Prime Discussion (2724) || ਅਕਾਲੀ ਦਲ ਦੇ ਭਵਿੱਖ ਸਬੰਧੀ ਕਿਉਂ ਛਿੜੀਆਂ ਚਰਚਾਵਾਂ

Поделиться
HTML-код
  • Опубликовано: 17 янв 2025

Комментарии • 111

  • @JarnailSingh-ef5ir
    @JarnailSingh-ef5ir Месяц назад +56

    ਜੇਕਰ ਪੰਜਾਬ ਸਰਕਾਰ ਸ੍ਰੀ ਜਤਿੰਦਰ ਪੰਨੂੰ ਸਾਹਬ ਜੀ ਵਰਗੇ ਸੁਝਵਾਨ ਸ਼ਖ਼ਸੀਅਤ ਦੀ ਸਲਾਹ ਨਾਲ ਚੱਲੇ ਤਾਂ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਤੋਂ ਕੋਈ ਨਹੀਂ ਰੋਕ ਸਕਦਾ

    • @harbhajansingh4281
      @harbhajansingh4281 Месяц назад +9

      Pannu saab ik bahut siyane te nek imandar insan han. Oh prime asia team de baba boharh han.

    • @BalwantSingh-to7nu
      @BalwantSingh-to7nu Месяц назад +3

      ਸਰਕਾਰਾਂ ਨੂੰ ਬਹੁਤੇ ਸਿਆਣੇ ਸਿਰਾਂ ਦੀ ਲੋੜ ਨਹੀਂ ਹੁੰਦੀ ਉਨ੍ਹਾਂ ਨੂੰ ਤਾਂ ਜੀ ਹਜ਼ੂਰੀ ਕਰਨ ਵਾਲੇ ਚਾਹੀਦੇ ਹਨ

  • @User.YouTube_creaters
    @User.YouTube_creaters Месяц назад +29

    ਐਸਾ ਦੌਰ ਚੱਲ ਰਿਹਾ ਹੈ ਜਿਥੇ ਪਤਾ ਹੀ ਨਹੀਂ ਲੱਗਦਾ
    *ਕੇ ਸਾਡੇ ਨਾਲ ਰਹਿਣ ਵਾਲੇ ਸਾਡੇ ਨਾਲ ਹਨ ਜਾਂ ਖਿਲਾਫ ਹਨ*

  • @User.YouTube_creaters
    @User.YouTube_creaters Месяц назад +23

    ਜ਼ਿੰਦਗੀ ਵਿਚ ਕੁਝ ਸਿੱਖੋ ਨਾ ਸਿੱਖੋ ਲੇਕਿਨ ਲੋਕਾਂ ਨੂੰ ਪਹਿਚਾਨਣਾ ਜ਼ਰੂਰ ਸਿੱਖੋ
    *ਕਿਉਂਕੇ ਲੋਕ ਜੈਸੇ ਦਿਖਦੇ ਹਨ ਵੈਸੇ ਹੁੰਦੇ ਨਹੀਂ*

  • @User.YouTube_creaters
    @User.YouTube_creaters Месяц назад +21

    ਇਨਸਾਨ ਦਾ ਵਜ਼ਨ ਹਰ ਵਾਰ ਤੋਲਣ ਨਾਲ ਨਹੀਂ
    *ਕਈ ਵਾਰ ਬੋਲਣ ਤੋਂ ਵੀ ਪਤਾ ਚੱਲ ਜਾਂਦਾ ਹੈ*

  • @User.YouTube_creaters
    @User.YouTube_creaters Месяц назад +25

    ਕਿਸਮਤ ਵੀ ਰਾਜਾ ਉਸਨੂੰ ਹੀ ਬਣਾਉਂਦੀ ਹੈ
    *ਜਿਸਦੇ ਵਿੱਚ ਖੁਦ ਕੁਝ ਕਰਨ ਦਾ ਹੁਨਰ ਹੁੰਦਾ ਹੈ*

  • @gurcharnsingh-n2p
    @gurcharnsingh-n2p Месяц назад +18

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ

  • @palasingh5151
    @palasingh5151 Месяц назад +9

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @SukhwinderSingh-wq5ip
    @SukhwinderSingh-wq5ip Месяц назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @gurnamsinghmutti5802
    @gurnamsinghmutti5802 Месяц назад +11

