Exclusive Interview | N K Sharma ਨੇ ਬਾਗੀ ਅਕਾਲੀਆਂ ਦੇ ਖੋਲ੍ਹੇ ਭੇਤ

Поделиться
HTML-код
  • Опубликовано: 24 окт 2024

Комментарии • 51

  • @pritpaljhawar7186
    @pritpaljhawar7186 3 месяца назад

    ❤ Good job ji Nk Sharma ji.

  • @karamsingh5855
    @karamsingh5855 3 месяца назад +10

    ਸ਼੍ਰੀ ਐਨ ਕੇ ਸਰਮਾ ਜੀ ਕੋਲ ਕੋਲ ਜਿਨੀ ਵੀ ਜਾਇਦਾਦ ਹੈ ਸਾਰੀ ਮਿਹਨਤ ਨਾਲ ਕਮਾਈ ਨਾਲ ਬਣਾਈ ਅਜ ਤੱਕ ਇਕ ਵੀ ਪੈਸੇ ਦਾ ਦਾਗ ਨਹੀ ਮਿਊਂਸੀਪਲ ਕਮੇਟੀ ਜੀਰਕਪੁਰ ਦੇ ਪ੍ਰਧਾਨ ਰਹੇ ਅਤੇ 2 ਵਾਰ MLA ਰਿਹਾ ਇਕ ਪੈਸੇ ਦਾ ਧਬਾ ਨਹੀ ਸ਼੍ਰੀ ਐਨ ਕੇ ਸਰਮਾ ਜੀ ਇਮਾਨਦਾਰ ਲੀਡਰ ਹਨ ਕੈਪਟਨ ਕੰਵਲਜੀਤ ਸਿੰਘ ਜੀ ਸਾਬਕਾ ਵਿੱਤ ਸਹਿਕਾਰਤਾ ਅਤੇ ਗ੍ਰਹਿ ਮੰਤਰੀ ਦੇ ਸ਼ਭ ਤੋ ਨੇੜੇ ਰਹੇ

  • @Makhan-r1j
    @Makhan-r1j 3 месяца назад

    ❤❤❤❤❤

  • @jyotigurm1406
    @jyotigurm1406 3 месяца назад +2

    ਸਰਮਾ ਜੀ ਐਨੇ ਵਾਰ ਅਕਾਲੀ ਦਲ ਨੇ ਪੰਜਾਬ ਵਿੱਚ ਸਰਕਾਰ ਬਣਾਈ । ਕੀ ਪੰਜਾਬ ਨੂੰ ਰਾਜਧਾਨੀ ਮਿਲੀ ਪੰਜਾਬ ਨੂੰ ਪਾਣੀਆ ਦਾ ਹੱਕ ਮਿਲਿਆ ਬੰਦੀ ਸਿੰਘ ਰਿਹਾਅ ਹੋਏ ? ਨਹੀ

    • @sukhjeetsinghsingh2394
      @sukhjeetsinghsingh2394 3 месяца назад

      Right

    • @punjjaabdesh8659
      @punjjaabdesh8659 3 месяца назад +2

      ਹੁਣ ਸਾਰਾ ਕੁਝ ਯਾਦ ਆਜੂ। ਲੋਕ ਸਭਾ, ਵਿਧਾਨ ਸਭਾ ਚ ਆਏਂ ਗੱਜਣਗੇ ਜਿਵੇਂ ਪੰਜਾਬ ਦਾ ਫਿਕਰ ਬੱਸ ਇਹਨਾਂ ਨੂੰ ਈ ਆ।

  • @baldevsinghgill6557
    @baldevsinghgill6557 3 месяца назад +3

    ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਸ਼ਰਮਾ ਜੀ, ਜਾਉ ਜਾਕੇ ਵਿਧੀਵਤ ਢੰਗ ਨਾਲ ਮੁਆਫੀ ਮੰਗ ਕੇ ਇਸ ਖੇਤਰੀ ਪਾਰਟੀ ਨੂੰ ਬਚਾਉ

    • @AmarjitSingh-eq3rl
      @AmarjitSingh-eq3rl 3 месяца назад +1

      ਐਨ ਕੇ ਸ਼ਰਮਾ ਸਿਰਫ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਹੈ ਪੰਜਾਬ ਦੇ ਵਿਕਾਸ ਹੋਵੇ ਇਸ ਵਿਚ ਮਾਫੀ ਕਿਸ ਗੱਲ ਦੀ

