Sangrur Railway Station ਦੀ ਵਿਰਾਸਤੀ ਦਿੱਖ ਬਦਲਣ ਨੂੰ ਲੈ ਕੇ ਕੀ ਹਨ ਖਦਸ਼ੇ| 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 10 дек 2024
  • ਕਿਸੇ ਸਮੇਂ ਜੀਂਦ ਰਿਆਸਤ ਦੀ ਰਾਜਧਾਨੀ ਰਹੇ ਪੰਜਾਬ ਦੇ ਸ਼ਹਿਰ ਸੰਗਰੂਰ ਦੇ ਕਰੀਬ 124 ਸਾਲ ਪੁਰਾਣੇ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਨੂੰ ਬਦਲਿਆ ਜਾ ਰਿਹਾ ਹੈ।
    ਭਾਰਤ ਦੀ ਆਜਾਦੀ ਤੋਂ ਪਹਿਲਾਂ ਬਰਤਾਨਵੀ ਹਕੁਮਤ ਅਧੀਨ ਮਾਮੂਲੀ ਖੁਦਮੁਖਤਿਆਰੀ ਵਾਲੇ ਰਾਜਾਂ ਨੂੰ ਰਿਆਸਤਾ ਕਿਹਾ ਜਾਂਦਾ ਸੀ। ਦਰਅਸਲ ਇਸ ਰੇਲਵੇ ਸਟੇਸ਼ਨ ਨੂੰ ਕੇਂਦਰ ਸਰਕਾਰ ਦੀ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ.... ਪਰ ਸੰਗਰੂਰ ਸ਼ਹਿਰ ਦੀਆਂ ਕਈ ਸ਼ਖਸ਼ੀਅਤਾਂ ਵੱਲੋ ਚਿੰਤਾ ਜਤਾਈ ਜਾ ਰਹੀ ਹੈ ਕਿ ਇਸ ਨਵੇਂ ਪਰੋਜੈਕਟ ਨਾਲ ਇੱਕ ਵਿਰਾਸਤੀ ਇਮਾਰਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਾਵੇਗਾ।
    ਰਿਪੋਰਟ- ਕੁਲਵੀਰ ਸਿੰਘ, ਐਡਿਟ- ਸ਼ਾਦ ਮਿੱਦਤ
    #sangrur #heritage #railwaystation
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 38

  • @Gurdeep22G
    @Gurdeep22G 4 месяца назад +22

    ਜਰੂਰਤ ਅਨੁਸਾਰ ਵੱਡਾ ਕਰ ਲੈਂਦੇ ਪਰ ਪੁਰਾਤਨ ਦਿੱਖ ਨੂੰ ਖਤਮ ਨਹੀਂ ਕਰਨਾ ਚਾਹੀਦਾ । ਪੁਰਾਣੇ ਸਟਰਕਚਰ ਦੀ ਮਜਬੂਤੀ ਵੀ ਅੱਜਕਲ ਦੇ ਬਣੇ ਨਾਲੋਂ ਕਈ ਗੁਣਾ ਜਿਆਦਾ ਹੁੰਦੀ ਹੈ

  • @harpreetharpreetsingh6483
    @harpreetharpreetsingh6483 4 месяца назад +15

    ਜੋ ਪਰਾਣਾ ਕਲਚਰ ਖਤਮ ਕੀਤਾ ਜਾ ਰਿਹਾ ਸਮਝੋ ਤੁਹਾਡੀਆ ਜੜਾ ਵੱਡੀਆ ਜਾ ਰਿਹਾ ,,,ਪੁਰਾਣੀਆ ਇਮਾਰਤਾ ਸਭ ਤੋ ਸੋਹਣੀਆ ਲੱਗਦੀਆ