    ਪੰਨੂੰ ਸਾਹਿਬ ਸੱਭ ਤੋਂ ਵਧੀਆ ਪੱਤਰਕਾਰ

  • @gumitgill6406
    @gumitgill6406 Месяц назад

    Sat sri aakal pannu sahib and navjit

  • @baldevjassar8059
    @baldevjassar8059 Месяц назад +2

    *🙏❣️ਅੱਜ ਦਾ ਵਿਚਾਰ❣️🙏*
    *ਸਮਾਂ ਚੰਗਾ ਹੋਵੇ ਤਾਂ ਤੁਹਾਡੀ ਗ਼ਲਤੀ ਵੀ ਮਜ਼ਾਕ ਲੱਗਦੀ ਹੈ!ਸਮਾਂ ਮਾੜਾ ਹੋਵੇ ਤਾਂ ਤੁਹਾਡਾ ਮਜ਼ਾਕ ਵੀ ਗ਼ਲਤੀ ਬਣ ਜਾਂਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @DiljotChahal-lb7cl
    @DiljotChahal-lb7cl Месяц назад

    Sat sri akaal jatinder punu g

  • @User.YouTube_creaters
    @User.YouTube_creaters Месяц назад

    ਜਿਨ੍ਹਾਂ ਦਾ ਹੱਕ ਮਾਰਿਆ, ਜ਼ੁਲਮ ਕੀਤਾ, ਜ਼ਿਆਦਤੀ ਕੀਤੀ
    *ਜਦੋਂ ਤੱਕ ਉਨ੍ਹਾਂ ਕੋਲੋਂ ਮਾਫੀ ਨਹੀਂ ਮੰਗੀ ਜਾਂਦੀ ਵਾਹਿਗੁਰੂ ਮਾਫ਼ ਨਹੀਂ ਕਰੇਗਾ*