  • @balbirgill9961
    @balbirgill9961 3 месяца назад +2

    ਮਸੰਦ ਪ੍ਰਕਾਸ਼ ਚੰਦ ਇੰਸਾਂ ਜਿਉਦੇ ਤੇ ਸੁਖਬੀਰ ਇੰਸਾਂ ਗੁਰੂ ਸਾਹਿਬ ਅੱਗੇ ਨਹੀ ਸਗੋਂ ਸੌਦੇ ਸਾਧ ਅੱਗੇ ਮੱਥੇ ਰਗੜਦੇ ਵਾ , ਨਾਲ ਖਾਧਾ ਪੀਤਾ ਵਾ ਇਸ ਕਾਰਨ ਸ਼ਰਮਾਂ ਜੀ ਮਸੰਦਾਂ ਨੂੰ ਨਹੀ ਛੱਡ ਰਹੇ ਪ੍ਰੰਤੂ ਚੰਗੇ ਇਨਸਾਨ ਹੋਣ ਕਾਰਨ ਉਹ ਢਿੱਡੋਂ ਦੁਖੀ ਹਨ। ਕਿਉਂਕਿ ਮਸੰਦ ਪ੍ਰਕਾਸ਼ ਇੰਸਾਂ ਨੇ ਬੇਅਦਬੀ ਤੇ ਕਮੇਟੀ ਬਣਾਈ ਤੇ ਰਿਪੋਰਟ ਰਸੀਦ ਨਹੀ ਕੀਤੀ ਸੀ ।

    • @AmarjitSingh-eq3rl
      @AmarjitSingh-eq3rl 3 месяца назад +1

      ਜਿਹੜੇ ਵਿਆਹ ਵਿਚ ਸਿੱਖ ਕੁੜੀਆ ਨਾਲ ਡੇ ਜੇ ਉਤੇ ਨੱਚਦੇ ਹਨ ਕਿ ਉਹ ਮਸੰਦ ਮਸਾ ਰਘੜ ਨਹੀ ਹਨ ਕਿਰਪਾ ਕਰਕੇ ਵਿਚਾਰ ਕਰੋ

    • @BalwinderSingh-kd4qz
      @BalwinderSingh-kd4qz 3 месяца назад

      ਸ਼ਰਮਾ ਜੀ ਨੂੰ ਪੁੱਛੋ ਕਿ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਨੂੰ ਪੰਜਾਬੀ ਪਾਰਟੀ ਤੋਂ ਬਦਲ ਕੇ ਪੰਥਕ ਪਾਰਟੀ ਬਣਾ ਰਿਹਾ ਹੈ ਕੀ ਆਪ ਇਸ ਨਾਲ ਸਹਿਮਤ ਹੋ।

    • @AmarjitSingh-eq3rl
      @AmarjitSingh-eq3rl 3 месяца назад +1

      ​@@BalwinderSingh-kd4qzਭਾਈ ਸਾਰੇ ਵਰਗਾ ਨੂੰ ਨਾਲ ਲੈਕੇ ਚਲਣਾ ਪੈਂਦਾ ਹੈ ਇਸ ਵਾਰ ਤਾਂ ਸਿੱਖ ਸੰਗਤ ਨੇ ਕਾਂਗਰਸ ਨੂੰ ਜਿੱਤ ਦਿੱਤੀ ਹੈ

  • @sukhjeetsinghsingh2394
    @sukhjeetsinghsingh2394 3 месяца назад +1

    SAD ❤

  • @pritpalsingh8317
    @pritpalsingh8317 3 месяца назад +6

    ਝੂੰਦਾ ਕਮੇਟੀ ਪਾਕਿਸਤਾਨ ਨੇ ਬਣਾਈ ਸੀ ,ਜੀਹਨੂੰ ਸੁਖਬੀਰ ਸਿੰਘ ਤੇ ਤੁਸੀਂ ਲੋਕ ਮੰਨਦੇ ਨਹੀਂ! ਬੇਸ਼ਰਮੀ ਦੀ ਹੱਦ ਐ ਕਿ ਕਮੇਟੀ ਵੀ ਪਾਰਟੀ ਨੇ ਬਣਾਈ ਉਹਦੀ ਦਿੱਤੀ ਰਿਪੋਟ ਨੂੰ ਆਪ ਹੀ ਮੰਨਣ ਤੋਂ ਇਨਕਾਰੀ ਹੈ! ਕਦੇ ਸੋਚਿਆ ਕਿ ੧੦੩ ਪੁਰਾਣੀ ਪਾਰਟੀ ਜਿੱਥੋਂ ਚੱਲੀ ਉਹਨਾਂ ਗੁਣਾਂ ਚੋਂ ਕਿਸੇ ਇੱਕ ਤੇ ਹੀ ਅਜੋਕੀ ਅਕਾਲੀ ਪਾਰਟੀ ਖੜੀ ਹੈ! ਅਸੀਂ ਪਾਰਟੀ ਦਾ ਵੀ ਗੇੜਾ ਗਰਕ ਕਰ ਦਿੱਤਾ, ਤੇ ਧਰਮ ਦੀਆਂ ਕਦਰਾ ਕੀਮਤਾਂ ਵੀ ਮਿੱਟੀ ਚ ਮਿਲਾ ਦਿੱਤਾ! ਹੋਰ ਹੁਣ ਤੁਸੀਂ ਕੀ ਕਰਨਾ ਚਹੁੰਦੇ ਹੋ !🙏