  • @bsingh9752
    @bsingh9752 4 месяца назад +2

    Puner-Nirman hona jaruri hai 🌹🙏

  • @ਮਾਝੇਆਲੇpb
    @ਮਾਝੇਆਲੇpb 4 месяца назад +8

    ਪੁਰਾਤਨ ਇਮਾਰਤਾਂ ਨੂੰ ਤੋੜਨਾ ਨਹੀਂ ਚਾਹੀਦਾ

  • @HarpreetSingh-ux1ex
    @HarpreetSingh-ux1ex 4 месяца назад +5

    ਪਿਛਲੇ 15=16 ਸਾਲਾਂ ਤੋਂ ਭਾਰਤ ਦੇ ਇਤਿਹਾਸ ਨੂੰ ਖਤਮ ਕੀਤਾ ਜਾ ਰਿਹਾ ਜ਼ੋ ਬਹੁਤ ਮੰਦਭਾਗਾ ਹੈ ਯੂਰਪੀਅਨ ਦੇਸ਼ਾਂ ਵਿੱਚ ਹਜ਼ਾਰਾਂ ਸਾਲਾਂ ਪੁਰਾਣੀਆ ਇਮਾਰਤਾਂ ਨੂੰ ਦੁਨੀਆਂ ਭਰ ਦੇ ਲੱਖਾਂ ਲੋਕ ਪੈਸੇ ਕਰਕੇ ਦੇਖਣ ਜਾਂਦੇ ਹਨ ਉਨ੍ਹਾਂ ਦੇਸ਼ਾਂ ਦੀ ਆਰਥਿਕ ਮਦਦ ਦੇ ਨਾਲ ਖੁਸ਼ਹਾਲੀ ਵੀ ਆਉਂਦੀ ਹੈ

  • @KulwantSingh-wh8nj
    @KulwantSingh-wh8nj 4 месяца назад +1

    ਪਟਿਆਲਾ ਵਾਲਾ ਸਟੇਸ਼ਨ ਕੀ ਪੁਰਾਣਾ ਸੀ ਹਾਲ ਬਹੁਤ ਖੁੱਲਾ ਤੇ ਰਾਇਲ ਫੀਲਿੰਗ ਦੀਦਾ ਦੀ। ਪਰ ਓਹ ਵੀ ਟਾਹ ਕੇ ਨਵਾਂ ਬਣਾ ਦਿੱਤਾ

  • @Vatanvaran
    @Vatanvaran 4 месяца назад +1

    Development is important according to time period thats it

  • @Gagandeepg7960
    @Gagandeepg7960 4 месяца назад +2

    ਰੁਪਏ ਖਾਣ ਦੀ ਖਾਤਰ ਅਫ਼ਸਰ ਤੇ ਲੀਡਰ ਇਹੋ ਜਿਹੇ ਕੰਮ ਕਰਦੇ ਨੇ

  • @Aiden-b5j
    @Aiden-b5j 4 месяца назад +2

    Sience da yog hai modran cheja banniya jrori ne .agar purani bulding dig gayi fir loka kahena sarkar kuch kar nahi rahi .

  • @bsingh9752
    @bsingh9752 4 месяца назад +1

    Yah ghatiya rajneete karna band karo 🙏 bilkul sahi ho raha hai 🌹🙏

  • @kulwanthitler1212
    @kulwanthitler1212 4 месяца назад +1

    Punjab nu up Bihar hp walia kol Sophia ja riha h

  • @Differentbias
    @Differentbias 4 месяца назад

    Old buildings should be protected by law as it happens in foreign countries. These are assets for future generations. These help people travel back in time and understand the architectural beauty and sense of why we're they built.

  • @jaswinderkaur1907
    @jaswinderkaur1907 4 месяца назад +1

    Bahut bahut dukh ho reha hai ,Mera bachpan v sangrur vich bityea hai ,sada girls govt school v dhah ditta gya hai