  • @rickytalwandi6497
    @rickytalwandi6497 Месяц назад

    ਨਜਾਇਜ ਮਾਇਨੰਗ ਦਾ ਕੋਈ ਨੀ ਰੋਕ ਸਕਦਾ ਕੋਈ ਨੀ ਪੁਛਦਾ ਸੁਪਰੀਮ ਕੋਰਟ ਨੂੰ ਸਾਰਾ ਕੁਛ ਵਿਕਿਆ ਪਿਆ

  • @baldevsinghkular3974
    @baldevsinghkular3974 Месяц назад +5

    ਬਹੁਤ ਵਧੀਆ ਪੇਸ਼ਕਸ਼

  • @jaswindersingh-wb1tc
    @jaswindersingh-wb1tc Месяц назад

    ਪੰਨੂ ਜੀ,
    ਸਤਿ ਸ਼੍ਰੀ ਅਕਾਲ ।
    ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਕੁਝ ਮੁੱਖ ਬਿੰਦੂ
    ੧ ਇਹ ਜੋ ਪ੍ਰਵਾਸੀਆਂ ਦਾ ਇੱਕ ਦਮ ਉਭਾਰ ਹੈ। ਇਸ ਦੇ ਪਿੱਛੇ ਬੀਜੇਪੀ ਦੀ ਬਹੁਮੰਤਵੀ ਸਾਜ਼ਿਸ਼ ਹੈ। ਪਹਿਲਾਂ ਤੇ ਪ੍ਰਵਾਸੀਆਂ ਨੂੰ ਹਿੰਦਤਵ ਦੇ ਨਾਂ ਤੇ ਆਪਣੇ ਨਾਲ ਜੋੜਨਾ।
    ੨ ਦੂਜਾ ਪੰਜਾਬ ਨੂੰ ਪੰਜਾਬ ਵਿੱਚ ਹੀ ਉਲਝਾ ਕੇ ਰੱਖ ਦੇਣਾ ਤਾਂ ਕਿ ਫਿਰ ਕਦੇ ਕਿਸਾਨ ਮੋਰਚੇ ਵਰਗਾ ਕੰਮ ਨਾ ਹੋ ਸਕੇ।
    ੩. ਇੱਥੇ ਪ੍ਰਵਾਸੀਆਂ ਨੂੰ ਖਤਰਾ ਦਿਖਾ ਕੇ ਦਿੱਲੀ ਵਿੱਚ ਆਮ ਆਦਮੀ ਵਿਰੇਧੀ ਲਹਿਰ ਚਲਾਉਣੀ। ਕਿਉਂਕਿ ਕੇਜਰੀਵਾਲ ਵੀ ਝੁੱਗੀਆਂ ਵਾਲਿਆਂ ਕਰਕੇ ਹੀ ਜਿੱਤਦਾ ਹੈ।
    ੪.ਲੁਧਿਆਣੇ ਵਾਲੀ ਘਟਨਾ ਤੋਂ ਸਾਫ ਹੈ ਕਿ ਪ੍ਰਵਾਸੀਆਂ ਲਈ ਸਰਕਾਰ ਦਾ ਕੀ ਵਤੀਰਾ ਹੋਵੇਗਾ। ਜੇ ਇਹ ਗੱਲ ਅੱਗੇ ਵਧੇਗੀ ਤਾਂ ਇਹ ਫਿਰ ਪੁਲਿਸ ਅਤੇ ਪੰਜਾਬੀਆਂ ਵਿੱਚ ਸੰਘਰਸ਼ ਸ਼ੁਰੂ ਹੋ ਜਾਵੇਗਾ। ਜਿਵੇਂ ਪਹਿਲਾਂ ਵੀ ਨਿਰੰਕਾਰੀਆਂ ਦਾ ਮਸਲਾ ਕੀ ਦਾ ਕੀ ਬਣ ਗਿਆ ਸੀ।
    ੫ ਕਿਸਾਨ ਮੋਰਚੇ ਤੋ ਹੋਈ ਹਾਰ ਦੀ ਕਿੜ ਪੰਜਾਬੀਆਂ ਨੂੰ ਪੰਜਾਬ ਵਿੱਚ ਹੀ ਕੁੱਟ ਕਿ ਕੱਢਣੀ ਚਾਹੁੰਦਾ ਹੈ।

  • @kuldeepsingh-xh6jv
    @kuldeepsingh-xh6jv Месяц назад +6

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @avtarsingh4870
    @avtarsingh4870 Месяц назад +3

    ਉਸ ਨਾਲ ਨਫ਼ਰਤ ਨਾ ਕਰੋ ਜੋ ਤੁਹਾਡੇ ਤੋਂ jealous feel
    ਕਰਦਾ ਹੈ, ਕਿਉਂਕਿ ਉਹ ਇਕ ਇਹੋ ਜਿਹਾ ਇਨਸਾਨ ਹੈ
    ਜੋ Accept ਕਰਦਾ ਹੈ , ਤੁਸੀਂ ਉਸ ਤੋਂ better ਹੋ