    • @baldevsinghgill6557
      @baldevsinghgill6557 3 месяца назад +1

      ਇਹ ਸਭ ਚਾਪਲੂਸ ਤੇ ਮੌਕਾਪ੍ਰਸਤ ਨੇ ਜੀ
      ਬੰਦੇ ਦੇ ਪੁੱਤ ਬਣਕੇ ਪੰਥ ਤੋਂ ਮੁਆਫੀ ਮੰਗਣ ਤਾਂ ਇਨ੍ਹਾਂ ਦੇ ਪਾਪ ਬਖਸ਼ੇ ਜਾਣ

    • @AmarjitSingh-eq3rl
      @AmarjitSingh-eq3rl 3 месяца назад

      😮ਅੰਮ੍ਰਿਤਸਰ ਅਕਾਲੀ ਦਲ ਚਾਪਲੁਸ ਨਹੀ ਹੈ

  • @Mannsingh-mv3un
    @Mannsingh-mv3un 3 месяца назад +4

    ਸ਼ਰਮਾ ਆਪਣੀ ਜਾਇਦਾਦ ਬਾਰੇ ਦਸੇ ,ਸਿਆਸਤ ਵਿੱਚ
    ਆਉਣ ਤੋਂ ਪਹਿਲਾਂ ਕਿੰਨੀ ਸੀ ਅਤੇ ਹਣ ਵਧਕੇ ਕਿੰਨੀ ਹੋ ਗਈ ਹੈ।

    • @AmarjitSingh-eq3rl
      @AmarjitSingh-eq3rl 3 месяца назад +1

      ਭਾਰਤ ਵਿਚ ਜਿੰਨੇ ਵੀ ਲੋਕ ਸਭਾ ਉਮੀਦਵਾਰ ਹਨ ਤੁਸੀਂ ਕਿਸੇ ਦੀ ਵੀ ਮੋਬਾਈਲ ਉਤੇ ਦੇਖ ਸਕਦੇ ਹੋ ਇਸ ਵਿਚ ਪਿਛਲਾ ਰਿਕਾਰਡ ਵੀ ਦਰਜ ਹੁੰਦਾ ਹੈ

  • @baldevsinghgill6557
    @baldevsinghgill6557 3 месяца назад +2

    ਸ਼ਰਮਾ ਜੀ ਬਾਦਲਾਂ ਨੇ ਸੌਦਾ ਸਾਧ ਨਾਲ ਰਲਕੇ ਪੰਜਾਬ ਦਾ ਜੋ ਘਾਣ ਕੀਤਾ ਤੇ ਲੁਟਿਆ ਉਹਦੇ ਬਾਰੇ ਆਪ ਦੇ ਕੀ ਵਿਚਾਰ ਨੇ

  • @punjjaabdesh8659
    @punjjaabdesh8659 3 месяца назад

    ਪਰਫਾਰਮ ਕਰਤਾ ਬਾਈ, 😂😂ਜਲੰਧਰ ਚ 724ਵੋਟਾਂ ਪਈਆਂ ਨੇ😂😂😂😂

  • @IqbalsinghSekhon-zh8xk
    @IqbalsinghSekhon-zh8xk 3 месяца назад +6

    SAD

  • @gurnoorpadda7304
    @gurnoorpadda7304 3 месяца назад +3

    N k sharma ❤❤

  • @SarbjitSingh-fp3oj
    @SarbjitSingh-fp3oj 3 месяца назад +3

    N.k.sharma ji vahuhat hi nakk insan Sacha sucha banda please support him ❤❤❤❤❤❤❤❤❤❤❤❤❤❤❤❤

  • @charanjitsingh4223
    @charanjitsingh4223 3 месяца назад +3

    Very good and revealing interview. Frank admission of known facts clears the mist about the motives of crusaders..

