Update Trucking | June 20 2024 | Latest Trucking issues and Updates |

Поделиться
HTML-код
  • Опубликовано: 25 окт 2024

Комментарии • 14

  • @punjabi1854
    @punjabi1854 3 месяца назад

    ਟਰੱਕ ਡੱਰਾਈਵਰ ਨਾਲੋ ਵੱਧ ਪੈਸੇ ਤਾਂ 7/11 ਵਾਲੇ ਵੱਧ ਪੈਸੇ ਬਣਾਉਂਦੇ ਹਨ।
    OTR ਡੱਰਾਈਵੱਰ makes a minimum wage.

  • @punjabi1854
    @punjabi1854 3 месяца назад

    ਜੱਦੋ ਪੰਜਾਬੀਆ ਨੇ ਲੋਡਾਂ ਨਾਲੋ ਵੱਧ ਟਰੱਕ ਪਾ ਦਿੱਤੇ ਹਨ ਫੇਰ ਰੇਟ ਤਾਂ ਘਟਣਗੇ ਹੀ।

  • @AnilKumar-bw8bl
    @AnilKumar-bw8bl 4 месяца назад +2

    Thanks

  • @punjabi1854
    @punjabi1854 3 месяца назад

    ਜੇ ਤੁਸੀਂ 24/7 ਟਰੱਕ ਸਟੋਪ ਬੇਕਰਸਫੀਲਡ ਤੇ ਖੱੜੇ ਹੋ ਤਾਂ Speedy Gomez ਦਾ ਧਿਆਨ ਰੱਖੋ ਉਹ ਦਿਨ ਵੇਲੇ ਜਦੋਂ ਤੁਸੀਂ ਅੰਦਰ ਬਾਥਰੂਮ ਜਾਂਦੇ ਹੋ ਜਾਂ ਤੁਸੀਂ ਡਾਬੇ ਵਿੱਚ ਕੁਝ ਖਾਣ ਜਾਂਦੇ ਹੋ ਉਸ ਵੇਲੇ ਉਹ ਤੁਹਾਡਾ ਡੀਜ਼ਲ ਚੋਰੀ ਕਰਦੇ ਹਨ। Speedy Gomez ਕੋਲ ਪੁਰਾਣੇ Orange Trailer ਹਨ।

  • @punjabi1854
    @punjabi1854 3 месяца назад

    Hazmat ਵਾਸਤੇ ਕੋਈ ਕਲਾਸ ਨਹੀ ਲੈਣੀ ਪੈਂਦੀ ਹੈ। DMV ਦੀ ਬੁੱਕ ਪੱੜੋ ਅਤੇ ਟੈਸਟ ਦੇਵੋ। ਮੇਰੇ ਕੋਲ HazMat ਹੈ।

  • @punjabi1854
    @punjabi1854 3 месяца назад

    ਜੇ ਕਾਰ ਵਾਲੇ ਨੇ ਪਿੱਛੋ ਟਰੱਕ ਵਿੱਚ ਕਾਰ ਮਾਰੀ ਹੈ ਤਾਂ ਟਰੱਕ ਵਾਲੇ ਦਾ ਕੀ ਕਸੂਰ ਹੈ।

  • @punjabi1854
    @punjabi1854 3 месяца назад

    ਡਰਾਈਵਰਲੈਸ ਟਰੱਕ ਚੇਨਾ ਆਪ ਪਾਵੇਗਾ ।

  • @punjabi1854
    @punjabi1854 3 месяца назад

    ਜੇ ਤੁਸੀਂ ਪੁਲਿਸ ਰਿਪੋਰਟ ਕਰਦੇ ਹੋ ਫੇਰ ਐਕਸੀਡੈਟ DMV ਉੱਪਰ ਚੜਦਾ ਹੈ।

  • @punjabi1854
    @punjabi1854 3 месяца назад

    ਜਿੰਨੇ ਮੰਰਜੀ ਕੈਂਪ ਲਾ ਲਵੋ ਜਿਹੜੇ ਇੱਥੋਂ ਦੇ ਜਮਪਲ ਹਨ ਕੋਈ ਫ਼ਰਕ ਨਹੀਂ ਪੈਣਾ ਹੈ। ਮੇਰਾ ਲੱੜਕਾ 36 ਸਾਲ ਦਾ ਘਰੇ ਵਿਹਲਾ ਬੈਠਾ ਹੈ ਕੋਈ ਕੰਮ ਨਹੀ ਕਰਦਾ ਹੈ। ਜੇ ਮੈਂ ਉਸ ਨੂੰ ਕੋਈ ਵੀ ਕੰਮ ਕਹਿੰਦਾ ਹਾਂ ਉਸ ਦਾ ਜਬਾਬ ਹੈ NO.
    ਉਸ ਦੀ ਛੋਟੀ ਭੈਣ US Government ਦੀ Washington DC ਵਿਚ Attorney ਹੈ।

  • @singhb6916
    @singhb6916 4 месяца назад +1

    ਹਨਾ ਵਾਲਿਆ ਭਰਾਵਾ ਸਾਰੀ ਗੱਲ ਵਿੱਚ 2 3 ਮਿੰਟ ਤਾਂ ਹਨਾ ਵਿੱਚ ਹੀ ਕੱਡ ਦਿੰਨਾ ਹਨਾ 🤣

  • @amritvirrai5084
    @amritvirrai5084 4 месяца назад

    🙏🙏🙏

  • @balwantsinghdhadda2644
    @balwantsinghdhadda2644 4 месяца назад

    Very good job Sir Ji
    Thanks

  • @punjabiweatherchannel
    @punjabiweatherchannel 4 месяца назад

    💧💧💧⛈️⛈️🌦️🌦️🌦️🌦️

  • @punjabi1854
    @punjabi1854 3 месяца назад

    ਟਰੱਕ ਡੱਰਾਈਵਰ ਨਾਲੋ ਵੱਧ ਪੈਸੇ ਤਾਂ 7/11 ਵਾਲੇ ਵੱਧ ਪੈਸੇ ਬਣਾਉਂਦੇ ਹਨ।
    OTR ਡੱਰਾਈਵੱਰ makes a minimum wage.