  • @vanshdeep6452
    @vanshdeep6452 Месяц назад

    ਨਵਜੀਤ ਜੀ ਅਤੇ ਪੰਨੂ ਸਾਬ੍ਹ ਸਤਿ ਸ਼੍ਰੀ ਆਕਾਲ ਜੀ

  • @Karmjitkaur-gk1xq
    @Karmjitkaur-gk1xq Месяц назад +3

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌

  • @santokthind
    @santokthind Месяц назад

    ਧੰਨ ਵਾ ਦ ਜੀ

  • @sharmatenthouse1848
    @sharmatenthouse1848 Месяц назад

    Navjit Jatinder Pannu g sat shri akal

  • @gurtejsinghsidhu4685
    @gurtejsinghsidhu4685 Месяц назад +7

    ਪਨੂ ਸਾਹਿਬ ਜਦੋ ਜਥੇਦਾਰ ਜੀ ਪੁਛਿਆ ਸੀ ਦਸੋ ਤੁਹਾਡੇ ਰਾਜ ਵਿਚ ਬੇਅਦਬੀ ਹੋਈ ਸੀ ਕੇ ਨਹੀ ਜਵਾਬ ਸਿਰਫ ਹਾ ਜਾ ਨਾ ਵਿਚ ਹੀ। ਦੇਣਾ ਹੈ। ਹੋਰ ਕੋਈ ਟੀਕਾ ਟਿਪਣੀ ਨਹੀ ਕਰਨੀ ਇਸ ਗਲ ਤੋ ਸੁਖਵੀਰ ਕਿਵੇ ਮੁਕਰ ਸਕਦਾ ਸੀ ਈਹਨਾ ਦੇ ਰਾਜ ਵਿਚ ਬੇਅਦਬੀ ਨਹੀ ਹੋਈ

  • @WarinderVirk
    @WarinderVirk Месяц назад

    ਪੰਨੂ'ਸਾਹਿਬ'ਜੀ'ਸਤਿ'ਸੀਰੀ'ਅਕਾਲ'ਜੀ'ਹਰਜਿੰਦਰ'ਸਿੰਘ'ਹਰਿਆਊ'ਪਾਤੜਾ'ਪਟਿਆਲਾ

  • @M.SnagokeNaoke
    @M.SnagokeNaoke Месяц назад

    Jai Sanghrash, Jai Inkalab ,Jai kisan, Majdoor, Mulajam, jindabad jindabad.