  • @thewarrior679
    @thewarrior679 3 месяца назад

    Good sharma ji

  • @punjjaabdesh8659
    @punjjaabdesh8659 3 месяца назад

    😂😂ਸਾਰੀਆਂ ਪਾਰਟੀਆਂ ਅਕਾਲੀ ਦਲ ਤੋਂ ਡਰਦੀਆਂ ਨੇ😂😂😂😂,
    ਕੱਲੇ ਭੱਜਕੇ ਵੀ ਦੂਜੇ ਨੰਬਰ ਤੇ ਆਉਨੇ ਓ😅😅

  • @jasmindersingh1845
    @jasmindersingh1845 3 месяца назад +3

    Sad jindabad

  • @punjjaabdesh8659
    @punjjaabdesh8659 3 месяца назад

    ਸ਼ਰਮੇ ਦੀ ਚਰਨਜੀਤ ਬਰਾੜ ਤੇ ਚੰਦੂਮਾਜਰੇ ਬਾਰੇ ਤਾਂ ਗੱਲ ਸਹੀ ਆ ਵੈਸੇ। ਚੰਦੂਮਾਜਰਾ ਤਾਂ ਫੇਰ ਵੀ ਪੁਰਾਣਾ ਲੀਡਰ ਆ, ਚਰਨਜੀਤ ਨੂੰ ਦੇਖੋ, ਸਿਰੇ ਦਾ ਮਤਲਬੀ ਤੇ ਲਾਲਚੀ ਬੰਦਾ। ਆਕੜ ਸੱਤ ਪਿੰਡਾਂ ਜਿੰਨੀ ਆ, ਕਹਾਉਂਦਾ ਆਵਦੇ ਆਪ ਨੂੰ ਬਹੁਤ ਕਾਬਲ ਐ😂।
    ਹਾਂ ਸੁੱਖੇ ਦੀ ਚਮਚੀ ਚ ਸ਼ਰਮਾਂ ਤੇ ਬਰਾੜ ਬਰਾਬਰ ਈ ਨੇ।

  • @HardeepSingh-xk6qz
    @HardeepSingh-xk6qz 3 месяца назад +2

    ਸ਼ਰਮਾ ਜੀ ਲੋਕਾਂ ਦਾ ਕਿਹੜੀ ਪਾਰਟੀ ਹੱਥ ਫ਼ੜ ਰਹੀ ਹੈ ‌। ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਹਨ। ਤੁਹਾਨੂੰ ਵੋਟਾਂ ਕਿਉਂ ਨਹੀਂ ਦੇ ਰਹੇ ਲੋਕ।ਸੰਮਣਾ ਤੇ ਪੁਲਿਸ ਕਾਰਵਾਈ ਅਲੱਗ ਇਸ਼ੂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਜੇਕਰ ਤੁਸੀਂ ਸੁਹਿਰਦ ਹੁੰਦੇ ਤਾਂ ਤੁਹਾਡਾ ਇਹ ਹਸ਼ਰ ਨਹੀਂ ਹੋਣਾ ਸੀ।ਚਮਚਿਓ ਝੂਠ ਬੋਲਣਾ ਛੱਡ ਦਿਓ ਜੇ ਸ਼੍ਰੋਮਣੀ ਅਕਾਲੀ ਦਲ ਵਪਾਰਕ ਨੂੰ ਬਚਾਉਣਾ ਹੇ। ਸ਼ਰਮਾ ਜੀ ਤੁਸੀਂ ਦੱਸੋ ਪਾਰਟੀ ਲਈ ਤੁਹਾਡੀ ਕੀ ਦੇਣ ਹੈ। ਇਹ ਕਿ ਤੁਹਾਡੇ ਵਪਾਰ ਸੁਖਬੀਰ ਨਾਲ ਸਾਂਝੇ ਹਨ।

    • @AmarjitSingh-eq3rl
      @AmarjitSingh-eq3rl 3 месяца назад +1

      ਭਾਈ ਸਿੱਖ ਸੰਗਤ ਨੇ ਇਸ ਵਾਰ ਕਾਂਗਰਸ ਨੂੰ ਜਿੱਤ ਦਿੱਤੀ ਹੈ ਜਿਹੜੀ1984 ਕਤਲੇ ਆਮ ਦੀ ਦੋਸ਼ੀ ਹੈ ਸਿੱਖਾਂ ਦਾ ਕਤਲੇ ਆਮ ਵੀ ਸਿੱਖ ਧਰਮ ਦੀ ਬੇ ਅਦਵੀ ਹੈ

  • @gurcharansingh8698
    @gurcharansingh8698 3 месяца назад

    Ssharma ji nu caption kawaljit de mukable sukhbir ne hi liyanda hai

  • @DarshanSingh-qx4ti
    @DarshanSingh-qx4ti 3 месяца назад

    Only Sukhbir can run the party

  • @Sukhwindersingh-bt2ic
    @Sukhwindersingh-bt2ic 3 месяца назад

    Kine waar Akali Morcha vich Jail katti Sharma ji daso please.

