❤❤

  • @HARJITSingh-n7u
    @HARJITSingh-n7u 10 месяцев назад

    Nice veer Ji

  • @luckygrewal4421
    @luckygrewal4421 Год назад +1

    Wah ji wah

  • @VICKYDHILLON-l3g
    @VICKYDHILLON-l3g Год назад +2

    Vry nyc😂😂😂😂😂

  • @iqbaljohal1833
    @iqbaljohal1833 7 месяцев назад

  • @varindersingh7675
    @varindersingh7675 Год назад +1

    Good brother

  • @jourinsingh
    @jourinsingh Год назад +1

    👌👌👌👌👌

  • @lakhveerdhaliwal4123
    @lakhveerdhaliwal4123 Год назад

    Good bai ji

  • @AkashdeepAkashdeep-v4n
    @AkashdeepAkashdeep-v4n 8 месяцев назад

    ❤❤❤❤❤❤❤❤❤

  • @NirmalgillNirmalgill-f6p
    @NirmalgillNirmalgill-f6p 7 месяцев назад

    Nice

  • @SukhdevSingh-zz1im
    @SukhdevSingh-zz1im Год назад +1

    Good luck

  • @nirmalmalhi-nj6tw
    @nirmalmalhi-nj6tw Год назад +1

    GOOD ji

  • @vijaybhullamusic7634
    @vijaybhullamusic7634 Год назад

    So good

  • @baldevbeedu1714
    @baldevbeedu1714 Год назад +2

    👌👌👌👌❤❤❤

  • @ranjeetsekhon765
    @ranjeetsekhon765 Год назад

    Vᴇʀʏ ɴɪᴄᴇ ᴊɪ

  • @birsingh9831
    @birsingh9831 Год назад

    GOOD,,,BAEII,,,,JI

  • @KamaljeetKaur-kj3nz
    @KamaljeetKaur-kj3nz Год назад +6

    Unmatchable talent... Keep it up bros... 👌👌

    • @balwinderbhullar7027
      @balwinderbhullar7027 Год назад +2

      better comment in punjabi its not a english show 🤣🤣🤣🤣

    • @KamaljeetKaur-kj3nz
      @KamaljeetKaur-kj3nz Год назад

      ਹਾਂ ਜੀ ਜ਼ਰੂਰ,, ਬਹੁਤ ਵਧੀਆ ਹੁਨਰ ਆ ਵੀਰ,,,👍👍

    • @balwinderbhullar7027
      @balwinderbhullar7027 Год назад +1

      @@KamaljeetKaur-kj3nz dil khush kitha meri bhen .

  • @bakhsishsingh1060
    @bakhsishsingh1060 Год назад

    Very very good view thanks

  • @deshrajdeshrajjassi5954
    @deshrajdeshrajjassi5954 13 дней назад

    ❤❤❤❤😀😀😀

  • @BalwinderSingh-wy3ve
    @BalwinderSingh-wy3ve Год назад +1

    Bohet vadia

  • @shivanisharma5562
    @shivanisharma5562 4 месяца назад +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😮

  • @JasvirSingh-kk6ds
    @JasvirSingh-kk6ds 5 месяцев назад

    ਮਾਨ ਸਾਹਿਬ ਜ਼ਿੰਦਾਬਾਦ

  • @BalbirSingh-f4g1q
    @BalbirSingh-f4g1q Месяц назад

    Panda panda panda bhand

  • @bhagwantsinghbhagwantsingh8108
    @bhagwantsinghbhagwantsingh8108 7 месяцев назад

    ਪੁਰਾਣੀਆਂ ਆ ਸਾਰੀਆਂ

  • @harmandosanjhharmandosanjh1719

    ਸਿੱਧੇ ਮੁੱਖਮੰਤਰੀ ਹੀ ਬਣਦੇ ,,,,,,,,,,,,,,,,,,, ਨੌਕਰੀਆਂ ਵੰਡਿਆ ਕਰਾਂ ਗੇ

  • @divendarsingh6221
    @divendarsingh6221 9 месяцев назад

    2024mubark asr

  • @harjitsingh-oc5gt
    @harjitsingh-oc5gt 9 месяцев назад

    Avtarji & Iqbalji apna fhone no send kardo please

  • @HardeepSingh-n8v
    @HardeepSingh-n8v 9 месяцев назад

    ❤❤❤❤😂😂😂😂😂😂😂😂

  • @amanbrar273
    @amanbrar273 Год назад

    🙏

  • @lakhveersingh4528
    @lakhveersingh4528 Год назад +2

    Shi 16 Ane sch glla

  • @jashandeepsingh111
    @jashandeepsingh111 Год назад

    😂😂😂👌👌👌👌👌

  • @RupindercheemahhGora
    @RupindercheemahhGora Год назад

    ੲਏਪੀ ਗੁਡ

  • @SonySingh-gb4mg
    @SonySingh-gb4mg Год назад

    👏👏👏👏🤣🤣🤣

  • @kalasidhu-wo3pv
    @kalasidhu-wo3pv Год назад +5

    ਬਾਲਾ।ਬਦੀਆਂ।ਖਿੱਚ।ਕੇ।ਰੱਖੁ

  • @ManjitkaurManjitkaur-s6z
    @ManjitkaurManjitkaur-s6z 5 месяцев назад +9

    ਮਰਾਸੀ ਸੁੱਖ ਮਗਦੇ ਭਡ ਭਗਵੰਤ ਮਾਨ ਤਾਬਰਬਾਦੀ ਕਰਦਾ

  • @JskhalsaTailor
    @JskhalsaTailor Год назад

    😂😂😂 5:00

  • @bhupinders5281
    @bhupinders5281 Год назад

    ਭਗਵੰਤ ਤੇ ਖੁਦ ਭੰਡ ਆ ੨ ਸਾਲ ਹੋਗੇ ਚੁਟਕਲੇ ਸੁਣਾਉਣ ਦੇ ਨੂੰ

  • @kuldeepsandhu2676
    @kuldeepsandhu2676 Год назад

    ਮੋਦੀ ਨੇ ਅਜ econmy ਕਿਥੇ ਲਿਆਦੀ ਪਤਾ ਥੋਨੂ ਭੰਡੋ

  • @Platform_agri_information
    @Platform_agri_information Год назад +2

    Gala hoi old hii aaa...koi new v Sikh looo