  • @sarbjotsinghsarbjotsingh9330
    @sarbjotsinghsarbjotsingh9330 Месяц назад +3

    ਪੰਨੂ ਸਾਬ ਠੀਕ ਗੱਲ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

  • @inderjitgill2950
    @inderjitgill2950 Месяц назад

    Very good 👍 ji

  • @Kuldipsingh-t6g
    @Kuldipsingh-t6g Месяц назад

    Yes pannu saab

  • @darbarasingh6553
    @darbarasingh6553 Месяц назад +4

    🙏🙏👍🏻👍🏻

  • @bhindermangat2777
    @bhindermangat2777 Месяц назад +3

    SGPC and akal takhat should be free from traitors and masands who control now

  • @PuaK-ts2xg
    @PuaK-ts2xg Месяц назад +4

    ❤❤❤❤❤

  • @harmeetkour3982
    @harmeetkour3982 Месяц назад

    ❤️❤️❤️👍🏾🙏🏿🙏🏿🙏🏿🙏🏿🙏🏿

  • @raghbirterkiana3183
    @raghbirterkiana3183 Месяц назад +2

    ਪਨੂੰ ਸਾਹਿਬ ਨੇ ਬਹੁਤ ਵਧੀਆ ਸਮੀਖਿਆ ਕੀਤੀ ਹੈ

  • @mohinderjhajj3315
    @mohinderjhajj3315 Месяц назад +3

  • @raghbirsingh6630
    @raghbirsingh6630 Месяц назад +2

    Panu ji good

  • @KHADKUSINGH47
    @KHADKUSINGH47 Месяц назад

    ਸਰਕਾਰੀ ਟੋਟ 90 ਦੇ ਦਹਾਕੇ ਦੇ ਪਨੂੰ ਸਾਬ ਹੁਣ ਵਾਲੇ ਲੋਕਾਂ ਨੂੰ ਨੀ ਪਤਾ 😅

  • @SurinderKumar-qi5xn
    @SurinderKumar-qi5xn Месяц назад +3

    Panu sir is ਸੱਚੇ Gernlist i slute panu Sir

  • @ajaibsinghpanesarCanada
    @ajaibsinghpanesarCanada Месяц назад +1

    S S A 🙏🙏 Navjit ji and Pannu Sahib ji

  • @sahujpal3324
    @sahujpal3324 Месяц назад +1

    Good

  • @bhupinderssood4004
    @bhupinderssood4004 Месяц назад

    Pannu saab nu mera 🫡

  • @charanjitsingh4437
    @charanjitsingh4437 Месяц назад +2

    ਸਤਿ ਸ੍ਰੀ ਅਕਾਲ ਵੀਰ ਜੀ

  • @mangadhinger5891
    @mangadhinger5891 Месяц назад

    ਇਹ ਪਨੂੰ ਵੀ ਬਲਤੇਜ ਪੰਨੂ ਦੀ ਤਰਾ ਕਾਤਲ ਕਰਵਾਉਣਾ ਚੁਹਦਾ ਸੀ

  • @GulzarSingh-yt8ui
    @GulzarSingh-yt8ui Месяц назад +3

    ਪੰਨੂੰ ਸਾਬ ਤੁਹਾਡੇ ਪ੍ਰੋਗਰਾਮ ਦਾ ਸਮਾਂ 5.45 ਤੇ ਤੁਸੀਂ ਆਖਿਆ ਕਿ ਜਲਾਲਾਬਾਦ ਇਕ ਹੀ ਹੈ, ਹੋਰ ਮੈਂ ਜਾਣਦਾ ਨਹੀਂ ਕੋਈ ਹੋਵੇਂ ।
    ਦਰਸ਼ਕਾ ਨੇ ਤਾਂ ਹੀ ਜਲਾਲਾਬਾਦ ਗਿਣਵਾਏ।
    ਪ੍ਰੋਗਰਾਮ 2723 ਦੁਬਾਰਾ ਦੇਖ ਸਕਦੇ ਹੋ ।