    • @AmarjitSingh-eq3rl
      @AmarjitSingh-eq3rl 3 месяца назад

      ਐਨ ਕੇ ਸ਼ਰਮਾ ਨੇ ਆਪਣੇ ਇਲਾਕੇ ਵਿਚ ਜੋ ਵਿਕਾਸ ਕੀਤਾ3 ਉਸ ਬਾਰੇ ਗੱਲ ਕਰੋ

  • @pritpalbajwa6631
    @pritpalbajwa6631 3 месяца назад

    😅😅😅

  • @kamaljitsingh5668
    @kamaljitsingh5668 3 месяца назад +6

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ੍ਰੀ ਐਨ ਕੇ ਸ਼ਰਮਾ ਜੀ ਬਹੁਤ ਵਧੀਆ ਇਨਸਾਨ ਹਨ

  • @Honey_Sidhu4
    @Honey_Sidhu4 3 месяца назад

    27 ਵਿੱਚ ਕਾਂਗਰਸ ਆਉ ਗੀ

    • @AmarjitSingh-eq3rl
      @AmarjitSingh-eq3rl 3 месяца назад

      ਸਿੱਖ ਸੰਗਤ ਵੀ ਕਾਂਗਰਸ ਨੂੰ ਵੋਟ ਪਾ ਕੇ ਖੁਸ਼ ਹੈ ਜਿਵੇਂ ਲੋਕ ਸਭਾ ਵਿਚ ਕੀਤਾ ਹੈ

  • @gurcharansingh8698
    @gurcharansingh8698 3 месяца назад

    Capton kawaljit nu fail karan lyi hi sukhbir ne sharma ji nu is halke vich khara kita

  • @Honey_Sidhu4
    @Honey_Sidhu4 3 месяца назад

    ਅਕਾਲੀ ਦਲ 2037 ਤੱਕ ਤਾ ਆਉਦਾ ਨੀ

    • @AmarjitSingh-eq3rl
      @AmarjitSingh-eq3rl 3 месяца назад

      ਤੁਸੀ ਜਿਆਦਾ ਫ਼ਿਕਰ ਨਾ ਕਰੋ

    • @gurcharansingh8698
      @gurcharansingh8698 3 месяца назад

      JDo taksukhbir te us de sathi akali dal to pase nhi understand 37 tak ve Sarkar nahi bandi

  • @lakhbirsidhu3686
    @lakhbirsidhu3686 3 месяца назад

    Sharma ji, je aaj hi BJP kehe harsimrat nu, tenu minister banaune aa, ek minute lagu BJP vich shamal hoon layi

  • @gurcharansingh8698
    @gurcharansingh8698 3 месяца назад

    Akali dal de cashie ji dasso bibi simrat te joshi nu 50_60 lakh election fund dita bakiyan nu kyo nhi

  • @harjitaulakh6380
    @harjitaulakh6380 3 месяца назад +7

    ਸ੍ ਸੁਖਬੀਰ ਸਿੰਘ ਬਾਦਲ ਇੱਕ ਬਹੁਤ ਵਧੀਆ ਪ੍ਧਾਨ ਹਨ

  • @baldevsinghgill6557
    @baldevsinghgill6557 3 месяца назад

    ਸ਼ਰਮਾ ਜੀ ਕਿਹੜੇ ਸਿਧਾਂਤਾਂ ਦੀ ਗੱਲ ਕਰਦੇ ਹੋ, ਮੌਕਾਪ੍ਰਸਤ ਦੀ

  • @BzbBzbjnzjs
    @BzbBzbjnzjs 3 месяца назад

    Gall eh nhi ke verma sharma badal garg roji banti Ghinnger single vaigara khatam ho gaya hai gall eh aa k akali dall khatam ho gaya hai ehna arge bahut aa landu😂😂😂

  • @gurnoorpadda7304
    @gurnoorpadda7304 3 месяца назад +4

    Akali Dal jindabad