    • @globaltryst713
      @globaltryst713 4 месяца назад

      Meri mummy v othe job krde si … asi v is school ch bahut jaande si

  • @VishalSahota-vu8yq
    @VishalSahota-vu8yq 4 месяца назад

    Sahe gal aa paji nava 9 din purana 100 din paji

  • @gagandeepsingh63203
    @gagandeepsingh63203 4 месяца назад

    👍

  • @Baazsingh12
    @Baazsingh12 4 месяца назад

    Jind is Sidhu brar Jatt riyasat

  • @gagansood4592
    @gagansood4592 4 месяца назад +2

    J ਕੋਈ ਗੁਰੂ ਸਾਹਿਬ ਨਾਲ ਸੰਬੰਧਤ ਚੀਜ ਆ ਰੱਖੋ ਅਸੀਂ ਗੁਲਾਮ ਸੀ ਇਸ ਚੀਜ਼ ਚੋਂ ਬਾਹਰ ਨਿਕਲੋ
    ਅੰਗਰੇਜ ਕੋਈ ਬੌਤ ਸਾਡੇ ਨਾਲ
    ਚੰਗਾ ਨਹੀਂ ਕਰ ਗੇ ਜੋ ਓਹਨਾ ਦੀਆਂ ਇਮਾਰਤਾ ਨੂੰ ਸਾਂਭ ਕੇ ਰੱਖੀਏ

    • @TheVinny31
      @TheVinny31 4 месяца назад +1

      They are more durable than current constructions

  • @AkashSingh-feb26
    @AkashSingh-feb26 4 месяца назад

    Dhuri te Malerkotla station nu bcha lo

  • @bhinderbhawanigarh
    @bhinderbhawanigarh 4 месяца назад

    Vadiya change ho reha yr pehla kehda Vadiya c

  • @jeet915
    @jeet915 4 месяца назад +2

    Gulami dian nishaaanian ne g eh...ehna nu badlna chahidaaa a

    • @StraightOuttaPind
      @StraightOuttaPind 4 месяца назад +5

      Gulami choice nhi c, nseeb c… accept krna sikho

    • @kspanjwarh
      @kspanjwarh 4 месяца назад +1

      ਸੰਭਾਲ ਕਰਨੀ ਚਾਹੀਦੀ

    • @NimarNoorSingh
      @NimarNoorSingh 4 месяца назад

      Eirf net uttè bhonkn nll kuch nhi hundaa...Eh project upperobnnke aunde ohnna nu ki pta vi eh purani building aa te lok new nhi chhaunde...eh kehra eklle panjab vich nwaa bnda kuch...saare india vich kinne puraniyan cheejn roz dhendiyan

    • @jeet915
      @jeet915 4 месяца назад

      @@StraightOuttaPind ohdian nishaaanian nu saaambh ke rakhna aaaon vaaalian peedhiaaaan nu degrade karan te ohna nu upgrade kardian ne ....

  • @sumitasharma6198
    @sumitasharma6198 4 месяца назад +1

    Badlna nhi chahida g

  • @harbanslalsharma4052
    @harbanslalsharma4052 4 месяца назад

    Murh ke khaddar de chaadre kiun nhi banade? Waqt de naal badalo.

  • @PremSingh-c5n
    @PremSingh-c5n 4 месяца назад

    Punjab de itehas nu khatam kita ja riha hai

  • @gurpreetsinghkatli535
    @gurpreetsinghkatli535 4 месяца назад +1

    Rupnagr ropar de station da bhi eh hi haal kareya enha ne jo 1924 da baneya hoeya c

  • @ManojSethi-f5i
    @ManojSethi-f5i 4 месяца назад

    Single line hai
    Double line kab hogi
    Aphose single line hai

  • @ajaybhatnagar9214
    @ajaybhatnagar9214 4 месяца назад +1

    BBC Punjabi, you used to raise some touching point, but this point was just as sh*it. No body raised a voice when for 124 years this railway station remained a neglected place, and when there is improvement. Bakwas reporting, just for creating news.

  • @Google-iw25
    @Google-iw25 4 месяца назад

    Rajputana kitho agea knjra😂😂😂

  • @0001harjinder
    @0001harjinder 4 месяца назад

    Very bad

  • @jaiwien7930
    @jaiwien7930 4 месяца назад

    Shame shame 😢😢😅😅 madee gal aa Yaar .

  • @0001harjinder
    @0001harjinder 4 месяца назад

    Very bad

  • @0001harjinder
    @0001harjinder 4 месяца назад

    Very bad