    • @sukhdevdeepgarh5188
      @sukhdevdeepgarh5188 Месяц назад

      ਉਹਨੇਂ ਕਿਹਾ ਤਰਨਤਾਰਨ ਜ਼ਿਲ੍ਹੇ ਵਿੱਚ ਹੋਰ ਕੋਈ ਹੈ ਮੈਨੂੰ ਪਤਾ ਨਹੀਂ ਦੁਬਾਰਾ ਸੁਣੋਂ

    • @GurtejSingh-jr4mr
      @GurtejSingh-jr4mr Месяц назад

      No , I did not say, any other in Tarantan

  • @BittuChambal-vl4hr
    @BittuChambal-vl4hr Месяц назад +1

    Good job sir ji 👍👍👍👍

  • @ParmjeetKaur-o1e
    @ParmjeetKaur-o1e Месяц назад

    ❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:24

  • @Amandeep-cp8jn
    @Amandeep-cp8jn Месяц назад +4

    Pannu Saab da ਮਕਸਦ ਸਿਰਫ ਅਕਾਲੀ ਦਲ ਨੂੰ ਥੱਲੇ ਸੁੱਟਣਾ ਹੈ,ਤਾਂਹੀ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਜਿਓਂਦੀ ਰਹਿ ਸਕਦੀ ਹੈ,,ਜਾਂ bjp ਨੂੰ ਸ਼ਹਿਰਾਂ ਵਿਚੋਂ ਖੋਰਾ ਲਾਉਣਾ ਦੇਸ਼ ਪੱਧਰ ਤੇ ਉਸਦੀ ਬੁਰਾਈ ਕਰ ਕਰ ਕੇ,ਪੰਜਾਬ ਦੇ ਮੁੱਦੇ sr ਪਤਰਕਾਰ ਸਾਬ ਨੂੰ ਅਜੇ ਦਿਖਾਈ ਹੀ ਨਹੀਂ ਦੇ ਰਹੇ,ਉਨ੍ਹਾਂ ਮੁਤਾਬਿਕ(kangna ਰਣੌਤ ਜਾਂ ਉਸ ਵਰਗੀ ਮੂੰਹ ਦੀ ਵਾਵਸਿਰ ਦੀ patient ਦੀ ਗੱਲ ਕਰਨੀ ਜ਼ਿਆਦਾ ਜਰੂਰੀ ਹੈ ,prime discussion with jatinder pannu ਵਿੱਚ ,ਕਿਓਂਕਿ ਨੇਗਾਟੇਵਿਟੀ ਬਿਕਦੀ ਆ ਪੰਨੂ ਸਰ ਦੀ,ਉਹ bjp ,ਅਕਾਲੀ ਦਲ ,ਟਰੰਪ ,ਪਾਕਿਸਤਾਨ ,ਕੰਗਨਾ ਰਣੌਤ ਸੁਖਬੀਰ ਸਿੰਘ ਬਾਦਲ ਇਨ੍ਹਾਂ ਤੋਂ ਬਿਨਾ ਪੰਜਾਬ ਵਿੱਚ ਸਬ ਚੰਗਾ ਹੋ riha

    • @harbhajansingh4281
      @harbhajansingh4281 Месяц назад +1

      Pannu saab sach di gal karde han chahe oh kise party nal hi sambandit howe. Akali dal ne bahut galat kam keete han ehna kamma nu oh kiwe chhupaw sakde han.

  • @lakhvirsingh2690
    @lakhvirsingh2690 Месяц назад +2

    🙏🙏♥️♥️🌹🌹🙏

  • @V.K.Luthra
    @V.K.Luthra Месяц назад

    Sat shri akal Pannu Sir ji te Navjeet Veer ji

  • @reshamlalbittu3948
    @reshamlalbittu3948 Месяц назад

    Sat shiri Aakal to all prime Asia team members

  • @boharsingh7725
    @boharsingh7725 Месяц назад +2

    ✅✅✅🙏🙏🙏🙏🙏

  • @bharpursingh257
    @bharpursingh257 Месяц назад +4

    Court da chakkar ta paina hi hai kiyon k katal da case v banega v.ih iqwaliya biyaan v banda hai.

  • @abhayjit3847
    @abhayjit3847 Месяц назад

    Sat ਸ੍ਰੀ ਅਕਾਲ ਪੰਨੂ saab ਭਿੱਖੀਵਿੰਡ tarn taran

  • @gurdevsinghbhatia7797
    @gurdevsinghbhatia7797 Месяц назад

    Good presentation. keep it up. Waheguru bless you both.

  • @tejpalpannu2293
    @tejpalpannu2293 Месяц назад

    Waheguru ji 🙏 🙏 🙏 🙏 🙏

  • @kanwarbirsingh1159
    @kanwarbirsingh1159 Месяц назад

    Excellent 👌

  • @ManjitSingh-ey5gv
    @ManjitSingh-ey5gv Месяц назад

    ਸਤਿ ਸ੍ਰੀ ਆਕਾਲ ਜੀ ਪ੍ਰੋਗਰਾਮ ਵਧੀਆ ਲਗਦਾ ਹੈ ਜੀ🙏🙏🙏🙏🙏

  • @Hardeepsingh-ow3ix
    @Hardeepsingh-ow3ix Месяц назад

    🙏🙏 22 ji

  • @manjitSingh-x9r
    @manjitSingh-x9r Месяц назад

    ਪੰਨੂੰ। ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @SukhdevSingh-vg5cb
    @SukhdevSingh-vg5cb Месяц назад

