Amritsar News | ਦੁਕਾਨਦਾਰਾਂ ਨੇ ਚੁੱਕ-ਚੁੱਕ ਸੁੱਟੀਆਂ ਰੇਹੜੀਆਂ, ਹੁਣ ਰੇਹੜੀ ਵਾਲਿਆਂ ਨੇ ਲਗਾਇਆ ਧਰਨਾ |

Поделиться
HTML-код
  • Опубликовано: 9 июл 2024
  • ਅੰਮ੍ਰਿਤਸਰ ਦੇ ਯੂਨੀਵਰਸਟੀ ਦੇ ਸਾਹਮਣੇ ਦੁਕਾਨਦਾਰ ਅਤੇ ਰੇਹੜੀ ਵਾਲਿਆਂ ਦੇ ਵਿਚਕਾਰ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰੇਹੜੀ ਵਾਲਿਆਂ ਦਾ ਕਹਿਣਾ ਹੈ ਕਿ ਦੁਕਾਨਦਾਰ ਨੇ ਰਾਤ ਸਾਡੀਆਂ ਰੇਹੜੀਆਂ ਚੁੱਕ-ਚੁੱਕ ਕੇ ਬਾਹਰ ਸੁੱਟ ਦਿੱਤੀਆਂ
    #amritsarnews #local18 #punjablatestnews #clash #shopkeepers #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 14

  • @manindersingh3339
    @manindersingh3339 16 дней назад +12

    ਸਡ਼ਕ ਤੇ ਕੋਈ ਰੇਹੜੀ ਨਹੀਂ ਲੱਗਣੀ ਚਾਹੀਦੀ... ਪੰਜਾਬ ਨੂੰ ਯੂਪੀ ਬਣਾਇਆ... ਪੰਜਾਬ ਨੂੰ ਕੈਨੇਡਾ ਵਾਂਗ ਸੋਣਾ ਬਣਾਓ ਯਾਰ... ਸਾਥ ਦਵੋ ਸਾਰੇ

    • @JotiSingh107
      @JotiSingh107 15 дней назад

      Tu dukan banade fir sabnu

    • @manindersingh3339
      @manindersingh3339 15 дней назад +1

      @@JotiSingh107 ਵੀਰ ਰੇਹੜੀ ਮਾਰਕੀਟ ਹੁੰਦੀ ਆ... ਕਰਾਇਆ ਦੇਣ ਜੇੜਾ ਮਰਜੀ ਕਮ ਕਰਨ

  • @user-gy8jj5oy4r
    @user-gy8jj5oy4r 16 дней назад +8

    ਸੜਕ ਤੇ ਕਬਜ਼ਾ ਕਰਨਾ ਠੀਕ ਨਹੀਂ

  • @RVC08
    @RVC08 16 дней назад +4

    ਕਿੱਥੇ ਜੀਅ ਕਰਦਾ ਉੱਥੇ ਖੜ ਜਾਂਦੇ ਤੁਸੀਂ ਲੰਘਣ ਨੂੰ ਜਗਾ ਨਹੀ ਦਿੰਦੇ ਵਧੀਆ ਕੀਤਾ ਕਬਜ਼ਾ ਹਟਾਕੇ

  • @shahibaaz
    @shahibaaz 16 дней назад +1

    ਪੰਜਾਬੀਆਂ ਦੀਆਂ ਰੇਹੜੀਆਂ ਨੂੰ ਨਾ ਹਟਾਓ,, ਸਿਰਫ ਭਈਏ ਤੇ ਹੋਰ ਪਰਵਾਸੀਆਂ ਦੀਆਂ ਰੇਹੜੀਆਂ ਖੋਖੇ ਚਕਾਓ!!

  • @user-xb3rb9hi9g
    @user-xb3rb9hi9g 16 дней назад +2

    Good vadiyaa kitta

  • @ArshpreetSingh-qg4zy
    @ArshpreetSingh-qg4zy 16 дней назад +3

    Na fer jekar ena he ankh hae ta tuse dukana age beth jo jena rehdea suteya road rok ke tuse amm janta nu pareshan kar rahe hon bake dukana agleya lakha karora rupe laga ke baneya sarkara nu tex bhare han tuse dukan age rehde lake gand keo pounde han rupeya rehdea wale watan dukana age saf safae dukandar karn ke gll oh nouker lage han

  • @jaspalmanku3684
    @jaspalmanku3684 16 дней назад +1

    ਧਿਆਨ ਦਿਓ, ਸੜਕਾਂ ਸਿਰਫ ਟ੍ਰੈਫਿਕ ਤੇ ਪੱਬਲਿਕ ਦੀ ਆਵਾਜਾਈ ਲੲਈ ਹਨ।

  • @user-qc7fg6td7r
    @user-qc7fg6td7r 16 дней назад

    Sarak kabja mukat hove te traffic sahi chale

  • @SamBrar-xn7ti
    @SamBrar-xn7ti 15 дней назад

    Hor votan pao Amritpal nu.