    💕💕💕💕💕💕💕💕💕💕💕💕💕

  • @kurangimrunal
    @kurangimrunal Месяц назад +3

    ਕਿਦਾਂ ਦਾ ਡਰਾਮੇਬਾਜ਼ ਪਤਰਕਾਰ ਹੈ। ਇਹਨੂੰ ਸਭ ਪਤਾ ਕੇ ਕਲ ਬੀਜੇਪੀ ਨੇ ਕਿਸਾਨਾਂ ਤੇ ਕੇਜਰੀਵਾਲ ਬਾਰੇ ਕੀ ਕਹਿਣਾ। ਐਵੇਂ ਅਫਵਾਹਾਂ ਫੈਲਾਈ ਜਾਂਦਾ ਕੇ ਕਲ ਨੂੰ ਮੋਦੀ ਨੇ ਅਮਿੱਟ ਸ਼ਾਹ ਨੇ ਇਹ ਕਹਿ ਦੇਣਾ

  • @anishgagneja6000
    @anishgagneja6000 Месяц назад

    main ਜਲਾਲਾਬਾਦ district fazilka ਤੋ

  • @ARUNSHARMA-zf6en
    @ARUNSHARMA-zf6en Месяц назад

    ❤🕉🙏👍

  • @ArvinderRandhawa-q9t
    @ArvinderRandhawa-q9t Месяц назад

    🙏🏻🙏🏻

  • @PRITAMSINGH-vn2gh
    @PRITAMSINGH-vn2gh Месяц назад

    🙏🙏🙏🙏🙏

  • @IQBALSINGH-l1p
    @IQBALSINGH-l1p Месяц назад

    16 Eana sahe gla a panu sab g

  • @gurbachandubli8740
    @gurbachandubli8740 Месяц назад

    🎉🎉🎉🎉❤❤❤

  • @jagjitsingh627
    @jagjitsingh627 Месяц назад

    Pannu sahib g navjeet g,sat shri akal g,jagjit randhawa mimsa dhuri

  • @nsttransport6517
    @nsttransport6517 Месяц назад +1

    Jharkhand vich bengal orissa bihar vich v mining, amit shah nu hissa janda ha, assam, v,

  • @surindersaluja253
    @surindersaluja253 Месяц назад

    Sewa nahi gunah di saja bhog raha sukha

  • @satnamkahlon8398
    @satnamkahlon8398 Месяц назад

    Waheguru mehar rakhan kaum nu aketa bakhashn SUKHBIR SHOULD BE BEHIND THE BARS WITH HIS BABA

  • @SukhdevSingh-bp6yf
    @SukhdevSingh-bp6yf Месяц назад

    Pannu ji SSA 🙏

  • @navneetkaurbhatti7250
    @navneetkaurbhatti7250 Месяц назад

    Tusi Babbar Sher ho ji

  • @Harbhajanchahal-o8x
    @Harbhajanchahal-o8x Месяц назад

    ੳਕ ਜੀ ਮੈ ਹਰਭਜਨ ਸਿੰਘ ਚਹੁਲ

  • @gurcharanSingh-bt6xn
    @gurcharanSingh-bt6xn Месяц назад

    ਜਲਾਲਾਬਾਦ ਅਮਰਗੜ੍ਹ (ਮਾਲੇਰਕੋਟਲਾ ) ਜ਼ਿਲ੍ਹੇ ਵਿਚ ਵੀ ਹੈ.।

  • @ShamsherSingh-r3p
    @ShamsherSingh-r3p Месяц назад

    SSA ji Kewe hai Panu ji

  • @bhindermangat2777
    @bhindermangat2777 Месяц назад +2

    First time Punjab got honest brave CM as bhagwant Maan corrupt congress and alkalies looted Punjab turn by turn

    • @harbhajansingh4281
      @harbhajansingh4281 Месяц назад

      Par gadaar lok te aje v Maan saab de virudh bhadhi tipniya karde han.

  • @narinderjeetsingh3994
    @narinderjeetsingh3994 Месяц назад

    Sat Sri akaal to all 🙏🎈

  • @ajaibsinghpanesarCanada
    @ajaibsinghpanesarCanada Месяц назад

    S S A 🙏🙏🙏🙏🙏🙏🙏 to all members present at this time in program

  • @KulwantSingh-eo8uz
    @KulwantSingh-eo8uz Месяц назад +3

    Farmers and especially un 5:41 ion leader Dalewala are agents of BJP , they helped BJP to have power in Haryana and now they are going to help BJP in the election of Delhi.

  • @gurpreetchandi9038
    @gurpreetchandi9038 Месяц назад +1

    Maf krna Pannu sab oh do jalalabad wali tippani mai kiti se te hun gahn to koi vi tippani karn to pehla tuhade kehanh mutabk gall nu changi tran sunh ke hi koi vi tippani kra ge so es var mafi devo

    • @GurtejSingh-jr4mr
      @GurtejSingh-jr4mr Месяц назад

      You were absolutely correct .. he slipped his tongue and he should apologise.

  • @singhmultanisingh8118
    @singhmultanisingh8118 Месяц назад

    Navjit Ji and Pannu Saab sat shree akal ji,aan wale time ch Akali dal di command Bikram Singh Majithia de hath hovegi

  • @madanlalarora4276
    @madanlalarora4276 Месяц назад

    Pannu sahib have through knowledge, audiences should comment only on throuh listining

  • @bharpursingh257
    @bharpursingh257 Месяц назад

    Tusi Tarntarn hi kiha c.🎉

  • @ARUNSHARMA-zf6en
    @ARUNSHARMA-zf6en Месяц назад

    सर मोगा jalalabad east darmkot to 3km ਤੇ है govt आईटीआई woman's darmkot दी न्यू building बन रहीं है

  • @AvtarBhatti206
    @AvtarBhatti206 Месяц назад +1

    Pannu Saab eh Punjabian di adat aa k gall puri ni sun ni pehle hi aapni gal rakh deni eh gal mere te v lagoo hundi aa ji

  • @SahilKumar-fo8gh
    @SahilKumar-fo8gh Месяц назад

    Pannu Saab I think your anti hindu team forgot to include Bangladesh issues from last few days.

  • @harmeshghera6929
    @harmeshghera6929 Месяц назад

    ਪੰਨੂ ਸਾਹਿਬ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਕਿਰਪਾ ਕਰਕੇ ਆਪਣਾ ਮੋਬਾਇਲ ਜਰੂਰ ਸ਼ੇਅਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ

  • @JaswantSingh-tz1xf
    @JaswantSingh-tz1xf Месяц назад +1

    ਪੰਜਾਬ ਨੂੰ ਖਾਹ ਗਿਆ ਬਾਦਬ ਤੇ ਕਾਗਰਸ

  • @davinder4sp646
    @davinder4sp646 Месяц назад

    na na uthe te general jia galla hoia-us nal koi dosh te ban hi ni reha

  • @PremSingh-cp8px
    @PremSingh-cp8px Месяц назад

    Good

  • @lakhvirsingh2690
    @lakhvirsingh2690 Месяц назад +2

    ❤❤❤❤❤❤❤

  • @jagdev5863
    @jagdev5863 Месяц назад

    🙏🏻🙏🏻

  • @HariSingh-sx3vq
    @HariSingh-sx3vq Месяц назад +1

    🙏🙏

  • @lakhvirsingh2690
    @lakhvirsingh2690 Месяц назад +2

    ❤❤❤❤

  • @davvinder
    @davvinder Месяц назад

    🙏🙏

  • @HardeepSingh-m9g2t
    @HardeepSingh-m9g2t Месяц назад

    ❤❤❤

  • @narinderjeetkaur2918
    @narinderjeetkaur2918 Месяц назад

    🙏🙏

  • @narinderjeetkaur2918
    @narinderjeetkaur2918 Месяц назад

    🙏🙏